Periods health care tips Archives - Daily Post Punjabi

Attention Girls! Periods ਦੌਰਾਨ ਕਰੋਗੇ ਇਹ 6 ਕੰਮ ਤਾਂ ਸਿਹਤ ਨੂੰ ਹੋ ਸਕਦੇ ਹਨ ਭਾਰੀ ਨੁਕਸਾਨ
Periods health care tips: ਇੱਕ ਉਮਰ ਹੁੰਦੀ ਹੈ ਜਿਸ ‘ਚ ਜ਼ਿਆਦਾਤਰ ਕੁੜੀਆਂ ਸੋਚਦੀਆਂ ਹਨ ਕਿ ਪੀਰੀਅਡ ਕੀ ਹੁੰਦੇ ਹਨ। ਅਤੇ ਫਿਰ ਜ਼ਿੰਦਗੀ ਦਾ ਉਹ ਮੋੜ ਵੀ ਆਉਂਦਾ ਹੈ ਜਿਸ ‘ਚ ਉਹ ਇਸ ਸੱਚਾਈ ਦਾ ਸਾਹਮਣਾ ਕਰਦੀਆਂ ਹਨ ਅਤੇ ਆਪਣੇ ਸਰੀਰ ‘ਚ ਹੋ ਰਹੀਆਂ ਤਬਦੀਲੀਆਂ ਤੋਂ ਜਾਣੂ ਹੋ ਜਾਂਦੇ ਹੋ। ਜਦੋਂ ਪੀਰੀਅਡਜ ਸ਼ੁਰੂ ਹੁੰਦੇ ਹਨ ਤਾਂ ਕਿਸੀ ਵੀ ਕੁੜੀ ਦੇ ਮਨ ‘ਚ ਹਜ਼ਾਰਾਂ ਸਵਾਲ ਹੁੰਦੇ ਹਨ। ਜਿਵੇਂ ਕਿ ਪੀਰੀਅਡਜ਼ ‘ਚ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਮੇਰੇ ਪੀਰੀਅਡਜ਼ ਇੰਨੇ ਜ਼ਿਆਦਾ ਕਿਉਂ ਹਨ, ਪੀਰੀਅਡਜ਼ ਕਿੰਨੇ ਦਿਨ ਦਾ ਹੁੰਦਾ ਹੈ, ਪੀਰੀਅਡਜ਼ ਲਈ ਦਵਾਈ ਜਾਂ ਜੇਕਰ ਪੀਰੀਅਡਜ਼ ਨਹੀਂ ਆਉਂਦੇ ਤਾਂ ਕੀ ਕਰਨਾ ਚਾਹੀਦਾ ਹੈ, ਪੀਰੀਅਡਜ ‘ਚ ਦਰਦ ਕਿਉਂ ਹੁੰਦਾ ਹੈ ਵਗੈਰਾ-ਵਗੈਰਾ ?

ਅਕਸਰ ਕੁੜੀਆਂ ਇਨ੍ਹਾਂ ਸਵਾਲਾਂ ਦਾ ਜਵਾਬ ਆਪਣੀ ਮਾਂ ਤੋਂ ਪੁੱਛਦੀਆਂ ਹਨ। ਅਜਿਹੇ ‘ਚ ਮਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਨੂੰ ਖੁੱਲ੍ਹ ਕੇ ਸਹੀ ਜਾਣਕਾਰੀ ਦੇਵੇ। ਕਈ ਵਾਰ ਜਦੋਂ ਮਾਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਝਿਜਕਦੀ ਹੈ ਤਾਂ ਨੌਜਵਾਨ ਗਲਤ ਜਗ੍ਹਾ ਤੋਂ ਜਵਾਬ ਲੱਭਦੇ ਹਨ ਅਤੇ ਉਲਝਣ ‘ਚ ਜਾਣਕਾਰੀ ਪ੍ਰਾਪਤ ਕਰਦੇ ਹਨ। ਅਜਿਹਾ ਹੀ ਇੱਕ ਸਵਾਲ ਹੈ ਜੋ ਕਿ Teenage ਕੁੜੀਆਂ ਦੇ ਮਨ ‘ਚ ਵੀ ਔਰਤਾਂ ਦੇ ਮਨ ‘ਚ ਉੱਠਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ 6 ਚੀਜ਼ਾਂ ਹਨ ਜੋ ਪੀਰੀਅਡਸ ਦੌਰਾਨ ਨਹੀਂ ਕਰਨੀਆਂ ਚਾਹੀਦੀਆਂ।

ਆਓ ਜਾਣਦੇ ਹਾਂ ਅਜਿਹੀਆਂ ਗੱਲਾਂ ਜਿਨ੍ਹਾਂ ਪੀਰੀਅਡਜ ਦੇ ਦੌਰਾਨ ਸਾਰੀਆਂ ਔਰਤਾਂ ਨੂੰ ਧਿਆਨ ‘ਚ ਰੱਖਣਾ ਚਾਹੀਦਾ….

ਡਾਈਟਿੰਗ ਤੋਂ ਕਰੋ ਪਰਹੇਜ਼: ਹੋ ਸਕਦਾ ਹੈ ਕਿ ਤੁਸੀਂ ਡਾਈਟ ‘ਤੇ ਹੋ ਜਾਂ ਭਾਰ ਘਟਾਉਣ ਲਈ ਫਾਸਟਿੰਗ ਕਰ ਰਹੇ ਹੋ। ਪਰ ਜੇਕਰ ਤੁਸੀਂ ਆਪਣੇ ਮਾਹਵਾਰੀ ਦੇ ਦੌਰਾਨ ਫ਼ੂਡ ਨੂੰ ਸਹੀ ਢੰਗ ਨਾਲ ਨਹੀਂ ਲੈਂਦੇ ਹੋ ਤਾਂ ਇਹ ਤੁਹਾਡੇ ‘ਤੇ ਹਾਵੀ ਹੋ ਸਕਦਾ ਹੈ। ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਪੀਰੀਅਡਜ਼ ਦੌਰਾਨ ਪੌਸ਼ਟਿਕ ਭੋਜਨ ਲਓ।

Periods health care tips

ਲੰਬੇ ਸਮੇਂ ਤੱਕ ਪੈਡ ਨਾ ਬਦਲਣਾ: ਪੈਡ (ਸੈਨੇਟਰੀ ਨੈਪਕਿਨ) ਬਦਲਣ ‘ਚ ਆਲਸ ਨਾ ਕਰੋ। ਅਕਸਰ ਅਜਿਹਾ ਹੁੰਦਾ ਹੈ ਕਿ ਔਰਤਾਂ ਘੱਟ ਬਲੀਡਿੰਗ ਹੋਣ ‘ਤੇ ਇੱਕੋ ਪੈਡ ਨੂੰ ਲੰਬੇ ਸਮੇਂ ਤੱਕ ਵਰਤ ਲੈਂਦੀਆਂ ਹਨ। ਪਰ ਇਹ ਇੰਫੈਕਸ਼ਨ ਦਾ ਕਾਰਨ ਬਣ ਸਕਦਾ ਹੈ। ਇਸ ਲਈ ਇੱਕ ਨਿਸ਼ਚਿਤ ਸਮੇਂ ਦੇ ਅੰਤਰਾਲ ‘ਤੇ ਆਪਣਾ ਪੈਡ ਬਦਲੋ। ਇਸ ਨਾਲ ਤੁਸੀਂ ਇੰਫੈਕਸ਼ਨ ਤੋਂ ਦੂਰ ਰਹੋਗੇ।

ਅਨਹੈਲਥੀ ਭੋਜਨ ਤੋਂ ਰਹੋ ਦੂਰ: ਹੋ ਸਕਦਾ ਹੈ ਇਸ ਸਮੇਂ ਦੌਰਾਨ ਤੁਹਾਨੂੰ ਬਹੁਤ ਚਿੜਚਿੜਾਪਣ ਮਹਿਸੂਸ ਹੋਵੇ। ਅਜਿਹੇ ‘ਚ ਤੁਸੀਂ ਸ਼ੂਗਰ ਜਾਂ ਜੰਕ ਫੂਡ ਦੀ ਕਰੇਵਿੰਗ ਵੀ ਮਹਿਸੂਸ ਕਰ ਸਕਦੇ ਹੋ। ਪਰ ਆਪਣੇ ਆਪ ਨੂੰ ਸਮਝਾਓ ਅਤੇ ਅਨਹੈਲਥੀ ਭੋਜਨ ਤੋਂ ਦੂਰ ਰਹੋ।

ਹੈਵੀ ਐਕਸਰਸਾਈਜ਼: ਜੇਕਰ ਤੁਸੀਂ ਹੈਵੀ ਐਕਸਰਸਾਈਜ਼ ਦੀ ਰੁਟੀਨ ਨੂੰ ਫੋਲੋ ਕਰਦੇ ਹੋ ਤਾਂ ਇਸ ਸਮੇਂ ਦੌਰਾਨ ਭਾਰੀ ਸਰੀਰਕ ਮਿਹਨਤ ਤੋਂ ਬਚੋ। ਕਿਉਂਕਿ ਇਹ ਤੁਹਾਡੀ ਪਿੱਠ ਦੇ ਦਰਦ ਜਾਂ ਅਕੜਾਅ ਦਾ ਕਾਰਨ ਬਣ ਸਕਦਾ ਹੈ।

Unprotected Sex ਤੋਂ ਪਰਹੇਜ਼: ਜੇਕਰ ਤੁਸੀਂ ਫੈਮਿਲੀ ਪਲੈਨਿੰਗ ‘ਤੇ ਨਹੀਂ ਹੋ ਜਾਂ ਅਜੇ ਬੱਚਾ ਪੈਦਾ ਨਹੀਂ ਕਰਨਾ ਚਾਹੁੰਦੇ ਹੋ ਤਾਂ ਆਪਣੇ ਸਾਥੀ ਨਾਲ ਇਹ ਸੋਚ ਕੇ ਰਿਸ਼ਤਾ ਨਾ ਬਣਾਓ ਕਿ ਤੁਸੀਂ ਮਾਹਵਾਰੀ ਦੇ ਦੌਰਾਨ ਗਰਭਵਤੀ ਨਹੀਂ ਹੋ ਸਕਦੇ। ਇਸ ਲਈ ਪੀਰੀਅਡਸ ਦੌਰਾਨ ਅਸੁਰੱਖਿਅਤ ਸੈਕਸ (Avoid Unprotected Sex) ਕਰਨਾ ਤੁਹਾਨੂੰ ਪਰੇਸ਼ਾਨੀ ‘ਚ ਪਾ ਸਕਦਾ ਹੈ।

ਸਾਫ਼-ਸਫ਼ਾਈ ਦਾ ਧਿਆਨ ਰੱਖਣਾ: ਪੀਰੀਅਡਜ ਦੇ ਦੌਰਾਨ ਹਾਰਡ ਸੋਪ ਨਾਲ ਆਪਣੇ ਵੈਜਾਇਨਾ ਨੂੰ ਸਾਫ਼ ਨਾ ਕਰੋ। ਨਾ ਹੀ ਅਲਕੋਹਲ ਵਾਲੇ ਗਿੱਲੇ ਟਿਸ਼ੂ ਪੇਪਰ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਡ੍ਰਾਈਨੈੱਸ ਵਧ ਸਕਦੀ ਹੈ ਜੋ ਖੁਜਲੀ ਜਾਂ ਹੋਰ ਇੰਫੈਕਸ਼ਨਾ ਦਾ ਕਾਰਨ ਬਣ ਕੇ ਤੁਹਾਨੂੰ ਬੇਚੈਨ ਕਰ ਸਕਦੀ ਹੈ।

The post Attention Girls! Periods ਦੌਰਾਨ ਕਰੋਗੇ ਇਹ 6 ਕੰਮ ਤਾਂ ਸਿਹਤ ਨੂੰ ਹੋ ਸਕਦੇ ਹਨ ਭਾਰੀ ਨੁਕਸਾਨ appeared first on Daily Post Punjabi.

Periods ‘ਚ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ, ਜਾਣੋ ਕਿਉਂ ਜਾਣਨਾ ਹੈ ਜ਼ਰੂਰੀ ?
Periods health care tip: ਪੀਰੀਅਡਜ਼ ਦੌਰਾਨ ਜ਼ਿਆਦਾਤਰ ਔਰਤਾਂ ਨੂੰ ਦਰਦ, ਚਿੜਚਿੜਾਪਨ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਉੱਥੇ ਹੀ ਪੀਰੀਅਡ ਆਉਣ ਤੋਂ ਪਹਿਲਾਂ ਅਕਸਰ ਔਰਤਾਂ ਨੂੰ ਪਿੱਠ, ਪੇਡੂ ਜਾਂ ਕਮਰ ‘ਚ ਦਰਦ ਹੁੰਦਾ ਹੈ, ਜੋ ਕਿ ਨੈਚੂਰਲ ਹੈ। ਪਰ ਇਸ ਤੋਂ ਛੁਟਕਾਰਾ ਪਾਉਣ ਲਈ ਕੁੜੀਆਂ ਦਵਾਈਆਂ ਦਾ ਸਹਾਰਾ ਲੈਂਦੀਆਂ ਹਨ ਪਰ ਇਸਦੇ ਲਈ ਤੁਸੀਂ ਘਰੇਲੂ ਨੁਸਖੇ ਵੀ ਅਪਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੀਰੀਅਡ ਦੇ ਦੌਰਾਨ ਔਰਤਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ।

ਪਾਣੀ: ਇਸ ਦੌਰਾਨ ਠੰਡੇ ਦੇ ਬਜਾਏ ਗਰਮ ਪਾਣੀ ਪੀਓ। ਨਾਲ ਹੀ ਪੂਰੇ ਦਿਨ ‘ਚ 1-2 ਕੱਪ ਚਾਹ ਜਾਂ ਦੁੱਧ ਵੀ ਪੀਓ ਅਤੇ ਗਰਮ ਚੀਜ਼ਾਂ ਦਾ ਜ਼ਿਆਦਾ ਸੇਵਨ ਕਰੋ।

ਆਟੇ ਦਾ ਹਲਵਾ: ਆਟੇ ਦੇ ਹਲਵੇ ‘ਚ ਗੁੜ ਮਿਲਾ ਕੇ ਖਾਓ। ਇਸ ਨਾਲ ਪੇਟ ਚੰਗੀ ਤਰ੍ਹਾਂ ਸਾਫ ਹੋ ਜਾਵੇਗਾ।

Periods health care tip

ਗਰਮ ਪਾਣੀ ਨਾਲ ਇਸ਼ਨਾਨ: ਨਹਾਉਣ ਲਈ ਗਰਮ ਪਾਣੀ ਦੀ ਵਰਤੋਂ ਕਰੋ। ਨਾਲ ਹੀ ਸ਼ਾਵਰ ਲੈਂਦੇ ਸਮੇਂ ਪੇਡੂ ‘ਤੇ 1 ਮਗ ਗਰਮ ਪਾਣੀ ਪਾਓ।

ਐਲੋਵੇਰਾ ਦਾ ਜੂਸ: ਐਲੋਵੇਰਾ ਦੇ ਜੂਸ ‘ਚ 1 ਚਮਚ ਸ਼ਹਿਦ ਅਤੇ ਪਾਣੀ ਮਿਲਾ ਕੇ ਪੀਣ ਨਾਲ ਪੀਰੀਅਡਸ ‘ਚ ਦਰਦ, ਕਮਜ਼ੋਰੀ ਅਤੇ ਜ਼ਿਆਦਾ ਬਲੀਡਿੰਗ ਤੋਂ ਰਾਹਤ ਮਿਲਦੀ ਹੈ।

Periods health care tip

ਤੁਲਸੀ ਦਾ ਕਾੜਾ: ਤੁਲਸੀ ਦੇ 7-8 ਪੱਤਿਆਂ ਨੂੰ ਪਾਣੀ ‘ਚ ਉਬਾਲਕੇ ਉਸ ‘ਚ 1 ਚੱਮਚ ਸ਼ਹਿਦ ਮਿਲਾਓ। ਦਿਨ ‘ਚ 2 ਵਾਰ ਇਸ ਪਾਣੀ ਦਾ ਸੇਵਨ ਕਰੋ। ਇਸ ਨਾਲ ਵੀ ਪੀਰੀਅਡਸ ‘ਚ ਹੋਣ ਵਾਲੇ ਦਰਦ, ਮੂਡ ਸਵਿੰਗ, ਸਿਰ ਦਰਦ ਤੋਂ ਵੀ ਰਾਹਤ ਮਿਲੇਗੀ।

ਗਰਮ ਪਾਣੀ ਨਾਲ ਸੇਕ: ਪੇਟ ਦਰਦ ਹੋਣ ‘ਤੇ ਗਰਮ ਪਾਣੀ ਦੀ ਬੋਤਲ ਜਾਂ ਬੈਗ ਪੇਟ ਦੇ ਹੇਠਲੇ ਹਿੱਸੇ ਜਾਂ ਦਰਦ ਵਾਲੀ ਥਾਂ ‘ਤੇ ਰੱਖੋ। ਇਸ ਨਾਲ ਗੰਦਗੀ ਅਤੇ ਜੰਮਿਆ ਹੋਇਆ ਖੂਨ ਨਿਕਲ ਜਾਂਦਾ ਹੈ ਅਤੇ ਦਰਦ ਤੋਂ ਤੁਰੰਤ ਰਾਹਤ ਮਿਲਦੀ ਹੈ।

ਕਸਰਤ ਤੋਂ ਪਰਹੇਜ਼ ਨਹੀਂ: ਕੁੜੀਆਂ ਅਕਸਰ ਇਸ ਸਮੇਂ ਦੌਰਾਨ ਕਸਰਤ ਕਰਨ ਤੋਂ ਪਰਹੇਜ਼ ਕਰਦੀਆਂ ਹਨ ਜਦਕਿ ਅਜਿਹਾ ਨਹੀਂ ਕਰਨਾ ਚਾਹੀਦਾ। ਤੁਹਾਨੂੰ ਹਲਕੀ ਕਸਰਤ ਕਰਦੇ ਰਹਿਣਾ ਚਾਹੀਦਾ ਹੈ।

The post Periods ‘ਚ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ, ਜਾਣੋ ਕਿਉਂ ਜਾਣਨਾ ਹੈ ਜ਼ਰੂਰੀ ? appeared first on Daily Post Punjabi.