Philippines Bus Accident Archives - Daily Post Punjabi

ਫਿਲੀਪੀਨਜ਼ ‘ਚ ਖੱਡ ‘ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 16 ਲੋਕਾਂ ਦੀ ਹੋਈ ਮੌ.ਤ
ਫਿਲੀਪੀਨਜ਼ ਵਿੱਚ ਵੱਡਾ ਹਾ.ਦਸਾ ਵਾਪਰਿਆ ਹੈ, ਜਿੱਥੇ ਸਵਾਰੀਆਂ ਨਾਲ ਭਰੀ ਬੱਸ ਖੱਡ ਵਿੱਚ ਡਿੱ.ਗ ਗਈ । ਇਸ ਹਾ.ਦਸੇ ਵਿੱਚ 16 ਲੋਕਾਂ ਦੀ ਮੌ.ਤ ਹੋ ਗਈ ਹੈ । ਨਿਊਜ਼ ਏਜੰਸੀ ਮੁਤਾਬਕ ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਫਿਲਪੀਨਜ਼ ਵਿੱਚ ਇੱਕ ਬੱਸ ਵਿੱਚ ਦਰਜਨਾਂ ਲੋਕ ਸਵਾਰ ਸਨ । ਇਹ ਬੱਸ ਐਂਟੀਕ ਸੂਬੇ ਦੀ ਇੱਕ ਚੱਟਾਨ ਤੋਂ ਡਿੱਗ ਗਈ, ਜਿਸ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌ.ਤ ਹੋ ਗਈ।

Philippines Bus Accident

ਗਵਰਨਰ ਰੋਡੋਰਾ ਕੈਡੀਆਓ ਨੇ ਦੱਸਿਆ ਕਿ ਬੱਸ ਹਾ.ਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 8 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦੋਂਕਿ ਚਾਰ ਦੀ ਹਾਲਤ ਸਥਿਰ ਹੈ ।ਗਵਰਨਰ ਨੇ ਦੱਸਿਆ ਕਿ ਇਹ ਬੱਸ ਇਲੋਇਲੋ ਪ੍ਰਾਂਤ ਤੋਂ ਐਂਟਿਕ ਦੇ ਕੁਲਾਸੀ ਸ਼ਹਿਰ ਜਾ ਰਹੀ ਸੀ। ਇਸ ਦੌਰਾਨ ਉਸਦੀ ਬ੍ਰੇਕ ਖਰਾਬ ਹੋ ਗਈ ਤੇ ਬੱਸ 30 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ।

ਇਹ ਵੀ ਪੜ੍ਹੋ: ਸੁਖਦੇਵ ਸਿੰਘ ਗੋਗਾਮੇੜੀ ਕ.ਤ.ਲ ਮਾਮਲਾ, ਰਾਜਪੂਤ ਸਮਾਜ ਵੱਲੋਂ ਅੱਜ ਰਾਜਸਥਾਨ ਬੰਦ ਦਾ ਐਲਾਨ, ਕਈ ਸਕੂਲ ਵੀ ਬੰਦ

ਦੱਸ ਦੇਈਏ ਕਿ ਇਸ ਬਾਰੇ ਸੂਬਾ ਸਰਕਾਰ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਸਾਰੀਆਂ ਮ੍ਰਿ.ਤਕ ਦੇਹਾਂ ਨੂੰ ਮੌਕੇ ਤੋਂ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਕੁੱਲ ਯਾਤਰੀਆਂ ਦੀ ਗਿਣਤੀ 53 ਦੇ ਕਰੀਬ ਦੱਸੀ ਜਾਂਦੀ ਹੈ । ਫਿਲਹਾਲ ਯਾਤਰੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਹੋਈ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਫਿਲੀਪੀਨਜ਼ ‘ਚ ਖੱਡ ‘ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 16 ਲੋਕਾਂ ਦੀ ਹੋਈ ਮੌ.ਤ appeared first on Daily Post Punjabi.