Periods Pain home remedies Archives - Daily Post Punjabi

ਔਰਤਾਂ ‘ਚ ਵੱਧ ਰਹੀ ਹੈ Period Underwear ਦੀ ਡਿਮਾਂਡ, ਕੀ ਇਸ ਨਾਲ ਹੋਵੇਗੀ ਪੈਡ ਦੀ ਛੁੱਟੀ ?
Period Underwear benefits: ਔਰਤਾਂ ‘ਚ ਇਨ੍ਹੀਂ ਦਿਨੀਂ ਪੀਰੀਅਡ ਅੰਡਰਵੀਅਰ (Period Underwear) ਦੀ ਮੰਗ ਬਹੁਤ ਵੱਧ ਰਹੀ ਹੈ। ਹਾਲਾਂਕਿ ਬਹੁਤ ਘੱਟ ਔਰਤਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੈ। ਇਹ ਇਕ ਅਜਿਹੀ ਅੰਡਰਵੀਅਰ ਹੈ ਜੋ ਪੈਡ, ਟੈਂਪਨ ਅਤੇ menstrual ਕੱਪ ਦੀ ਤਰ੍ਹਾਂ ਕੰਮ ਕਰਦੀ ਹੈ। ਇਸ ਨੂੰ ਪਹਿਨ ਕੇ ਔਰਤਾਂ ਪੀਰੀਅਡਜ਼ ਦੌਰਾਨ comfortable ਰਹਿ ਸਕਦਾ ਹੋ। ਹੁਣ ਔਰਤਾਂ ਦੇ ਮਨਾਂ ‘ਚ ਸਵਾਲ ਇਹ ਹੈ ਕਿ ਕੀ ਇਹ ਹਰ ਮਹੀਨੇ ਪੈਡ ਲਗਾਉਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪੀਰੀਅਡਜ਼ ਅੰਡਰਵੀਅਰ ਕਿਵੇਂ ਕੰਮ ਕਰਦੀ ਹੈ ਅਤੇ ਇਹ ਕਿੰਨੀ ਸੁਰੱਖਿਅਤ ਹੈ।

ਕੀ ਹੈ ਦਿਨਾਂ ਪੀਰੀਅਡ ਅੰਡਰਵੀਅਰ?

ਇਹ ਇੱਕ ਅਜਿਹੀ ਅੰਡਰਵੀਅਰ ਹੈ ਜਿਸ ਨੂੰ ਖਾਸ ਪੀਰੀਅਡ ਦੌਰਾਨ ਯੂਜ਼ ਕਰਨ ਲਈ ਬਣਾਇਆ ਗਿਆ ਹੈ। ਇਹ ਅੰਡਰਵੀਅਰ ਤਰਲ ਪਦਾਰਥਾਂ ਨੂੰ ਜਜ਼ਬ ਕਰਦਾ ਹੈ ਜੋ ਹੈਵੀ ਫਲੋ ਵਾਲੀਆਂ ਔਰਤਾਂ ਲਈ ਬਿਲਕੁਲ ਬੈਸਟ ਹੈ। ਔਰਤਾਂ ਇਨ੍ਹਾਂ ਨੂੰ ਬਿਨ੍ਹਾਂ ਪੈਡ ਦੇ ਵੀ ਵਰਤ ਸਕਦੀਆਂ ਹਨ।

ਉੱਥੇ ਹੀ ਜਿਹੜੀਆਂ ਔਰਤਾਂ ਨੂੰ White Discharge ਜਾਂ ਯੂਰੀਨ ਲੀਕੇਜ ਦੀ ਸਮੱਸਿਆ ਹੈ ਉਹ ਬਿਨਾਂ ਕਿਸੇ ਚਿੰਤਾ ਦੇ ਇਸ ਦਾ ਇਸਤੇਮਾਲ ਕਰ ਸਕਦੀਆਂ ਹਨ ਕਿਉਂਕਿ ਇਸ ਨਾਲ ਗਿੱਲਾਪਣ ਨਹੀਂ ਹੁੰਦਾ।

Period Underwear benefits

ਕਿਵੇਂ ਹੁੰਦਾ ਹੈ ਇਸਤੇਮਾਲ: ਇਨ੍ਹਾਂ ‘ਚ ਇੱਕ ਬਹੁਤ ਹੀ ਮੁਲਾਇਮ ਕੱਪੜਾ ਲੱਗਿਆ ਹੁੰਦਾ ਹੈ ਜਿਸ ਨਾਲ ਰੈਸ਼ੇਜ ਆਦਿ ਦੀ ਸਮੱਸਿਆ ਨਹੀਂ ਹੁੰਦੀ। ਉੱਥੇ ਹੀ Liquid Observe ਕਰਨ ਲਈ ਅੰਡਰਵੀਅਰ ‘ਚ ਪਹਿਲਾਂ ਤੋਂ ਹੀ ਇਕ ਪੈਡ ਲੱਗਿਆ ਹੁੰਦਾ ਹੈ ਜੋ ਕਿ ਸਟ੍ਰਿਪ ਦੀ ਮਦਦ ਨਾਲ ਟਿਕਿਆ ਰਹਿੰਦਾ ਹੈ। ਜ਼ਰੂਰਤ ਪੈਣ ‘ਤੇ ਤੁਸੀਂ ਪੈਡ ਅਤੇ ਅੰਡਰਵੀਅਰ ਨੂੰ ਅਲੱਗ ਵੀ ਕਰ ਸਕਦੇ ਹੋ।

ਹਲਕਾ ਅਤੇ ਸਧਾਰਣ ਪੀਰੀਅਡਜ਼ ਹੋਣ ‘ਤੇ ਇਸ ਨੂੰ ਆਮ ਅੰਡਰਵੀਅਰ ਦੀ ਤਰ੍ਹਾਂ ਪਹਿਨੋ।

ਹੈਵੀ ਫਲੋ ਵਾਲੀਆਂ ਔਰਤਾਂ ਪੀਰੀਅਡ ਅੰਡਰਵੀਅਰ ਦੇ ਨਾਲ ਪੈਡ ਵੀ ਲਗਾ ਸਕਦੀਆਂ ਹਨ ਜੋ ਕਿ ਇਸ ਦੇ ਨਾਲ ਹੀ ਦਿੱਤੇ ਜਾਂਦੇ ਹਨ।

ਹਲਕੀ ਅਤੇ ਸਾਮਾਨ ਬਲੀਡਿੰਗ ਹੋਣ ‘ਤੇ ਇਨ੍ਹਾਂ ਨੂੰ ਬਿਨ੍ਹਾ ਪੈਡ ਦੇ ਪਾਇਆ ਜਾ ਸਕਦਾ ਹੈ ਜਿਸ ਨਾਲ ਬਿਲਕੁਲ ਵੀ ਲੀਕੇਜ਼ ਨਹੀਂ ਹੋਵੇਗੀ। ਨਾਲ ਹੀ ਇਸ ਦੇ ਇੱਧਰ-ਓਧਰ ਹੋਣ ਦਾ ਖ਼ਤਰਾ ਵੀ ਨਹੀਂ ਰਹਿੰਦਾ।

Period Underwear benefits

ਆਓ ਹੁਣ ਤੁਹਾਨੂੰ ਦੱਸਦੇ ਹਾਂ ਪੀਰੀਅਡ ਅੰਡਰਵੀਅਰ ਦੇ ਫਾਇਦੇ…

ਉਨ੍ਹਾਂ ਦਿਨਾਂ ‘ਚ ਸਭ ਤੋਂ ਜ਼ਿਆਦਾ ਮੁਸੀਬਤ ਕੰਮ ਕਰਨ ਵਾਲੀਆਂ ਅਤੇ ਸਕੂਲ ਅਤੇ ਕਾਲਜ ਜਾਣ ਵਾਲੀਆਂ ਲੜਕੀਆਂ ਨੂੰ ਹੁੰਦੀ ਹੈ। ਅਜਿਹੇ ‘ਚ ਤੁਸੀਂ ਇਸਦੇ ਜ਼ਰੀਏ ਆਪਣੇ ਉਨ੍ਹਾਂ ਦਿਨਾਂ ਨੂੰ ਹੋਰ ਵੀ ਆਸਾਨ ਅਤੇ ਆਰਾਮਦਾਇਕ ਬਣਾ ਸਕਦੇ ਹੋ।

ਇਸ ਨਾਲ ਪੀਰੀਅਡਜ ‘ਚ ਆਉਣ ਵਾਲੀ ਬਦਬੂ ਤੋਂ ਵੀ ਬਚਿਆ ਜਾ ਸਕਦਾ ਹੈ।

ਹੈਵੀ ਫਲੋ ਵਾਲੀਆਂ ਔਰਤਾਂ ਵੀ ਇਸ ਨੂੰ ਪਹਿਨ ਕੇ ਬੇਫ਼ਿਕਰ ਘੁੰਮ ਸਕਦੀਆਂ ਹਨ।

ਜੇ ਤੁਸੀਂ ਯਾਤਰਾ ‘ਤੇ ਜਾ ਰਹੇ ਹੋ ਇਹ ਅੰਡਰਵੀਅਰ ਬਹੁਤ ਕਾਰਗਰ ਹੈ।

ਕਿਵੇਂ ਸਾਫ ਕਰੀਏ: ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਤੁਹਾਨੂੰ ਅੰਡਰਵੀਅਰ ਸਾਫ ਕਰਨ ‘ਚ ਕੋਈ ਮੁਸ਼ਕਲ ਨਹੀਂ ਆਵੇਗੀ। ਇਸ ‘ਚ ਇੱਕ ਡਿਸਪੋਜੇਬਲ ਲੱਗੀ ਹੁੰਦੀ ਹੈ ਜਿਸ ਨੂੰ ਆਸਾਨੀ ਨਾਲ ਸਾਫ ਕੀਤਾ ਜਾ ਸਕਦਾ ਹੈ। ਉੱਥੇ ਹੀ ਇਕ ਵਾਰ ਵਰਤੇ ਜਾਣ ‘ਤੇ ਇਸ ਦੀ ਚੰਗੀ ਤਰ੍ਹਾਂ ਸਫ਼ਾਈ ਕਰਦੇ ਹੋ ਤਾਂ ਇਸ ਨਾਲ ਕੋਈ ਸਮੱਸਿਆ ਨਹੀਂ ਹੈ।

ਕੀ ਪੀਰੀਅਡ ਅੰਡਰਵੀਅਰ ਵੀ ਪਹੁੰਚਾਉਂਦੀ ਹੈ ਨੁਕਸਾਨ: ਮਾਹਰ ਮੰਨਦੇ ਹਨ ਕਿ ਫਿਲਹਾਲ ਤਾਂ ਇਸ ਸਮੇਂ ਕੋਈ ਸਾਈਡ-ਇਫੈਕਟ ਨਹੀਂ ਦੇਖਿਆ ਗਿਆ ਹੈ ਪਰ ਇਸ ਨੂੰ ਸਹੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਨਹੀਂ ਤਾਂ ਇਸ ਨਾਲ ਇੰਫੈਕਸ਼ਨ ਹੋ ਸਕਦੀ ਹੈ। ਉੱਥੇ ਹੀ ਪਹਿਲੀ ਵਾਰ ਇਸ ਦੀ ਵਰਤੋਂ ਕਰਦੇ ਸਮੇਂ ਥੋੜ੍ਹੀ ਜਿਹੀ ਬੇਅਰਾਮੀ ਹੋ ਸਕਦੀ ਹੈ ਪਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਦੱਸ ਦਈਏ ਕਿ ਇਹ ਦੂਸਰੀ ਅੰਡਰਵੀਅਰਾਂ ਦੇ ਮੁਕਾਬਲੇ ਥੋੜ੍ਹੀ ਮਹਿੰਗੀ ਹੋ ਸਕਦੀ ਹੈ।

The post ਔਰਤਾਂ ‘ਚ ਵੱਧ ਰਹੀ ਹੈ Period Underwear ਦੀ ਡਿਮਾਂਡ, ਕੀ ਇਸ ਨਾਲ ਹੋਵੇਗੀ ਪੈਡ ਦੀ ਛੁੱਟੀ ? appeared first on Daily Post Punjabi.

Periods ਦੇ ਦਿਨਾਂ ‘ਚ ਜ਼ਿਆਦਾ ਦਰਦ ਹੋਣ ‘ਤੇ ਯਾਦ ਰੱਖੋ ਇਹ ਘਰੇਲੂ ਨੁਸਖ਼ੇ
Periods Pain home remedies: ਪੀਰੀਅਡਜ਼ ਦੇ ਦੌਰਾਨ ਪੇਟ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਦਰਦ ਹੋਣਾ ਇੱਕ ਆਮ ਗੱਲ ਹੈ। ਪਰ ਕੁਝ ਕੁੜੀਆਂ ਨੂੰ ਅਸਹਿ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਇਸ ਦਰਦ ਨੂੰ ਦੂਰ ਕਰਨ ਲਈ ਦਵਾਈਆਂ ਦਾ ਸੇਵਨ ਕਰਦੀਆਂ ਹਨ। ਪਰ ਜ਼ਿਆਦਾ ਵਾਰ ਦਵਾਈ ਦਾ ਸੇਵਨ ਕਰਨ ਨਾਲ ਸਾਈਡ effect ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ‘ਚ ਚ, ਇਸ ਸਮੱਸਿਆ ਤੋਂ ਬਚਣ ਲਈ ਕੁਝ ਦੇਸੀ ਚੀਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

Periods Pain home remedies

ਪੀਰੀਅਡਜ਼ ਦੇ ਦੌਰਾਨ ਅਕਸਰ ਕੁੜੀਆਂ ਨੂੰ ਐਸਿਡਿਟੀ ਦੀ ਸ਼ਿਕਾਇਤ ਰਹਿੰਦੀ ਹੈ। ਅਜਿਹੇ ‘ਚ ਚਾਹ ‘ਚ ਅਦਰਕ ਅਤੇ ਕਾਲੀ ਮਿਰਚ ਮਿਲਾ ਕੇ ਪੀਓ। ਇਸ ਨਾਲ ਪਾਚਨ ਤੰਤਰ ਮਜ਼ਬੂਤ ਹੋਣ ਦੇ ਨਾਲ ਪੇਟ ਦੀਆਂ ਹੋਰ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਅਦਰਕ ਦਾ ਟੁਕੜੇ ਨੂੰ ਚਬਾ ਕੇ ਖਾਣਾ ਵੀ ਫਾਇਦੇਮੰਦ ਹੁੰਦਾ ਹੈ।

ਪੀਰੀਅਡ ਦੇ ਦੌਰਾਨ ਪਪੀਤੇ ਦਾ ਸੇਵਨ ਕਰਨਾ ਵੀ ਫਾਇਦੇਮੰਦ ਹੁੰਦਾ ਹੈ। ਦਰਅਸਲ ਇਸ ਦੀ ਤਾਸੀਰ ਗਰਮ ਹੋਣ ਦੇ ਨਾਲ ਪੇਟ ‘ਚ ਦਰਦ, ਏਂਠਨ ਤੋਂ ਰਾਹਤ ਮਿਲਣ ਦੇ ਨਾਲ ਬਲੀਡਿੰਗ ਫਲੋ ਸਹੀ ਤਰੀਕੇ ਨਾਲ ਆਉਂਦਾ ਹੈ। ਨਾਲ ਹੀ ਵਧੀਆ ਪਾਚਨ ਤੰਤਰ ਹੋਣ ਨਾਲ ਪੇਟ ਨਾਲ ਸਬੰਧਤ ਹੋਰ ਮੁਸ਼ਕਲਾਂ ਹੋਣ ਦਾ ਖਤਰਾ ਵੀ ਘੱਟ ਰਹਿੰਦਾ ਹੈ।

ਔਸ਼ਧੀ ਦੇ ਗੁਣਾਂ ਨਾਲ ਭਰਪੂਰ ਅਜਵਾਇਣ ਦਾ ਕਾੜਾ ਜਾਂ ਚਾਹ ਪੀਣ ਨਾਲ ਪੇਟ ਦਰਦ, ਐਸੀਡਿਟੀ ਆਦਿ ਤੋਂ ਰਾਹਤ ਮਿਲਦੀ ਹੈ।

ਜੀਰੇ ਨੂੰ ਪਾਣੀ ‘ਚ ਉਬਾਲ ਕੇ ਤਿਆਰ ਕਾੜੇ ਨੂੰ ਪੀਣ ਨਾਲ ਪੀਰੀਅਡ ਪੈਨ ਤੋਂ ਰਾਹਤ ਮਿਲਦੀ ਹੈ। ਨਾਲ ਬੱਚੇਦਾਨੀ ਨੂੰ ਸਾਫ ਕਰਨ ‘ਚ ਵੀ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਸ ਦੀ ਚਾਹ ਬਣਾ ਕੇ ਜਾਂ ਇਕ ਚੁਟਕੀ ਜੀਰਾ ਚਬਾ-ਚਬਾ ਕੇ ਖਾਣਾ ਵੀ ਫ਼ਾਇਦੇਮੰਦ ਰਹੇਗਾ।

ਤੁਲਸੀ ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟਰੀਅਲ ਗੁਣਾਂ ਨਾਲ ਭਰਪੂਰ ਹੁੰਦੀ ਹੈ। ਅਜਿਹੇ ‘ਚ ਇਸ ਨੂੰ ਪਾਣੀ ਵਿਚ ਉਬਾਲ ਕੇ ਜਾਂ ਇਸ ਦੀ ਚਾਹ ਬਣਾ ਕੇ ਪੀਣਾ ਵੀ ਫਾਇਦੇਮੰਦ ਰਹੇਗਾ।

ਮੇਥੀ ਦੇ ਬੀਜਾਂ ‘ਚ ਮੌਜੂਦ ਪੌਸ਼ਟਿਕ ਤੱਤ ਦਰਦ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਇਸ ਦੇ ਲਈ 1 ਕੱਪ ਪਾਣੀ ਵਿਚ 1 ਛੋਟਾ ਚਮਚ ਮੇਥੀ ਦੇ ਬੀਜ ਨੂੰ ਰਾਤ ਭਰ ਭਿਓ ਦਿਓ। ਅਗਲੀ ਸਵੇਰ ਇਸ ਦਾ ਸੇਵਨ ਕਰੋ।

ਜਿਨ੍ਹਾਂ ਕੁੜੀਆਂ ਅਤੇ ਔਰਤਾਂ ਨੂੰ ਇਸ ਸਮੇਂ ਦੌਰਾਨ ਪੇਟ ਵਿਚ ਅਸਹਿ ਦਰਦ ਹੁੰਦਾ ਹੈ। ਉਨ੍ਹਾਂ ਨੂੰ ਗਰਮ ਪਾਣੀ ਬੋਤਲ ‘ਚ ਭਰ ਕੇ ਦਰਦ ਵਾਲੀ ਜਗ੍ਹਾ ਦੀ ਸਿਕਾਈ ਕਰਨੀ ਚਾਹੀਦੀ ਹੈ।

ਇਸ ਦੌਰਾਨ ਹਲਕਾ-ਫੁਲਕਾ ਯੋਗਾ ਅਤੇ ਕਸਰਤ ਕਰਨ ਨਾਲ ਫ਼ਾਇਦਾ ਮਿਲਦਾ ਹੈ। ਇੱਕ ਖੋਜ ਦੇ ਅਨੁਸਾਰ ਪੀਰੀਅਡ ਦੇ ਦੌਰਾਨ ਐਰੋਬਿਕਸ ਕਰਨ ਨਾਲ ਪੀਰੀਅਡ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਯੋਗਾ ਕਰਨ ਨਾਲ ਪੇਟ ਦਰਦ ਦੂਰ ਹੋ ਕੇ ਸਹੀ ਤਰੀਕੇ ਨਾਲ ਪੀਰੀਅਡਜ਼ ਆਉਣ ‘ਚ ਮਦਦ ਮਿਲਦੀ ਹੈ। ਜੇ ਤੁਸੀਂ ਯੋਗਾ ਜਾਂ ਕਸਰਤ ਨਹੀਂ ਕਰਨਾ ਚਾਹੁੰਦੇ ਤਾਂ ਸਵੇਰੇ ਨੰਗੇ ਪੈਰ ਹਰੇ ਘਾਹ ‘ਤੇ ਚੱਲਣ ਨਾਲ ਫ਼ਾਇਦਾ ਮਿਲਦਾ ਹੈ।

ਇਸ ਸਮੇਂ ਪੇਟ ਦੇ ਹੇਠਲੇ ਹਿੱਸੇ ਜਿਸ ਨੂੰ ਪੇਡੂ ਕਿਹਾ ਜਾਂਦਾ ਹੈ ਉੱਥੇ ਅਸਹਿ ਦਰਦ ਹੁੰਦਾ ਹੈ। ਅਜਿਹੇ ‘ਚ ਇਸ ਜਗ੍ਹਾ ‘ਤੇ ਤਿਲ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਫ਼ਾਇਦਾ ਮਿਲਦਾ ਹੈ।

ਇਸ ਦੌਰਾਨ ਮੈਡੀਟੇਸ਼ਨ ਕਰਨ ਨਾਲ ਸਾਹ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਮਾਸਪੇਸ਼ੀਆਂ ਦੇ ਰਿਲੈਕਸ ਹੋਣ ਦੇ ਨਾਲ ਬਲੱਡ ਸਰਕੂਲੇਸ਼ਨ ਵਧੀਆ ਤਰੀਕੇ ਨਾਲ ਹੁੰਦਾ ਹੈ। ਅਜਿਹੇ ‘ਚ ਦਿਮਾਗ ਸ਼ਾਂਤ ਹੋਣ ਦੇ ਨਾਲ ਦਰਦ ਪੈਦਾ ਕਰਨ ਵਾਲੇ ਹਾਰਮੋਨਜ਼ ਘੱਟ ਹੋਣ ‘ਚ ਸਹਾਇਤਾ ਮਿਲਦੀ ਹੈ।

ਬਹੁਤ ਸਾਰੀਆਂ ਕੁੜੀਆਂ ਇਸ ਦੌਰਾਨ ਪਾਣੀ ਦਾ ਸੇਵਨ ਘੱਟ ਕਰਦੀਆਂ ਹਨ। ਪਰ ਸਹੀ ਮਾਤਰਾ ਵਿਚ ਪਾਣੀ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ। ਅਜਿਹੇ ‘ਚ ਪੇਟ ਸਾਫ ਹੋਣ ਨਾਲ ਇਸ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਪੀਰੀਅਡ ਦੇ ਦੌਰਾਨ ਖਾਣੇ ‘ਚ ਨਮਕ ਦਾ ਸੇਵਨ ਘੱਟ ਕਰੋ।

ਮਸਾਲੇਦਾਰ ਅਤੇ ਤੇਲਯੁਕਤ ਭੋਜਨ ਦਾ ਸੇਵਨ ਨਾ ਕਰੋ।

ਦਰਅਸਲ ਇਸ ਕਿਸਮ ਦਾ ਭੋਜਨ ਵਾਟਰ ਰਿਟੇਸ਼ਨ ਨੂੰ ਵਧਾਉਣ ਦਾ ਕੰਮ ਕਰਦਾ ਹੈ। ਅਜਿਹੇ ‘ਚ ਪੇਟ ਦਰਦ, ਬਦਹਜ਼ਮੀ, ਐਸਿਡਿਟੀ, ਭਾਰੀਪਨ ਆਦਿ ਮਹਿਸੂਸ ਹੁੰਦਾ ਹੈ। ਨਾਲ ਹੀ ਘੱਟ ਮਾਤਰਾ ਵਿਚ ਪਾਣੀ ਪੀਣ ਨਾਲ ਸਰੀਰ ਡੀਹਾਈਡਰੇਟ ਹੋ ਜਾਂਦਾ ਹੈ। ਇਸਦੇ ਲਈ ਪੀਰੀਅਡਜ਼ ਦੇ ਦਿਨਾਂ ਵਿੱਚ ਇਨ੍ਹਾਂ ਚੀਜ਼ਾਂ ਤੋਂ ਦੂਰੀ ਬਣਾਉਣ ਦੇ ਨਾਲ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਓ।

The post Periods ਦੇ ਦਿਨਾਂ ‘ਚ ਜ਼ਿਆਦਾ ਦਰਦ ਹੋਣ ‘ਤੇ ਯਾਦ ਰੱਖੋ ਇਹ ਘਰੇਲੂ ਨੁਸਖ਼ੇ appeared first on Daily Post Punjabi.

ਦਵਾਈਆਂ ਨਹੀਂ ਇਨ੍ਹਾਂ ਘਰੇਲੂ ਚੀਜ਼ਾਂ ਨਾਲ ਪਾਓ Periods Pain ਤੋਂ ਰਾਹਤ !
Periods Pain home remedies: ਬਹੁਤ ਸਾਰੀਆਂ ਔਰਤਾਂ ਨੂੰ ਪੀਰੀਅਡਜ਼ ਦੌਰਾਨ ਅਸਹਿ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਦੇ ਪਿੱਛੇ ਮੁੱਖ ਕਾਰਨ ਸਰੀਰ ਵਿੱਚ ਖੂਨ ਦੀ ਕਮੀ, ਹਾਰਮੋਨਸ ਵਿੱਚ ਸੰਤੁਲਨ ਦੀ ਕਮੀ, ਕਮਜ਼ੋਰੀ ਆਦਿ ਹਨ। ਅਜਿਹੇ ‘ਚ ਬਹੁਤ ਜ਼ਿਆਦਾ ਦਰਦ ਮਹਿਸੂਸ ਹੁੰਦਾ ਹੈ। ਵੈਸੇ ਤਾਂ ਬਹੁਤ ਸਾਰੀਆਂ ਔਰਤਾਂ ਇਸ ਦਰਦ ਤੋਂ ਰਾਹਤ ਪਾਉਣ ਲਈ ਦਵਾਈਆਂ ਲੈਂਦੀਆਂ ਹਨ। ਪਰ ਇਸ ਤਰ੍ਹਾਂ ਦਵਾਈਆਂ ਦੇ ਸੇਵਨ ਨਾਲ ਸਰੀਰ ‘ਚ ਸਾਈਡ ਇਫੈਕਟਸ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਦੀ ਬਜਾਏ ਤੁਸੀਂ ਕੁਝ ਘਰੇਲੂ ਚੀਜ਼ਾਂ ਦਾ ਸੇਵਨ ਕਰਕੇ ਇਸ ਤੋਂ ਰਾਹਤ ਪਾ ਸਕਦੇ ਹੋ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਦੇ ਸੇਵਨ ਨਾਲ ਤੁਸੀਂ ਜਲਦੀ ਇਸ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।

Periods Pain home remedies

ਨਾਰੀਅਲ: ਅਕਸਰ ਤੁਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੋਵੇਗਾ ਕਿ ਪੀਰੀਅਡਜ਼ ਦੇ ਦਿਨਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਗਰਮ ਚੀਜ਼ਾਂ ਖਾਣ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ।  ਅਜਿਹੇ ‘ਚ ਨਾਰੀਅਲ ਦਾ ਸੇਵਨ ਸਭ ਤੋਂ ਵਧੀਆ ਆਪਸ਼ਨ ਹੈ। ਜੇ ਤੁਹਾਨੂੰ ਪੀਰੀਅਡਜ ਦੇ ਦੌਰਾਨ ਅਸਹਿ ਦਰਦ ਹੁੰਦਾ ਹੈ ਤਾਂ ਇਸ ਤੋਂ ਰਾਹਤ ਪਾਉਣ ਲਈ ਸੁੱਕਾ ਨਾਰੀਅਲ ਖਾਣ ਨਾਲ ਜਲਦੀ ਰਾਹਤ ਮਿਲਦੀ ਹੈ।

Periods Pain home remedies

ਗੁੜ: ਸਰੀਰ ਵਿਚ ਖੂਨ ਦੀ ਕਮੀ ਕਰਕੇ ਵੀ ਦਰਦ ਜ਼ਿਆਦਾ ਹੁੰਦਾ ਹੈ। ਅਜਿਹੇ ‘ਚ ਗੁੜ ਦਾ ਸੇਵਨ ਕਰਨਾ ਲਾਭਕਾਰੀ ਹੈ। ਆਇਰਨ ਦਾ ਮੁੱਖ ਸਰੋਤ ਹੋਣ ਕਰਕੇ ਇਸ ਦਾ ਸੇਵਨ ਦਰਦ ਤੋਂ ਰਾਹਤ ਪਾਉਣ ਦੇ ਨਾਲ-ਨਾਲ ਸਰੀਰ ਵਿਚ ਖੂਨ ਦੀ ਮਾਤਰਾ ਨੂੰ ਵਧਾਉਣ ਵਿਚ ਵੀ ਮਦਦ ਕਰਦਾ ਹੈ।

ਅਜਵਾਇਣ ਦਾ ਕਾੜਾ: ਅਜਵਾਇਣ ਦਾ ਕਾੜਾ ਬਣਾ ਕੇ ਪੀਣ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ। ਇਸ ਨੂੰ ਬਣਾਉਣ ਲਈ ਇਕ ਪੈਨ ਵਿਚ 1+ 1/2 ਗਲਾਸ ਪਾਣੀ ਨੂੰ ਉਬਾਲੋ।  ਉਬਾਲਣ ਤੋਂ ਬਾਅਦ ਪਾਣੀ ਵਿਚ 2-3 ਚਮਚ ਅਜਵਾਇਣ ਅਤੇ ਸੁਆਦਨੁਸਾਰ ਗੁੜ ਪਾ ਕੇ 7-8 ਉਬਾਲ ਆਉਣ ਦਿਓ। ਕਾੜਾ ਤਿਆਰ ਹੋਣ ਤੋਂ ਬਾਅਦ ਇਸ ਨੂੰ ਛਾਣ ਕੇ ਗਰਮਾ-ਗਰਮ ਪੀਓ। ਤੁਸੀਂ ਇਸ ਨੂੰ ਦਿਨ ਵਿਚ 1-2 ਵਾਰ ਪੀ ਸਕਦੇ ਹੋ। ਇਸ ਨਾਲ ਪੀਰੀਅਡ ਦਰਦ ਤੋਂ ਰਾਹਤ ਮਿਲਣ ਦੇ ਨਾਲ ਬਲੱਡ ਫਲੋ ਨੂੰ ਸੰਤੁਲਨ ਵਿੱਚ ਰੱਖਣ ਅਤੇ ਖੂਨ ਨੂੰ ਸਾਫ ਕਰਨ ਵਿੱਚ ਸਹਾਇਤਾ ਕਰੇਗਾ।

ਹਿੰਗ: ਹਿੰਗ ਦਾ ਸੇਵਨ ਕਰਨਾ ਵੀ ਬਹੁਤ ਪ੍ਰਭਾਵਸ਼ਾਲੀ ਸਿੱਧ ਹੁੰਦਾ ਹੈ। ਦਰਅਸਲ ਇਸ ਸਮੇਂ ਦੌਰਾਨ ਬਹੁਤ ਸਾਰੀਆਂ ਔਰਤਾਂ ਨੂੰ ਪੇਟ ਦੀ ਗੈਸ, ਐਸਿਡਿਟੀ ਆਦਿ ਦੀ ਸਮੱਸਿਆ ਹੁੰਦੀ ਹੈ। ਇਸ ਦੇ ਕਾਰਨ ਬਹੁਤ ਸਾਰੀਆਂ ਔਰਤਾਂ ਪੇਟ ਦੇ ਦਰਦ ਨੂੰ ਐਸਿਡਿਟੀ ਨਹੀਂ ਬਲਕਿ ਪੀਰੀਅਡ ਦਰਦ ਮੰਨਦੀਆਂ ਹਨ। ਅਜਿਹੇ ‘ਚ ਇੱਕ ਚੁਟਕੀ ਹਿੰਗ ਨੂੰ ਪਾਣੀ ਦੇ ਨਾਲ ਪੀਣ ਨਾਲ ਇਸ ਤੋਂ ਛੁਟਕਾਰਾ ਮਿਲਦਾ ਹੈ।

ਡਾਇਟ ਦਾ ਧਿਆਨ ਰੱਖੋ: ਪੀਰੀਅਡਜ਼ ਦੌਰਾਨ ਤਲੀਆਂ, ਮਸਾਲੇਦਾਰ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦੀ ਬਜਾਏ ਡਾਇਟ ਵਿਚ ਹਰੀਆਂ ਸਬਜ਼ੀਆਂ, ਗ੍ਰੀਨ ਅਤੇ ਹਰਬਲ ਟੀ, ਚਿਆਂ ਸੀਡਜ਼, ਸੁੱਕੇ ਮੇਵੇ ਅਤੇ ਨਾਲ ਹੀ ਉਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਜਿਨ੍ਹਾਂ ‘ਚ ਆਇਰਨ, ਫੋਲਿਕ ਐਸਿਡ, ਫਾਈਬਰ, ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟਰੀਆ ਗੁਣ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਇਨ੍ਹਾਂ ਚੀਜ਼ਾਂ ਦਾ ਸੇਵਨ ਪੀਰੀਅਡ ਦਰਦ ਤੋਂ ਛੁਟਕਾਰਾ ਦਿਵਾਉਣ ਦੇ ਨਾਲ-ਨਾਲ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿਚ ਸਹਾਇਤਾ ਕਰਦਾ ਹੈ। ਇਸ ਦੇ ਨਾਲ ਹੀ ਬਹੁਤ ਸਾਰੀਆਂ ਕੁੜੀਆਂ ਇਸ ਸਮੇਂ ਦੌਰਾਨ ਆਰਾਮ ਕਰਨਾ ਸਹੀ ਸਮਝਦੀਆਂ ਹਨ। ਪਰ ਫਿਰ ਵੀ ਇਨ੍ਹਾਂ ਦਿਨਾਂ ‘ਚ ਯੋਗਾ, ਮੈਡੀਟੇਸ਼ਨ ਜਾਂ ਸੈਰ ਕਰਨੀ ਚਾਹੀਦੀ ਹੈ।

The post ਦਵਾਈਆਂ ਨਹੀਂ ਇਨ੍ਹਾਂ ਘਰੇਲੂ ਚੀਜ਼ਾਂ ਨਾਲ ਪਾਓ Periods Pain ਤੋਂ ਰਾਹਤ ! appeared first on Daily Post Punjabi.