Peas health benefits Archives - Daily Post Punjabi

ਦਿਲ ਲਈ ਵਧੀਆ ਹਨ ਹਰੇ ਮਟਰ, ਜਾਣੋ ਹੋਰ ਵੀ ਜ਼ਬਰਦਸਤ ਫ਼ਾਇਦੇ ?
Peas health benefits: ਸਰਦੀਆਂ ‘ਚ ਹਰੀਆਂ ਸਬਜ਼ੀਆਂ ਸਭ ਤੋਂ ਵਧੀਆ ਹੁੰਦੀਆਂ ਹਨ। ਇਨ੍ਹਾਂ ‘ਚੋਂ ਹਰੇ ਮਟਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ ‘ਚ ਇਸਨੂੰ ਲੈਣ ਨਾਲ ਸ਼ੂਗਰ ਕੰਟਰੋਲ ਰਹਿਣ ਦੇ ਨਾਲ ਇਮਿਊਨਿਟੀ ਵਧਾਉਣ ‘ਚ ਸਹਾਇਤਾ ਮਿਲਦੀ ਹੈ। ਤਾਂ ਆਓ ਜਾਣਦੇ ਹਾਂ ਮਟਰ ਦੇ ਫ਼ਾਇਦਿਆਂ ਬਾਰੇ…

Peas health benefits

ਇਸ ਤਰ੍ਹਾਂ ਕਰੋ ਵਰਤੋਂ

ਤੁਸੀਂ ਮਟਰ ਨੂੰ ਪੀਸ ਕੇ ਇਸ ਦੇ ਪਰਾਂਠੇ ਬਣਾ ਕੇ ਖਾ ਸਕਦੇ ਹੋ।

ਸਬਜ਼ੀ ਦੇ ਤੌਰ ‘ਤੇ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ।

ਪੁਲਾਓ ‘ਚ ਵੀ ਹਰੇ ਮਟਰ ਪਾਏ ਜਾ ਸਕਦੇ ਹਨ।

ਪੋਹਾ, ਮੈਗੀ ਆਦਿ ਕਿਸੀ ਵੀ ਚੀਜ਼ ‘ਚ ਮਿਲਾ ਕੇ ਤੁਸੀਂ ਡਿਸ਼ ਦਾ ਸੁਆਦ ਵਧਾ ਸਕਦੇ ਹੋ।

ਮਟਰ ਤੋਂ ਮਿਲਣ ਵਾਲੇ ਫ਼ਾਇਦੇ…

ਡਾਇਬਿਟੀਜ਼ ‘ਚ ਫ਼ਾਇਦੇਮੰਦ: ਇਸ ‘ਚ ਫਾਈਬਰ, ਪ੍ਰੋਟੀਨ ਜ਼ਿਆਦਾ ਮਾਤਰਾ ‘ਚ ਹੋਣ ਨਾਲ ਸਰੀਰ ‘ਚ ਸ਼ੂਗਰ ਲੈਵਲ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਸ਼ੂਗਰ ਰੋਗੀਆਂ ਨੂੰ ਇਸ ਨੂੰ ਆਪਣੀ ਖੁਰਾਕ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਇਸਦੇ ਸੇਵਨ ਨਾਲ ਕੋਲੈਸਟ੍ਰੋਲ ਵਧਣ ਦੀ ਸਮੱਸਿਆ ਘੱਟ ਜਾਂਦੀ ਹੈ। ਅਜਿਹੇ ‘ਚ ਦਿਲ ਸਿਹਤਮੰਦ ਹੋਣ ਦੇ ਨਾਲ ਇਸ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਮਟਰ ‘ਚ ਆਇਰਨ, ਜ਼ਿੰਕ, ਤਾਂਬਾ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਹੁੰਦੇ ਹਨ। ਇਸ ਦਾ ਸੇਵਨ ਸਰੀਰ ਦੀ ਇਮਿਊਨਿਟੀ ਵਧਾਉਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਤੁਹਾਨੂੰ ਮੌਸਮੀ ਬਿਮਾਰੀਆਂ ਦੇ ਵਿਰੁੱਧ ਲੜਨ ਦੀ ਤਾਕਤ ਮਿਲਦੀ ਹੈ। ਇਸਦੇ ਨਾਲ ਹੀ ਕੋਲੇਸਟ੍ਰੋਲ ਲੈਵਲ ਕੰਟਰੋਲ ਰੱਖਣ ‘ਚ ਸਹਾਇਤਾ ਮਿਲਦੀ ਹੈ।

ਮਜ਼ਬੂਤ ​​ਪਾਚਨ ਤੰਤਰ: ਇਸ ‘ਚ ਵਿਟਾਮਿਨ, ਕੈਲਸ਼ੀਅਮ, ਫਾਈਬਰ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਗੁਣ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ। ਅਜਿਹੇ ‘ਚ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ‘ਚ ਜ਼ਿਆਦਾ ਫਾਈਬਰ ਹੁੰਦਾ ਹੈ। ਪਰ ਕੈਲੋਰੀ ਅਤੇ ਫੈਟ ਦੀ ਮਾਤਰਾ ਘੱਟ ਪਾਈ ਜਾਂਦੀ ਹੈ। ਅਜਿਹੇ ‘ਚ ਇਸ ਦਾ ਸੇਵਨ ਭਾਰ ਕੰਟਰੋਲ ‘ਚ ਰਹਿਣ ਦੇ ਨਾਲ ਸਰੀਰ ਸ਼ੇਪ ‘ਚ ਆਉਂਦਾ ਹੈ। ਹਰੇ ਮਟਰ ਪ੍ਰੋਟੀਨ, ਫਾਈਬਰ, ਵਿਟਾਮਿਨ ਕੇ, ਕੈਲਸ਼ੀਅਮ ਹੋਣ ਨਾਲ ਹੱਡੀਆਂ ਨੂੰ ਮਜ਼ਬੂਤ ਮਿਲਦੀ ਹੈ। ਅਜਿਹੇ ‘ਚ ਛੋਟੇ ਬੱਚਿਆਂ ਅਤੇ ਗਠੀਏ ਤੋਂ ਪੀੜਤ ਲੋਕਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਜਲਣ ਨੂੰ ਕਰੇ ਘੱਟ: ਕਿਸੀ ਜਗ੍ਹਾ ‘ਤੇ ਸਕਿਨ ਜਲ ਜਾਣ ‘ਤੇ ਮਟਰ ਦਾ ਲੇਪ ਲਗਾਉਣਾ ਲਾਭਕਾਰੀ ਹੁੰਦਾ ਹੈ। ਇਸ ਦੇ ਲਈ ਮਟਰ ਨੂੰ ਪੀਸ ਕੇ ਤਿਆਰ ਪੇਸਟ ਨੂੰ ਕੁੱਝ ਦਿਨ ਲਗਾਤਾਰ ਪ੍ਰਭਾਵਿਤ ਜਗ੍ਹਾ ‘ਤੇ ਲਗਾਓ। ਇਸ ਨਾਲ ਜਲਣ ਘੱਟ ਹੋਣ ਦੇ ਨਾਲ ਜ਼ਖ਼ਮ ਵਨੂੰ ਧਣ ਤੋਂ ਰੋਕਣ ‘ਚ ਸਹਾਇਤਾ ਕਰਦਾ ਹੈ। ਸਿਹਤ ਦੇ ਨਾਲ ਮਟਰ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਅਜਿਹੇ ‘ਚ ਇਸ ਨੂੰ ਪੀਸ ਕੇ ਤਿਆਰ ਸਕ੍ਰੱਬ ਨਾਲ ਚਿਹਰੇ ਦੀ ਮਸਾਜ ਕਰਨ ਨਾਲ ਡੈਡ ਸਕਿਨ ਸੈੱਲਜ਼ ਸਾਫ ਹੋ ਕੇ ਨਵੀਂ ਸਕਿਨ ਬਣਾਉਣ ‘ਚ ਸਹਾਇਤਾ ਮਿਲਦੀ ਹੈ। ਅਜਿਹੇ ‘ਚ ਚਿਹਰੇ ‘ਤੇ ਦਾਗ, ਰਿੰਕਲਜ਼, ਪਿੰਪਲਸ ਆਦਿ ਦੂਰ ਹੋ ਕੇ ਸਕਿਨ ਸਾਫ, ਨਿਖਰੀ, ਮੁਲਾਇਮ ਅਤੇ ਜਵਾਨ ਦਿਖਾਈ ਦਿੰਦੀ ਹੈ।

The post ਦਿਲ ਲਈ ਵਧੀਆ ਹਨ ਹਰੇ ਮਟਰ, ਜਾਣੋ ਹੋਰ ਵੀ ਜ਼ਬਰਦਸਤ ਫ਼ਾਇਦੇ ? appeared first on Daily Post Punjabi.