Periods problems diet foods Archives - Daily Post Punjabi

Periods ‘ਚ ਹੋਣ ਇਹ ਗੜਬੜੀ ਤਾਂ ਸਮਝੋ ਬੀਮਾਰੀਆਂ ਸ਼ੁਰੂ, ਜਾਣੋ ਕੀ ਖਾਣਾ ਚਾਹੀਦਾ ਅਤੇ ਕੀ ਨਹੀਂ ?
Periods problems diet foods: ਮਾਹਵਾਰੀ ਯਾਨਿ ਪੀਰੀਅਡਜ ਔਰਤਾਂ ਲਈ ਕੋਈ ਸਮੱਸਿਆ ਨਹੀਂ ਬਲਕਿ ਇਕ ਨੈਚੂਰਲ ਪ੍ਰੋਸੈਸ ਹੈ। ਆਮ ਤੌਰ ‘ਤੇ ਔਰਤਾਂ ਨੂੰ 21 ਦਿਨਾਂ ਬਾਅਦ ਪੀਰੀਅਡਜ਼ ਆ ਜਾਂਦੇ ਹਨ ਪਰ ਕਈ ਵਾਰ ਦਿਨ ਅੱਗੇ ਪਿੱਛੇ ਹੋ ਜਾਂਦੇ ਹਨ। ਔਰਤਾਂ ਅਨਿਯਮਿਤ ਪੀਰੀਅਡਜ ਨੂੰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਕਰਦੀਆਂ ਹਨ ਜੋ ਕਿ ਸਹੀ ਨਹੀਂ ਹੈ। ਦਰਅਸਲ ਪੀਰੀਅਡਜ਼ ‘ਚ ਗੜਬੜੀ ਕਈ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ। ਖੋਜ ਦੇ ਅਨੁਸਾਰ ਗਲਤ ਖਾਣ ਪੀਣ ਦੇ ਕਾਰਨ ਹਾਰਮੋਨਜ਼ ‘ਚ ਗੜਬੜੀ, ਭਾਰ ਵਧਣਾ, ਸ਼ੂਗਰ, ਜਣਨ ਸ਼ਕਤੀ ਅਤੇ HRT ਹਾਰਮੋਨ ਵੀ ਪ੍ਰਭਾਵਿਤ ਹੁੰਦੇ ਹਨ। ਉੱਥੇ ਹੀ ਕਈ ਵਾਰ ਤਾਂ ਔਰਤਾਂ ਨੂੰ ਖੁੱਲ੍ਹ ਕੇ ਬਲੀਡਿੰਗ ਨਹੀਂ ਹੁੰਦੀ ਜਿਸ ਦਾ ਸਿੱਧਾ ਕੰਨੈਕਸ਼ਨ ਤੁਹਾਡੀ ਡਾਇਟ ਨਾਲ ਹੋ ਸਕਦਾ ਹੈ। ਇਨ੍ਹਾਂ ਦਿਨਾਂ ‘ਚ ਖਾਧਾ ਗਲਤ ਭੋਜਨ ਨਾ ਸਿਰਫ ਪੀਰੀਅਡਜ਼ ਸਾਈਕਲ ‘ਤੇ ਅਸਰ ਪਾਉਂਦਾ ਹੈ ਬਲਕਿ ਬਹੁਤ ਸਾਰੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਵਧਾਉਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਪੀਰੀਅਡਜ਼ ‘ਚ ਕੀ ਖਾਣਾ ਚਾਹੀਦਾ ਅਤੇ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ…

Periods problems diet foods

ਸਭ ਤੋਂ ਪਹਿਲਾਂ ਜਾਣਦੇ ਪੀਰੀਅਡਜ਼ ‘ਚ ਕੀ ਖਾਈਏ ?

ਸਭ ਤੋਂ ਜ਼ਰੂਰੀ ਚੀਜ਼: ਦਿਨ ‘ਚ ਘੱਟੋ-ਘੱਟ 8-9 ਗਲਾਸ ਪਾਣੀ ਪੀਓ ਪਰ ਠੰਡਾ ਨਹੀਂ ਗੁਣਗੁਣਾ। ਇਸ ਤੋਂ ਇਲਾਵਾ ਇਨ੍ਹਾਂ ਦਿਨਾਂ ‘ਚ 1-2 ਕੱਪ ਚਾਹ ਜਾਂ ਦੁੱਧ ਵੀ ਪੀਓ ਅਤੇ ਜ਼ਿਆਦਾ ਤੋਂ ਜ਼ਿਆਦਾ ਗਰਮ ਚੀਜ਼ਾਂ ਖਾਓ। ਕਿਉਂਕਿ ਇਨ੍ਹਾਂ ਦਿਨਾਂ ‘ਚ ਸਰੀਰ ‘ਚੋਂ ਖੂਨ ਬਾਹਰ ਨਿਕਲਦਾ ਹੈ ਇਸ ਲਈ ਡਾਇਟ ‘ਚ ਆਇਰਨ ਨਾਲ ਭਰਪੂਰ ਚੀਜ਼ਾਂ ਜਿਵੇਂ ਹਰੀਆਂ ਸਬਜ਼ੀਆਂ, ਬ੍ਰੋਕਲੀ, ਪਾਲਕ, ਮਟਰ, ਬੀਨਜ਼, ਪਨੀਰ, ਟੋਫੂ ਆਦਿ ਖਾਓ। ਵਿਟਾਮਿਨ ਬੀ ਲਈ ਆਂਡੇ, ਨਟਸ ਅਤੇ ਸੀ-ਫ਼ੂਡ ਲਓ ਜਿਸ ਨਾਲ ਸਰੀਰ ਨੂੰ ਤਾਕਤ ਮਿਲੇਗੀ।

Periods problems diet foods

ਆਟੇ ਦਾ ਹਲਵਾ: ਦਿਨ ‘ਚ ਇਕ ਵਾਰ ਆਟੇ ਅਤੇ ਗੁੜ ਦਾ ਹਲਵਾ ਬਣਾਕੇ ਖਾਓ। ਇਸ ਨਾਲ ਨਾ ਸਿਰਫ ਪੇਟ ਸਾਫ਼ ਹੋਵੇਗਾ ਬਲਕਿ ਦਰਦ ਵੀ ਘੱਟ ਹੋਵੇਗਾ। ਐਲੋਵੇਰਾ ਜੂਸ ‘ਚ 1 ਚੱਮਚ ਸ਼ਹਿਦ ਅਤੇ ਪਾਣੀ ਮਿਕਸ ਕਰਕੇ ਦਿਨ ‘ਚ 1 ਵਾਰ ਪੀਓ। ਇਸ ਨਾਲ ਦਰਦ, ਕਮਜ਼ੋਰੀ ਅਤੇ ਹੈਵੀ ਬਲੀਡਿੰਗ ਤੋਂ ਰਾਹਤ ਮਿਲੇਗੀ। ਤੁਲਸੀ ਦਾ ਕਾੜਾ ਵੀ ਅਨਿਯਮਿਤ ਪੀਰੀਅਡਜ ਦੀ ਸਮੱਸਿਆ ਨਹੀਂ ਹੋਣ ਦਿੰਦਾ। ਨਾਲ ਹੀ ਇਸ ਨਾਲ ਇਨ੍ਹਾਂ ਦਿਨਾਂ ‘ਚ ਹੋਣ ਵਾਲੀਆਂ ਪ੍ਰਾਬਲਮਜ ਵੀ ਦੂਰ ਹੁੰਦੀਆਂ ਹਨ। ਇਸ ਦੇ ਲਈ 1 ਕੱਪ ਪਾਣੀ ‘ਚ 7-8 ਤੁਲਸੀ ਦੇ ਪੱਤੇ ਅਤੇ 1 ਚੱਮਚ ਸ਼ਹਿਦ ਉਬਾਲਕੇ ਪੀਓ। ਕੈਲਸ਼ੀਅਮ ਨਾਲ ਭਰਪੂਰ ਭੋਜਨ ਜਿਵੇਂ ਆਂਡੇ, ਦੁੱਧ, ਆਦਿ ਜ਼ਰੂਰ ਲਓ ਜਿਸ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਨਹੀਂ ਹੋਵੇਗੀ। ਮੈਗਨੀਸ਼ੀਅਮ ਪੀਰੀਅਡ ਦਰਦ ਨੂੰ ਘੱਟ ਕਰਦਾ ਹੈ ਇਸ ਲਈ ਪਾਲਕ, ਐਵੋਕਾਡੋ, ਕੇਲਾ, ਬਦਾਮ ਆਦਿ ਡਾਇਟ ‘ਚ ਸ਼ਾਮਲ ਕਰੋ।

ਹੁਣ ਜਾਣੋ ਕਿੰਨਾ ਚੀਜ਼ਾਂ ਤੋਂ ਪਰਹੇਜ਼ ਜ਼ਰੂਰੀ

ਤਲਿਆ-ਭੁੰਨਿਆ ਭੋਜਨ, ਬੇਕਡ ਫ਼ੂਡ, ਬਿਸਕੁਟ, ਚਾਕਲੇਟ, ਕੇਕ ਅਤੇ ਪੇਸਟ੍ਰੀ ਐਸਟ੍ਰੋਜਨ ਹਾਰਮੋਨ ਨੂੰ ਵਿਗਾੜ ਸਕਦੇ ਹਨ ਜਿਸ ਨਾਲ ਪੇਟ ਅਤੇ ਕਮਰ ਦਰਦ ਹੁੰਦਾ ਹੈ।

ਠੰਡੇ ਤਸੀਰ ਵਾਲੀਆਂ ਚੀਜ਼ਾਂ, ਹਾਈ ਸ਼ੂਗਰ ਫ਼ੂਡ, ਸੈਚੂਰੇਟਿਡ, ਡੱਬਾਬੰਦ ਭੋਜਨ, ਪ੍ਰੋਸੈਸਡ, ਜ਼ਿਆਦਾ ਚਰਬੀ, ਰੈੱਡ ਮੀਟ, ਫਾਸਟ ਫੂਡ, ਅਚਾਰ ਜਾਂ ਖੱਟੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਇਸ ਨਾਲ ਪੇਟ ‘ਚ ਸੋਜ ਅਤੇ ਦਰਦ ਵਧ ਸਕਦਾ ਹੈ।

ਅਕਸਰ ਔਰਤਾਂ ਦਰਦ ਤੋਂ ਰਾਹਤ ਪਾਉਣ ਲਈ ਦਵਾਈ ਦਾ ਸੇਵਨ ਕਰਦੀਆਂ ਹਨ ਜੋ ਕਿ ਗਲਤ ਹੈ।

ਇਨ੍ਹਾਂ ਚੀਜ਼ਾਂ ਦਾ ਰੱਖੋ ਖ਼ਾਸ ਧਿਆਨ

ਨਹਾਉਣ ਲਈ ਗਰਮ ਪਾਣੀ ਦੀ ਵਰਤੋਂ ਕਰੋ। ਨਾਲ ਹੀ ਨਹਾਉਂਦੇ ਸਮੇਂ 1 ਮੱਗ ਗਰਮ ਪਾਣੀ ਪੇਡੂ ‘ਤੇ ਜ਼ਰੂਰ ਪਾਓ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ।
ਪੇਟ ‘ਚ ਜ਼ਿਆਦਾ ਦਰਦ ਹੋਵੇ ਤਾਂ ਗਰਮ ਪਾਣੀ ਦੀ ਬੋਤਲ ਨਾਲ ਸੇਕ ਕਰੋ। ਇਸ ਨਾਲ ਬਲੀਡਿੰਗ ਵੀ ਖੁੱਲ੍ਹਕੇ ਹੋਵੇਗੀ।
ਹਾਰਡ ਵਰਕਆਊਟ ਕਰਨ ਦੀ ਬਜਾਏ ਯੋਗਾ, ਹਲਕੀ-ਫੁਲਕੀ ਐਕਸਰਸਾਈਜ਼ ਵੀ ਜ਼ਰੂਰ ਕਰੋ।

The post Periods ‘ਚ ਹੋਣ ਇਹ ਗੜਬੜੀ ਤਾਂ ਸਮਝੋ ਬੀਮਾਰੀਆਂ ਸ਼ੁਰੂ, ਜਾਣੋ ਕੀ ਖਾਣਾ ਚਾਹੀਦਾ ਅਤੇ ਕੀ ਨਹੀਂ ? appeared first on Daily Post Punjabi.