PIA Flight Crash Archives - Daily Post Punjabi

PIA ਦੇ ਹਾਦਸਾਗ੍ਰਸਤ ਜਹਾਜ਼ ਦੇ ਪਾਇਲਟ ਨੇ ਤਿੰਨ ਚੇਤਾਵਨੀਆਂ ਨੂੰ ਕੀਤਾ ਸੀ ਨਜ਼ਰਅੰਦਾਜ਼: ਰਿਪੋਰਟ
PIA Flight Crash: ਕਰਾਚੀ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ (PIA) ਦੇ ਹਾਦਸਾਗ੍ਰਸਤ ਹੋਏ ਜਹਾਜ਼ ਦੇ ਪਾਇਲਟ ਨੇ ਜਹਾਜ਼ ਦੇ ਉਤਰਣ ਤੋਂ ਪਹਿਲਾਂ ਉਸ ਦੀ ਰਫਤਾਰ ਤੇ ਉਚਾਈ ਨੂੰ ਲੈ ਕੇ ਹਵਾਈ ਆਵਾਜਾਈ ਕੰਟਰੋਲਰਾਂ ਦੀਆਂ ਤਿੰਨ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤੀਆਂ ਸੀ । ਸੋਮਵਾਰ ਨੂੰ ਆਈ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ । ਜ਼ਿਕਰਯੋਗ ਹੈ ਕਿ ਰਾਸ਼ਟਰੀ ਹਵਾਬਾਜੀ ਕੰਪਨੀ ਦਾ ਜਹਾਜ਼ ਪੀਕੇ-8303 ਸ਼ੁੱਕਰਵਾਰ ਨੂੰ ਹਾਦਸੇ ਦਾ ਸ਼ਿਕਾਰ ਹੋਇਆ ਸੀ, ਜਿਸ ਵਿੱਚ 97 ਲੋਕਾਂ ਦੀ ਮੌਤ ਹੋ ਗਈ ਸੀ ਤੇ ਦੋ ਲੋਕ ਚਮਤਕਾਰੀ ਢੰਗ ਨਾਲ ਬਚ ਗਏ ਸਨ । ਇਹ ਹਾਦਸਾ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਹਾਦਸਾ ਹੈ ।

PIA Flight Crash

ਨਿਊਜ਼ ਏਜੇਂਸੀ ਅਨੁਸਾਰ ਲਾਹੌਰ ਤੋਂ ਕਰਾਚੀ ਆ ਰਿਹਾ ਏਅਰਬਸ ਏ-320 ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 15 ਸਮੂੰਦਰੀ ਮੀਲ ਦੂਰੀ ‘ਤੇ ਜ਼ਮੀਨ ਤੋਂ 7,000 ਫੁੱਟ ਉਚਾਈ ਦੀ ਬਜਾਏ 10 ਹਜ਼ਾਰ ਫੁੱਟ ਦੀ ਉਚਾਈ ‘ਤੇ ਉਡਾਣ ਭਰ ਰਿਹਾ ਸੀ । ਜਿਸ ਕਾਰਨ ਹਵਾਈ ਆਵਾਜਾਈ ਕੰਟਰੋਲ ਨੇ ਜਹਾਜ਼ ਦੀ ਉਚਾਈ ਘੱਟ ਕਰਨ ਨੂੰ ਲੈ ਕੇ ਪਹਿਲੀ ਚੇਤਾਵਨੀ ਜਾਰੀ ਕੀਤੀ ਸੀ । ਇਸ ਵਿੱਚ ਦੱਸਿਆ ਗਿਆ ਹੈ ਕਿ ਹੇਠਾਂ ਆਉਣ ਦੀ ਬਜਾਏ ਪਾਇਲਟ ਨੇ ਕਿਹਾ ਕਿ ਉਹ ਸੰਤੁਸ਼ਟ ਹੈ । ਜਦੋਂ ਹਵਾਈ ਅੱਡੇ ਤੋਂ ਜਹਾਜ਼ ਸਿਰਫ 10 ਸਮੂੰਦਰੀ ਮੀਲ ਦੀ ਦੂਰੀ ‘ਤੇ ਸੀ ਤਾਂ ਜਹਾਜ਼ 3000 ਫੁੱਟ ਦੀ ਬਜਾਏ 7000 ਫੁੱਟ ਦੀ ਉਚਾਈ ‘ਤੇ ਸੀ । ਏ.ਟੀ.ਸੀ. ਨੇ ਜਹਾਜ਼ ਦੀ ਉਚਾਈ ਘੱਟ ਕਰਨ ਲਈ ਪਾਇਲਟ ਨੂੰ ਦੂਜੀ ਚੇਤਾਵਨੀ ਜਾਰੀ ਕੀਤੀ । ਹਾਲਾਂਕਿ ਪਾਇਲਟ ਨੇ ਫਿਰ ਕਿਹਾ ਕਿ ਉਹ ਸੰਤੁਸ਼ਟ ਹੈ ਤੇ ਹਾਲਾਤ ਨੂੰ ਸੰਭਾਲ ਲਵੇਗਾ ਤੇ ਉਹ ਹੇਠਾਂ ਉਤਰਣ ਲਈ ਤਿਆਰ ਹੈ ।

PIA Flight Crash

ਰਿਪੋਰਟ ਵਿੱਚ ਕਿਹਾ ਗਿਆ ਕਿ ਜਹਾਜ਼ ਦੇ ਕੋਲ 2 ਘੰਟੇ 34 ਮਿੰਟ ਤੱਕ ਦੀ ਉਡਾਣ ਭਰਣ ਲਈ ਲੋੜੀਂਦਾ ਈਂਧਨ ਸੀ ਜਦਕਿ ਉਸ ਦੀ ਉਡਾਣ ਦਾ ਕੁੱਲ ਸਮਾਂ 1 ਘੰਟਾ 33 ਮਿੰਟ ਦਰਜ ਕੀਤਾ ਗਿਆ । ਪਾਕਿਸਤਾਨ ਜਾਂਚ ਅਧਿਕਾਰੀ ਇਸ ਗੱਲ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਹਾਦਸਾ ਪਾਇਲਟ ਦੀ ਗਲਤੀ ਨਾਲ ਹੋਇਆ ਜਾਂ ਕਿਸੇ ਤਕਨੀਕੀ ਖਾਮੀ ਦੇ ਕਾਰਨ । ਦੇਸ਼ ਦੀ ਸਿਵਲ ਏਵੀਏਸ਼ਨ ਅਥਾਰਟੀ (CAA) ਵਲੋਂ ਤਿਆਰ ਰਿਪੋਰਟ ਅਨੁਸਾਰ  ਜਹਾਜ਼ ਨੂੰ ਉਤਾਰਣ ਦੀ ਪਾਇਲਟ ਦੀ ਪਹਿਲੀ ਕੋਸ਼ਿਸ਼ ‘ਤੇ ਜਹਾਜ਼ ਦਾ ਇੰਜਣ ਤਿੰਨ ਵਾਰ ਰਨਵੇ ਨਾਲ ਟਕਰਾਇਆ ਤੇ ਮਾਹਰਾਂ ਨੇ ਇਸ ਵਿਚੋਂ ਲਪਟਾਂ ਨਿਕਲਦੀਆਂ ਦੇਖੀਆਂ ।

ਰਿਪੋਰਟ ਵਿੱਚ ਕਿਹਾ ਗਿਆ ਕਿ ਜਦੋਂ ਜਹਾਜ਼ ਲੈਂਡਿੰਗ ਦੀ ਪਹਿਲੀ ਅਸਫਲ ਕੋਸ਼ਿਸ਼ ਵਿੱਚ ਜ਼ਮੀਨ ਨਾਲ ਟਕਰਾਇਆ ਤਾਂ ਹੋ ਸਕਦਾ ਹੈ ਕਿ ਇੰਜਣ ਦਾ ਤੇਲ ਟੈਂਕ ਤੇ ਈਂਧਨ ਪੰਪ ਨੁਕਸਾਨਿਆ ਗਿਆ ਹੋਵੇ ਤੇ ਤੇਲ ਲੀਕ ਹੋਣ ਲੱਗਿਆ ਹੋਵੇ, ਜਿਸ ਨਾਲ ਪਾਇਲਟ ਨੂੰ ਜਹਾਜ਼ ਨੂੰ ਸੁਰੱਖਿਆਤਮਕ ਪੱਧਰ ਤੱਕ ਚੁੱਕਣ ਦੇ ਲਈ ਲੋੜੀਂਦੀ ਗਤੀ ਤੇ ਬਲ ਨਹੀਂ ਮਿਲ ਸਕਿਆ । ਇਸ ਵਿੱਚ ਕਿਹਾ ਗਿਆ ਹੈ ਕਿ ਪਹਿਲੀ ਵਾਰ ਜਹਾਜ਼ ਨੂੰ ਉਤਾਰਣ ਵਿੱਚ ਅਸਫਲ ਰਹਿਣ ਤੋਂ ਬਾਅਦ ਪਾਇਲਟ ਨੇ ਖੁਦ ਹੀ ਜਹਾਜ਼ ਨੂੰ ਇੱਕ ਚੱਕਰ ਲਾਉਣ ਦਾ ਫੈਸਲਾ ਲਿਆ ਤੇ ਇਸ ਦੌਰਾਨ ਏ.ਟੀ.ਸੀ. ਨੂੰ ਸੂਚਿਤ ਕੀਤਾ ਗਿਆ ਕਿ ਲੈਂਡਿੰਗ ਗੀਅਰ ਕੰਮ ਨਹੀਂ ਕਰ ਰਿਹਾ । ਜਿਸ ਤੋਂ ਬਾਅਦ ਪਾਇਲਟ ਨੇ ਦੋਵਾਂ ਇੰਜਣਾਂ ਦੇ ਕੰਮ ਨਹੀਂ ਕਰਨ ਦੀ ਸੂਚਨਾ ਦਿੱਤੀ ਤੇ ਕਿਹਾ ਕਿ ਉਹ ਕ੍ਰੈਸ਼ ਲੈਂਡਿੰਗ ਕਰਾਉਣ ਜਾ ਰਿਹਾ ਹੈ । ਕੰਟਰੋਲਰ ਨੇ ਪੀ.ਆਈ.ਏ. ਦੇ ਜਹਾਜ਼ ਨੂੰ ਦੋਵੇਂ ਮੁਹੱਈਆ ਰਨਵੇ ਵਿਚੋਂ ਕਿਸੇ ਇੱਕ ‘ਤੇ ਉਤਰਣ ਦੀ ਆਗਿਆ ਦੇ ਦਿੱਤੀ ਸੀ ਪਰ ਪਾਇਲਟ ਨੂੰ ਖਤਰੇ ਦਾ ਸੰਕੇਤ ਦਿੰਦੇ ਹੋਏ ਸੁਣਿਆ ਗਿਆ । ਜਿਸ ਤੋਂ ਬਾਅਦ ਜਹਾਜ਼ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਿਆ ।

The post PIA ਦੇ ਹਾਦਸਾਗ੍ਰਸਤ ਜਹਾਜ਼ ਦੇ ਪਾਇਲਟ ਨੇ ਤਿੰਨ ਚੇਤਾਵਨੀਆਂ ਨੂੰ ਕੀਤਾ ਸੀ ਨਜ਼ਰਅੰਦਾਜ਼: ਰਿਪੋਰਟ appeared first on Daily Post Punjabi.