Pickpockets attack in hospital Archives - Daily Post Punjabi

ਅਬੋਹਰ ਦੇ ਹਸਪਤਾਲ ‘ਚ ਜੇਬ ਕਤਰਿਆਂ ਦਾ ਆ.ਤੰਕ, 14,000 ਦੀ ਨਕਦੀ ਤੇ ਅਸਲਾ ਲਾਇਸੈਂਸ ਕੀਤਾ ਚੋਰੀ
ਪੰਜਾਬ ਦੇ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਚੋਰਾਂ ਵੱਲੋਂ ਦਿਨ ਦਿਹਾੜੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਡਾਕਟਰਾਂ ਦੇ ਕਮਰਿਆਂ ਦੇ ਬਾਹਰ ਕਤਾਰਾਂ ਵਿੱਚ ਖੜ੍ਹੇ ਮਰੀਜ਼ਾਂ ਦੇ ਪਰਸ ਅਤੇ 14 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮਰੀਜ਼ਾਂ ‘ਚ ਹਸਪਤਾਲ ਪ੍ਰਸ਼ਾਸਨ ਪ੍ਰਤੀ ਗੁੱਸਾ ਪਾਇਆ ਜਾ ਰਿਹਾ ਹੈ।

Pickpockets attack in Abohar hospital

ਜਾਣਕਾਰੀ ਅਨੁਸਾਰ ਪਿੰਡ ਦੁਤਾਰਾਂਵਾਲੀ ਵਾਸੀ ਕ੍ਰਿਸ਼ਨ ਪੁੱਤਰ ਬਹਾਦਰ ਰਾਮ ਅੱਜ ਹਸਪਤਾਲ ਵਿੱਚ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਆਇਆ ਸੀ। ਜਦੋਂ ਉਹ ਕਤਾਰ ਵਿੱਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਇਸੇ ਦੌਰਾਨ ਬਦਮਾਸ਼ ਚੋਰ ਨੇ ਉਸਦੀ ਜੇਬ ਕੱਟ ਲਈ। ਜਦੋਂ ਉਹ ਹਸਪਤਾਲ ਤੋਂ ਵਾਪਸ ਘਰ ਜਾਣ ਲੱਗਾ ਤਾਂ ਰਸਤੇ ਵਿਚ ਘਰੇਲੂ ਸਾਮਾਨ ਦੀ ਖਰੀਦਦਾਰੀ ਕਰਕੇ ਪੈਸੇ ਦੇਣ ਲਈ ਆਪਣਾ ਪਰਸ ਕੱਢਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਜੇਬ ਕੱਟੀ ਹੋਈ ਹੈ।

Pickpockets attack in Abohar hospital

ਉਸ ਨੇ ਦੱਸਿਆ ਕਿ ਉਸ ਦੇ ਪਰਸ ਵਿੱਚ 14 ਹਜ਼ਾਰ ਰੁਪਏ ਮੌਜੂਦ ਸਨ, ਜੋ ਚੋਰ ਕੱਢ ਕੇ ਲੈ ਗਏ। ਇੱਥੇ ਜੋਗਿੰਦਰ ਪੁੱਤਰ ਭੂਰਾ ਰਾਮ ਵਾਸੀ ਰਾਮਪੁਰਾ ਨਰਾਇਣਪੁਰਾ ਆਰਥੋਪੀਡਿਕ ਡਾਕਟਰ ਸਨਮਨ ਮੰਜੀ ਕੋਲ ਇਲਾਜ ਲਈ ਆਇਆ ਸੀ। ਜਦੋਂ ਉਹ ਡਾਕਟਰ ਦੇ ਕਮਰੇ ਦੇ ਬਾਹਰ ਖੜ੍ਹਾ ਸੀ ਤਾਂ ਇਸ ਦੌਰਾਨ ਲੁਟੇਰੇ ਨੇ ਉਸ ਦੀ ਜੇਬ ‘ਚੋਂ ਪਰਸ ਕੱਢ ਲਿਆ। ਜਿਸ ਵਿੱਚ ਨਕਦੀ ਤਾਂ ਨਹੀਂ ਸੀ ਪਰ ਉਸਦਾ ਅਸਲਾ ਲਾਇਸੈਂਸ ਚੋਰੀ ਹੋ ਗਿਆ ਸੀ।

ਇਹ ਵੀ ਪੜ੍ਹੋ : ਫਗਵਾੜਾ ‘ਚ ਪਰਿਵਾਰ ਨੇ ਨਿਗਲੀ ਜ਼ਹਿਰੀਲੀ ਚੀਜ਼, ਮਾਂ, ਪਤੀ-ਪਤਨੀ ਤੇ 2 ਬੱਚੇ ਦੀ ਹਾਲਤ ਨਾਜ਼ੁਕ

ਇੱਥੇ ਸਮਾਜ ਸੇਵੀ ਰਾਜੂ ਚਰਾਇਆ ਨੇ ਦੱਸਿਆ ਕਿ ਹਸਪਤਾਲ ਵਿੱਚ ਜ਼ਿਆਦਾਤਰ ਡਾਕਟਰਾਂ ਦੇ ਕਮਰਿਆਂ ਦੇ ਬਾਹਰ ਕੈਮਰੇ ਨਹੀਂ ਲੱਗੇ ਹੋਏ ਹਨ। ਸਿਰਫ਼ ਚਾਰ ਕੈਮਰੇ ਹੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਈ ਬਾਈਕ ਚੋਰੀ ਹੋ ਚੁੱਕੀਆਂ ਹਨ। ਇਸ ਸਬੰਧੀ SMO ਨੀਰਜਾ ਗੁਪਤਾ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਪੁਲਿਸ ਪ੍ਰਸ਼ਾਸਨ ਨੂੰ ਹਸਪਤਾਲ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕਰਨ ਦੀ ਕਈ ਵਾਰ ਮੰਗ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਅਬੋਹਰ ਦੇ ਹਸਪਤਾਲ ‘ਚ ਜੇਬ ਕਤਰਿਆਂ ਦਾ ਆ.ਤੰਕ, 14,000 ਦੀ ਨਕਦੀ ਤੇ ਅਸਲਾ ਲਾਇਸੈਂਸ ਕੀਤਾ ਚੋਰੀ appeared first on Daily Post Punjabi.