people facilities Archives - Daily Post Punjabi

ਸਮਾਰਟ ਸਿਟੀ ‘ਚ ਖਿੱਚ ਦਾ ਕੇਂਦਰ ਬਣੀ ਪੁਲਿਸ ਚੌਕੀ ਜਨਕਪੁਰੀ, ਜਾਣੋ ਕਾਰਨ
Janakpuri police station smart city: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ‘ਚ ਇਕ ਅਜਿਹੀ ਪੁਲਿਸ ਚੌਂਕੀ ਬਣਾ ਕੇ ਤਿਆਰ ਕੀਤੀ ਗਈ ਹੈ, ਜੋ ਕਿ ਹਰ ਇਕ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੇ ਚੌਕੀ ਜਨਕਪੁਰੀ ਪੰਜਾਬ ਦੀ ਅਜਿਹੀ ਪਹਿਲੀ ਪੁਲਿਸ ਚੌਕੀ ਬਣ ਕੇ ਤਿਆਰ ਕੀਤੀ ਗਈ ਹੈ, ਜਿੱਥੇ ਸ਼ਿਕਾਇਤਕਰਤਾ ਲਈ ਏ.ਸੀ. ਰੂਮ ਤੋਂ ਲੈ ਕੇ ਪੀਣ ਲਈ ਸਵੱਛ ਪਾਣੀ ਅਤੇ ਹੈਲਪ ਡੈਸਕ ਬਣਾਇਆ ਗਿਆ ਹੈ। ਚੌਕੀ ਦੇ ਅੰਦਰ ਦਰਖੱਤ-ਪੌਦੇ ਵੀ ਲਾਏ ਗਏ ਨੇ ਅਤੇ ਹਰ ਚੀਜ਼ ‘ਤੇ ਨਜ਼ਰ ਰੱਖਣ ਲਈ ਸੀ.ਸੀ.ਟੀ.ਵੀ ਕੈਮਰੇ ਵੀ ਲਾਏ ਗਏ ਹਨ।

Janakpuri police station smart city

ਚੌਕੀ ਇੰਚਾਰਜ ਏ.ਐੱਸ.ਆਈ ਰਾਜਵੰਤ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੁਲਿਸ ਚੌਕੀ ਦੇ ਅੰਦਰ ਮੈੱਸ ਵੀ ਬਣਾਈ ਗਈ, ਤਾਂ ਜੋ ਕਰਮਚਾਰੀਆਂ ਨੂੰ ਭੁੱਖ ਲੱਗਣ ਤੇ ਖਾਣਾ ਖਾਣ ਲਈ ਭਟਕਣਾ ਨਾ ਪਵੇ। ਇੰਨਾ ਹੀ ਨਹੀਂ ਨਹੀਂ ਇੱਥੇ ਪੁਲਿਸ ਕਰਮਚਾਰੀਆਂ ਦੇ ਰਹਿਣ ਲਈ ਕਮਰੇ ਵੀ ਬਣਾਏ ਗਏ ਹਨ, ਤਾਂ ਜੋ ਸਮੇਂ ਦੀ ਬੱਚਤ ਹੋ ਸਕੇ। ਇਸ ਤੋਂ ਇਲਾਵਾ ਹਰ ਜਾਂਚ ਅਫਸਰ ਲਈ ਵੱਖਰਾ ਕੈਬਿਨ ਬਣਾਇਆ ਗਿਆ ਹੈ ਤਾਂ ਕਿ ਸ਼ਿਕਾਇਤ ਦੀ ਸੁਣਵਾਈ ਕਰਨ ‘ਚ ਕੋਈ ਸਮੱਸਿਆ ਨਾ ਆਵੇ।

Janakpuri police station smart city

ਦੱਸਣਯੋਗ ਹੈ ਕਿ ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਨਵੀਂ ਪੁਲਿਸ ਚੌਕੀ ਦੀ ਇਮਾਰਤ ਤਿਆਰ ਹੋਈ ਹੈ, ਜਿਸ ਦਾ ਉਦਘਾਟਨ ਹਲਕਾ ਸੈਂਟਰਲ ਦੇ ਵਿਧਾਇਕ ਸੁਰਿੰਦਰ ਡਾਬਰ ਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਰੈੱਡ ਰਿਬਨ ਕੱਟ ਕੇ ਕੀਤੀ। ਇਸ ਮੌਕੇ ਜੁਆਇੰਟ ਸੀ.ਪੀ ਭਾਗੀਰਥ ਮੀਣਾ, ਏ.ਡੀ.ਸੀ.ਪੀ-1 ਦੀਪਕ ਪਾਰਿਕ, ਏ.ਸੀ.ਪੀ ਸੈਟਰਲ ਵਰਿਆਮ ਸਿੰਘ ਤੇ ਹੋਰ ਅਫਸਰ ਮੌਜੂਦ ਰਹੇ। ਦੱਸ ਦੇਈਏ ਕਿ ਚੌਕੀ ਇੰਚਾਰਜ ਏ.ਐੱਸ.ਆਈ ਰਾਜਵੰਤ ਵੱਲੋਂ ਇਸ ਪੁਲਿਸ ਚੌਕੀ ਲਈ ਕਾਫੀ ਮਿਹਨਤ ਕੀਤੀ ਗਈ ਹੈ।

The post ਸਮਾਰਟ ਸਿਟੀ ‘ਚ ਖਿੱਚ ਦਾ ਕੇਂਦਰ ਬਣੀ ਪੁਲਿਸ ਚੌਕੀ ਜਨਕਪੁਰੀ, ਜਾਣੋ ਕਾਰਨ appeared first on Daily Post Punjabi.

ਲੁਧਿਆਣਾ: ਕੋਰੋਨਾ ਟੈਸਟ ਲਈ ਖੋਲ੍ਹੇ ਗਏ 3 ਨਵੇਂ ਸਰਕਾਰੀ ਕੇਂਦਰ
Corona Test Government Center: ਜਿੱਥੇ ਲੁਧਿਆਣਾ ‘ਚ ਕੋਰੋਨਾਵਾਇਰਸ ਦਾ ਕਹਿਰ ਦਿਨ ਬ ਦਿਨ ਵੱਧਦਾ ਹੀ ਜਾ ਰਿਹਾ ਹੈ, ਉੱਥੇ ਇੱਥੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਹੁਣ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਕੋਰੋਨਾ ਟੈਸਟਾਂ ਦੇ 3 ਨਵੇਂ ਸਰਕਾਰੀ ਕੇਂਦਰ ਖੋਲ੍ਹ ਦਿੱਤੇ ਗਏ ਹਨ, ਜਿਸ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਜਾਣਕਾਰੀ ਸਾਂਝੀ ਕੀਤੀ। ਇਹ 3 ਨਵੇਂ ਸਰਕਾਰੀ ਕੇਂਦਰ ਜਵੱਦੀ, ਸੁਭਾਸ਼ ਨਗਰ ਅਤੇ ਗਿਆਸਪੁਰਾ ਵਿਖੇ ਸਥਿਤ ਕਮਿਊਨਿਟੀ ਹੈਲਥ ਸੈਂਟਰ ਆਦਿ ਬਣਾਏ ਗਏ ਹਨ, ਜਿੱਥੇ ਕੋਰੋਨਾ ਟੈਸਟ ਕੀਤੇ ਜਾਣਗੇ। ਹੁਣ ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਕੋਵਿਡ ਟੈਸਟ ਕਰਵਾਉਣ ਲਈ ਕੁੱਲ ਸਰਕਾਰੀ ਸਹੂਲਤਾਂ ਦੀ ਗਿਣਤੀ 6 ਹੋ ਜਾਵੇਗੀ।

Corona Test Government Center

ਦੱਸਣਯੋਗ ਹੈ ਕਿ ਇਸ ਸਮੇਂ ਸਿਵਲ ਹਸਪਤਾਲ ਲੁਧਿਆਣਾ, ਚੰਡੀਗੜ੍ਹ ਰੋਡ ‘ਤੇ ਵਰਧਮਾਨ ਮਿਲਜ਼ ਨੇੜੇ ਮਦਰ ਚਾਈਲਡ ਹਸਪਤਾਲ ਅਤੇ ਨਹਿਰੂ ਰੋਜ਼ ਗਾਰਡਨ ਨੇੜੇ ਮੈਰੀਟੋਰੀਅਸ ਸਕੂਲ ਵਿਖੇ ਕੋਵਿਡ ਨਮੂਨੇ ਲਏ ਜਾ ਰਹੇ ਹਨ।

The post ਲੁਧਿਆਣਾ: ਕੋਰੋਨਾ ਟੈਸਟ ਲਈ ਖੋਲ੍ਹੇ ਗਏ 3 ਨਵੇਂ ਸਰਕਾਰੀ ਕੇਂਦਰ appeared first on Daily Post Punjabi.