Pfizer BioNTech coronavirus vaccine Archives - Daily Post Punjabi

ਅਮਰੀਕੀ ਫਾਰਮਾ ਕੰਪਨੀ Pfizer ਦੀ ਕੋਰੋਨਾ ਵੈਕਸੀਨ ਤੋਂ ਵਧੀ ਉਮੀਦ, ਅਕਤੂਬਰ ਦੇ ਅੰਤ ਤੱਕ ਹੋ ਸਕਦੀ ਹੈ ਉਪਲਬਧ
Pfizer BioNTech coronavirus vaccine: ਵਾਸ਼ਿੰਗਟਨ: ਕੋਰੋਨਾ ਦੀ ਲਾਗ ਨੂੰ ਦੂਰ ਕਰਨ ਲਈ ਵੈਕਸੀਨ ਨਿਰਮਾਣ ਦਾ ਕੰਮ ਜ਼ੋਰਾਂ-ਸ਼ੋਰਾਂ ‘ਤੇ ਹੈ। ਅਮਰੀਕੀ ਫਾਰਮਾ ਕੰਪਨੀ ਫਾਈਜ਼ਰ ਅਤੇ ਜਰਮਨ ਫਰਮ ਬਾਇਓਨੋਟੈਕ ਨੇ ਭਵਿੱਖਬਾਣੀ ਕੀਤੀ ਹੈ ਕਿ ਕੋਰੋਨਾ ਵੈਕਸੀਨ ਅਕਤੂਬਰ ਦੇ ਅਖੀਰ ਵਿੱਚ ਜਾਂ ਨਵੰਬਰ ਦੇ ਸ਼ੁਰੂ ਵਿੱਚ ਉਪਲਬਧ ਹੋ ਜਾਵੇਗਾ। ਇਹ ਭਵਿੱਖਬਾਣੀ ਬਾਇਓਨਟੈਕ ਦੇ ਸੀਈਓ ਅਤੇ ਸਹਿ-ਸੰਸਥਾਪਕ ਉਗੂਰ ਸਾਹਿਨ ਨੇ ਇੱਕ ਨਿਜੀ ਨਿਊਜ਼ ਚੈਨਲ ਨੂੰ ਦਿੱਤੀ ਇੱਕ ਇੰਟਰਵਿਊ ਦੌਰਾਨ ਕੀਤੀ।

Pfizer BioNTech coronavirus vaccine

ਕੰਪਨੀ ਨੇ ਵੈਕਸੀਨ ‘ਤੇ ਵਿਸ਼ਵਾਸ ਜ਼ਾਹਿਰ ਕਰਦਿਆਂ ਕਿਹਾ, “ਹਾਂ, ਸਾਨੂੰ ਵਿਸ਼ਵਾਸ ਹੈ ਕਿ ਸਾਡੇ ਕੋਲ ਸੁਰੱਖਿਅਤ ਉਤਪਾਦ ਹੈ ਅਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਸਦਾ ਅਸਰ ਪਵੇਗਾ। ਸਾਨੂੰ ਵਾਰ-ਵਾਰ ਬੁਖਾਰ ਦੇ ਲੱਛਣ ਨਹੀਂ ਦਿਖੇ ਹਨ । ਇਸ ਪ੍ਰੀਖਣ ਵਿੱਚ ਭਾਗ ਲੈਣ ਵਾਲੇ ਮਾਮੂਲੀ ਅਨੁਪਾਤ ਵਿੱਚ ਹੀ ਬੁਖਾਰ ਦਿਖਾਈ ਦਿੱਤਾ ਹੈ। ਅਸੀਂ ਸਿਰ ਦਰਦ ਅਤੇ ਥਕਾਣ ਮਹਿਸੂਸ ਹੋਣ ਵਰਗੇ ਘੱਟ ਲੱਛਣ ਵੀ ਵੇਖੇ ਹਨ। ਅਤੇ ਜੋ ਲੱਛਣ ਇਸ ਵੈਕਸੀਨ ਨਾਲ ਦੇਖੇ ਜਾਂਦੇ ਹਨ ਉਹ ਅਸਥਾਈ ਹੁੰਦੇ ਹਨ। ਉਹ ਆਮ ਤੌਰ ‘ਤੇ ਇੱਕ ਜਾਂ ਦੋ ਦਿਨ ਲਈ ਵੇਖੇ ਜਾਂਦੇ ਹਨ ਤੇ ਫਿਰ ਚਲੇ ਜਾਂਦੇ ਹਨ।”

Pfizer BioNTech coronavirus vaccine

ਦਰਅਸਲ, ਫਾਈਜ਼ਰ ਅਤੇ ਬਾਇਓਨੋਟੈਕ ਨੇ ਇਸ ਸਾਲ ਦੇ ਅੰਤ ਤੱਕ ਬੀ.ਐੱਨ.ਟੀ.-162 ਲਈ 10 ਕਰੋੜ ਖੁਰਾਕਾਂ ਅਤੇ 2021 ਤੱਕ 130 ਕਰੋੜ ਖੁਰਾਕਾਂ ਬਣਾਉਣ ਦਾ ਟੀਚਾ ਮਿੱਥਿਆ ਹੈ। ਜੁਲਾਈ ਵਿੱਚ ਅਮਰੀਕੀ ਸਿਹਤ ਵਿਭਾਗ ਅਤੇ ਰੱਖਿਆ ਵਿਭਾਗ ਨੇ ਕੋਵਿਡ-19 ਵੈਕਸੀਨ ਦੀਆਂ 10 ਕਰੋੜ ਖੁਰਾਕਾਂ ਤਿਆਰ ਕਰਨ ਲਈ ਫਾਈਜ਼ਰ ਨਾਲ 1.95 ਬਿਲੀਅਨ ਡਾਲਰ ਦੇ ਸਮਝੌਤੇ ‘ਤੇ ਦਸਤਖਤ ਕੀਤੇ ਸਨ। ਅਮਰੀਕੀ ਸਰਕਾਰ ਸਮਝੌਤੇ ਦੇ ਤਹਿਤ ਵੈਕਸੀਨ ਦੀਆਂ ਹੋਰ 500 ਮਿਲੀਅਨ ਖੁਰਾਕਾਂ ਖਰੀਦ ਸਕਦੀ ਹੈ।

ਦੱਸ ਦੇਈਏ ਕਿ ਕੋਵਿਡ ਵੈਕਸੀਨ ਦੇ ਵਿਕਾਸ ਵਿੱਚ ਫਾਈਜ਼ਰ ਦਾ ਮੁਕਾਬਲਾ ਐਸਟਰਾਜ਼ੇਨੇਕਾ, ਜਾਨਸਨ ਐਂਡ ਜਾਨਸਨ, ਮੋਡੇਰਨਾ ਅਤੇ ਸਨੋਫੀ ਦੇ ਨਾਲ ਹੈ। ਫਾਈਜ਼ਰ ਅਤੇ ਬਾਇਓਟੈਕ ਦੀ ਵੈਕਸੀਨ ਵਿੱਚ ਵਾਇਰਸ ਦੇ ਜੈਨੇਟਿਕ ਕੋਡ ਦੀ ਵਰਤੋਂ ਕੀਤੀ ਗਈ ਹੈ। ਜਿਸਨੂੰ ਮੈਸੇਂਜਰ RNA ਜਾਂ mRNA ਕਿਹਾ ਜਾਂਦਾ ਹੈ। ਇਹ ਸਰੀਰ ਨੂੰ ਕੋਰੋਨਾ ਵਾਇਰਸ ਦੀ ਪਛਾਣ ਲਈ ਸਿਖਲਾਈ ਦਿੰਦਾ ਹੈ। ਸਰੀਰ ਵਿਚ ਕੋਰੋਨਾ ਵਾਇਰਸ ਦੇ ਹਮਲੇ ਤੋਂ ਇਮਿਊਨ ਪ੍ਰਤਿਕ੍ਰਿਆ ਪੈਦਾ ਹੁੰਦੀ ਹੈ।

The post ਅਮਰੀਕੀ ਫਾਰਮਾ ਕੰਪਨੀ Pfizer ਦੀ ਕੋਰੋਨਾ ਵੈਕਸੀਨ ਤੋਂ ਵਧੀ ਉਮੀਦ, ਅਕਤੂਬਰ ਦੇ ਅੰਤ ਤੱਕ ਹੋ ਸਕਦੀ ਹੈ ਉਪਲਬਧ appeared first on Daily Post Punjabi.

Covid-19 ਵੈਕਸੀਨ ਦੀ ਵਧੀ ਉਮੀਦ, Pfizer ਤੇ BioNTech ਦੀ ਦਵਾਈ ਪਹੁੰਚੀ ਚੌਥੇ ਪੜਾਅ ‘ਚ
Pfizer BioNTech coronavirus vaccine: ਨਵੀਂ ਦਿੱਲੀ: ਕੋਰੋਨਾ ਵਾਇਰਸ ਦੀਆਂ ਦੋ ਪ੍ਰਯੋਗਾਤਮਕ ਦਵਾਈਆਂ ਨੂੰ ਅਮਰੀਕੀ ਫੂਡ ਐਂਡ ਡਰੱਗ ਰੈਗੂਲੇਟਰ (USFDA) ਨੇ ‘ਫਾਸਟ ਟਰੈਕ’ ਦਾ ਦਰਜਾ ਦੇ ਦਿੱਤਾ ਹੈ। ਇਸ ਵੈਕਸੀਨ ਨੂੰ ਤਿਆਰ ਕਰਨ ਵਾਲੀ ਕੰਪਨੀਆਂ ਨੇ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ । ਇਨ੍ਹਾਂ ਵਿਚੋਂ ਇੱਕ ਜਰਮਨ ਬਾਇਓਟੈਕ ਫਰਮ BioNTech ਹੈ ਅਤੇ ਦੂਜੀ ਅਮਰੀਕਾ ਦੀ ਦਿਗੱਜ ਫਾਰਮਾ ਕੰਪਨੀ Pfizer ਹੈ । ਇਹ ਦੋਵੇਂ ਟੀਕਿਆਂ ਦੇ ਨਾਂ BNT162b1 और BNT162b2 ਹਨ, ਜਿਹੜੇ ਕਿ ਸਭ ਤੋਂ ਐਡਵਾਂਸ ਯਾਨੀ ਕਿ ਚੌਥੇ ਪੜਾਅ ਵਿੱਚ  ਹਨ। ਕੰਪਨੀਆਂ ਨੇ ਕਿਹਾ ਕਿ ਇਨ੍ਹਾਂ ਦੋਵਾਂ ਦਵਾਈਆਂ ਦਾ ਟ੍ਰਾਇਲ ਅਮਰੀਕਾ ਅਤੇ ਜਰਮਨੀ ਵਿੱਚ ਚੱਲ ਰਿਹਾ ਹੈ।

Pfizer BioNTech coronavirus vaccine

ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਫਾਸਟ ਟਰੈਕ ਦਾ ਦਰਜਾ ਦੇਣ ਦਾ ਮਤਲਬ ਹੈ ਕਿ ਨਵੀਂਆਂ ਦਵਾਈਆਂ ਅਤੇ ਟੀਕਿਆਂ ਲਈ ਸਮੀਖਿਆ ਪ੍ਰਕਿਰਿਆ ਪਹਿਲਾਂ ਨਾਲੋਂ ਤੇਜ਼ ਕਰ ਦਿੱਤੀ ਜਾਵੇਗੀ। ਇਹ ਸਿਰਫ ਉਨ੍ਹਾਂ ਦਵਾਈਆਂ ਅਤੇ ਟੀਕਿਆਂ ਲਈ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਸੰਭਾਵੀਂ ਤੌਰ ‘ਤੇ ਸੁਧਾਰ ਕਰਨ ਦੀ ਸੰਭਾਵਨਾ ਦਿਖਾਈ ਦਿੰਦੀ ਹੈ ।ਅਮਰੀਕੀ ਡਰੱਗ ਰੈਗੂਲੇਟਰ ਦੇ ਇਸ ਫੈਸਲੇ ਤੋਂ ਬਾਅਦ Pfizer ਦੇ ਸ਼ੇਅਰਾਂ ਵਿੱਚ 2 ਪ੍ਰਤੀਸ਼ਤ ਵਿੱਚ ਵਾਧਾ ਹੋਇਆ ਹੈ, ਜਦੋਂ ਕਿ BioNTech ਅਮਰੀਕੀ ਸਟਾਕ ਮਾਰਕੀਟ ਵਿੱਚ  ਸੂਚੀਬੱਧ ਕੰਪਨੀ ਅਤੇ ਇਸ ਕੰਪਨੀ ਦੇ ਸ਼ੇਅਰਾਂ ਵਿੱਚ ਵੀ 6 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ।

Pfizer BioNTech coronavirus vaccine

ਦਰਅਸਲ, ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੰਪਨੀਆਂ ਨੇ ਦੱਸਿਆ ਸੀ ਕਿ BNT162b1 ਨੇ ਸ਼ੁਰੂਆਤੀ ਮਨੁੱਖੀ ਟ੍ਰਾਇਲ ਵਿੱਚ ਬਿਹਤਰ ਨਤੀਜਾ ਦਿੱਤਾ ਹੈ ਅਤੇ ਇਸ ਨਾਲ ਨੁਕਸਾਨ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ । ਕੰਪਨੀ ਨੇ ਕਿਹਾ ਹੈ ਕਿ ਸ਼ੁਰੂਆਤੀ ਅੰਕੜਿਆਂ ਤੋਂ ਲਗਾਦ ਹੈ ਕਿ ਜੁਲਾਈ ਵਿੱਚ ਇਹ ਦਵਾਈ ਜਾਰੀ ਕਰ ਦਿੱਤੀ ਜਾਵੇਗੀ।

ਇਸ ਤੋਂ ਅੱਗੇ ਕੰਪਨੀ ਨੇ ਕਿਹਾ ਕਿ ਜੇਕਰ ਮੌਜੂਦਾ ਅਧਿਐਨ ਪੂਰਾ ਹੋ ਜਾਂਦਾ ਹੈ ਅਤੇ ਵੈਕਸੀਨ ਨੂੰ ਲਗਾਤਾਰ ਲਾਜ਼ਮੀ ਪ੍ਰਵਾਨਗੀ ਮਿਲਦੀ ਰਹਿੰਦੀ ਹੈ, ਤਾਂ ਇਸ ਸਾਲ ਦੇ ਅੰਤ ਤੱਕ 10 ਕਰੋੜ ਖੁਰਾਕਾਂ ਤਿਆਰ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ । ਕੰਪਨੀ ਨੇ ਕਿਹਾ ਕਿ ਇਸ ਮਹੀਨੇ ਦੇ ਅੰਤ ਤੱਕ ਲਗਭਗ 30,000 ਲੋਕਾਂ ਤੇ ਟ੍ਰਾਇਲ ਸ਼ੁਰੂ ਕਰਨ ਦੀ ਟੀਚਾ ਹੈ। ਹਾਲਾਂਕਿ ਇਸ ਲਈ ਪਹਿਲੀ ਸ਼ਰਤ ਰੈਗੂਲੇਟਰੀ ਨੂੰ ਮਨਜ਼ੂਰੀ ਮਿਲਣ ਦੀ ਹੈ ।

The post Covid-19 ਵੈਕਸੀਨ ਦੀ ਵਧੀ ਉਮੀਦ, Pfizer ਤੇ BioNTech ਦੀ ਦਵਾਈ ਪਹੁੰਚੀ ਚੌਥੇ ਪੜਾਅ ‘ਚ appeared first on Daily Post Punjabi.