personnel Archives - Daily Post Punjabi

Aurangabad: ਪਹਿਲੇ ਪੜਾਅ ਦੀਆਂ ਚੋਣਾਂ ਤੋਂ ਬਾਅਦ, ਈਵੀਐਮ ਜਮ੍ਹਾਂ ਕਰਨ ਦੀ ਪ੍ਰਕਿਰਿਆ ਪੋਲਿੰਗ ਕਰਮਚਾਰੀ ਤਣਾਅ ‘ਚ
evm first phase voting polling personnel nabinagar: ਬਿਹਾਰ ਵਿਧਾਨ ਸਭਾ 2020 ਦੀਆਂ ਪਹਿਲੇ ਪੜਾਅ ਦੀਆਂ ਚੋਣਾਂ ਸ਼ਾਂਤੀਪੂਰਵਕ ਸੰਪੰਨ ਹੋ ਗਈਆਂ ਹਨ।ਪੋਲਿੰਗ ਕਰਮਚਾਰੀਆਂ ਵਲੋਂ ਈ.ਵੀ.ਐੱਮ ਮਸ਼ੀਨਾਂ ਜਮਾ ਕਰਨ ਦੀ ਪ੍ਰਕਿਰਿਆ ਜਾਰੀ ਹੈ।ਔਰੰਗਾਬਾਦ ‘ਚ ਈ.ਵੀ.ਐੱਮ ਜਮਾ ਕਰਾਉਣ ਵਾਲੇ ਪੋਲਿੰਗ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨਾਂ੍ਹ ਦੀ ਚਿੰਤਾ ਵੱਧ ਗਈ ਹੈ।ਈਵੀਐੱਮ ਜਮਾ ਕਰਾਉਣ ਲਈ ਸਹੀ ਜਾਣਕਾਰੀ ਨਹੀਂ ਮਿਲ ਰਹੀ ਹੈ।ਜਿਸਦੇ ਚਲਦਿਆਂ ਪੋਲਿੰਗ ਕਰਮਚਾਰੀ ਪ੍ਰੇਸ਼ਾਨ ਹਨ।

evm first phase voting polling personnel nabinagar

ਔਰੰਗਾਬਾਦ ‘ਚ ਗੋਹ ਅਤੇ ਨਬੀਨਗਰ ਵਿਧਾਨ ਸਭਾ ਦੀਆਂ ਈਵੀਐੱਮ ਮਸ਼ੀਨਾਂ 14 ਤੋਂ 15 ਘੰਟੇ ਬੀਤ ਜਾਣ ਤੋਂ ਬਾਅਦ ਵੀ ਜਮਾ ਨਹੀਂ ਹੋ ਸਕੀਆਂ।ਇਸ ਨੂੰ ਲੈ ਕੇ ਪੋਲਿੰਗ ਕਰਮਚਾਰੀਆਂ ਦਾ ਕਹਿਣਾ ਹੈ ਕਿ ਲੋਕਤੰਤਰ ਦੇ ਇਸ ਕਾਰਜ ‘ਚ ਮਾਨ ਵਾਲੀ ਗੱਲ, ਪਰ ਵਿਵਸਥਾਵਾਂ ‘ਚ ਹੁਣ ਪ੍ਰੇਸ਼ਾਨੀਆਂ ਵੀ ਝੱਲਣੀਆਂ ਵੀ ਪੈ ਰਹੀਆਂ ਹਨ।ਪੋਲਿੰਗ ਕਰਮਚਾਰੀਆਂ ਨੇ ਵਿਵਸਥਾਵਾਂ ‘ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਈਵੀਐੱਮ ਮਸ਼ੀਨਾਂ ਜਮਾ ਕਰਨ ਦੀ ਵਿਵਸਥਾ ਸਹਿਜ ਅਤੇ ਸਰਲ ਹੋਣੀ ਚਾਹੀਦੀ ਹੈ।ਇਸ ਲਈ ਕਲੈਕਸ਼ਨ ਕਾਉਂਟਰ ਦੇ ਕੋਲ ਸੂਚਨਾ ਦੇ ਮਾਧਿਅਮ ਨਾਲ ਸਹੀ ਜਾਣਕਾਰੀ ਮਿਲਣੀ ਚਾਹੀਦੀ ਹੈ।ਪਰ ਇਥੇ ਕੋਈ ਪੁਖਤਾ ਇੰਤਜਾਮ ਨਹੀਂ ਕੀਤੇ ਗਏ।

The post Aurangabad: ਪਹਿਲੇ ਪੜਾਅ ਦੀਆਂ ਚੋਣਾਂ ਤੋਂ ਬਾਅਦ, ਈਵੀਐਮ ਜਮ੍ਹਾਂ ਕਰਨ ਦੀ ਪ੍ਰਕਿਰਿਆ ਪੋਲਿੰਗ ਕਰਮਚਾਰੀ ਤਣਾਅ ‘ਚ appeared first on Daily Post Punjabi.

ਨੇਵੀ ਗਲਾਈਡਰ ਰੁਟੀਨ ਅਭਿਆਸ ਦੌਰਾਨ ਕਰੈਸ਼, 2 ਸੈਨਿਕਾਂ ਦੀ ਮੌਤ
two indian navy personnel died kochi glider accident: ਕੇਰਲ ਦੇ ਕੋਚੀ ‘ਚ ਨਿਯਮਿਤ ਉਡਾਨ ਦੌਰਾਨ ਨੇਵੀ ਸੈਨਾ ਦਾ ਇੱਕ ਗਲਾਈਡਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ।ਇਸ ਹਾਦਸੇ ‘ਚ ਦੋ ਨੇਵੀ ਸੈਨਿਕਾਂ ਦੀ ਮੌਤ ਹੋ ਗਈ ਹੈ।ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ।ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਘਟਨਾ ਐਤਵਾਰ ਸਵੇਰੇ ਉਦੋਂ ਹੋਈ ਜਦੋਂ ਨੇਵੀ ਨੌਜਵਾਨ ਦਾ ਇੱਕ ਗਲਾਰੀਡਰ ਰੁਟੀਨ ਉਡਾਨ ‘ਤੇ ਸੀ।ਇਸ ਉਡਾਨ ਨੇ ਆਈ.ਐੱਨ.ਐੱਸ. ਗਰੁੜ ਨਾਲ ਉਡਾਨ ਭਰੀ ਸੀ।ਇਹ ਗਲਾਈਡਰ ਸਵੇਰੇ ਕਰੀਬ 7 ਵਜੇ ਸੈਨਿਕ ਅੱਡੇ ਕੋਲ ਸਥਿਤ ਥੋਪੁਮਪਾਡੀ ਪੁਲ ਦੇ ਨਜ਼ਦੀਕ ਹਾਦਸੇ ਦਾ ਸ਼ਿਕਾਰ ਹੋਇਆ।ਹਾਦਸੇ ਤੋਂ ਬਾਅਦ ਸੈਨਿਕਾਂ ਨੇ ਤੁਰੰਤ

two indian navy personnel died kochi glider accident

ਰੈਸਕਿਊ ਮਿਸ਼ਨ ਸ਼ੁਰੂ ਕਰ ਦਿੱਤਾ ਅਤੇ ਗਲਾਈਡਰ ‘ਚ ਸਵਾਰ ਲੈਫਟੀਨੈਂਟ ਰਾਜੀਵ ਝਾਅ ਅਤੇ ਨੇਵੀ ਆਫਿਸਰ ਸੁਨੀਲ ਕੁਮਾਰ ਨੂੰ ਘਟਨਾਸਥਲ ਤੋਂ ਕੱਢ ਕੇ ਆਈਐੱਨਐੱਚਐੱਸ ਸੰਜੀਵਨੀ ‘ਤੇ ਮੌਜੂਦ ਹਸਪਤਾਲ ‘ਚ ਇਲਾਜ ਲਈ ਲਿਆਂਦਾ ਗਿਆ।ਪਰ ਡਾਕਟਰਾਂ ਨੇ ਇਥੇ ਦੋਵਾਂ ਆਫਿਸਰਜ਼ ਨੂੰ ਮ੍ਰਿਤਕ ਐਲਾਨ ਦਿੱਤਾ।ਲੈਫਟੀਨੈਂਟ ਉੱਤਰਾਖੰਡ ਦੇਹਰਾਦੂਨ ਦੇ ਰਹਿਣ ਵਾਲੇ ਹਨ।ਜਦੋਂ ਕਿ ਦੂਜੇ ਕਰਮਚਾਰੀ ਬਿਹਾਰ ਦੇ ਰਹਿਣ ਵਾਲੇ ਹਨ।ਨੇਵੀ ਅਧਿਕਾਰੀਆਂ ਨੇ ਹਾਦਸੇ ਦੀ ਜਾਣਕਾਰੀ ਦੋਵਾਂ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਹੈ।ਇਸ ਘਟਨਾ ਦੀ ਜਾਂਚ ਲਈ ਦੱਖਣੀ ਨੇਵੀ ਕਮਾਨ ਦੇ ਇੱਕ ਬੋਰਡ ਆਫ ਇਨਕਵਾਇਰੀ ਗਠਿਤ ਕਰ ਦਿੱਤੀ ਗਈ ਹੈ।ਨੇਵੀ ਨੇ ਵਿਸਥਾਰਤ ਜਾਂਚ ਲਈ ਗਲਾਈਡਰ ਦਾ ਮਲਬਾ ਸੁਰੱਖਿਅਤ ਰੱਖ ਲਿਆ ਹੈ।

The post ਨੇਵੀ ਗਲਾਈਡਰ ਰੁਟੀਨ ਅਭਿਆਸ ਦੌਰਾਨ ਕਰੈਸ਼, 2 ਸੈਨਿਕਾਂ ਦੀ ਮੌਤ appeared first on Daily Post Punjabi.