pictures shared by nusrat Archives - Daily Post Punjabi

ਅਦਾਕਾਰਾ ਨੁਸਰਤ ਜਹਾਂ ਨੇ 2 ਸਾਲ ਬਾਅਦ ਦਿਖਾਇਆ ਬੇਟੇ ਦਾ ਚਿਹਰਾ, ਪ੍ਰਸ਼ੰਸਕਾਂ ਨੇ ਦੇਖੋ ਕੀ ਕਿਹਾ
nusrat jahan son pic: ਬੰਗਾਲੀ ਸਿਨੇਮਾ ਦੀ ਹੀਰੋਇਨ ਅਤੇ ‘ਟੀਐਮਸੀ’ ਦੀ ਸੰਸਦ ਮੈਂਬਰ ਨੁਸਰਤ ਜਹਾਂ ਆਪਣੀ ਪ੍ਰੋਫੈਸ਼ਨਲ ਲਾਈਫ ਨਾਲੋਂ ਆਪਣੀ ਨਿੱਜੀ ਜ਼ਿੰਦਗੀ ਲਈ ਜ਼ਿਆਦਾ ਸੁਰਖੀਆਂ ‘ਚ ਰਹੀ ਸੀ। ਸਾਲ 2019 ‘ਚ ਉਨ੍ਹਾਂ ਦਾ ਵਿਆਹ ਟਰਕੀ ‘ਚ ਬਿਜ਼ਨੈੱਸਮੈਨ ਨਿਖਿਲ ਜੈਨ ਨਾਲ ਹੋਇਆ ਪਰ ਇਹ ਵਿਆਹ ਇਕ ਸਾਲ ਵੀ ਨਹੀਂ ਚੱਲ ਸਕਿਆ ਅਤੇ ਸਾਲ 2020 ‘ਚ ਦੋਵੇਂ ਵੱਖ ਹੋ ਗਏ।

nusrat jahan son pic

ਇਸ ਤੋਂ ਬਾਅਦ ਉਨ੍ਹਾਂ ਦਾ ਨਾਂ ਅਦਾਕਾਰ ਯਸ਼ ਦਾਸਗੁਪਤਾ ਨਾਲ ਜੁੜ ਗਿਆ। ਇੰਨਾ ਹੀ ਨਹੀਂ ਅਦਾਕਾਰਾ ਨੇ ਦੋ ਸਾਲ ਪਹਿਲਾਂ ਯਸ਼ ਦਾਸਗੁਪਤਾ ਦੇ ਬੇਟੇ ਨੂੰ ਵੀ ਜਨਮ ਦਿੱਤਾ ਸੀ। ਹੁਣ ਮਾਂ ਦਿਵਸ ਦੇ ਮੌਕੇ ‘ਤੇ ਉਨ੍ਹਾਂ ਨੇ ਪਹਿਲੀ ਵਾਰ ਆਪਣੇ ਬੇਟੇ ਦਾ ਚਿਹਰਾ ਦਿਖਾਇਆ ਹੈ।  ਬਿਜ਼ਨੈੱਸਮੈਨ ਨਿਖਿਲ ਜੈਨ ਤੋਂ ਤਲਾਕ ਤੋਂ ਬਾਅਦ ਅਦਾਕਾਰਾ ਯਸ਼ ਦਾਸਗੁਪਤਾ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹੈ। ਜੋੜੇ ਨੇ 21 ਅਗਸਤ, 2021 ਨੂੰ ਬੇਟੇ ਯਸ਼ਾਨ ਜੇ ਦਾਸਗੁਪਤਾ ਦਾ ਸਵਾਗਤ ਕੀਤਾ। ਹੁਣ ਸਾਲਾਂ ਬਾਅਦ ਅਦਾਕਾਰਾ ਨੇ ਆਪਣੇ ਬੇਟੇ ਦੀ ਫੋਟੋ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। 12 ਮਈ, 2024 ਨੂੰ, ਨੁਸਰਤ ਜਹਾਂ ਨੇ ਆਪਣੇ ਇੰਸਟਾ ਹੈਂਡਲ ‘ਤੇ ਬੇਟੇ ਈਸ਼ਾਨ ਨਾਲ ਇੱਕ ਫੋਟੋ ਸ਼ੇਅਰ ਕੀਤੀ, ਜਿਸ ਵਿੱਚ ਉਹ ਉਸਨੂੰ ਜੱਫੀ ਪਾਉਂਦੀ ਨਜ਼ਰ ਆ ਰਹੀ ਹੈ। ਦੋਵੇਂ ਕੈਮਰੇ ਲਈ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ, ਅਦਾਕਾਰਾ ਗੁਲਾਬੀ ਰੰਗ ਦੀ ਫਲੋਰਲ ਪ੍ਰਿੰਟਿਡ ਸਾੜੀ ਵਿੱਚ ਮੈਚਿੰਗ ਕਲਰ ਸਲੀਵਲੇਸ ਬਲਾਊਜ਼ ਦੇ ਨਾਲ ਬਹੁਤ ਖੂਬਸੂਰਤ ਲੱਗ ਰਹੀ ਹੈ।

View this post on Instagram

A post shared by Nussrat Jahan (@nusratchirps)

ਅਦਾਕਾਰਾ ਦੀ ਇਸ ਪੋਸਟ ‘ਤੇ ਯੂਜ਼ਰਸ ਲਗਾਤਾਰ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ਇਹ ਬਿਲਕੁੱਲ ਯਸ਼ ਦੇ ਕਾਪੀ ਪੇਸਟ ਵਰਗਾ ਲੱਗਦਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, ਇਹ ਬਿਲਕੁਲ ਛੋਟੇ ਯਸ਼ ਵਰਗਾ ਲੱਗਦਾ ਹੈ। ਤੀਜੇ ਯੂਜ਼ਰ ਨੇ ਲਿਖਿਆ, ਆਖਿਰ ਤੁਸੀਂ ਫੋਟੋ ਸ਼ੇਅਰ ਕੀਤੀ ਸੀ। ਇਹ ਬਹੁਤ ਪਿਆਰਾ ਹੈ।   ਨੁਸਰਤ ਦੀ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਉਸਨੇ ਸਾਲ 2010 ਵਿੱਚ ਮਾਡਲਿੰਗ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸੇ ਸਾਲ ਉਹ ਫੇਅਰ ਵਨ ਮਿਸ ਕੋਲਕਾਤਾ ਬਣੀ। ਨੁਸਰਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰਾਜ ਚੱਕਰਵਰਤੀ ਦੀ ਫਿਲਮ ਸ਼ੋਤਰੂ ਨਾਲ ਕੀਤੀ ਸੀ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਅਦਾਕਾਰਾ ਨੁਸਰਤ ਜਹਾਂ ਨੇ 2 ਸਾਲ ਬਾਅਦ ਦਿਖਾਇਆ ਬੇਟੇ ਦਾ ਚਿਹਰਾ, ਪ੍ਰਸ਼ੰਸਕਾਂ ਨੇ ਦੇਖੋ ਕੀ ਕਿਹਾ appeared first on Daily Post Punjabi.