philippines Archives - Daily Post Punjabi

ਫਿਲੀਪੀਨਜ਼ ‘ਚ ਖੱਡ ‘ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 16 ਲੋਕਾਂ ਦੀ ਹੋਈ ਮੌ.ਤ
ਫਿਲੀਪੀਨਜ਼ ਵਿੱਚ ਵੱਡਾ ਹਾ.ਦਸਾ ਵਾਪਰਿਆ ਹੈ, ਜਿੱਥੇ ਸਵਾਰੀਆਂ ਨਾਲ ਭਰੀ ਬੱਸ ਖੱਡ ਵਿੱਚ ਡਿੱ.ਗ ਗਈ । ਇਸ ਹਾ.ਦਸੇ ਵਿੱਚ 16 ਲੋਕਾਂ ਦੀ ਮੌ.ਤ ਹੋ ਗਈ ਹੈ । ਨਿਊਜ਼ ਏਜੰਸੀ ਮੁਤਾਬਕ ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਫਿਲਪੀਨਜ਼ ਵਿੱਚ ਇੱਕ ਬੱਸ ਵਿੱਚ ਦਰਜਨਾਂ ਲੋਕ ਸਵਾਰ ਸਨ । ਇਹ ਬੱਸ ਐਂਟੀਕ ਸੂਬੇ ਦੀ ਇੱਕ ਚੱਟਾਨ ਤੋਂ ਡਿੱਗ ਗਈ, ਜਿਸ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌ.ਤ ਹੋ ਗਈ।

Philippines Bus Accident

ਗਵਰਨਰ ਰੋਡੋਰਾ ਕੈਡੀਆਓ ਨੇ ਦੱਸਿਆ ਕਿ ਬੱਸ ਹਾ.ਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 8 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦੋਂਕਿ ਚਾਰ ਦੀ ਹਾਲਤ ਸਥਿਰ ਹੈ ।ਗਵਰਨਰ ਨੇ ਦੱਸਿਆ ਕਿ ਇਹ ਬੱਸ ਇਲੋਇਲੋ ਪ੍ਰਾਂਤ ਤੋਂ ਐਂਟਿਕ ਦੇ ਕੁਲਾਸੀ ਸ਼ਹਿਰ ਜਾ ਰਹੀ ਸੀ। ਇਸ ਦੌਰਾਨ ਉਸਦੀ ਬ੍ਰੇਕ ਖਰਾਬ ਹੋ ਗਈ ਤੇ ਬੱਸ 30 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ।

ਇਹ ਵੀ ਪੜ੍ਹੋ: ਸੁਖਦੇਵ ਸਿੰਘ ਗੋਗਾਮੇੜੀ ਕ.ਤ.ਲ ਮਾਮਲਾ, ਰਾਜਪੂਤ ਸਮਾਜ ਵੱਲੋਂ ਅੱਜ ਰਾਜਸਥਾਨ ਬੰਦ ਦਾ ਐਲਾਨ, ਕਈ ਸਕੂਲ ਵੀ ਬੰਦ

ਦੱਸ ਦੇਈਏ ਕਿ ਇਸ ਬਾਰੇ ਸੂਬਾ ਸਰਕਾਰ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਸਾਰੀਆਂ ਮ੍ਰਿ.ਤਕ ਦੇਹਾਂ ਨੂੰ ਮੌਕੇ ਤੋਂ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਕੁੱਲ ਯਾਤਰੀਆਂ ਦੀ ਗਿਣਤੀ 53 ਦੇ ਕਰੀਬ ਦੱਸੀ ਜਾਂਦੀ ਹੈ । ਫਿਲਹਾਲ ਯਾਤਰੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਹੋਈ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਫਿਲੀਪੀਨਜ਼ ‘ਚ ਖੱਡ ‘ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 16 ਲੋਕਾਂ ਦੀ ਹੋਈ ਮੌ.ਤ appeared first on Daily Post Punjabi.

ਕੁੜੀ ਨੇ ਕੀਤਾ ਆਨਲਾਈਨ ਆਰਡਰ ਤਾਂ 42 Delivery Boy ਖਾਣਾ ਲੈ ਪਹੁੰਚ ਗਏ ਲੜਕੀ ਦੇ ਘਰ
42 food delivery riders: ਫਿਲੀਪੀਨਜ਼ ਤੋਂ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਲੜਕੀ ਨੇ ਆਨਲਾਈਨ ਖਾਣਾ ਆਰਡਰ ਕੀਤਾ ਅਤੇ ਉਸਦੇ ਆਰਡਰ ਨੂੰ ਲੈ ਕੇ ਵੱਖ-ਵੱਖ 42 ਡਿਲੀਵਰੀ  ਬੁਆਏ ਉਸ ਲੜਕੀ ਕੋਲ ਪਹੁੰਚ ਗਏ। ਉਸ ਕੁੜੀ ਨੂੰ ਸਮਝ ਨਹੀਂ ਆਈ ਕਿ ਇਹ ਕਿਵੇਂ ਹੋ ਗਿਆ।  ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਇਸਦਾ ਇੱਕ ਮੁੱਖ ਕਾਰਨ ਸਾਹਮਣੇ ਆਇਆ ।

42 food delivery riders

ਇੱਕ ਰਿਪੋਰਟ ਅਨੁਸਾਰ ਫਿਲੀਪੀਨਜ਼ ਦੀ ਸੇਬੂ ਸਿਟੀ ਤੋਂ ਸਕੂਲ ਵਿੱਚ ਪੜ੍ਹਨ ਵਾਲੀ ਇੱਕ ਲੜਕੀ ਨੇ ਇੱਕ ਫੂਡ ਐਪ ਤੋਂ ਦੁਪਹਿਰ ਦੇ ਖਾਣੇ ਦਾ ਭੋਜਨ ਮੰਗਵਾਇਆ।  ਆਰਡਰ ਤੋਂ ਬਾਅਦ ਉਹ ਆਪਣੀ ਦਾਦੀ ਨਾਲ ਖਾਣੇ ਦੀ ਉਡੀਕ ਕਰਨ ਲੱਗੀ। ਇਸ ਤੋਂ ਬਾਅਦ ਜੋ ਹੋਇਆ ਉਹ ਬਹੁਤ ਹੈਰਾਨ ਕਰਨ ਵਾਲਾ ਸੀ। ਕੁਝ ਸਮੇਂ ਬਾਅਦ ਉਸ ਕੁੜੀ ਦੀ ਗਲੀ ਵਿੱਚ ਡਿਲੀਵਰੀ ਬੁਆਏ ਖਾਣਾ ਲੈ ਕੇ ਪਹੁੰਚਣ ਲੱਗੇ, ਪਰ ਓਹੀ ਖਾਣਾ ਬਹੁਤ ਸਾਰੇ ਡਿਲੀਵਰੀ ਬੁਆਏ ਉਸ ਗਲੀ ਵਿੱਚ ਦਿਖਾਈ ਦਿੱਤੇ। ਦੇਖਦੇ ਹੀ ਦੇਖਦੇ ਕੁੱਲ 42 ਡਿਲੀਵਰੀ ਬੁਆਏ ਉੱਥੇ ਇਕੱਠੇ ਹੋ ਗਏ । ਕਿਸੇ ਨੂੰ ਕੁਝ ਸਮਝ ਨਹੀਂ ਆਇਆ ਕਿ ਕੀ ਹੋ ਰਿਹਾ ਹੈ।

ਉਸ ਗਲੀ ਵਿੱਚ ਰਹਿਣ ਵਾਲੇ ਲੋਕਾਂ ਨੇ ਆਪਣੇ ਘਰਾਂ ਤੋਂ ਇਹ ਸਭ ਵੇਖਣਾ ਸ਼ੁਰੂ ਕਰ ਦਿੱਤਾ। ਇੱਕ ਸਥਾਨਕ ਲੜਕੇ ਨੇ ਇਹ ਸਭ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ। ਆਖਰਕਾਰ, ਇਹ ਪਤਾ ਲੱਗਿਆ ਕਿ ਇਹ ਸਭ ਕਿਵੇਂ ਹੋਇਆ।ਦਰਅਸਲ, ਇਹ ਸਭ ਫੂਡ ਐਪ ਵਿੱਚ ਤਕਨੀਕੀ ਖਰਾਬੀ ਕਾਰਨ ਹੋਇਆ ਸੀ, ਜਿਸ ਕਾਰਨ 42 ਡਿਲੀਵਰੀ ਬੁਆਏ ਖਾਣਾ ਲੈ ਕੇ ਪਹੁੰਚ ਗਏ। ਐਪ ਸਹੀ ਢੰਗ ਨਾਲ ਕੰਮ ਨਾ ਕਰਨ ਦੇ ਕਾਰਨ ਕੁੜੀ ਵੱਲੋਂ ਦਿੱਤਾ ਆਰਡਰ 42 ਡਿਲੀਵਰੀ ਬੁਆਏ ਤੱਕ ਪਹੁੰਚ ਗਿਆ ਅਤੇ ਉਹ ਸਾਰੇ ਖਾਣੇ ਲੈ ਕੇ ਉੱਥੇ ਪਹੁੰਚ ਗਏ।

ਇਹ ਵੀ ਦੇਖੋ: ਵੱਡੀ ਖ਼ਬਰ: ਕੈਪਟਨ ਦੀ ਸਹਿਮਤੀ ਨਾਲ ਹੀ ਇਹ ਕਨੂੰਨ ਬਣਾਏ ਗਏ: ਰਾਜੇਵਾਲ

The post ਕੁੜੀ ਨੇ ਕੀਤਾ ਆਨਲਾਈਨ ਆਰਡਰ ਤਾਂ 42 Delivery Boy ਖਾਣਾ ਲੈ ਪਹੁੰਚ ਗਏ ਲੜਕੀ ਦੇ ਘਰ appeared first on Daily Post Punjabi.

Philippines ਤੋਂ ਲੋਕਾਂ ਨੂੰ ਭਾਰਤ ਵਾਪਿਸ ਲੈ ਕੇ ਆਏ ਸੋਨੂ ਸੂਦ, ਇਹ ਹੈ ਅੱਗੇ ਦੀ ਤਿਆਰੀ
sonu welcome people philippines:ਦੇਸ਼ ਦੇ ਮਜਦੂਰਾਂ ਨੂੰ ਘਰ ਵਾਪਿਸ ਪਹੁੰਚਾਉਣ ਅਤੇ ਖੂਬ ਦੁਆਵਾਂ ਪਾਉਣ ਤੋਂ ਬਾਅਦ ਹੁਣ ਸੋਨੂ ਸੂਦ ਵਿਦੇਸ਼ ਵਿੱਚ ਫਸੇ ਭਾਰਤੀ ਨਾਗਰਿਕ ਦੀ ਵਤਨ ਵਾਪਸੀ ਵਿੱਚ ਲੱਗੇ ਹੋਏ ਹਨ।ਸੋਨੂ ਸੂਦ ਨੇ ਸਪਾਈਸਜੈੱਟ ਦੇ ਨਾਲ ਹੱਥ ਮਿਲਾਇਆ ਹੈ ਅਤੇ ਉਨ੍ਹਾਂ ਦੇ ਏਅਰਪਲੇਨ ਦੀ ਮਦਦ ਤੋਂ ਵਿਦੇਸ਼ ਵਿੱਚ ਫਸੇ ਭਾਰਤੀਆਂ ਨੂੰ ਵਾਪਿਸ ਲੈ ਕੇ ਆ ਰਹੇ ਹਨ।ਪਹਿਲਾਂ ਸੋਨੂ ਨੇ ਕ੍ਰਿਗਿਸਤਾਨ ਤੋਂ ਭਾਰਤੀ ਮੈਡਿਕਲ ਸਟੂਡੈਂਟਸ ਦੀ ਦੇਸ਼ ਵਾਪਸੀ ਕਰਵਾਈ ਅਤੇ ਹੁਣ ਉਹ ਫਿਲੀਪੀਨਜ਼ ਤੋਂ ਵੀ ਲੋਕਾਂ ਨੂੰ ਲੈ ਆਏ ਹਨ। ਫਿਲੀਪੀਨਜ਼ ਤੋਂ ਆਏ ਲੋਕਾਂ ਦਾ ਸੋਨੂ ਸੂਦ ਨੇ ਕੀਤਾ ਸਵਾਗਤ-ਇਸ ਬਾਰੇ ਵਿੱਚ ਸੋਨੂ ਸੂਦ ਨੇ ਟਵੀਟ ਕਰ ਦੱਸਿਆ ਕਿ ਸੋਨੂ ਸੂਦ ਨੇ ਫਿਲੀਪੀਨਜ਼ ਤੋਂ ਵਾਪਿਸ ਆਏ ਲੋਕਾਂ ਦੀ ਤਸਵੀਟ ਰਵੀਟ ਕਰਦੇ ਹੋਏ ਲਿਖਿਆ ’ਮੈਂ ਤੁਹਾਡੇ ਸਾਰਿਆਂ ਨੂੰ ਭਾਰਤ ਵਿੱਚ ਵਾਪਿਸ ਪਾ ਕੇ ਖੁਸ਼ ਹਾਂ , ਫਿਲੀਿਪਨਜ਼ ਮਿਸ਼ਨ ਦਾ ਪਹਿਲਾ ਹਿੱਸਾ ਪੂਰਾ ਹੋਇਆ , ਹੁਣ ਅਗਲੇ ਦੀ ਬਾਰੀ.ਜੈ ਹਿੰਦ। ਖਬਰ ਹੈ ਕਿ ਸੋਨੂ ਸੂਦ ਫਿਲੀਪਿਨਜ਼ ਦੇ ਨਾਲ-ਨਾਲ ਰੂਸ ਦੇ ਮਾਸਕੋ ਅਤੇ ੳਜਬੇਕਿਸਤਾਨ ਦੇ ਤਾਸ਼ਕੰਦ ਤੋਂ ਵੀ ਭਾਰਤੀਆਂ ਨੂੰ ਵਾਪਿਸ ਉਨ੍ਹਾਂ ਦੇ ਦੇਸ਼ ਲੈ ਕੇ ਆਉਣ ਵਾਲੇ ਹਨ। ਇਹ ਮਿਸ਼ਨ ਸਪਾਈਸਜੈੱਟ ਦੀ ਮਦਦ ਨਾਲ ਪੂਰਾ ਹੋ ਰਿਹਾ ਹੈ।ਸੋਨੂ ਸੂਦ ਦਿਨ -ਰਾਤ ਇੱਕ ਕਰ ਲੋਕਾਂ ਦੀ ਮਦਦ ਕਰਨ ਵਿੱਚ ਲੱਗੇ ਹੋਏ ਹਨ। ਦੱਸ ਦੇਈਏ ਕਿ ਸੋਨੂ ਸੂਦ ਨੇ ਟਵੀਟ ਕਰ ਲੋਕਾਂ ਤੋਂ ਮਰੀਜਾਂ ਨੂੰ ਗੋਦ ਲੈਣ ਦੀ ਅਪੀਲ ਵੀ ਕੀਤੀ ਹੈ।ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਹਮਣੇ ਆਉਣ ਅਤੇ ਜਿਹੜੇ ਲੋਕਾਂ ਨੂੰ ਜਰੂਰਤ ਹੈ ਉਨ੍ਹਾਂ ਦੀ ਮਦਦ ਕਰਨ।

ਸੋਨੂ ਨੇ ਟਵੀਟ ਕੀਤਾ ਕਿ ਤੁਹਾਨੂੰ ਮੇਰੀ ਪਿਆਰੀ ਬੇਨਤੀ ਹੈ ਜੋ ਜਰੂਰਤਮੰਦਾਂ ਦੀ ਮਦਦ ਕਰਨ ਵਿੱਚ ਕਾਬਲ ਹਨ ਉਹ ਪਲੀਜ ਸਾਹਮਣੇ ਆਉਣ ਅਤੇ ਆਪਣੇ ਨਜਦੀਕ ਦੇ ਹਸਤਪਾਲ ਵਿੱਚ ਭਰਤੀ ਕਿਸੀ ਮਰੀਜ ਨੂੰ ਗੋਦ ਲੈਣ ਜਾਂ ਫਿਰ ਘੱਟ ਤੋਂ ਘੱਟ ਉਨ੍ਹਾਂ ਦੀ ਦਵਾਈਆਂ ਦਾ ਖਰਚ ਚੁੱਕੋ, ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਮੈਂ ਤੁਹਾਨੂੰ ਵਿਸ਼ਵਾਦ ਦਿਲਵਾਉਂਦਾ ਹਾਂ ਕਿ ਤੁਹਾਡੀ ਪਰੇਸ਼ਾਨੀਆਂ ਅੱਧੀ ਹੋ ਜਾਣਗੀਆਂ #wakeupcall। ਇਸ ਤੋਂ ਪਹਿਲਾਂ ਸੋਨੂ ਸੂਦ ਨੇ ਪੰਜਾਬ ਦੇ ਬੇਸਹਾਰਾ ਬੱਚਿਆਂ ਦਾ ਭਵਿੱਖ ਸੁਧਾਰਨ ਨੂੰ ਲੈ ਕੇ ਟਵੀਟ ਕੀਤਾ ਸੀ। ਇਸਦੇ ਨਾਲ ਹੀ ਸੋਨੂ ਸੂਦ ਜਿਹੜੇ ਮਜਦੂਰਾਂ ਨੂੰ ਘਰ ਪਹੁੰਚਾ ਚੁੱਕੇ ਹਨ, ਉਨ੍ਹਾਂ ਨੂੰ ਹੁਣ ਨੌਕਰੀ ਦਿਵਾਉਣ ਦਾ ਕੰਮ ਵੀ ਕਰ ਰਹੇ ਹਨ।ਇਸਦੇ ਲਈ ਸੋਨੂ ਸੂਦ ਨੇ ਪ੍ਰਵਾਸੀ ਰੋਜਗਾਰ ਨਾਮ ਦੀ ਇੱਕ ਵੈੱਬਸਾਈਟ Pravasirojgar.com ਸ਼ੁਰੂ ਕੀਤੀ ਹੈ ਅਤੇ ਨਾਲ ਹੀ ਇੱਕ ਟੋਲ ਫ੍ਰੀ ਨੰਬਰ ਵੀ ਦਿੱਤਾ ਹੈ।ਇਸਦੇ ਸੋਨੂ ਨੇ AEPC  ਦੇ ਨਾਲ ਭਾਈਵਾਲੀ ਵੀ ਸ਼ੁਰੂ ਕੀਤਾ ਹੈ। ਇਸ ਵੈੱਬਸਾਈਟ ਦੇ ਜਰੀਏ ਤੋਂ ਸੋਨੂ ਸੂਦ ਨੇ ਦੇਸ਼ ਭਰ ਦੀ ‘ ਅਪੈਰਲ ਮੈਨਿਊਫੈਕਚਰਿੰਗ ਅਤੇ ਐਕਸਪੋਰਟ ਕੰਪਨੀਆਂ ਵਿੱਚ ਇੱਕ ਲੱਖ ਨੌਕਰੀਆਂ ਦੇਣ ਦਾ ਵੱਡਾ ਵਾਅਦਾ ਕੀਤਾ ਹੈ।

The post Philippines ਤੋਂ ਲੋਕਾਂ ਨੂੰ ਭਾਰਤ ਵਾਪਿਸ ਲੈ ਕੇ ਆਏ ਸੋਨੂ ਸੂਦ, ਇਹ ਹੈ ਅੱਗੇ ਦੀ ਤਿਆਰੀ appeared first on Daily Post Punjabi.