Phillaur police succeed in catching robbers Archives - Daily Post Punjabi

ਡੇਲੀ ਪੋਸਟ ਦੀ ਖ਼ਬਰ ਦਾ ਅਸਰ ! ਫਿਲੌਰ ਪੁਲਿਸ ਨੇ ਲੁਟੇਰੇ ਫੜ੍ਹਨ ‘ਚ ਹਾਸਿਲ ਕੀਤੀ ਕਾਮਯਾਬੀ
Phillaur police succeed in catching robbers: ਬੀਤੇ ਦਿਨੀਂ ਡੇਲੀ ਪੋਸਟ ਅਤੇ ਫਾਸਟ ਵੇ ਨਿਊਜ਼ ਤੇ ਫਿਲੌਰ ‘ਚ ਵੱਧ ਰਹੀਆਂ ਲੁੱਟ ਦੀ ਖਬਰ ਚੱਲਣ ਤੋਂ ਬਾਅਦ ਫਿਲੌਰ ਪੁਲਿਸ ਨੇ ਦੋ ਲੁਟੇਰੇ ਫੜਨ ’ਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਲੰਘੀ 5 ਜੁਲਾਈ ਨੂੰ ਮਾਇਆ ਸਵੀਟ ਸ਼ਾਪ ਦੀ ਦੁਕਾਨ ’ਤੇ ਹੋਈ ਲੁੱਟ ਖੋਹ ਦੀ ਵਾਰਦਾਤ ਸਬੰਧੀ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧੀ ਧਾਰਾ 379 ਬੀ ਤਹਿਤ ਇੱਕ ਮੁਕੱਦਮਾ ਨੰਬਰ 207 ਦਰਜ ਕੀਤਾ ਗਿਆ ਸੀ।

Phillaur police succeed in catching robbers

ਇਸ ਕੇਸ ’ਚ ਪੁਲਿਸ ਨੇ ਪਵਨ ਕੁਮਾਰ ਪੰਮਾ ਪੁੱਤਰ ਪ੍ਰੀਤਮ ਸਿੰਘ ਵਾਸੀ ਕੋਟਲਾ ਹਿੰਗ ਸਿੰਘ ਥਾਣਾ ਸਿਟੀ ਰੂਪ ਨਗਰ ਅਤੇ ਸੁਲਤਾਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਛੋਟਾ ਖੰਨਾ, ਮੁਹਾਲ ਨਿਰਗੁਣ ਦਾਸ ਗੁਰਦਵਾਰਾ ਥਾਣਾ ਸਦਰ ਖੰਨਾ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਵਾਰਦਾਤ ’ਚ ਵਰਤੇ ਗਏ ਹਥਿਆਰ ਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਥਾਣਾ ਮੁਖੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਪੁੱਛ ਪੜਤਾਲ ਹੋ ਸਕੇ।

The post ਡੇਲੀ ਪੋਸਟ ਦੀ ਖ਼ਬਰ ਦਾ ਅਸਰ ! ਫਿਲੌਰ ਪੁਲਿਸ ਨੇ ਲੁਟੇਰੇ ਫੜ੍ਹਨ ‘ਚ ਹਾਸਿਲ ਕੀਤੀ ਕਾਮਯਾਬੀ appeared first on Daily Post Punjabi.