Phone Bhoot poster Archives - Daily Post Punjabi

ਕੈਟਰੀਨਾ ਕੈਫ ਦੀ ਫਿਲਮ ‘Phone Bhoot’ ਦਾ ਮੇਕਰਸ ਨੇ ਪੋਸਟਰ ਕੀਤਾ ਰਿਲੀਜ਼
Phone Bhoot poster out: ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਜਲਦੀ ਹੀ ਸਿਲਵਰ ਸਕ੍ਰੀਨ ‘ਤੇ ਧਮਾਲ ਕਰਦੀ ਨਜ਼ਰ ਆਵੇਗੀ। ਕੈਟਰੀਨਾ ਕੈਫ ਦੀ ਫਿਲਮ ‘ਫੋਨ ਭੂਤ’ 7 ਅਕਤੂਬਰ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

Phone Bhoot poster out

ਫਿਲਮ ‘ਚ ਕੈਟਰੀਨਾ ਦੇ ਨਾਲ ਈਸ਼ਾਨ ਖੱਟਰ, ਸਿਧਾਂਤ ਚਤੁਰਵੇਦੀ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਐਕਸਲ ਐਂਟਰਟੇਨਮੈਂਟ ਨੇ ਆਪਣੀ ਬਹੁਤ ਉਡੀਕੀ ਜਾ ਰਹੀ ਫਿਲਮ ‘ਫੋਨ ਭੂਤ’ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਫਿਲਮ 7 ਅਕਤੂਬਰ ਨੂੰ ਸਿਨੇਮਾਘਰਾਂ ‘ਚ ਦਸਤਕ ਦੇਵੇਗੀ। ਕੈਟਰੀਨਾ ਕੈਫ ਸਟਾਰਰ ‘ਫੋਨ ਭੂਤ’ ਪੂਰੀ ਮਨੋਰੰਜਨ ਭਰਪੂਰ ਫਿਲਮ ਹੋਣ ਜਾ ਰਹੀ ਹੈ। ਐਕਸਲ ਐਂਟਰਟੇਨਮੈਂਟ ਦੀ ਆਉਣ ਵਾਲੀ ਫਿਲਮ ਫੋਨ ਭੂਤ ਇੱਕ ਡਰਾਉਣੇ ਮੋੜ ਦੇ ਨਾਲ ਪੇਸ਼ ਕੀਤੀ ਜਾਵੇਗੀ। ਇਸ ਫਿਲਮ ‘ਚ ਕਾਮੇਡੀ ਦਾ ਵੀ ਰੰਗ ਹੈ। ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰਨ ਦੇ ਨਾਲ ਹੀ ਇਸ ਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਫਿਲਮ ਦਾ ਪੋਸਟਰ ਕਾਫੀ ਅਜੀਬ ਹੈ।

#PhoneBhoot ki duniya mein aapka swagat hai. Arriving on 7th Oct, 2022 at cinemas near you.#KatrinaKaif #IshaanKhatter @SiddyChats @bindasbhidu #SheebaChaddha @EkThapaTiger #SurenderThakur @gurmmeet @ritesh_sid @FarOutAkhtar pic.twitter.com/aMf8rtIZ5K
— Excel Entertainment (@excelmovies) June 28, 2022

ਪੋਸਟਰ ‘ਚ ਜੈਕੀ ਸ਼ਰਾਫ ਵੀ ਨਜ਼ਰ ਆ ਰਹੇ ਹਨ। ਪੋਸਟਰ ਵਿੱਚ ਕਈ ਭੂਤ ਵੀ ਦੇਖੇ ਜਾ ਸਕਦੇ ਹਨ। ‘ਫੋਨ ਭੂਤ’ ਫਿਲਮ ਦਾ ਨਿਰਦੇਸ਼ਨ ਗੁਰਮੀਤ ਸਿੰਘ ਨੇ ਕੀਤਾ ਹੈ। ਫਿਲਮ ਨੂੰ ਰਵੀ ਸ਼ੰਕਰਨ ਅਤੇ ਜਸਵਿੰਦਰ ਸਿੰਘ ਬਾਠ ਨੇ ਲਿਖਿਆ ਹੈ। ‘ਫੋਨ ਭੂਤ’ ਐਕਸਲ ਐਂਟਰਟੇਨਮੈਂਟ ਦੁਆਰਾ ਨਿਰਮਿਤ ਹੈ। ਇਹ ਫਿਲਮ 7 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ‘ਚ ਪਹਿਲੀ ਵਾਰ ਕੈਟਰੀਨਾ, ਸਿਧਾਂਤ ਅਤੇ ਈਸ਼ਾਨ ਖੱਟਰ ਦੀ ਤਿਕੜੀ ਨਜ਼ਰ ਆਉਣ ਵਾਲੀ ਹੈ। ਪ੍ਰਸ਼ੰਸਕ ਇਨ੍ਹਾਂ ਤਿੰਨਾਂ ਨੂੰ ਸਕ੍ਰੀਨ ‘ਤੇ ਇਕੱਠੇ ਦੇਖਣ ਲਈ ਬੇਤਾਬ ਹਨ। ਹੁਣ ਦੇਖਦੇ ਹਾਂ ਕਿ ਰਿਲੀਜ਼ ਤੋਂ ਬਾਅਦ ਇਹ ਫਿਲਮ ਕੀ ਕਮਾਲ ਕਰਦੀ ਹੈ।

The post ਕੈਟਰੀਨਾ ਕੈਫ ਦੀ ਫਿਲਮ ‘Phone Bhoot’ ਦਾ ਮੇਕਰਸ ਨੇ ਪੋਸਟਰ ਕੀਤਾ ਰਿਲੀਜ਼ appeared first on Daily Post Punjabi.