Phone Bhoot Archives - Daily Post Punjabi

ਕੈਟਰੀਨਾ ਕੈਫ ਦੀ ‘ਕਾਮੇਡੀ’ ਫਿਲਮ Phone Bhoot ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼
Phone Bhoot Motion Poster: ਕੈਟਰੀਨਾ ਕੈਫ, ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਦੀ ਡਰਾਉਣੀ ਕਾਮੇਡੀ ਫਿਲਮ ‘Phone Bhoot’ ਦੀ ਰਿਲੀਜ਼ ਡੇਟ ਨੂੰ ਹਾਲ ਹੀ ‘ਚ ਅੱਗੇ ਵਧਾਇਆ ਗਿਆ ਹੈ। ਅਜਿਹੇ ‘ਚ ਹੁਣ ਐਕਸਲ ਐਂਟਰਟੇਨਮੈਂਟ ਨੇ Phone Bhoot ਦੀ ਪਹਿਲੀ ਲੁੱਕ ਤੋਂ ਬਾਅਦ ਫਿਲਮ ਦਾ ਨਵਾਂ ਮੋਸ਼ਨ ਪੋਸਟਰ ਰਿਲੀਜ਼ ਕੀਤਾ ਹੈ।

Phone Bhoot Motion Poster

ਇਸ ਮੋਸ਼ਨ ਪੋਸਟਰ ‘ਚ ਕੈਟਰੀਨਾ ਕੈਫ, ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਫਿਲਮ ਦੀ ਇਨਸਾਈਟ ਵਰਲਡ ਦੀ ਝਲਕ ਦਿੰਦੇ ਨਜ਼ਰ ਆ ਰਹੇ ਹਨ। ਨਵੇਂ ਪੋਸਟਰ ‘ਚ ਫਿਲਮ ਦੀ ਨਵੀਂ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ ਗਿਆ ਹੈ। ਇਹ ਫਿਲਮ 7 ਅਕਤੂਬਰ ਨੂੰ ਰਿਲੀਜ਼ ਹੋਵੇਗੀ।

ਕੈਟਰੀਨਾ, ਈਸ਼ਾਨ ਅਤੇ ਸਿਧਾਂਤ ਦੀ ਦੋਸਤਾਨਾ ਤਿਕੜੀ Phone Bhoot ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਾਹਮਣੇ ਆਇਆ ਇਹ ਨਵਾਂ ਮੋਸ਼ਨ ਪੋਸਟਰ ਨਾ ਸਿਰਫ਼ ਅਜੀਬ ਹੈ ਸਗੋਂ ਹਰ ਪੱਖੋਂ ਵਿਲੱਖਣ ਵੀ ਹੈ, ਜੋ ਸਾਨੂੰ ਫ਼ਿਲਮ ਦੀ ਕਹਾਣੀ ਬਾਰੇ ਦੱਸਦਾ ਹੈ। ਮੋਸ਼ਨ ਪੋਸਟਰ ‘ਚ ਈਸ਼ਾਨ, ਸਿਧਾਂਤ ਅਤੇ ਕੈਟਰੀਨਾ ਬੇਹੱਦ ਡਰਾਉਣੇ ਮਾਹੌਲ ‘ਚ ਹੱਸਦੇ ਨਜ਼ਰ ਆ ਰਹੇ ਹਨ। ਹਮੇਸ਼ਾ ਦੀ ਤਰ੍ਹਾਂ ਇਸ ‘ਚ ਕੈਟਰੀਨਾ ਕੈਫ ਤਾਜ਼ਾ ਨਜ਼ਰ ਆ ਰਹੀ ਹੈ, ਉਥੇ ਹੀ ਸਿਧਾਂਤ ਅਤੇ ਈਸ਼ਾਨ ਦੀ ਲੁੱਕ ਵੀ ਕਾਫੀ ਆਕਰਸ਼ਕ ਹੈ।

The post ਕੈਟਰੀਨਾ ਕੈਫ ਦੀ ‘ਕਾਮੇਡੀ’ ਫਿਲਮ Phone Bhoot ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼ appeared first on Daily Post Punjabi.