pfizer Archives - Daily Post Punjabi

ਕੋਰੋਨਾ ਵੈਕਸੀਨ ਬਣਾਉਣ ਵਾਲੀ ਕੰਪਨੀ Pfizer ਦੇ CEO ਨੂੰ ਹੋਇਆ ਕੋਰੋਨਾ, ਟੀਕੇ ਦੀਆਂ ਲੈ ਚੁੱਕੇ ਨੇ 4 ਖ਼ੁਰਾਕਾਂ
ਕੋਰੋਨਾ ਵਾਇਰਸ ਵਿਰੁੱਧ ਟੀਕਾ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਫਾਈਜ਼ਰ ਦੇ ਉੱਚ ਅਧਿਕਾਰੀ ਇਸ ਵਾਇਰਸ ਨਾਲ ਸੰਕਰਮਿਤ ਹੋ ਗਏ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਉਨ੍ਹਾਂ ਵਿੱਚ ਲਾਗ ਦੇ ਬਹੁਤ ਮਾਮੂਲੀ ਲੱਛਣ ਹਨ। ਫਾਈਜ਼ਰ ਦੇ CEO ਅਲਬਰਟ ਬੋਰਲੋ ਨੇ ਦੱਸਿਆ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਹਾਲਾਂਕਿ ਉਨ੍ਹਾਂ ਨੂੰ ਕੋਰੋਨਾ ਦੇ ਹਲਕੇ ਲੱਛਣ ਹਨ। ਬੋਰਲੋ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਮੈਂ ਜਨਤਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਤੇ ਮੈਂ ਆਈਸੋਲੇਸ਼ਨ ਵਿੱਚ ਹਾਂ ਤੇ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹਾਂ।

Pfizer CEO tests positive

ਕੰਪਨੀ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਅਲਬਰਟ ਬੋਰਲਾ ਨੇ ਕਿਹਾ ਕਿ ਉਹ ਫਾਈਜ਼ਰ ਦੀ ਦਵਾਈ ਪੈਕਸਲੋਵਿਡ ਖਾ ਰਹੇ ਹਨ ਅਤੇ ਇਕਾਂਤਵਾਸ ਵਿੱਚ ਹਨ। ਉਨ੍ਹਾਂ ਨੂੰ ਕੋਵਿਡ-ਰੋਧੀ ਟੀਕੇ ਦੀਆਂ 4 ਖ਼ੁਰਾਕਾਂ ਦਿੱਤੀਆਂ ਗਈਆਂ ਹਨ । ਕੰਪਨੀ ਵੱਲੋਂ ਜਾਰੀ ਇੱਕ ਸੰਖੇਪ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਲਦੀ ਠੀਕ ਹੋਣ ਦਾ ਭਰੋਸਾ ਹੈ।

ਇਹ ਵੀ ਪੜ੍ਹੋ: ਸਪੀਕਰ ਕੁਲਤਾਰ ਸੰਧਵਾਂ ਨੇ ਕੀਤੀ ‘ਸ਼ਹੀਦ ਭਗਤ ਸਿੰਘ ਸਿੱਖਿਆ ਫੰਡ’ ਦੀ ਸ਼ੁਰੂਆਤ, 50 ਲੱਖ ਦੇਣਗੇ MP ਵਿਕਰਮਜੀਤ ਸਾਹਨੀ

ਦੱਸ ਦੇਈਏ ਕਿ ਅਮਰੀਕਾ ਵਿੱਚ 12.8 ਕਰੋੜ ਲੋਕਾਂ ਨੂੰ ਫਾਈਜ਼ਰ ਕੰਪਨੀ ਦੇ ਟੀਕੇ ਦੀਆਂ 2 ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਦੋਂ ਕਿ ਲਗਭਗ 6.1 ਕਰੋੜ ਲੋਕਾਂ ਨੂੰ ਇੱਕ ਬੂਸਟਰ ਡੋਜ਼ ਵੀ ਦਿੱਤੀ ਗਈ ਹੈ । ਵਿਗਿਆਨੀਆਂ ਦਾ ਕਹਿਣਾ ਹੈ ਕਿ ਟੀਕਾ ਅਜੇ ਵੀ ਹਸਪਤਾਲ ਵਿੱਚ ਦਾਖ਼ਲ ਹੋਣ ਅਤੇ ਗੰਭੀਰ ਬੀਮਾਰੀਆਂ ਦੇ ਵਿਰੁੱਧ ਠੋਸ ਸੁਰੱਖਿਆ ਪ੍ਰਦਾਨ ਕਰਦਾ ਹੈ, ਪਰ ਵਾਇਰਸ ਦੇ ਵੇਰੀਐਂਟਾਂ ਵਿੱਚ ਬਦਲਾਅ ਦੇ ਕਾਰਨ ਟੀਕਿਆਂ ਦੀ ਪ੍ਰਭਾਵਸ਼ੀਲਤਾ ਅਸਪਸ਼ਟ ਹੈ।

ਵੀਡੀਓ ਲਈ ਕਲਿੱਕ ਕਰੋ -:

“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “

The post ਕੋਰੋਨਾ ਵੈਕਸੀਨ ਬਣਾਉਣ ਵਾਲੀ ਕੰਪਨੀ Pfizer ਦੇ CEO ਨੂੰ ਹੋਇਆ ਕੋਰੋਨਾ, ਟੀਕੇ ਦੀਆਂ ਲੈ ਚੁੱਕੇ ਨੇ 4 ਖ਼ੁਰਾਕਾਂ appeared first on Daily Post Punjabi.

ਭਾਰਤ ‘ਚ Pfizer ਦੀ ਵੈਕਸੀਨ ਨੂੰ ਮਨਜ਼ੂਰੀ ਮਿਲਣ ਦੀ ਪ੍ਰਕਿਰਿਆ ਆਖਰੀ ਪੜਾਅ ‘ਚ: CEO ਐਲਬਰਟ ਬੌਰਲਾ
ਅਮਰੀਕੀ ਕੰਪਨੀ ਫਾਈਜ਼ਰ ਦੀ ਵੈਕਸੀਨ ਜਲਦੀ ਹੀ ਭਾਰਤ ਆ ਸਕਦੀ ਹੈ। ਕੰਪਨੀ ਦੇ ਸੀਈਓ ਐਲਬਰਟ ਬੌਰਲਾ ਦਾ ਕਹਿਣਾ ਹੈ ਕਿ ਭਾਰਤ ਵਿੱਚ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਆਖਰੀ ਪੜਾਅ ਵਿੱਚ ਹੈ ਅਤੇ ਜਲਦੀ ਹੀ ਕੰਪਨੀ ਭਾਰਤ ਸਰਕਾਰ ਨਾਲ ਸਮਝੌਤੇ ਨੂੰ ਅੰਤਿਮ ਰੂਪ ਦੇ ਸਕਦੀ ਹੈ । ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ  ਬਾਅਦ ਭਾਰਤ ਵਿੱਚ ਫਾਈਜ਼ਰ ਦੀ ਵੈਕਸੀਨ ਨੂੰ ਮਨਜ਼ੂਰੀ ਮਿਲ ਜਾਵੇਗੀ ।

CEO Albert Bourla says

ਫਾਈਜ਼ਰ ਦੇ ਸੀਈਓ ਐਲਬਰਟ ਬੌਰਲਾ ਨੇ ਮੰਗਲਵਾਰ ਨੂੰ ਸਲਾਨਾ ਹੋਣ ਵਾਲੇ ਬਾਇਓਫਰਮਾ ਐਂਡ ਹੈਲਥਕੇਅਰ ਸੰਮੇਲਨ ਵਿੱਚ ਕਿਹਾ ਕਿ ਵੈਕਸੀਨ ਨੂੰ ਭਾਰਤ ਵਿੱਚ ਮਨਜ਼ੂਰੀ ਮਿਲਣ ਦੀ ਪ੍ਰਕਿਰਿਆ ਆਖਰੀ ਪੜਾਅ ਵਿੱਚ ਹੈ।

ਇਹ ਵੀ ਪੜ੍ਹੋ: ਦੇਸ਼ ‘ਚ Delta-Plus variant ਬਣ ਸਕਦਾ ਕੋਰੋਨਾ ਦੀ ਤੀਜੀ ਲਹਿਰ ਦਾ ਕਾਰਨ

ਮੈਨੂੰ ਉਮੀਦ ਹੈ ਕਿ ਅਸੀਂ ਛੇਤੀ ਹੀ ਭਾਰਤ ਸਰਕਾਰ ਨਾਲ ਸਮਝੌਤੇ ਨੂੰ ਅੰਤਿਮ ਰੂਪ ਦੇਵਾਂਗੇ। ਫਾਈਜ਼ਰ ਨੇ ਇਹ ਵੈਕਸੀਨ ਜਰਮਨ ਦੀ ਕੰਪਨੀ ਬਾਇਓਨਟੈਕ ਦੇ ਸਹਿਯੋਗ ਨਾਲ ਬਣਾਈ ਹੈ। ਇਸ ਵੈਕਸੀਨ ਦੀ ਕਾਰਜਸ਼ੀਲਤਾ 90% ਤੱਕ ਹੈ, ਯਾਨੀ ਕਿ ਇਹ ਵੈਕਸੀਨ ਕੋਰੋਨਾ ਖਿਲਾਫ਼ 90% ਤੱਕ ਪ੍ਰਭਾਵਸ਼ਾਲੀ ਹੈ।

CEO Albert Bourla says

ਭਾਰਤ ਸਰਕਾਰ ਅਤੇ ਫਾਈਜ਼ਰ ਵਿਚਾਲੇ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ । ਫਾਈਜ਼ਰ ਭਾਰਤ ਨੂੰ ਵੈਕਸੀਨ ਦੇਣ ਲਈ ਤਿਆਰ ਹੈ, ਪਰ ਉਸਦੀਆਂ ਕੁਝ ਮੰਗਾਂ ਵੀ ਹਨ। ਕੰਪਨੀ ਚਾਹੁੰਦੀ ਹੈ ਕਿ ਜੇ ਭਾਰਤ ਵਿੱਚ ਵੈਕਸੀਨ ਦਾ ਕੋਈ ਮਾੜਾ ਪ੍ਰਭਾਵ ਦਿਖਾਈ ਦਿੰਦਾ ਹੈ ਤਾਂ ਉਸ ਵਿੱਚ ਕੰਪਨੀ ਜਵਾਬਦੇਹੀ ਨਹੀਂ ਹੋਣੀ ਚਾਹੀਦੀ।

ਇਹ ਵੀ ਪੜ੍ਹੋ: ਬਲਾਤਕਾਰ ਦੀਆਂ ਘਟਨਾਵਾਂ ‘ਤੇ ਪਾਕਿ PM ਨੇ ਦਿੱਤਾ ਵਿਵਾਦਿਤ ਬਿਆਨ, ਕਿਹਾ- “ਔਰਤਾਂ ਘੱਟ ਕੱਪੜੇ ਪਾਉਣਗੀਆਂ ਤਾਂ ਮਰਦਾਂ ‘ਤੇ ਅਸਰ ਤਾਂ ਹੋਵੇਗਾ ਹੀ”

ਯਾਨੀ ਕਿ ਜੇ ਵੈਕਸੀਨ ਦੇ ਮਾੜੇ ਪ੍ਰਭਾਵਾਂ ਬਾਰੇ ਕੋਈ ਕੇਸ ਹੁੰਦਾ ਹੈ ਤਾਂ ਉਸਦਾ ਹਰਜਾਨਾ ਕੰਪਨੀ ਨੂੰ ਨਾ ਦੇਣਾ ਪਵੇ। ਜੇ ਡੀਲ ਹੋ ਜਾਂਦੀ ਹੈ, ਤਾਂ ਇਸ ਸਾਲ ਫਾਈਜ਼ਰ ਵੈਕਸੀਨ ਦੀਆਂ 5 ਕਰੋੜ ਡੋਜ਼ ਭਾਰਤ ਆ ਸਕਦੀਆਂ ਹਨ।

ਦੱਸ ਦੇਈਏ ਕਿ ਭਾਰਤ ਵਿੱਚ ਟੀਕਾਕਰਨ ਨੂੰ ਤੇਜ਼ ਕਰਨ ਲਈ ਸਰਕਾਰ ਫਾਈਜ਼ਰ, ਮਾਡਰਨਾ ਸਮੇਤ ਕਈ ਵਿਦੇਸ਼ੀ ਕੰਪਨੀਆਂ ਨਾਲ ਗੱਲਬਾਤ ਕਰ ਰਹੀ ਹੈ । ਨੀਤੀ ਆਯੋਗ ਮੈਂਬਰ ਡਾ. ਵੀਕੇ ਪੌਲ ਨੇ ਦੱਸਿਆ ਸੀ ਕਿ ਫਾਈਜ਼ਰ ਅਤੇ ਮਾਡਰਨਾ ਨਾਲ ਸਰਕਾਰ ਦੀ ਗੱਲਬਾਤ ਚੱਲ ਰਹੀ ਹੈ । ਪਿਛਲੇ ਮਹੀਨੇ ਹੀ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (DCGI) ਨੇ ਵਿਦੇਸ਼ੀ ਵੈਕਸੀਨ ਲਈ ਨਿਯਮਾਂ ਵਿੱਚ ਢਿੱਲ ਦਿੱਤੀ ਸੀ । DCGI ਨੇ ਦੱਸਿਆ ਸੀ ਕਿ ਕਿਸੇ ਵੈਕਸੀਨ ਨੂੰ ਅਮਰੀਕਾ, ਯੂਰਪ, ਯੂਕੇ, ਜਾਪਾਨ ਜਾਂ WHO ਤੋਂ ਮਨਜ਼ੂਰੀ ਮਿਲ ਚੁੱਕੀ ਹੈ, ਤਾਂ ਉਸ ਨੂੰ ਭਾਰਤ ਵਿੱਚ ਲੋਕਲ ਟ੍ਰਾਇਲ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ।

ਇਹ ਵੀ ਦੇਖੋ: ਕਰੋੜਪਤੀਆਂ ਨੂੰ ਤਰਸ ਦੇ ਅਧਾਰ ‘ਤੇ ਨੌਕਰੀਆਂ, Gold medalist ਵੇਚਦੇ ਜੁੱਤੀਆਂ, ਇਸੇ ਲਈ ਖਿਡਾਰੀ ਬਣਦੇ ਗੈਂਗਸਟਰ?

The post ਭਾਰਤ ‘ਚ Pfizer ਦੀ ਵੈਕਸੀਨ ਨੂੰ ਮਨਜ਼ੂਰੀ ਮਿਲਣ ਦੀ ਪ੍ਰਕਿਰਿਆ ਆਖਰੀ ਪੜਾਅ ‘ਚ: CEO ਐਲਬਰਟ ਬੌਰਲਾ appeared first on Daily Post Punjabi.

Pfizer ਤੇ Moderna ਨੂੰ ਭਾਰਤ ‘ਚ ਜਲਦ ਮਿਲ ਸਕਦੀ ਹੈ ਮਨਜ਼ੂਰੀ, ਸਰਕਾਰ ਛੋਟ ਦੇਣ ਨੂੰ ਤਿਆਰ !
Pfizer ਅਤੇ Moderna ਵਰਗੀਆਂ ਵਿਦੇਸ਼ੀ ਵੈਕਸੀਨ ਦਾ ਭਾਰਤ ਆਉਣ ਦਾ ਰਸਤਾ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ। ਸਿਹਤ ਮੰਤਰਾਲੇ ਦੇ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਕੇਂਦਰ ਸਰਕਾਰ Pfizer ਅਤੇ Moderna ਨੂੰ ਹੋਏ ਨੁਕਸਾਨ ‘ਤੇ ਵੀ ਛੋਟ ਦੇ ਸਕਦੀ ਹੈ ।

India may soon get Pfizer

ਇਸ ਬਾਰੇ ਸਰਕਾਰ ਦੇ ਇੱਕ ਚੋਟੀ ਦੇ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ ਵਿੱਚ ਫਾਰਮਾ ਕੰਪਨੀਆਂ ਨੂੰ ਮੁਆਵਜ਼ਾ ਦੇਣ ਵਿਚ ਕੋਈ ਸਮੱਸਿਆ ਨਹੀਂ ਹੈ। ਦੋਨੋਂ ਵੈਕਸੀਨ ਦੀ ਵਰਤੋਂ ਕਰਨ ਵਾਲੇ ਦੇਸ਼ਾਂ ਨੇ ਜਿਸ ਆਧਾਰ ‘ਤੇ ਇਨ੍ਹਾਂ ਨੂੰ ਆਗਿਆ ਦਿੱਤੀ ਹੈ, ਉੱਥੇ ਹੀ ਭਾਰਤ ਵੀ ਉਸੇ ਰਾਹ ‘ਤੇ ਚੱਲੇਗਾ ।

ਇਹ ਵੀ ਪੜ੍ਹੋ: CBSE-ICSE ਤੋਂ ਬਾਅਦ ਹੁਣ ਹਰਿਆਣਾ ਰਾਜ ਸਰਕਾਰ ਨੇ ਵੀ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਕੀਤੀਆਂ ਰੱਦ

ਭਾਰਤ ਦੇ ਡਰੱਗ ਕੰਟਰੋਲਰ ਜਨਰਲ (DCGI) ਨੇ ਕਿਹਾ ਕਿ ਕੋਵਿਡ-19 ਵਿਰੁੱਧ ਭਾਰਤ ਦੀ ਟੀਕਾਕਰਨ ਮੁਹਿੰਮ ਵਿੱਚ ਇੱਕ ਹੋਰ ਵੈਕਸੀਨ ਸ਼ਾਮਿਲ ਹੋ ਸਕਦੀ ਹੈ ।

India may soon get Pfizer

ਮਿਲੀ ਜਾਣਕਾਰੀ ਅਨੁਸਾਰ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (DCGI) ਨੇ ਵਿਦੇਸ਼ੀ ਕੰਪਨੀਆਂ ਲਈ ਭਾਰਤ ਵਿੱਚ ਵੈਕਸੀਨ ਦੀ ਸ਼ੁਰੂਆਤ ਤੋਂ ਪਹਿਲਾਂ ਲੋੜੀਂਦੇ ਬ੍ਰਿਜਿੰਗ ਟ੍ਰਾਇਲ ਨੂੰ ਖਤਮ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜੇ ਕਿਸੇ ਕੰਪਨੀ ਦੀ ਵੈਕਸੀਨ ਨੂੰ ਕਿਧਰੇ ਮਨਜ਼ੂਰੀ ਮਿਲੀ ਹੋਈ ਹੈ ਤਾਂ ਇਸ ਨੂੰ ਭਾਰਤ ਵਿੱਚ ਉਸਦੀ ਗੁਣਵੱਤਾ ਦੀ ਜਾਂਚ ਵੀ ਨਹੀਂ ਕਰਨੀ ਪਵੇਗੀ।

ਦਰਅਸਲ, DCGI ਨੇ ਕਿਹਾ ਕਿ NEGVAC ਦੀ ਸਿਫ਼ਾਰਸ਼ ਅਨੁਸਾਰ ਇਹ ਫੈਸਲਾ ਲਿਆ ਗਿਆ ਹੈ ਕਿ US FDA , EMA, UK MHRA , PMDA ਜਪਾਨ ਦੀ ਵੈਕਸੀਨ ਨੂੰ  ਭਾਰਤ ਵਿੱਚ ਐਮਰਜੈਂਸੀ ਸਥਿਤੀ ਵਿੱਚ ਸੀਮਤ ਵਰਤੋਂ ਦੀ ਆਗਿਆ ਦਿੱਤੀ ਜਵੇਗੀ ।

ਇਹ ਵੀ ਪੜ੍ਹੋ: ਪਿਆਰ ਦੇ ਚੱਕਰ ‘ਚ ਪਾਕਿਸਤਾਨ ਦੀ ਜੇਲ੍ਹ ਪਹੁੰਚਿਆ ਭਾਰਤੀ ਹੋਇਆ ਚਾਰ ਸਾਲਾਂ ਬਾਅਦ ਰਿਹਾ

ਦੱਸ ਦੇਈਏ ਕਿ ਅਮਰੀਕੀ ਕੰਪਨੀ Pfizer ਜੁਲਾਈ ਅਤੇ ਅਕਤੂਬਰ ਦੇ ਵਿਚਾਲੇ ਭਾਰਤ ਨੂੰ 5 ਕਰੋੜ ਖੁਰਾਕ ਦੇਣ ਲਈ ਤਿਆਰ ਹੈ। ਕੰਪਨੀ ਨੇ ਸਰਕਾਰ ਨਾਲ ਗੱਲਬਾਤ ਵਿੱਚ  ਮੁਆਵਜ਼ੇ ‘ਤੇ ਜ਼ੋਰ ਦਿੱਤਾ ਸੀ । ਇਸਦੇ ਨਾਲ ਹੀ ਫਾਈਜ਼ਰ ਨੇ ਵੱਖ-ਵੱਖ ਦੇਸ਼ਾਂ ਵਿੱਚ ਅਤੇ WHO ਵੱਲੋਂ ਇਸ ਦੇ ਟੀਕੇ ਲਈ ਕਾਰਜਕੁਸ਼ਲਤਾ ਟ੍ਰਾਇਲ ਅਤੇ ਪ੍ਰਵਾਨਗੀ ਦੀ ਜਾਣਕਾਰੀ ਵੀ ਸਾਂਝੀ ਕੀਤੀ ਸੀ।

ਇਹ ਵੀ ਦੇਖੋ: ਦਰਦ ਦੇ 37 ਸਾਲ: ਦਰਬਾਰ ਸਾਹਿਬ ਮੱਥਾ ਟੇਕਣ ਗਏ, 12 ਸਾਲਾਂ ਪੁੱਤ ਸਣੇ 8 ਜੀਅ ਗੁਆ ਬੈਠੀ ਮਾਤਾ, ਹੰਝੂਆਂ ਦਾ ਸੈਲਾਬ ਬਚਿਆ

The post Pfizer ਤੇ Moderna ਨੂੰ ਭਾਰਤ ‘ਚ ਜਲਦ ਮਿਲ ਸਕਦੀ ਹੈ ਮਨਜ਼ੂਰੀ, ਸਰਕਾਰ ਛੋਟ ਦੇਣ ਨੂੰ ਤਿਆਰ ! appeared first on Daily Post Punjabi.

Pfizer ਦੀਆਂ ਸ਼ਰਤਾਂ ਲਈ ਰਾਜ਼ੀ ਹੋਇਆ ਕੇਂਦਰ, ਹੁਣ ਭਾਰਤ ਨੂੰ ਜਲਦ ਮਿਲੇਗੀ ਕੋਰੋਨਾ ਵੈਕਸੀਨ !
ਮਾਡਰਨਾ ਅਤੇ ਜਾਨਸਨ ਐਂਡ ਜਾਨਸਨ ਇਸ ਸਾਲ ਬੇਸ਼ੱਕ ਟੀਕਾ ਦੇਣ ਵਿੱਚ ਅਸਮਰੱਥਾ ਜ਼ਾਹਿਰ ਕਰ ਚੁੱਕੀਆਂ ਹਨ, ਪਰ ਫਾਈਜ਼ਰ ਤੋਂ ਭਾਰਤ ਨੂੰ ਟੀਕਾ ਮਿਲਣ ਦੀ ਉਮੀਦ ਹਾਲੇ ਵੀ ਬਾਕੀ ਹੈ।

Center accept Pfizer condition

ਦਰਅਸਲ, ਫਾਈਜ਼ਰ ਭਾਰਤ ਨੂੰ ਟੀਕਾ ਦੇਣ ਤੋਂ ਪਹਿਲਾਂ ਨਿਯਮਾਂ ਵਿੱਚ ਢਿੱਲ ਚਾਹੁੰਦੀ ਹੈ, ਜਦੋਂਕਿ ਕੇਂਦਰ ਸਰਕਾਰ ਪਹਿਲਾਂ ਇਸ ਲਈ ਤਿਆਰ ਨਹੀਂ ਸੀ। ਪਰ, ਸੂਤਰ ਦੱਸ ਰਹੇ ਹਨ ਕਿ ਸਰਕਾਰ ਹੁਣ ਫਾਈਜ਼ਰ ਦੀ ਸ਼ਰਤ ਨੂੰ ਮੰਨਣ ਲਈ ਤਿਆਰ ਹੋ ਗਈ ਹੈ।

Center accept Pfizer condition

ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਮਰੀਕਾ ਦੇ ਦੌਰੇ ‘ਤੇ ਹਨ । ਉਹ ਉੱਥੇ ਫਾਈਜ਼ਰ ਨਾਲ ਸੰਪਰਕ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ ਕਿਸੇ ਵੀ ਸਮੇਂ ਫਾਈਜ਼ਰ ਅਤੇ ਭਾਰਤ ਸਰਕਾਰ ਵਿਚਾਲੇ ਵੈਕਸੀਨ ਸੌਦੇ ਦੀ ਘੋਸ਼ਣਾ ਹੋ ਸਕਦੀ ਹੈ ।

ਇਹ ਵੀ ਪੜ੍ਹੋ: ਬੁੱਧ ਪੂਰਨਿਮਾ ਮੌਕੇ ਬੋਲੇ PM ਮੋਦੀ, ਕਿਹਾ- ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ, ਭਾਰਤੀ ਡਾਕਟਰਾਂ ਤੇ ਵਿਗਿਆਨੀਆਂ ‘ਤੇ ਮਾਣ

ਫਾਈਜ਼ਰ ਚਾਹੁੰਦੀ ਹੈ ਕਿ ਵੈਕਸੀਨ ਦੇ ਮਾੜੇ ਪ੍ਰਭਾਵ ਹੋਣ ‘ਤੇ ਕੰਪਨੀ ‘ਤੇ ਕਾਨੂੰਨੀ ਕਾਰਵਾਈ ਨਾ ਹੋਵੇ। ਦੁਨੀਆ ਭਰ ਵਿੱਚ 15 ਕਰੋੜ ਲੋਕਾਂ ਨੂੰ ਫਾਈਜ਼ਰ ਦੀ ਵੈਕਸੀਨ ਲੱਗ ਚੁੱਕੀ ਹੈ। ਬ੍ਰਿਟੇਨ ਸਮੇਤ 116 ਦੇਸ਼ਾਂ ਨੇ ਫਾਈਜ਼ਰ ਨੂੰ ਨਿਯਮਾਂ ਵਿਚ ਛੋਟ ਦਿੱਤੀ ਹੈ। ਇਸ ਦੇ ਮੱਦੇਨਜ਼ਰ, ਭਾਰਤ ਸਰਕਾਰ ਵੀ ਛੋਟ ਦੇਣ ਲਈ ਤਿਆਰ ਹੈ । ਜੇ ਇਹ ਡੀਲ ਹੁੰਦੀ ਹੈ ਤਾਂ ਫਾਈਜ਼ਰ ਅਗਲੇ 4 ਮਹੀਨਿਆਂ ਵਿੱਚ ਭਾਰਤ ਨੂੰ ਕੁੱਲ 5 ਕਰੋੜ ਖੁਰਾਕ ਦੇਣ ਦੀ ਤਿਆਰੀ ਕਰ ਰਿਹਾ ਹੈ।

ਕੇਂਦਰੀ ਕੈਬਨਿਟ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਇੱਕ ਤਾਜ਼ਾ ਮੀਟਿੰਗ ਵਿੱਚ ਦੇਸ਼ ਵਿੱਚ ਵੈਕਸੀਨ ਦੀ ਤਾਜ਼ਾ ਸਥਿਤੀ ਦੇ ਵੇਰਵੇ ਰੱਖੇ ਗਏ । ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਮਾਡਰਨਾ ਅਤੇ ਜਾਨਸਨ ਐਂਡ ਜਾਨਸਨ ਦਾ ਟੀਕਾ ਇਸ ਸਾਲ ਮਿਲਣਾ ਲਗਭਗ ਅਸੰਭਵ ਹੈ।

ਇਹ ਵੀ ਪੜ੍ਹੋ: ਦੇਸ਼ ‘ਚ ਮੁੜ ਵਧੇ ਕੋਰੋਨਾ ਦੇ ਨਵੇਂ ਮਾਮਲੇ, ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ 2.08 ਲੱਖ ਨਵੇਂ ਕੇਸ, 4157 ਮਰੀਜ਼ਾਂ ਦੀ ਮੌਤ

ਦੂਜੇ ਪਾਸੇ, ਜਾਨਸਨ ਐਂਡ ਜਾਨਸਨ ਦੀ ਅਗਲੇ ਇੱਕ ਤੱਕ ਬਣਨ ਵਾਲੀਆਂ ਸਾਰੀਆਂ ਡੋਜ਼ਾਂ ਦੁਨੀਆ ਭਰ ਦੇ ਦੇਸ਼ਾਂ ਨੇ ਬੁੱਕ ਕਰ ਰੱਖੀ ਹੈ। ਮਾਡਰਨਾ 2022 ਤੱਕ ਭਾਰਤ ਵਿੱਚ ਸਿਰਫ ਇੱਕ ਡੋਜ਼ ਵਾਲੀ ਵੈਕਸੀਨ ਲਿਆਉਣ ਦੀ ਤਿਆਰੀ ਵਿੱਚ ਹੈ।

Tautae cyclone ਤੋਂ ਬਾਅਦ Yaas ਤੂਫ਼ਾਨ ਦਾ ਕਹਿਰ, ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਸ਼ੁਰੂ ਦੇਖੋ LIVE

The post Pfizer ਦੀਆਂ ਸ਼ਰਤਾਂ ਲਈ ਰਾਜ਼ੀ ਹੋਇਆ ਕੇਂਦਰ, ਹੁਣ ਭਾਰਤ ਨੂੰ ਜਲਦ ਮਿਲੇਗੀ ਕੋਰੋਨਾ ਵੈਕਸੀਨ ! appeared first on Daily Post Punjabi.

ਹੁਣ ਬੱਚਿਆਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ, ਕੈਨੇਡਾ ਨੇ Pfizer ਦੀ ਵੈਕਸੀਨ ਨੂੰ ਦਿੱਤੀ ਹਰੀ ਝੰਡੀ
Canada authorizes Pfizer Covid vaccine: ਕੋਰੋਨਾ ਸੰਕਟ ਵਿਚਾਲੇ ਕੈਨੇਡੀਅਨ ਸਿਹਤ ਵਿਭਾਗ ਨੇ 12-15 ਸਾਲਾਂ ਦੇ ਬੱਚਿਆਂ ਲਈ ਫਾਈਜ਼ਰ ਕੰਪਨੀ ਦੀ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਨੇਡੀਅਨ ਸਿਹਤ ਵਿਭਾਗ ਦੇ ਮੁੱਖ ਸਿਹਤ ਸਲਾਹਕਾਰ ਸੁਪ੍ਰੀਆ ਸ਼ਰਮਾ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ । ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਬੱਚਿਆਂ ਨੂੰ ਆਮ ਜ਼ਿੰਦਗੀ ਜਿਊਣ ਦਾ ਮੌਕਾ ਮਿਲੇਗਾ । ਇਸ ਤੋਂ ਪਹਿਲਾਂ ਵੈਕਸੀਨ ਨੂੰ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਮਨਜ਼ੂਰੀ ਦਿੱਤੀ ਗਈ ਸੀ।

Canada authorizes Pfizer Covid vaccine

ਇਸ ਤੋਂ ਇਲਾਵਾ ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਅਗਲੇ ਹਫਤੇ ਤੱਕ ਨੌਜਵਾਨਾਂ ਲਈ ਫਾਈਜ਼ਰ ਵੈਕਸੀਨ ਨੂੰ ਵੀ ਮਨਜ਼ੂਰੀ ਦੇ ਸਕਦਾ ਹੈ। ਅਗਲੇ ਸਾਲ ਸਕੂਲ ਖੁੱਲ੍ਹਣ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨੂੰ ਵੈਕਸੀਨ ਦੀ ਡੋਜ਼ ਦੇਣ ਦੀ ਤਿਆਰੀ ਹੈ। ਇਸ ਵੈਕਸੀਨ ਲਈ ਪਹਿਲਾਂ ਤੋਂ ਹੀ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਮਨਜ਼ੂਰੀ ਦੇ ਦਿੱਤੀ ਗਈ ਸੀ। ਇਸ ਵੈਕਸੀਨ ਨੇ ਨੌਜਵਾਨਾਂ ਨੂੰ ਵੀ ਸੁਰੱਖਿਆ ਪ੍ਰਦਾਨ ਕੀਤੀ ਸੀ । ਜਿਸ ਤੋਂ ਬਾਅਦ ਹੁਣ ਇਹ ਨਵਾਂ ਐਲਾਨ ਕੀਤਾ ਗਿਆ ਹੈ।

ਦੱਸ ਦੇਈਏ ਕਿ ਫਾਈਜ਼ਰ ਨੇ ਮਾਰਚ ਵਿੱਚ ਇਹ ਅੰਕੜੇ ਜਾਰੀ ਕੀਤੇ ਸਨ। ਜਿਸ ਵਿੱਚ 12 ਤੋਂ 15 ਸਾਲ ਦੇ 2260 ਵਲੰਟੀਅਰਾਂ ਨੂੰ ਟੀਕਾ ਲਗਾਇਆ ਗਿਆ ਸੀ । 18 ਸਾਲ ਦੇ ਲੋਕਾਂ ਦੀ ਤੁਲਨਾ ਵਿੱਚ 12 ਤੋਂ 15 ਸਾਲ ਦੀ ਉਮਰ ਦੇ ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਗਈ ਸੀ। ਉਨ੍ਹਾਂ ਵਿੱਚ ਇੱਕ ਵੀ ਕੋਰੋਨਾ ਕੇਸ ਸਾਹਮਣੇ ਨਹੀਂ ਆਇਆ ਸੀ । ਇਸ ਬਾਰੇ ਸੁਪ੍ਰੀਆ ਸ਼ਰਮਾ ਨੇ ਕਿਹਾ ਕਿ ਸਬੂਤ ਮਿਲੇ ਹਨ ਕਿ ਇਹ ਟੀਕਾ ਇਸ ਉਮਰ ਸਮੂਹ ਦੇ ਲੋਕਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਹ ਕੈਨੇਡਾ ਵਿੱਚ ਬੱਚਿਆਂ ਲਈ ਮਨਜੂਰ ਹੋਣ ਵਾਲੀ ਪਹਿਲੀ ਵੈਕਸੀਨ ਹੈ।

ਇਹ ਵੀ ਦੇਖੋ: ਸੁਣੋ ਹੁਣ ਕਿਹੜੀਆਂ ਦੁਕਾਨਾਂ ਖੋਲਣ ਨੂੰ ਮਿਲੀ ਇਜਾਜ਼ਤ ? ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ

The post ਹੁਣ ਬੱਚਿਆਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ, ਕੈਨੇਡਾ ਨੇ Pfizer ਦੀ ਵੈਕਸੀਨ ਨੂੰ ਦਿੱਤੀ ਹਰੀ ਝੰਡੀ appeared first on Daily Post Punjabi.

ਖੁਸ਼ਖਬਰੀ: ਦਸੰਬਰ ਤੋਂ ਲੋਕਾਂ ਨੂੰ ਮਿਲਣੀ ਸ਼ੁਰੂ ਹੋਵੇਗੀ ਕੋਰੋਨਾ ਵੈਕਸੀਨ !
Pfizer coronavirus vaccine: ਕੋਰੋਨਾ ਵਾਇਰਸ ਦਾ ਖਤਰਾ ਅਜੇ ਵੀ ਦੁਨੀਆ ‘ਤੇ ਬਣਿਆ ਹੋਇਆ ਹੈ ਅਤੇ ਬਹੁਤ ਸਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਸਦੀ ਵੈਕਸੀਨ ਨਹੀਂ ਆ ਜਾਂਦੀ ਉਦੋਂ ਤੱਕ ਇਹ ਸਾਡੀ ਜ਼ਿੰਦਗੀ ਤੋਂ ਜਾਣ ਵਾਲਾ ਨਹੀਂ ਹੈ। ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਕੋਰੋਨਾ ਵੈਕਸੀਨ ਬਣਾਉਣ ਲਈ ਕੰਮ ਚੱਲ ਰਿਹਾ ਹੈ। ਇਸ ਕੜੀ ਵਿੱਚ ਅਮਰੀਕਾ ਦੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਬਣਾਈ ਵੈਕਸੀਨ ਕੋਰੋਨਾ ਵਾਇਰਸ ‘ਤੇ 90 ਪ੍ਰਤੀਸ਼ਤ ਪ੍ਰਭਾਵਸ਼ਾਲੀ ਹੈ ਅਤੇ ਜੇ ਅੰਕੜਿਆਂ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਟੀਕਾ ਦਸੰਬਰ ਤੋਂ ਅਮਰੀਕੀ ਨਾਗਰਿਕਾਂ ਵਿੱਚ ਟੀਕਾ ਵੰਡਣ ਦੀ ਯੋਜਨਾ ਬਣਾਈ ਜਾ ਰਹੀ ਹੈ।

Pfizer coronavirus vaccine

ਸਿਹਤ ਸਕੱਤਰ ਅਲੈਕਸ ਅਜਾਰ ਨੇ ਕਿਹਾ ਹੈ ਕਿ Pfizer ਇੰਕ ਆਪਣੇ ਕੋਵਿਡ-19 ਵੈਕਸੀਨ ਪ੍ਰੀਖਣ ਤੋਂ ਮਿਲੇ ਸ਼ੁਰੂਆਤੀ ਸਕਾਰਾਤਮਕ ਅੰਕੜਿਆਂ ਨੂੰ ਜਲਦੀ ਤੋਂ ਜਲਦੀ ਸਿਹਤ ਰੈਗੂਲੇਟਰਾਂ ਨੂੰ ਸੌਂਪ ਸਕਦਾ ਹੈ, ਜਿਸਦੇ ਬਾਅਦ ਅਮਰੀਕੀ ਸਰਕਾਰ ਦਸੰਬਰ ਵਿੱਚ ਅਮਰੀਕੀਆਂ ਦਾ ਟੀਕਾਕਰਣ ਕਰਨ ਦੀ ਯੋਜਨਾ ਬਣਾ ਰਹੀ ਹੈ। Pfizer ਨੇ ਸੋਮਵਾਰ ਨੂੰ ਕਿਹਾ ਕਿ ਇਹ ਵੈਕਸੀਨ ਜਰਮਨ ਸਾਥੀ BioNTech SE ਦੇ ਨਾਲ ਵਿਕਸਤ ਹੋ ਰਿਹਾ ਹੈ, ਇਹ ਕੋਵਿਡ-19 ਦੇ ਵਿਰੁੱਧ 90% ਪ੍ਰਭਾਵਸ਼ਾਲੀ ਸੀ, ਇੱਕ ਵੱਡੇ ਪੜਾਅ ਦੇ ਪ੍ਰੀਖਣ ਦੇ ਨਤੀਜਿਆਂ ‘ਤੇ ਮੁੱਢਲੀ ਨਜ਼ਰ ਦੇ ਅਧਾਰ ‘ਤੇਅਜਿਹਾ ਕਿਹਾ ਗਿਆ ਹੈ। ਦਵਾਈ ਬਣਾਉਣ ਵਾਲੀ ਅਮਰੀਕੀ ਕੰਪਨੀ ਨੇ ਕਿਹਾ ਕਿ ਉਸਨੂੰ ਉਮੀਦ ਹੈ ਕਿ ਸੁਰੱਖਿਆ ਦੇ ਅੰਕੜੇ ਜਲਦੀ ਹੀ ਮਿਲ ਜਾਣਗੇ ਜਿਸ ਤੋਂ ਬਾਅਦ ਉਸਨੂੰ ਅਮਰੀਕੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਕੋਲ ਐਮਰਜੈਂਸੀ ਯੂਜ਼ ਅਥਾਰਟੀ (EUA) ਕੋਲ ਅਪਲਾਈ ਕਰਨਾ ਪਵੇਗਾ।

Pfizer coronavirus vaccine

ਅਜਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ FDA ਦੀ ਪ੍ਰਵਾਨਗੀ ਮਿਲਣ ‘ਤੇ ਸੰਯੁਕਤ ਰਾਜ ਅਮਰੀਕਾ ਨੂੰ ਹਰ ਮਹੀਨੇ ਫਾਈਜ਼ਰ ਟੀਕੇ ਦੀਆਂ ਲਗਭਗ 2 ਕਰੋੜ ਖੁਰਾਕਾਂ ਮਿਲਣਗੀਆਂ। 10 ਕਰੋੜ ਖੁਰਾਕਾਂ ਲਈ ਅਮਰੀਕਾ ਦਾ Pfizer ਨਾਲ 1.95 ਬਿਲੀਅਨ ਡਾਲਰ ਦਾ ਇਕਰਾਰਨਾਮਾ ਕੀਤਾ ਗਿਆ ਹੈ ਜੋ 50 ਲੱਖ ਲੋਕਾਂ ਨੂੰ ਟੀਕਾ ਲਗਾਉਣ ਲਈ ਕਾਫ਼ੀ ਹੋਵੇਗਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਜਾਰ ਨੇ ਵੈਕਸੀਨ ਬਾਰੇ ਅੰਤਿਮ ਫੈਸਲਾ ਵੈਕਸੀਨ ਪ੍ਰਭਾਵਸ਼ਾਲੀ ਅੰਕੜਿਆਂ ‘ਤੇ ਨੇੜਿਓ ਝਾਤ ਪਾਉਣ ਦੇ ਅਧੀਨ ਹੈ।

ਇਸ ਤੋਂ ਅੱਗੇ ਅਜਾਰ ਨੇ ਕਿਹਾ ਕਿ ਉਸਨੂੰ ਉਮੀਦ ਹੈ ਕਿ ਕੋਵਿਡ-19 ਤੋਂ ਬਚਾਅ ਲਈ ਮਾਡਰਨ ਇੰਕ. ਸਮੇਤ ਹੋਰ ਕੰਪਨੀਆਂ ਤੋਂ ਜਲਦੀ ਹੀ ਹੋਰ ਟੀਕੇ ਉਪਲਬਧ ਹੋਣਗੇ, ਜਿਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਮਹੀਨੇ ਦੇ ਅੰਤ ਵਿੱਚ ਇਸਦੇ ਪ੍ਰਯੋਗਿਕ ਟੀਕੇ ਦੇ ਵੱਡੇ ਟ੍ਰਾਇਲ ਦੇ ਅੰਤਰਿਮ ਨਤੀਜਿਆਂ ਦੀ ਘੋਸ਼ਣਾ ਕੀਤੀ ਜਾਵੇ। ਉਨ੍ਹਾਂ ਦੱਸਿਆ, “ਮਾਰਚ ਦੇ ਅਖੀਰ ਤੱਕ, ਅਪ੍ਰੈਲ ਦੇ ਸ਼ੁਰੂ ਵਿੱਚ, ਅਸੀਂ ਹਰੇਕ ਅਮਰੀਕੀ ਲਈ ਟੀਕੇ ਲਾਉਣ ਦੀ ਉਮੀਦ ਕਰਦੇ ਹਾਂ ਜੋ ਟੀਕਾ ਲਗਵਾਉਣਾ ਚਾਹੁੰਦਾ ਹੈ।”

ਇਹ ਵੀ ਦੇਖੋ: ਫਿਟੇ ਮੂੰਹ ਹੈ ਇਹੋ ਜਿਹੀ ਔਲਾਦ ਦੇ, ਕੰਬਦੀ ਆਵਾਜ਼ ‘ਚ ਇਸ ਬਜ਼ੁਰਗ ਦੇ ਬੋਲ ਸੁਣ ਤੁਹਾਨੂੰ ਕਲਯੁਗ ਦਾ ਅਹਿਸਾਸ ਹੋ ਜਾਏਗਾ

The post ਖੁਸ਼ਖਬਰੀ: ਦਸੰਬਰ ਤੋਂ ਲੋਕਾਂ ਨੂੰ ਮਿਲਣੀ ਸ਼ੁਰੂ ਹੋਵੇਗੀ ਕੋਰੋਨਾ ਵੈਕਸੀਨ ! appeared first on Daily Post Punjabi.

Oxford-Sputnik ਨਹੀਂ, ਸਭ ਤੋਂ ਪਹਿਲਾਂ ਮਿਲੇਗੀ ਇਸ ਕੰਪਨੀ ਦੀ ਕੋਰੋਨਾ ਵੈਕਸੀਨ !
Trump hints PFIZER coronavirus vaccine: ਪੂਰੀ ਦੁਨੀਆ ਇਸ ਸਮੇਂ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ। ਇਸੇ ਵਿਚਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਫਾਈਜ਼ਰ (Pfizer) ਕੰਪਨੀ ਦੀ ਕੋਰੋਨਾ ਵੈਕਸੀਨ ਸਭ ਤੋਂ ਪਹਿਲਾਂ ਸਫਲ ਸਾਬਿਤ ਹੋ ਸਕਦੀ ਹੈ ਅਤੇ ਲੋਕਾਂ ਨੂੰ ਮਿਲ ਸਕਦੀ ਹੈ। ਇੱਕ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ Pfizer ਦੀ ਵੈਕਸੀਨ ਕਾਫ਼ੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਾਨਸਨ ਐਂਡ ਜਾਨਸਨ ਵੈਕਸੀਨ ਵਿੱਚ ਥੋੜ੍ਹੀ ਦੇਰੀ ਹੋ ਸਕਦੀ ਹੈ।

Trump hints PFIZER coronavirus vaccine

ਹੁਣ ਤੱਕ ਦੁਨੀਆ ਵਿੱਚ ਕਈ ਕੋਰੋਨਾ ਵੈਕਸੀਨ ਦੀ ‘ਸਫਲਤਾ’ ਦਾ ਐਲਾਨ ਕੀਤਾ ਗਿਆ ਹੈ। ਪਰ ਹੁਣ ਤੱਕ ਇੱਕ ਵੀ ਵੈਕਸੀਨ ਆਮ ਲੋਕਾਂ ਲਈ ਉਪਲਬਧ ਨਹੀਂ ਹੋ ਸਕੀ ਹੈ। ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਤੋਂ ਦੁਨੀਆ ਨੂੰ ਬਹੁਤ ਉਮੀਦਾਂ ਹਨ, ਪਰ ਕੁਝ ਕਾਰਨਾਂ ਕਰਕੇ ਇਸ ਵੈਕਸੀਨ ਦਾ ਟ੍ਰਾਇਲ ਰੋਕਣਾ ਪਿਆ ਸੀ। ਬ੍ਰਿਟੇਨ ਵਿੱਚ ਤਾਂ ਦੁਬਾਰਾ ਟ੍ਰਾਇਲ ਸ਼ੁਰੂ ਕਰਨ ਦੀ ਮਨਜ਼ੂਰੀ ਮਿਲ ਗਈ ਹੈ, ਪਰ ਅਮਰੀਕਾ ਵਿੱਚ ਆਕਸਫੋਰਡ ਦਾ ਟ੍ਰਾਇਲ ਦੁਬਾਰਾ ਸ਼ੁਰੂ ਨਹੀਂ ਹੋ ਸਕਿਆ ਹੈ। ਇਸ ਦੌਰਾਨ ਫਾਈਜ਼ਰ (Pfizer) ਕੰਪਨੀ ਦੀ ਵੈਕਸੀਨ ਵਿੱਚ ਜਲਦੀ ਸਫਲ ਹੋਣ ਦੀ ਖ਼ਬਰ ਮਿਲੀ ਹੈ।

Trump hints PFIZER coronavirus vaccine

ਇਸ ਤੋਂ ਪਹਿਲਾਂ ਸੋਮਵਾਰ ਨੂੰ ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਸੀ ਕਿ ਸਭ ਤੋਂ ਵੱਧ ਖਤਰੇ ਦਾ ਸਾਹਮਣਾ ਕਰਨ ਵਾਲੇ ਅਮਰੀਕਾ ਲੋਕਾਂ ਲਈ ਦਸੰਬਰ ਤੱਕ ਵੈਕਸੀਨ ਉਪਲਬਧ ਹੋ ਸਕਦੀ ਹੈ । ਅਧਿਕਾਰੀ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਬਜ਼ੁਰਗ ਲੋਕ ਅਤੇ ਮੈਡੀਕਲ ਕਰਮਚਾਰੀਆਂ ਨੂੰ ਵੈਕਸੀਨ ਦਿੱਤੀ ਜਾਵੇਗੀ । ਦੱਸ ਦੇਈਏ ਕਿ ਅਮਰੀਕੀ ਸਿਹਤ ਸੰਸਥਾ CDC ਨੇ ਵੀ ਇੱਕ ਟਾਈਮਲਾਈਨ ਜਾਰੀ ਕੀਤਾ ਹੈ। CDC ਨੇ ਅਮਰੀਕੀ ਰਾਜਾਂ ਨੂੰ ਕਿਹਾ ਕਿ ਜਨਵਰੀ ਤੱਕ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਲਈ ਤਿਆਰ ਰਹਿਣ । ਇਹ ਵੀ ਕਿਹਾ ਗਿਆ ਹੈ ਕਿ ਵੈਕਸੀਨ ਮੁਹਿੰਮ ਮੁਫਤ ਹੋਵੇਗੀ।

ਉੱਥੇ ਹੀ ਡਾਕਟਰ ਐਂਥਨੀ ਫੌਚੀ ਸਮੇਤ ਹੋਰ ਪ੍ਰਮੁੱਖ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸੰਭਵ ਹੈ ਕਿ ਸਾਲ ਦੇ ਅੰਤ ਤੱਕ ਅਮਰੀਕਾ ਵਿੱਚ ਕੋਰੋਨਾ ਵੈਕਸੀਨ ਆਮ ਲੋਕਾਂ ਨੂੰ ਉਪਲਬਧ ਹੋ ਜਾਵੇਗੀ, ਪਰ ਇਸ ਦੀ ਸੰਭਾਵਨਾ ਨਹੀਂ ਹੈ। ਇਸ ਤੋਂ ਪਹਿਲਾਂ ਟਰੰਪ ਨੇ ਅਮਰੀਕਾ ਵਿੱਚ 3 ਨਵੰਬਰ ਨੂੰ ਹੋਣ ਵਾਲਿਆਂ ਚੋਣਾਂ ਤੱਕ ਵੈਕਸੀਨ ਲਾਂਚ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਨ, ਪਰ ਇੰਨੀ ਜਲਦੀ ਸਫ਼ਲਤਾ ਮਿਲਦੀ ਨਹੀਂ ਦਿਖਾਈ ਦੇ ਰਹੀ।

The post Oxford-Sputnik ਨਹੀਂ, ਸਭ ਤੋਂ ਪਹਿਲਾਂ ਮਿਲੇਗੀ ਇਸ ਕੰਪਨੀ ਦੀ ਕੋਰੋਨਾ ਵੈਕਸੀਨ ! appeared first on Daily Post Punjabi.