Picture Perfect navaan sandhu Archives - Daily Post Punjabi

‘Picture Perfect’ ਗੀਤ ਨਾਲ Navaan Sandhu ਇੱਕ ਵਾਰ ਫਿਰ ਚਰਚਾ ਵਿੱਚ, ਗੀਤ ਕਰ ਰਿਹਾ Trend
ਆਪਣੀ ਗਾਇਕੀ ਤੇ ਗੀਤਕਾਰੀ ਨਾਲ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣਿਆ Navaan Sandhu ਇੱਕ ਵਾਰ ਫਿਰ ਆਪਣੇ ਸਿੰਗਲ ਟਰੈਕ ‘Picture Perfect’ ਦੇ ਨਾਲ ਚਰਚਾ ਵਿਚ ਬਣਿਆ ਹੋਇਆ ਹੈ। 9 ਮਈ ਨੂੰ ਰਿਲੀਜ਼ ਹੋਏ ਇਸ ਰੋਮੈਂਟਿਕ ਗੀਤ ਦਾ ਆਡੀਓ ਰਿਲੀਜ਼ ਹੁੰਦੀਆਂ ਹੀ ਹੁਣ ਤੱਕ ਟਰੇਂਡ ਕਰ ਰਿਹਾ ਹੈ।

PicturePerfect navaan sandhu Trend

ਜਿਸਨੂੰ ਆਵਾਜ਼ ਨਵਾਨ ਨੇ ਦਿੱਤੀ ਹੈ, ਲਿਖਿਆ Romeo ਵੱਲੋਂ ਗਿਆ ਹੈ ਤੇ ਮਿਯੂਜ਼ਿਕ Yaari Ghuman ਵੱਲੋਂ ਦਿੱਤਾ ਗਿਆ ਹੈ। ਇਹ ਪ੍ਰੋਜੈਕਟ Manjinder Singh ਦੀ ਪੇਸ਼ਕਸ਼ ਹੈ। ਜਿਸਨੂੰ ਨਵਾਨ ਦੇ ਔਫੀਸ਼ੀਲ਼ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਮਹਿਜ਼ ਕੁਝ ਦਿਨਾਂ ਵਿਚ ਹੀ ਇਸ ਗਾਣੇ ਦੇ 1.7 ਮਿਲੀਅਨ ਆਰਗੈਨਿਕ ਵਿਯੂਜ਼ ਹਨ। ਸਰੋਤੇ ਨਾ ਸਿਰਫ ਇਸਨੂੰ ਯੂਟਿਊਬ ‘ਤੇ ਬਲਕਿ ਸਪੋਤਿਫਾਈ ਵਰਗੀਆਂ ਆਡੀਓ ਸਟ੍ਰੀਮਿੰਗ ਪਲੈਟਫੋਰਮਸ ‘ਤੇ ਵੀ ਸੁਣ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਸੋਲੋ ਟਰੈਕ ਤੋਂ ਪਹਿਲਾਂ ਨਵਾਨ ਦੀ ਐਲਬਮ ‘Relentless’ 27ਜਨਵਰੀ 2023 ਨੂੰ ਰਿਲੀਜ਼ ਹੋਈ ਸੀ। ਜੋ ਕਿ ਵਿਦੇਸ਼ਾਂ ਦੇ ਕਈ ਟਾਪ ਚਾਰਟਸ ਦੇ ਵਿਚ ਟਾਪ 10 ‘ਚ ਸ਼ਾਮਿਲ ਹੋਈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

ਇਸ ਐਮਬਮ ‘ਚ ਕੁੱਲ 4 ਗੀਤ ਹਨ। ਜਿਸ ਵਿਚ ਪਹਿਲਾ ਗੀਤ Hood Famous, ਜਿਸਨੂੰ ਖ਼ੁਦ ਨਵਾਨ ਨੇ ਲਿਖਿਆ ਤੇ ਗਾਇਆ ਸੀ, ਦੂਸਰਾ ਗੀਤ ਇਸ ਐਲਬਮ ਦਾ Example ਸੀ, ਜਿਸਨੂੰ ਨਵਾਨ ਨੇ ਆਵਾਜ਼ ਦਿੱਤੀ ਤੇ ਲਿਖਿਆ Kahlon ਨੇ ਸੀ, ਇਸੇ ਤਰ੍ਹਾਂ Done Talking ਤੇ Dead ਨੂੰ ਨਵਾਨ ਨੇ ਆਵਾਜ਼ ਦਿੱਤੀ ਜਦਕਿ ਇਨ੍ਹਾਂ ਨੂੰ ਵੱਖ ਵੱਖ ਗੀਤਕਾਰਾਂ ਵੱਲੋਂ ਲਿਖਿਆ ਗਿਆ। ਜਿਸ ਵਿਚ ਇੱਕ ਗੀਤ Baaz Gill, Manjinder Sohi ਵੱਲੋਂ ਲਿਖਿਆ ਗਿਆ ਤੇ ਇਹ ਪ੍ਰੋਜੈਕਟ ਵੀ Manjinder Singh ਦੀ ਪੇਸ਼ਕਸ਼ ਸੀ। ਜਿਸਨੂੰ ਦੁਨੀਆਂ ਭਰ ‘ਚ ਭਰਵਾਂ ਹੁੰਗਾਰਾ ਮਿਲਿਆ।
ਦਸਣਯੋਗ ਹੈ ਕੀ ਹੁਣ ਤੱਕ ਇਹਨਾਂ ਗੀਤਾਂ ‘ਤੇ ਕਈ ਲੱਖਾਂ ਰੀਲਸ ਵੀ ਬਣ ਚੁੱਕਿਆ ਹਨ।

The post ‘Picture Perfect’ ਗੀਤ ਨਾਲ Navaan Sandhu ਇੱਕ ਵਾਰ ਫਿਰ ਚਰਚਾ ਵਿੱਚ, ਗੀਤ ਕਰ ਰਿਹਾ Trend appeared first on Daily Post Punjabi.