pilot Archives - Daily Post Punjabi

ਸੰਗਰੂਰ ਦੀ ਗਗਨਦੀਪ ਕੌਰ ਨੇ ਵਧਾਇਆ ਮਾਣ, ਪਾਇਲਟ ਬਣ ਕੇ ਚਮਕਾਇਆ ਮਾਪਿਆਂ ਤੇ ਪੰਜਾਬ ਦਾ ਨਾਂ
ਪੰਜਾਬ ਦੇ ਨੌਜਵਾਨ ਅੱਜ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੇ ਹਨ। ਅਜਿਹੀ ਹੀ ਇੱਕ ਮਾਣ ਵਾਲੀ ਕਹਾਣੀ ਸਾਹਮਣੇ ਆਈ ਹੈ, ਜਿੱਥੇ ਪੇਂਡੂ ਪਿਛੋਕੜ ਨਾਲ ਸੰਬੰਧਤ ਗਗਨਦੀਪ ਕੌਰ ਨੇ ਪਾਇਲਟ ਬਣ ਕੇ ਨਾ ਸਿਰਫ ਆਪਣੇ ਪਰਿਵਾਰ ਦਾ ਸਿਰ ਉੱਚਾ ਕੀਤਾ ਹੈ, ਸਗੋਂ ਪੂਰੇ ਇਲਾਕੇ ਲਈ ਪ੍ਰੇਰਣਾ ਬਣ ਗਈ ਹੈ।

ਗਗਨਦੀਪ ਦੀ ਇਸ ਵੱਡੀ ਪ੍ਰਾਪਤੀ ਨਾਲ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਲੋਕ ਇਕ-ਦੂਜੇ ਨੂੰ ਵਧਾਈਆਂ ਦੇ ਰਹੇ ਹਨ ਅਤੇ ਇਸ ਧੀ ਦੀ ਕਾਮਯਾਬੀ ‘ਤੇ ਮਾਣ ਮਹਿਸੂਸ ਕਰ ਰਹੇ ਹਨ। ਪਿੰਡ ਵਾਸੀਆਂ ਦੇ ਅਨੁਸਾਰ, ਗਗਨਦੀਪ ਬਚਪਨ ਤੋਂ ਹੀ ਪੜ੍ਹਾਈ ਵਿੱਚ ਬਹੁਤ ਤੇਜ਼ ਸੀ ਅਤੇ ਉਹ ਆਪਣੇ ਲਕਸ਼ ਨੂੰ ਹਾਸਲ ਕਰਨ ਲਈ ਹਮੇਸ਼ਾ ਕਠਿਨ ਮਿਹਨਤ ਕਰਦੀ ਰਹੀ।

ਉਸਦੇ ਪਿਤਾ ਨੇ ਦੱਸਿਆ ਕਿ ਗਗਨਦੀਪ ਨੂੰ ਛੋਟੀ ਉਮਰ ਤੋਂ ਹੀ ਮਸ਼ੀਨਾਂ ਅਤੇ ਵਾਹਨਾਂ ਵਿੱਚ ਦਿਲਚਸਪੀ ਸੀ। ਉਹ ਟਰੈਕਟਰ ਅਤੇ ਹੋਰ ਵਾਹਨ ਚਲਾਉਣ ਵਿੱਚ ਵੀ ਨਿਪੁੰਨ ਸੀ। ਜਦੋਂ ਉਸ ਨੇ ਪਾਇਲਟ ਬਣਨ ਦੀ ਇੱਛਾ ਜ਼ਾਹਰ ਕੀਤੀ, ਤਾਂ ਸ਼ੁਰੂ ਵਿੱਚ ਪਰਿਵਾਰ ਲਈ ਇਹ ਇਕ ਵੱਡੀ ਚੁਣੌਤੀ ਸੀ, ਪਰ ਉਸਦੇ ਹੌਸਲੇ ਨੂੰ ਦੇਖਦਿਆਂ ਉਹਨਾਂ ਨੇ ਉਸਦਾ ਪੂਰਾ ਸਾਥ ਦਿੱਤਾ। ਗਗਨਦੀਪ ਦੀ ਮਾਤਾ ਨੇ ਵੀ ਆਪਣੀ ਧੀ ਦੀ ਮਿਹਨਤ ਅਤੇ ਸੰਘਰਸ਼ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਸੁਭਾਅ ਦੀ ਬਹੁਤ ਸ਼ਾਂਤ ਅਤੇ ਲਗਨਸ਼ੀਲ ਹੈ। ਉਸਦੀ ਸਫਲਤਾ ਨਾਲ ਸਿਰਫ ਪਰਿਵਾਰ ਹੀ ਨਹੀਂ, ਸਗੋਂ ਪੂਰੇ ਪੰਜਾਬ ਦਾ ਮਾਣ ਵਧਿਆ ਹੈ।

ਇਹ ਵੀ ਪੜ੍ਹੋ : ਸੂਬੇ ‘ਚ ਬਣਾਏ ਜਾ ਰਹੇ 118 School Of Eminence, CM ਮਾਨ ਨੇ ਪਿਛਲੇ 4 ਸਾਲਾਂ ‘ਚ ਸਿੱਖਿਆ ਖੇਤਰ ‘ਚ ਕੀਤੇ ਕੰਮਾਂ ਦਾ ਦਿੱਤਾ ਵੇਰਵਾ

ਗਗਨਦੀਪ ਨੇ ਦੱਸਿਆ ਕਿ ਇਸ ਮੰਜ਼ਿਲ ਤੱਕ ਪਹੁੰਚਣ ਲਈ ਉਸਨੂੰ ਲਗਭਗ ਤਿੰਨ ਸਾਲ ਦੀ ਕਠਿਨ ਮਿਹਨਤ ਅਤੇ ਟ੍ਰੇਨਿੰਗ ਕਰਨੀ ਪਈ। ਉਸ ਨੇ ਆਪਣੀ ਟ੍ਰੇਨਿੰਗ ਪੁਣੇ ਅਤੇ ਦੁਬਈ ਵਿੱਚ ਪ੍ਰਾਪਤ ਕੀਤੀ ਅਤੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰੀਖਿਆਵਾਂ ਦਿੱਤੀਆਂ। ਉਸ ਨੇ ਹੋਰ ਮਾਪਿਆਂ ਨੂੰ ਸੰਦੇਸ਼ ਦਿੱਤਾ ਕਿ ਉਹ ਆਪਣੇ ਬੱਚਿਆਂ, ਖਾਸ ਕਰਕੇ ਧੀਆਂ ਨੂੰ ਪ੍ਰੋਤਸਾਹਿਤ ਕਰਨ, ਤਾਂ ਜੋ ਉਹ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਣ। ਗਗਨਦੀਪ ਦੀ ਇਹ ਕਹਾਣੀ ਅੱਜ ਕਈ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣ ਚੁੱਕੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਸੰਗਰੂਰ ਦੀ ਗਗਨਦੀਪ ਕੌਰ ਨੇ ਵਧਾਇਆ ਮਾਣ, ਪਾਇਲਟ ਬਣ ਕੇ ਚਮਕਾਇਆ ਮਾਪਿਆਂ ਤੇ ਪੰਜਾਬ ਦਾ ਨਾਂ appeared first on Daily Post Punjabi.

ਪੰਜਾਬ ਦੀ ਧੀ ਨੇ ਅਮਰੀਕਾ ‘ਚ ਵਧਾਇਆ ਮਾਣ, ਟਾਂਡਾ ਉੜਮੁੜ ਦੀ ਧੀ ਅਮਰੀਕਾ ‘ਚ ਬਣੀ ਪਾਇਲਟ
ਟਾਂਡਾ ਉੜਮੁੜ ਦੀ ਨੂੰਹ ਗਗਨਦੀਪ ਕੌਰ ਹੀਰ ਨੇ ਅਮਰੀਕਾ ਵਿੱਚ ਪੰਜਾਬੀਆਂ ਦਾ ਮਾਣ ਵਧਾਇਆ ਹੈ। ਦਰਅਸਲ, ਗਗਨਦੀਪ ਅਮਰੀਕਾ ਵਿੱਚ ਪਾਇਲਟ ਬਣੀ ਹੈ। ਵਿਦੇਸ਼ ਦੀ ਧਰਤੀ ‘ਤੇ ਨਾਮ ਰੌਸ਼ਨ ਕਰਨ ਮਗਰੋਂ ਮੰਗਲਵਾਰ ਨੂੰ ਟਾਂਡਾ ਵਿਖੇ ਆਪਣੇ ਘਰ ਪਹੁੰਚਣ ‘ਤੇ ਗਗਨਦੀਪ ਦਾ ਸਹੁਰੇ ਪਰਿਵਾਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ । ਟਾਂਡਾ ਸ਼ਹਿਰ ਦੇ ਨਾਮਵਰ ਹਸਪਤਾਲ ਦੇ ਮਾਲਕ ਡਾ.ਗੁਰਜੋਤ ਸਿੰਘ ਪਾਬਲਾ ਦੀ ਪਤਨੀ ਗਗਨਦੀਪ ਹੀਰ ਨੂੰ ਯੂਨਾਈਟਿਡ ਐਕਸਪ੍ਰੈਸ ਮੇਸਾ ਏਅਰਲਾਈਨ ਅਮਰੀਕਾ ਵਿੱਚ ਪਾਇਲਟ ਵਜੋਂ ਡੋਮੈਸਟਿਕ ਫਲਾਇੰਗ ਪਾਇਲਟ ਦਾ ਲਾਈਸੈਂਸ ਮਿਲ ਗਿਆ ਹੈ।

Punjab daughter became pilot

ਦੱਸ ਦੇਈਏ ਕਿ ਟਾਂਡਾ ਪਹੁੰਚਣ ‘ਤੇ ਗਗਨਦੀਪ ਹੀਰ ਦਾ ਉਸਦੇ ਸਹੁਰਾ ਰਸ਼ਪਾਲ ਜੀਤ ਸਿੰਘ, ਸੱਸ ਪਰਮਜੀਤ ਕੌਰ, ਜੇਠ ਡਾ.ਲਵਪ੍ਰੀਤ ਸਿੰਘ ਪਾਬਲਾ ਅਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਨੇ ਉਸ ਦਾ ਧੂਮ-ਧਾਮ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨਾਂ ਨੂੰ ਗਗਨਦੀਪ ਦੀ ਪ੍ਰਾਪਤੀ ‘ਤੇ ਮਾਣ ਹੈ ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਪੰਜਾਬ ਦੀ ਧੀ ਨੇ ਅਮਰੀਕਾ ‘ਚ ਵਧਾਇਆ ਮਾਣ, ਟਾਂਡਾ ਉੜਮੁੜ ਦੀ ਧੀ ਅਮਰੀਕਾ ‘ਚ ਬਣੀ ਪਾਇਲਟ appeared first on Daily Post Punjabi.