phillaur Archives - Daily Post Punjabi

ਅੱਧੀ ਰਾਤੀਂ ਘਰ ਦੇ ਬਾਹਰ ਰੋਡ ‘ਤੇ ਖੜ੍ਹੀ Swift ਗੱਡੀ ਉਡਾ ਲੈ ਗਏ ਚੋਰ, ਸਾਰੀ ਕਰਤੂਤ CCTV ‘ਚ ਕੈਦ
ਲੋਕ ਆਪਣੀ ਸਹੂਲਤ ਲਈ ਮਿਹਨਤਾਂ ਦੀਆਂ ਕਮਾਈਆਂ ਵਿੱਚੋਂ ਗੱਡੀਆਂ ਤੇ ਹੋਰ ਵਾਹਨ ਲੈਂਦੇ ਹਨ। ਮਿਡਲ ਕਲਾਸ ਲੋਕਾਂ ਦੇ ਘਰ ਇੰਨੇ ਵੱਡੇ ਨਹੀਂ ਹੁੰਦੇ ਕਿ ਉਹ ਗੱਡੀ ਨੂੰ ਘਰ ਦੇ ਅੰਦਰ ਲਾ ਸਕਣ ਇਸ ਲਈ ਉਹ ਘਰ ਦੇ ਬਾਹਰ ਜਾਂ ਫਿਰ ਰੋਡ ‘ਤੇ ਲਾਉਂਦੇ ਹਨ। ਪਰ ਚੋਰ ਇੱਕ ਮਿੰਟ ਲਾਉਂਦੇ ਨੇ ਤੇ ਉਨ੍ਹਾਂ ਦੀ ਮਿਹਨਤਾਂ ਨਾਲ ਖਰੀਦੀਆਂ ਗੱਡੀਆਂ ਤੇ ਵਾਹਨ ਉਡਾ ਲੈ ਜਾਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਫਿਲੌਰ ਤੋਂ ਜਿਥੇ ਅੱਧੀ ਰਾਤੀਂ ਚੋਰਾਂ ਨੇ ਰੋਡ ‘ਤੇ ਲਾਈ ਗੱਡੀ ਚੋਰੀ ਕਰਕੇ ਲੈ ਗਏ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਅਜੈ ਕੁਮਾਰ ਨੇ ਦੱਸਿਆ ਕਿ ਇਹ ਚੋਰੀ ਰਾਤ ਕਰੀਬ ਇੱਕ ਵਜੇ ਹੋਈ। ਉਸ ਨੇ ਆਪਣੀ ਸਵਿਫਟ ਗੱਡੀ ਘਰ ਦੇ ਬਾਹਰ ਰੋਡ ‘ਤੇ ਲਾਈ ਹੋਈ ਸੀ। ਉਸ ਨੇ ਦੱਸਿਆ ਕਿ ਸਵੇਰੇ ਗੱਡੀ ਉਥੇ ਨਹੀਂ ਸੀ। ਜਦੋਂ ਸਵੇਰੇ 5.30 ਵਜੇ ਉਹ ਦੁਕਾਨ ‘ਤੇ ਆਇਆ ਤਾਂ ਪਤਾ ਕੈਮਰੇ ਵਿੱਚ ਵੇਖਿਆ ਕਿ ਦੋ ਬੰਦੇ ਰਾਤ ਕਰੀਬ 1 ਵਜੇ ਉਥੇ ਆਏ। ਉਨ੍ਹਾਂ ਨੇ ਸਾਹਮਣੇ ਪਹਿਲਾਂ ਕਮੇਟੀ ਘਰ ਦੇ ਖੰਭਿਆਂ ਦੀਆਂ ਤਾਰਾਂ ਕੱਟੀਆਂ। ਫਿਰ ਉਨ੍ਹਾਂ ਚੋਰਾਂ ਨੇ ਗੱਡੀ ਦਾ ਕਿਸੇ ਤਰ੍ਹਾਂ ਲੌਕ ਖੋਲ੍ਹਿਆ ਤੇ ਗੱਡੀ ਨੂੰ ਅੱਗੇ-ਪਿੱਛੇ ਕਰਦੇ ਹੋਏ ਚੋਰੀ ਕਰਕੇ ਲੈ ਗਏ। ਉਸ ਨੇ ਦੱਸਿਆ ਕਿ ਚੋਰ ਕਰੀਬ 15-20 ਮਿੰਟ ਉਥੇ ਰਹੇ।

ਇਹ ਵੀ ਪੜ੍ਹੋ : ਇਸ ਦਿਨ ਤੋਂ ਫਿਰ ਵਿਗੜੇਗਾ ਮੌਸਮ ਦਾ ਮਿਜਾਜ਼, ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਪਏੇਗਾ ਮੀਂਹ, ਡਿੱਗੇਗਾ ਪਾਰਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਕਿ ਅਜੈ ਕੁਮਾਰ ਪੁੱਤਤ ਮਹਿੰਦਰ ਪਾਲ ਵਾਸੀ ਕਿਲ੍ਹਾ ਰੋਡ, ਫਿਲੌਰ ਸਵਿਫਟ ਮਾਰਕਾ 19 ਗੱਡੀ ਘਰ ਦੇ ਬਾਹਰ ਘਰ ਦੇ ਬਾਹਰ ਰੋਡ ‘ਤੇ ਖੜ੍ਹੀ ਹੁੰਦੀ ਹੈ, ਜਿਸ ਨੂੰ ਚੋਰ ਚੋਰੀ ਕਰਕੇ ਲੈ ਗਏ। ਪੁਲਿਸ ਨੇ ਦੱਸਿਆ ਕਿ ਉਹ ਸੀਸੀਟੀਵੀ ਫੁਟੇਜ ਖੰਗਾਲ ਰਹੇ ਹਨ, ਜਿਸ ਮਗਰੋਂ ਬਣਦੀ ਕਾਰਵਾਈ ਕਰਨਗੇ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਅੱਧੀ ਰਾਤੀਂ ਘਰ ਦੇ ਬਾਹਰ ਰੋਡ ‘ਤੇ ਖੜ੍ਹੀ Swift ਗੱਡੀ ਉਡਾ ਲੈ ਗਏ ਚੋਰ, ਸਾਰੀ ਕਰਤੂਤ CCTV ‘ਚ ਕੈਦ appeared first on Daily Post Punjabi.

ਫਿਲੌਰ ‘ਚ ਦਰਜ਼ੀ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਤੇ ਮਸ਼ੀਨਰੀ ਸੜ ਕੇ ਸੁਆਹ
ਪੰਜਾਬ ਦੇ ਜਲੰਧਰ ਦੇ ਫਿਲੌਰ ਦੇ ਬਾਜ਼ਾਰ ‘ਚ ਪ੍ਰਿੰਸ ਟੇਲਰ ਦੀ ਦੁਕਾਨ ‘ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦੁਕਾਨ ਵਿੱਚ ਪਿਆ ਲੱਖਾਂ ਰੁਪਏ ਦਾ ਸਾਮਾਨ ਅਤੇ ਮਸ਼ੀਨਰੀ ਸੜ ਕੇ ਸੁਆਹ ਹੋ ਗਈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਢਾਈ ਘੰਟੇ ਬਾਅਦ ਫਗਵਾੜਾ ‘ਤੋਂ ਮੌਕੇ ‘ਤੇ ਪਹੁੰਚੀ, ਪਰ ਉਦੋਂ ਤੱਕ ਸਭ ਕੁਝ ਤਬਾਹ ਹੋ ਚੁੱਕਾ ਸੀ।

Fire Broke Out At Tailor’s Shop

ਇਸ ਘਟਨਾ ‘ਤੋਂ ਬਾਅਦ ਲੋਕਾਂ ਵਿਚ ਕਾਫੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੀ ਸੂਰਤ ਵਿੱਚ ਬਾਹਰੋਂ ਗੱਡੀਆਂ ਮੰਗਵਾਉਣੀਆਂ ਪੈਂਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਫਿਲੌਰ ਨਗਰ ਕੌਂਸਲ ਨੂੰ ਫਾਇਰ ਟੈਂਡਰ ਤਾਂ ਦੇ ਦਿੱਤੇ ਹਨ ਪਰ ਇਨ੍ਹਾਂ ਨੂੰ ਚਲਾਉਣ ਲਈ ਅਜੇ ਤੱਕ ਤਕਨੀਕੀ ਸਟਾਫ਼ ਨਹੀਂ ਭੇਜਿਆ। ਨਗਰ ਕੌਂਸਲ ਪ੍ਰਧਾਨ ਨੇ ਕਿਹਾ ਕਿ ਫਿਲੌਰ ਵਿੱਚ ਪਹਿਲਾਂ ਵੀ ਅੱਗਜ਼ਨੀ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਫਾਇਰ ਇੰਜਣ ਹੋਣ ਦੇ ਬਾਵਜੂਦ ਉਹ ਕੁਝ ਨਹੀਂ ਕਰ ਪਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਚੌਥਾ ਦਿਨ, ਸਦਨ ਦੀ ਕਾਰਵਾਈ ਸ਼ੁਰੂ

ਨਗਰ ਕੌਂਸਲ ਫਿਲੌਰ ਦੇ ਪ੍ਰਧਾਨ ਨੇ ਦੱਸਿਆ ਕਿ ਉਹ ਕਈ ਵਾਰ ਸਰਕਾਰ ਨੂੰ ਲਿਖ ਚੁੱਕੇ ਹਨ ਕਿ ਸਟਾਫ ਤੋਂ ਬਿਨਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਾਰਕ ਕਰਨ ਦਾ ਕੋਈ ਫਾਇਦਾ ਨਹੀਂ ਹੈ। ਟੈਕਨੀਕਲ ਸਟਾਫ਼ ਨਾ ਹੋਣ ਕਾਰਨ ਉਹ ਇਨ੍ਹਾਂ ਦੀ ਕੋਈ ਵਰਤੋਂ ਕਰਨ ਤੋਂ ਅਸਮਰੱਥ ਹੈ। ਪ੍ਰਿੰਸ ਟੇਲਰ ਦੀ ਦੁਕਾਨ ‘ਤੇ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੇ ਪ੍ਰਧਾਨ ਨੇ ਕਿਹਾ ਕਿ ਉਹ ਅੱਗਜ਼ਨੀ ਦੀ ਘਟਨਾ ਤੋਂ ਬਹੁਤ ਦੁਖੀ ਹਨ ਅਤੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕਰਨਗੇ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਫਿਲੌਰ ‘ਚ ਦਰਜ਼ੀ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਤੇ ਮਸ਼ੀਨਰੀ ਸੜ ਕੇ ਸੁਆਹ appeared first on Daily Post Punjabi.

ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ‘ਆਕਸੀਜਨ ਐਕਸਪ੍ਰੈਸ’ Liquid Medical Oxygen ਦੀ ਪਹਿਲੀ ਖੇਪ ਲੈ ਕੇ ਪੁੱਜੀ ਫਿਲੌਰ
Oxygen Express arrives : ਫਿਰੋਜ਼ਪੁਰ : ਪੰਜਾਬ ਅਤੇ ਫਿਰੋਜ਼ਪੁਰ ਡਵੀਜ਼ਨ ਲਈ ਪਹਿਲੀ ਆਕਸੀਜਨ ਐਕਸਪ੍ਰੈਸ ਸੋਮਵਾਰ ਨੂੰ ਫਿਲੌਰ ਪਹੁੰਚੀ। ਮੰਡਲ ਰੇਲਵੇ ਮੈਨੇਜਰ ਰਾਜੇਸ਼ ਅਗਰਵਾਲ ਨੇ ਕਿਹਾ ਬੋਕਾਰੋ ਤੋਂ ਅੱਜ 40 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਮਿਲੀ ਹੈ। ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਫਿਲੌਰ ਪਹੁੰਚਣ ’ਤੇ 40 ਮੀਟ੍ਰਿਕ ਟਨ ਆਕਸੀਜਨ ਨਾਲ ਭਰੀ ‘ਆਕਸੀਜਨ ਐਕਸਪ੍ਰੈਸ ’ਰੇਲ ਦਾ ਸਵਾਗਤ ਕੀਤਾ। .

Oxygen Express arrives

ਇਸ ਦਿਨ ਨੂੰ ਮਹੱਤਵਪੂਰਨ ਦੱਸਦਿਆਂ ਸੰਸਦ ਮੈਂਬਰ ਅਤੇ ਡੀਸੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ 40 ਮੀਟ੍ਰਿਕ ਟਨ ਗੈਸ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚੋਂ 20 ਮੀਟ੍ਰਿਕ ਟਨ ਆਕਸੀਜਨ ਜਲੰਧਰ ਜ਼ਿਲ੍ਹੇ ਲਈ ਹੈ ਜਦੋਂ ਕਿ ਬਾਕੀ ਸਟਾਕ ਅੰਮ੍ਰਿਤਸਰ, ਪਠਾਨਕੋਟ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਦਾ ਮੁਕਾਬਲਾ ਕਰਨ ਲਈ ਆਕਸੀਜਨ ਇਕ ਮੁੱਢਲਾ ਹਥਿਆਰ ਹੈ। ਅਤੇ

Oxygen Express arrives

ਪੰਜਾਬ ਸਰਕਾਰ ਆਪਣੀ ਨਿਯਮਤ ਅਤੇ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ‘ਆਕਸੀਜਨ ਐਕਸਪ੍ਰੈਸ’ ਦਾ ਪਹਿਲਾ 40 ਮੀਟਰਕ ਟਨ ਬੋਕਾਰੋ ਤੋਂ ਰਵਾਨਾ ਹੋਇਆ, ਜਿਥੇ ਪੰਜਾਬ ਦਾ ਕੋਟਾ 80 ਮੀਟਰਕ ਟਨ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚੋਂ 40 ਮੀਟ੍ਰਿਕ ਟਨ ਆਕਸੀਜਨ ਜਲੰਧਰ ਨੂੰ ਅਲਾਟ ਕੀਤੀ ਜਾ ਚੁੱਕੀ ਹੈ।

ਐਮ ਪੀ ਅਤੇ ਡੀ ਸੀ ਨੇ ਕਿਹਾ ਕਿ ਮਹਾਂਮਾਰੀ ਕਾਰਨ ਵੱਧ ਰਹੇ ਕੇਸਾਂ ਕਾਰਨ ਆਕਸੀਜਨ ਦੀ ਘਾਟ ਆਈ ਹੈ। ਇਸ ਤੋਂ ਪਹਿਲਾਂ ਇਨ੍ਹਾਂ ਪਲਾਂਟਾਂ ਵਿਚ ਗੈਸ ਭਰਨ ਲਈ ਪੰਜਾਬ ਸਰਕਾਰ ਵੱਲੋਂ ਹਵਾਈ ਅਤੇ ਸੜਕ ਰਾਹੀਂ ਵਾਹਨ ਭੇਜੇ ਜਾ ਰਹੇ ਸਨ, ਜਿਨ੍ਹਾਂ ਨੂੰ ਵਾਪਸ ਆਉਣ ਵਿਚ 5 ਤੋਂ 6 ਦਿਨ ਲੱਗਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਹਿੱਤ ਵਿੱਚ ਭਾਰਤੀ ਰੇਲਵੇ ਦੇ ਨਾਲ ਮਿਲ ਕੇ ਕੰਮ ਕਰੇਗੀ ‘ਆਕਸੀਜਨ ਐਕਸਪ੍ਰੈਸ’ ਸ਼ੁਰੂ ਕੀਤੀ ਗਈ ਹੈ, ਜੋ ਬੋਕਾਰੋ ਤੋਂ ਦਪਰ (ਐਸ.ਏ.ਐੱਸ. ਨਗਰ) ਤੋਂ ਰਵਾਨਾ ਹੋਈ ਹੈ। ਦੋਵਾਂ ਨੇ ਦੱਸਿਆ ਕਿ ਮਾਰਕਫੈਡ ਨੂੰ ਇਸ ਸਪਲਾਈ ਲਈ ਨੋਡਲ ਏਜੰਸੀ ਬਣਾਇਆ ਗਿਆ ਸੀ ਅਤੇ ਇਹ ਰੇਲਵੇ ਦੇ ਸਹਿਯੋਗ ਨਾਲ ਆਕਸੀਜਨ ਐਕਸਪ੍ਰੈਸ ਚਲਾਉਂਦਾ ਸੀ। ਉਨ੍ਹਾਂ ਕਿਹਾ ਕਿ ਹੁਣ ਤੋਂ ਵਾਹਨਾਂ ‘ਤੇ ਆਕਸੀਜਨ ਟੈਂਕਰ ਤਬਦੀਲ ਕੀਤੇ ਜਾਣਗੇ।

The post ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ‘ਆਕਸੀਜਨ ਐਕਸਪ੍ਰੈਸ’  Liquid Medical Oxygen ਦੀ ਪਹਿਲੀ ਖੇਪ ਲੈ ਕੇ ਪੁੱਜੀ ਫਿਲੌਰ appeared first on Daily Post Punjabi.