people made hostage Archives - Daily Post Punjabi

ਬੇਟੀ ਦੇ ਨਾਲ ਹੋਈ ਛੇੜਖਾਨੀ ਦਾ ਪਿਤਾ ਨੇ ਕੀਤਾ ਵਿਰੋਧ ਤਾਂ, ਬਦਮਾਸ਼ਾਂ ਨੇ ਕੁੱਟ-ਕੁੱਟ ਕਰ ਦਿੱਤੀ ਹੱਤਿਆ…
people made hostage of a girl father: ਜ਼ਿਲੇ ਦੇ ਭਗਵਾਨਪੁਰ ਥਾਣਾ ਖੇਤਰ ਦੇ ਇੱਕ ਪਿੰਡ ‘ਚ ਲੜਕੀ ਦੇ ਛੇੜਖਾਨੀ ਦਾ ਵਿਰੋਧ ਕਰਨਾ ਉਸਦੇ ਪਿਤਾ ਨੂੰ ਭਾਰੀ ਪੈ ਗਿਆ।ਵਿਰੋਧ ਕਰਨ ‘ਤੇ ਲੜਕੀ ਦੇ ਪਿਤਾ ਨੂੰ ਬੰਧੀ ਬਣਾ ਕੇ ਉਸਦੀ ਕੁੱਟਮਾਰ ਕੀਤੀ ਗਈ।ਇਲਾਜ ਦੌਰਾਨ ਉਸਦੀ ਮੌਤ ਹੋ ਗਈ।ਇਹ ਘਟਨਾ ਬੁੱਧਵਾਰ ਨੂੰ ਦੱਸੀ ਜਾ ਰਹੀ ਹੈ।ਘਟਨਾ ਤੋਂ ਬਾਅਦ ਵੀਰਵਾਰ ਨੂੰ ਪਿੰਡ ਦੇ ਲੋਕਾਂ ਨੇ ਮੁੱਖ ਸੜਕ ਨੂੰ ਜਾਮ ਕਰ ਦਿੱਤਾ।

people made hostage of a girl father

ਲੜਕੀ ਦਾ ਪਿਤਾ ਪਿੰਡ ‘ਚ ਹੀ ਰਾਜਮਿਸਤਰੀ ਦਾ ਕੰਮ ਕਰਦਾ ਸੀ।ਉਸਦੀ ਦੀ ਬੇਟੀ ਨੇ ਪਿੰਡ ਦੇ ਹੀ ਕੁਝ ਨੌਜਵਾਨਾਂ ‘ਤੇ ਛੇੜਖਾਨੀ ਦਾ ਦੋਸ਼ ਲਗਾਇਆ ਹੈ।ਉਸਨੇ ਕਿਹਾ ਕਿ ਉਸਦੇ ਨਾਲ ਹੋਈ ਛੇੜਖਾਨੀ ਦੀ ਜਾਣਕਾਰੀ ਉਸਨੇ ਆਪਣੇ ਪਿਤਾ ਨੂੰ ਦਿੱਤੀ।

Sukhpal Khaira Congress ‘ਚ ਸ਼ਾਮਲ, ਪਹੁੰਚੇ CM RESIDENCE, ਕੈਪਟਨ ਨਾਲ ਮੁਲਾਕਾਤ, Delhi ‘ਚ ਹੋਵੇਗਾ ਐਲਾਨ ?

ਇਸ ਤੋਂ ਬਾਅਦ ਪਿਤਾ ਨੇ ਜਾ ਕੇ ਇਸਦਾ ਵਿਰੋਧ ‘ਚ ਆਵਾਜ਼ ਚੁੱਕੀ ਤਾਂ ਉਨਾਂ੍ਹ ਨੂੰ ਬੰਧੀ ਬਣਾ ਲਿਆ ਗਿਆ।ਬੰਧੀ ਬਣਾਉਣ ਤੋਂ ਬਾਅਦ ਮੁਖੀ ਵੀਰਚੰਦ ਪਟੇਲ ਅਤੇ ਉਸਦੇ ਬੰਦਿਆਂ ਨੇ ਰਾਡ, ਡੰਡਿਆਂ ਨਾਲ ਕੁੱਟ-ਕੁੱਟ ਕੇ ਉਨਾਂ੍ਹ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।

ਮ੍ਰਿਤਕ ਦੀ ਪਤਨੀ ਅਤੇ ਬੇਟੀ ਨੇ ਮੁਖੀਆ, ਉਸਦੇ ਪੁੱਤਰ ਅਤੇ ਪਿੰਡ ਦੇ 5-6 ਲੋਕਾਂ ‘ਤੇ ਹੱਤਿਆ ਦਾ ਦੋਸ਼ ਲਗਾਇਆ ਹੈ।ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਇਹ ਵੀ ਪੜੋ:ਪ੍ਰੇਮੀ ਕਰ ਰਿਹਾ ਸੀ ਦੂਜਾ ਵਿਆਹ ਤਾਂ, ਬੈਂਡ-ਵਾਜ਼ਾ-ਬਾਰਾਤ ਲੈ ਕੇ ਪਹੁੰਚੀ ਪ੍ਰੇਮਿਕਾ…

The post ਬੇਟੀ ਦੇ ਨਾਲ ਹੋਈ ਛੇੜਖਾਨੀ ਦਾ ਪਿਤਾ ਨੇ ਕੀਤਾ ਵਿਰੋਧ ਤਾਂ, ਬਦਮਾਸ਼ਾਂ ਨੇ ਕੁੱਟ-ਕੁੱਟ ਕਰ ਦਿੱਤੀ ਹੱਤਿਆ… appeared first on Daily Post Punjabi.