People rescue by IAF helicopter Archives - Daily Post Punjabi

ਹਿਮਾਚਲ ‘ਚ IAF ਹੈਲੀਕਾਪਟਰ ਨਾਲ ਲੋਕਾਂ ਦਾ ਰੈਸਕਿਊ, ਰੁਦਰਪ੍ਰਯਾਗ ‘ਚ ਵੀ ਬਚਾਏ ਗਏ 20 ਲੋਕ
ਹਿਮਾਚਲ ਅਤੇ ਉੱਤਰਾਖੰਡ ਵਿੱਚ ਪਿਛਲੇ 3 ਦਿਨਾਂ ਤੋਂ ਮੀਂਹ ਦਾ ਕਹਿਰ ਜਾਰੀ ਹੈ। ਇਸ ਸਮੇਂ ਦੌਰਾਨ ਦੋਵਾਂ ਰਾਜਾਂ ਵਿੱਚ ਮੀਂਹ ਨਾਲ ਜ਼ਮੀਨ ਖਿਸਕਣ ਅਤੇ ਬੱਦਲ ਫਟਣ ਨਾਲ ਸਬੰਧਤ ਘਟਨਾਵਾਂ ਵਿੱਚ ਕਰੀਬ 80 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਵੱਖ-ਵੱਖ ਥਾਵਾਂ ‘ਤੇ 950 ਤੋਂ ਵੱਧ ਸੜਕਾਂ ਬੰਦ ਹਨ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਇੱਥੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।

People rescue by IAF helicopter

ਦੂਜੇ ਪਾਸੇ ਉਤਰਾਖੰਡ ਦੇ ਰੁਦਰਪ੍ਰਯਾਗ ਦੇ ਮੱਧਮਹੇਸ਼ਵਰ ਧਾਮ ਵਿੱਚ ਮੰਗਲਵਾਰ ਨੂੰ ਦਰਸ਼ਨਾਂ ਲਈ ਆਏ 20-25 ਸ਼ਰਧਾਲੂ ਫਸ ਗਏ ਸਨ। ਦਰਅਸਲ ਮੱਧਮਹੇਸ਼ਵਰ ਧਾਮ ਅਤੇ ਹਾਈਵੇਅ ਦੇ ਵਿਚਕਾਰ ਇੱਕ ਪੁਲ ਸੀ ਜੋ ਮੀਂਹ ਕਾਰਨ ਟੁੱਟ ਗਿਆ, ਜਿਸ ਕਾਰਨ ਸੰਪਰਕ ਟੁੱਟ ਗਿਆ। ਪ੍ਰਸ਼ਾਸਨ ਨੇ ਹੈਲੀਕਾਪਟਰ ਰਾਹੀਂ ਬਚਾਅ ਮੁਹਿੰਮ ਚਲਾਈ, ਪਰ ਧਾਮ ‘ਚ ਕੋਈ ਲੈਂਡਿੰਗ ਨਹੀਂ ਹੋਈ। ਇਸ ਤੋਂ ਬਾਅਦ 7 ਤੋਂ ਵੱਧ ਸਥਾਨਕ ਔਰਤਾਂ ਅੱਗੇ ਆਈਆਂ ਅਤੇ ਉਨ੍ਹਾਂ ਨੇ ਕੁਝ ਘੰਟਿਆਂ ਵਿੱਚ ਹੈਲੀਪੈਡ ਤਿਆਰ ਕੀਤਾ। ਇਸ ਮਗਰੋਂ ਫਸੇ ਲੋਕਾਂ ਨੂੰ ਬਚਾਇਆ ਗਿਆ।

ਇਹ ਵੀ ਪੜ੍ਹੋ : ਰਿਸ਼ਭ ਪੰਤ ਨੇ ਕਾਰ ਹਾਦਸੇ ਮਗਰੋਂ ਪਹਿਲੀ ਵਾਰ ਖੇਡਿਆ ਮੈਚ, ਲਗਾਏ ਜਬਰਦਸਤ ਚੌਕੇ-ਛੱਕੇ

ਉੱਤਰਾਖੰਡ ਦੇ ਜੋਸ਼ੀਮਠ ਨੇੜੇ ਢਿੱਗਾਂ ਡਿੱਗਣ ਕਾਰਨ ਇਕ ਘਰ ਢਹਿ ਗਿਆ। ਇਸ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਦੇਰ ਸ਼ਾਮ ਪਿੱਪਲਕੋਟੀ ਅਤੇ ਜੋਸ਼ੀਮਠ ਦੇ ਵਿਚਕਾਰ ਬਦਰੀਨਾਥ ਹਾਈਵੇ ‘ਤੇ ਹੇਲਾਂਗ ਪਿੰਡ ‘ਚ ਵਾਪਰੀ। ਚਮੋਲੀ ਪੁਲਿਸ ਮੁਤਾਬਕ ਚਮੋਲੀ ਜ਼ਿਲੇ ਦੇ ਪਿੱਪਲਕੋਟੀ, ਗਡੋਰਾ, ਨਵੋਦਿਆ ਵਿਦਿਆਲਿਆ ਪਿਪਲਕੋਟੀ, ਗੁਲਾਬਕੋਟੀ, ਪਾਗਲਨਾਲਾ ਅਤੇ ਵਿਸ਼ਨੂੰਪ੍ਰਯਾਗ ਖੇਤਰਾਂ ‘ਚ ਹਾਈਵੇਅ ਨੂੰ ਨੁਕਸਾਨ ਪਹੁੰਚਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਹਿਮਾਚਲ ‘ਚ IAF ਹੈਲੀਕਾਪਟਰ ਨਾਲ ਲੋਕਾਂ ਦਾ ਰੈਸਕਿਊ, ਰੁਦਰਪ੍ਰਯਾਗ ‘ਚ ਵੀ ਬਚਾਏ ਗਏ 20 ਲੋਕ appeared first on Daily Post Punjabi.