perfume IED recovered Archives - Daily Post Punjabi

ਜੰਮੂ-ਕਸ਼ਮੀਰ ‘ਚ ਟਲਿਆ ਵੱਡਾ ਹਾਦਸਾ, ਪੁਲਿਸ ਨੇ ਪਹਿਲੀ ਵਾਰ ਪਰਫਿਊਮ IED ਕੀਤਾ ਬਰਾਮਦ
ਜੰਮੂ-ਕਸ਼ਮੀਰ ‘ਚ ਦਹਿਸ਼ਤ ਫੈਲਾਉਣ ਲਈ ਅੱਤਵਾਦੀ ਹੁਣ ਨਵੇਂ-ਨਵੇਂ ਹੱਥਕੰਡੇ ਅਪਣਾ ਰਹੇ ਹਨ। ਉਹ ਹੁਣ ਆਮ IED ਦੀ ਬਜਾਏ ਹਮਲਿਆਂ ਲਈ ਪਰਫਿਊਮ IED ਦੀ ਵਰਤੋਂ ਕਰ ਰਹੇ ਹਨ। 13 ਦਿਨ ਪਹਿਲਾਂ ਯਾਨੀ 21 ਜਨਵਰੀ ਨੂੰ ਨਰਵਾਲ ਵਿੱਚ 20 ਮਿੰਟਾਂ ਦੇ ਅੰਦਰ ਦੋ ਧਮਾਕਿਆਂ ਵਿੱਚ ਇਸ ਪਰਫਿਊਮ IED ਦੀ ਵਰਤੋਂ ਕੀਤੀ ਗਈ ਸੀ। ਇਹ ਜਾਣਕਾਰੀ ਜੰਮੂ-ਕਸ਼ਮੀਰ ਦੇ DGP ਦਿਲਬਾਗ ਸਿੰਘ ਨੇ ਵੀਰਵਾਰ ਨੂੰ ਸਾਂਝੀ ਕੀਤੀ ਹੈ।

perfume IED recovered

ਇਸ ਸਬੰਧੀ DGP ਦਿਲਬਾਗ ਸਿੰਘ ਨੇ ਦੱਸਿਆ ਕਿ ਅਸੀਂ ਪਹਿਲੀ ਵਾਰ ਧਮਾਕੇ ਵਿੱਚ ਵਰਤਿਆ ਪਰਫਿਊਮ IED ਬਰਾਮਦ ਕੀਤਾ ਹੈ। ਨਰਵਾਲ ਧਮਾਕੇ ‘ਚ ਸ਼ਾਮਲ ਆਰਿਫ ਨਾਂ ਦੇ ਅੱਤਵਾਦੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਹ ਰਿਆਸੀ ਦਾ ਰਹਿਣ ਵਾਲਾ ਹੈ, ਜੋ ਪਿਛਲੇ 3 ਸਾਲਾਂ ਤੋਂ ਸਰਹੱਦ ਪਾਰੋਂ ਲਸ਼ਕਰ-ਏ-ਤੋਇਬਾ ਦੇ ਹੈਂਡਲਰਾਂ ਨਾਲ ਜੁੜਿਆ ਹੋਇਆ ਸੀ। ਅੱਤਵਾਦੀ ਆਰਿਫ ਹਾਲ ਹੀ ਦੀਆਂ ਕਈ ਅੱਤਵਾਦੀ ਘਟਨਾਵਾਂ ਲਈ ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ : ਜਲੰਧਰ ‘ਚ ਰੰਜਿਸ਼ ਤਹਿਤ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਕੁੱਟਮਾਰ ਕਰ ਰੇਲਵੇ ਲਾਈਨ ‘ਤੇ ਸੁੱਟਿਆ

DGP ਨੇ ਕਿਹਾ ਕਿ ਪਰਫਿਊਮ IED ਬਿਲਕੁਲ ਪਰਫਿਊਮ ਦੀ ਬੋਤਲ ਵਾਂਗ ਹੈ। ਜੇਕਰ ਕੋਈ ਇਸਨੂੰ ਦਬਾਉਣ ਜਾਂ ਖੋਲ੍ਹਣ ਦੀ ਕੋਸ਼ਿਸ਼ ਵੀ ਕਰੇਗਾ, ਤਾਂ IED ਫਟ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ IED ਪਹਿਲੀ ਵਾਰ ਮਿਲਿਆ ਹੈ, ਇਸ ਲਈ ਅਸੀਂ ਬਹੁਤ ਸੁਚੇਤ ਹੋ ਗਏ ਹਾਂ। ਹੁਣ ਸਾਡੀ ਵਿਸ਼ੇਸ਼ ਟੀਮ ਇਸ IED ਨੂੰ ਸੰਭਾਲੇਗੀ। ਉਨ੍ਹਾਂ ਦੱਸਿਆ ਕਿ ਅੱਤਵਾਦੀ ਆਰਿਫ਼ ਇੱਕ ਸਰਕਾਰੀ ਸਕੂਲ ਦਾ ਅਧਿਆਪਕ ਹੈ। ਜੰਮੂ-ਕਸ਼ਮੀਰ ਦੇ DGP ਨੇ ਦਾਅਵਾ ਕੀਤਾ ਕਿ ਕਟੜਾ ਬੱਸ ਵਿੱਚ ਧਮਾਕਾ ਵੀ ਉਨ੍ਹਾਂ ਵੱਲੋਂ ਹੀ ਕੀਤਾ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਜੰਮੂ-ਕਸ਼ਮੀਰ ‘ਚ ਟਲਿਆ ਵੱਡਾ ਹਾਦਸਾ, ਪੁਲਿਸ ਨੇ ਪਹਿਲੀ ਵਾਰ ਪਰਫਿਊਮ IED ਕੀਤਾ ਬਰਾਮਦ appeared first on Daily Post Punjabi.