peoples Archives - Daily Post Punjabi

ਲੁਧਿਆਣਾ ਪੁਲਿਸ ਨੇ ਮਨਾਇਆ 32ਵਾਂ ਰੋਡ ਸੇਫਟੀ ਵੀਕ
ludhiana police aware peoples traffic rules:ਲੁਧਿਆਣਾ (ਤਰਸੇਮ ਭਾਰਦਵਾਜ)-ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਲੁਧਿਆਣਾ ‘ਚ ਸਮੇਂ-ਸਮੇਂ ‘ਤੇ ਅਵੇਅਰਨੈਂਸ ਕੈਂਪ ਲਗਾਏ ਜਾਂਦੇ ਹਨ।ਇਸ ਵਾਰ ਲੁਧਿਆਣਾ ਪੁਲਿਸ ਵੱਲੋਂ 32ਵਾਂ ‘ਰੋਡ ਸੇਫਟੀ ਵੀਕ’ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ‘ਰਾਹਗੀਰੀ’ ਨਾਂ ਦੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਪੁਲਿਸ ਵੱਲੋਂ ਘੁਮਾਰ ਮੰਡੀ ਤੋਂ ਲੈ ਕੇ ਆਰਤੀ ਚੌਂਕ ਤੱਕ ਮਾਰਚ ਕੱਢਿਆ ਗਿਆ, ਇੰਨਾ ਹੀ ਨਹੀਂ ਪ੍ਰੋਗਰਾਮ ਦੌਰਾਨ ਸਾਈਕਲਿੰਗ, ਯੋਗਾ ਅਤੇ ਭੰਗੜੇ ਆਦਿ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਰੋਡ ਸੇਫਟੀ ਨਿਯਮਾਂ ਦੀ ਜਾਣਕਾਰੀ ਵੀ ਦਿੱਤੀ ਗਈ।ਇਸ ਮੌਕੇ ਸ਼ਹਿਰ ਦੇ ਲੋਕਾਂ ਨੇ ਵੀ ਆਪਣਾ ਯੋਗਦਾਨ ਪਾਇਆ।ਦੱਸ ਦੇਈਏ ਕਿ ਮਾਰਚ ਦੌਰਾਨ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ, ਏ.ਡੀ.ਸੀ.ਪੀ ਟਰੈਫਿਕ ਡਾਕਟਰ ਪਰੱਗਿਆ ਜੈਨ ਖਾਸ ਤੌਰ ‘ਤੇ ਸ਼ਾਮਲ ਹੋਏ।

ludhiana police aware peoples traffic rules

ਏ.ਡੀ.ਸੀ.ਪੀ ਟਰੈਫਿਕ ਡਾਕਟਰ ਪਰੱਗਿਆ ਜੈਨ ਨੇ ਦੱਸਿਆ ਕਿ ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਤਾਂ ਜੋ ਐਕਸੀਡੈਂਟਾਂ ਤੋਂ ਬਚਿਆ ਜਾ ਸਕੇ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ। ਸੜਕ ਸੁਰੱਖਿਆ ਮਹੀਨਾ 18 ਜਨਵਰੀ ਤੋਂ 17 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ। ‘ਰਾਹਗੀਰੀ’ ਨਾਂ ਦੇ ਪ੍ਰੋਗਰਾਮ ਨੂੰ ਅੱਜ ਭਾਵ ਬੁੱਧਵਾਰ ਸਵੇਰੇ 8 ਵਜੇ ਤੋਂ ਸ਼ੁਰੂ ਕੀਤਾ ਗਿਆ। ਇਸ ਦੇ ਤਹਿਤ ਉਸ ਰੋਡ ‘ਤੇ ਵਾਹਨਾਂ ਦੀ ਆਵਾਜਾਈ ਨੂੰ ਰੋਕ ਕੇ ਸਿਰਫ ਪੈਦਲ ਲੋਕਾਂ ਲਈ ਆਵਾਜਾਈ ਰੱਖੀ ਗਈ।

ludhiana police aware peoples traffic rules

ਉਥੇ ਹੀ ਏ.ਸੀ.ਪੀ ਟਰੈਫਿਕ ਗੁਰਦੇਵ ਸਿੰਘ ਨੇ ਕਿਹਾ ਕਿ ਕਿ ਪੁਲਸ ਵੱਲੋਂ ਸਮੇਂ-ਸਮੇਂ ਤੇ ਅਨੇਕਾਂ ਅਵੇਅਰਨੈਸ ਕੈਂਪ ਚਲਾਏ ਜਾਂਦੇ ਹਨ। ਇਸ ਵਾਰ ਰੋਡ ਸੇਫਟੀ 32ਵਾਂ ਵੀਕ ਮਨਾਇਆ ਗਿਆ, ਜਿਸਦੇ ਤਹਿਤ ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਟਰੈਫਿਕ ਨਿਯਮ ਪਾਲਣ ਕਰਨ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਉਪਰ ਸਾਈਕਲਿੰਗ, ਯੋਗਾ ਅਤੇ ਭੰਗੜੇ ਆਦਿ ਰਾਹੀਂ ਲੋਕਾਂ ਨੇ ਆਪਣਾ ਯੋਗਦਾਨ ਪਾਇਆ।

ludhiana police aware peoples traffic rules

ਦੱਸਣਯੋਗ ਹੈ ਕਿ ਟ੍ਰੈਫਿਕ ਪੁਲਿਸ ਇਸ ਪ੍ਰੋਗਰਾਮ ‘ਚ ਸ਼ਾਮਿਲ ਹੋਣ ਦੇ ਲਈ ਸ਼ਹਿਰ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਸੀ। ਇਸ ਦੇ ਨਾਲ ਆਉਣ ਵਾਲੇ ਅਤੇ ਪ੍ਰੋਗਰਾਮ ‘ਚ ਸ਼ਾਮਿਲ ਹੋਣ ਲਈ ਡਰੈਸ ਕੋਡ ਟ੍ਰੈਕ ਸੂਟ ਰੱਖਿਆ ਗਿਆ।

ਇਹ ਵੀ ਦੇਖੋ-–

The post ਲੁਧਿਆਣਾ ਪੁਲਿਸ ਨੇ ਮਨਾਇਆ 32ਵਾਂ ਰੋਡ ਸੇਫਟੀ ਵੀਕ appeared first on Daily Post Punjabi.

ਪਤੰਗਬਾਜ਼ੀ, ਡਾਂਸ ਅਤੇ ਮਿਊਜਿਕ ਨਾਲ ਲੁਧਿਆਣਵੀਂ ਮਨਾਉਣਗੇ ਲੋਹੜੀ, ਜਾਣੋ ਖਾਸ ਤਿਆਰੀਆਂ
peoples celebrate lohri festival: ਲੁਧਿਆਣਾ (ਤਰਸੇਮ ਭਾਰਦਵਾਜ)- ਲੋਹੜੀ ਦੇ ਤਿਉਹਾਰ ਲਈ ਦਿਨ ਭਰ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲੇਗਾ। ਲੋਹੜੀ ਇਕ ਅਜਿਹਾ ਤਿਉਹਾਰ ਹੈ, ਜਿਸ ਨੂੰ ਬੱਚੇ ਹੀ ਨਹੀਂ ਬਲਕਿ ਸਗੋਂ ਨੌਜਵਾਨ ਵੀ ਉਤਸ਼ਾਹ ਨਾਲ ਮਨਾਉਂਦੇ ਹਨ ਹਾਲਾਂਕਿ ਇਸ ਤਿਉਹਾਰ ਲਈ ਇਕ ਦਿਨ ਪਹਿਲਾਂ ਤੋਂ ਹੀ ਨੌਜਵਾਨਾਂ ਨੇ ਸਾਰੀਆਂ ਤਿਆਰੀਆਂ ਅਤੇ ਖਰੀਦਦਾਰੀ ਕਰ ਲਈ ਸੀ। ਤਿਉਹਾਰ ਦੇ ਦਿਨ ਸਵੇਰ ਤੋਂ ਹੀ ਰੌਣਕ ਭਰਿਆ ਮਾਹੌਲ ਦੇਖਣ ਨੂੰ ਮਿਲੇਗਾ।

peoples celebrate lohri festival

ਦੱਸਣਯੋਗ ਹੈ ਕਿ ਆਸਮਾਨ ‘ਚ ਹਰ ਪਾਸੇ ਪਤੰਗ ਹੀ ਪਤੰਗ ਦੇਖਣ ਨੂੰ ਮਿਲਣਗੇ। ਲੋਹੜੀ ਇਕ ਅਜਿਹਾ ਤਿਉਹਾਰ ਹੈ, ਜਿਸ ਨੂੰ ਹਰ ਕੋਈ ਗਰੁੱਪ ‘ਚ ਮਨਾਉਣਾ ਪਸੰਦ ਕਰਦਾ ਹੈ। ਨੌਜਵਾਨ ਵਿਸ਼ੇਸ਼ ਤੌਰ ‘ਤੇ ਆਪਣੇ ਦੋਸਤਾਂ ਨਾਲ ਇਕੱਠੇ ਹੋਣਗੇ ਅਤੇ ਇਸ ਦੌਰਾਨ ਪਤੰਗਬਾਜ਼ੀ ਵੀ ਕਰਨਗੇ। ਪਤੰਗਬਾਜ਼ੀ ਦੇ ਨਾਲ-ਨਾਲ ਲਾਊਡ ਮਿਊਜਿਕ ਵੀ ਲੋਹੜੀ ‘ਤੇ ਆਮ ਗੱਲ ਹੈ। ਇਕ ਪਾਸੇ ਮਿਊਜਿਕ, ਮਸਤੀ ਅਤੇ ਪਤੰਗਬਾਜ਼ੀ ਤਿੰਨੇ ਇਕੱਠੇ ਦੇਖਣ ਨੂੰ ਮਿਲਣਗੇ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਲੋਹੜੀ ਦੇ ਦਿਨ ਬਾਰਿਸ਼ ਹੋਣ ਦੇ ਕਾਰਨ ਉਹ ਪਤੰਗਬਾਜ਼ੀ ਨਹੀਂ ਸਕੇ ਸੀ ਤੇ ਅੱਜ ਲੋਹੜੀ ਦੇ ਦਿਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਚੁੱਕੇ ਹਨ। ਉਮੀਦ ਹੈ ਕਿ ਮੌਸਮ ਸਾਫ ਰਹੇਗਾ।

ਇਹ ਵੀ ਦੇਖੋ–

The post ਪਤੰਗਬਾਜ਼ੀ, ਡਾਂਸ ਅਤੇ ਮਿਊਜਿਕ ਨਾਲ ਲੁਧਿਆਣਵੀਂ ਮਨਾਉਣਗੇ ਲੋਹੜੀ, ਜਾਣੋ ਖਾਸ ਤਿਆਰੀਆਂ appeared first on Daily Post Punjabi.

ਸਮਾਰਟ ਸਿਟੀ ਦੇ ਇਸ ਪਿੰਡ ਦਾ ਜਾਇਜ਼ਾ ਲੈਣ ਪਹੁੰਚੇ DC ਦਾ ਲੋਕਾਂ ਨੇ ਕੀਤਾ ਘਿਰਾਓ
peoples protest dc kauke kalan: ਲੁਧਿਆਣਾ (ਤਰਸੇਮ ਭਾਰਦਵਾਜ)-ਇਹ ਹੈ ਸਮਾਰਟ ਸਿਟੀ ਦਾ ਸਭ ਤੋਂ ਵੱਡਾ ਪਿੰਡ ਕੌਂਕੇ ਕਲਾਂ, ਜਿਥੇ ਇਸ ਵੇਲੇ ਕਾਂਗਰਸ ਦੀ ਪੰਚਾਇਤ ਹੈ ਤੇ ਇਸੇ ਗੱਲ ਦਾ ਫਾਇਦਾ ਚੁੱਕਦੇ ਹੋਏ ਸਰਪੰਚ ਆਪਣੇ ਹੀ ਪਿੰਡ ਦੇ ਲੋਕਾਂ ਨਾਲ ਪਿੰਡ ‘ਚ ਨਵੇਂ ਥਾਂ ਤੇ ਹੱਡਾਂ ਰੋੜੀ ਬਣਾਉਣ ਲਈ ਧੱਕਾ ਕਰੀ ਜਾਂਦਾ, ਜਿਸ ਦੇ ਚਲਦੇ ਪਿੰਡ ਵਾਸੀਆਂ ਹਾਈ ਕੋਰਟ ‘ਚ ਇਸ ਮਾਮਲੇ ਦਾ ਕੇਸ ਲਾ ਦਿੱਤਾ ਤੇ ਅੱਜ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਜ਼ਿਲੇ ਦੇ ਡਿਪਟੀ ਕਮਿਸ਼ਨਰ ਮੌਕਾ ਦੇਖਣ ਆਏ ਪਰ ਪਿੰਡ ਵਾਸੀਆਂ ਨੇ ਜਿਥੇ ਉਨ੍ਹਾਂ ਦਾ ਘਿਰਾਓ ਕੀਤਾ, ਉੱਥੇ ਹੀ ਮੰਗ ਕੀਤੀ ਕਿ ਕਾਂਗਰਸੀ ਸਰਪੰਚ ਦਾ ਪੱਖ ਪੂਰਨ ਦੀ ਬਜਾਏ ਡਿਪਟੀ ਕਮਿਸ਼ਨਰ ਸਾਹਿਬ ਸੱਚਾਈ ਦਾ ਸਾਥ ਦੇ ਕੇ ਆਪਣੀ ਸਹੀ ਰਿਪੋਰਟ ਹਾਈ ਕੋਰਟ ਨੂੰ ਭੇਜਣ, ਤਾਂ ਜੋ ਪਿੰਡ ਵਾਸੀਆਂ ਦੀ ਸਮੱਸਿਆ ਦਾ ਹੱਲ ਹੋ ਸਕੇ।

peoples protest dc kauke kalan

ਦਰਅਸਲ ਜਿਥੇ ਇਸ ਸਮੇਂ ਹੱਡਾਂ ਰੋੜੀ ਹੈ, ਇਹ ਜਗ੍ਹਾਂ 90 ਸਾਲ ਪੁਰਾਣੀ ਹੈ ਤੇ ਪਿੰਡ ਵਾਸੀ ਚਾਹੁੰਦੇ ਹਨ ਕਿ ਇਹ ਹੱਡਾਂ ਰੋੜੀ ਇਥੇ ਹੀ ਰਹੇ, ਜੇਕਰ ਇਸ ਹੱਡਾਂ ਰੋੜੀ ਵਾਲੀ ਗਲੀ ‘ਚ ਵਸਦੇ ਚਾਰ ਘਰਾਂ ਦੇ ਲੋਕਾਂ ਨੂੰ ਕੋਈ ਸਮੱਸਿਆ ਹੈ ਤਾਂ ਪੰਚਾਇਤ ਇਸ ਹੱਡਾਂ ਰੋੜੀ ਦੀਆਂ ਕੰਧਾਂ ਉੱਚੀਆਂ ਕਰਵਾ ਕੇ ਇਸ ਸਮਸਿਆ ਦਾ ਹੱਲ ਕਰ ਸਕਦੀ ਹੈ ਪਰ ਪੰਚਾਇਤ ਇਨ੍ਹਾਂ ਚਾਰ ਕਾਂਗਰਸੀ ਘਰਾਂ ਨੂੰ ਖੁਸ਼ ਕਰਨ ਲਈ ਇਸ ਹੱਡਾਂ ਰੋੜੀ ਨੂੰ ਬਦਲ ਕੇ ਆਬਾਦੀ ਵਾਲੀ ਪੰਚਾਇਤੀ ਜ਼ਮੀਨ ‘ਤੇ ਬਦਲਣਾ ਚਾਹੁੰਦੀ ਹੈ, ਜਿਸ ਨਾਲ ਬਾਕੀ ਪਿੰਡ ਦੀ ਸਮਸਿਆ ਕਾਫੀ ਵੱਧ ਜਾਣਗੀਆਂ। ਪੰਚਾਇਤ ਦੇ ਇਸੇ ਧੱਕੇਸ਼ਾਹੀ ਨੂੰ ਰੋਕਣ ਲਈ ਪਿੰਡ ਵਾਸੀਆਂ ਨੇ ਇਸ ਹੱਡਾਂ ਰੋੜੀ ਦਾ ਕੇਸ ਹਾਈ ਕੋਰਟ ‘ਚ ਲਗਾ ਦਿੱਤਾ ਤੇ ਅੱਜ ਮੌਕਾ ਦੇਖਣ ਆਏ ਜਿਲੇ ਦੇ ਡਿਪਟੀ ਕਮਿਸ਼ਨਰ ਤੋਂ ਇਨਸਾਫ ਦੀ ਮੰਗ ਕੀਤੀ।

peoples protest dc kauke kalan

ਇਸ ਮੌਕੇ ਪਿੰਡ ਦੀ ਪੰਚਾਇਤ ਮੈਂਬਰ ਨੇ ਕਿਹਾ ਕਿ ਸਰਪੰਚ ਕਾਂਗਰਸੀ ਹੋਣ  ਦਾ ਪੂਰਾ ਫਾਇਦਾ ਲੈ ਰਿਹਾ ਹੈ ਤੇ ਇਸੇ ਗੱਲ ਦੇ ਚਲਦਿਆਂ ਸਰਪੰਚ ਨੇ ਇਸ ਮਤੇ ‘ਤੇ ਉਨ੍ਹਾਂ ਦੇ ਸਾਈਨ ਕਾਰਵਾਉਣ ਦੀ ਲੋੜ ਨਹੀਂ ਸਮਝੀ। ਜਿਹੜਾ ਸਰਪੰਚ ਪੰਚਾਇਤ ਮੈਬਰਾਂ ਦੀ ਪਰਵਾਹ ਨਹੀਂ ਕਰਦਾ, ਉਹ ਪਿੰਡ ਵਾਸੀਆਂ ਦੀ ਪਰਵਾਹ ਕੀ ਕਰੇਗਾ।

ਇਸ ਪੂਰੇ ਮਾਮਲੇ ਬਾਰੇ ਜਦੋ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਇਸ ਮਾਮਲੇ ਨੂੰ ਹਾਈ ਕੋਰਟ ‘ਚ ਚਲਦਾ ਹੋਣ ਕਰਕੇ ਕੁਝ ਨਹੀਂ ਬੋਲੇ, ਪਰ ਪਿੰਡ ਦੇ ਕਾਂਗਰਸੀ ਸਰਪੰਚ ਜਗਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਕਿਸੇ ਪਿੰਡ ਵਾਸੀ ਨਾਲ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ ਤੇ ਇਸ ਸੰਬੰਧੀ ਜੋ ਵੀ ਫੈਸਲਾ ਹਾਈ ਕੋਰਟ ਵਲੋਂ ਆਵੇਗਾ, ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।ਫਿਲਹਾਲ ਕੁਝ ਵੀ ਹੋਵੇ, ਜਰੂਰਤ ਹੈ ਇਹੋ ਜਿਹੇ ਮੌਕੇ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਤੇ ਪਿੰਡਵਾਸੀਆਂ ਲਈ ਕੰਮ ਕਰਨ ਦੀ ਤਾਂ ਜੋ ਪਿੰਡ ਵਾਸੀਆਂ ਦਾ ਵਿਸ਼ਵਾਸ ਪੰਚਾਇਤ ਤੇ ਬਣਿਆ ਰਿਹਾ ਸਕੇ ਤੇ ਪਿੰਡ ਵਾਸੀਆਂ ਨੂੰ ਕਿਸੇ ਤਰਾਂ ਦੀ ਕੋਈ ਸਮਸਿਆ ਵੀ ਨਾ ਆਵੇ।

The post ਸਮਾਰਟ ਸਿਟੀ ਦੇ ਇਸ ਪਿੰਡ ਦਾ ਜਾਇਜ਼ਾ ਲੈਣ ਪਹੁੰਚੇ DC ਦਾ ਲੋਕਾਂ ਨੇ ਕੀਤਾ ਘਿਰਾਓ appeared first on Daily Post Punjabi.