pind araian people murder Archives - Daily Post Punjabi

ਸ਼ਰਾਬ ਦੇ ਠੇਕੇ ‘ਤੇ ਖੂਨੀ ਝੜਪ, 45 ਸਾਲ ਵਿਅਕਤੀ ਨੂੰ ਉਤਾਰਿਆ ਮੌਤ ਦੇ ਘਾਟ
ਪਿੰਡ ਅਰਾਈਆਂ ਦੇ ਸੋਹਣ ਸਿੰਘ ਪੁੱਤਰ ਸੰਤਾ ਸਿੰਘ ਬੋਰੀਆ ਦਾ ਆਪਣੇ ਹੀ ਸ਼ਰੀਕੇ ਵਿੱਚ ਕਰੀਬ 12 ਸਾਲ ਪਹਿਲਾਂ ਝਗੜਾ ਹੋਇਆ ਸੀ। ਪਰ ਪੰਚਾਇਤ ਅਤੇ ਰਿਸ਼ਤੇਦਾਰਾਂ ਨੇ ਰਾਜੀਨਾਮਾ ਕਰਵਾ ਦਿੱਤਾ ਸੀ।

pind araian people murder

ਕਲ ਸ਼ਾਮ ਅਰਾਈਆਂ ਵਾਲਾ ਦੇ ਅੱਡੇ, ਸ਼ਰਾਬ ਦੇ ਠੇਕੇ ‘ਤੇ ਖੜਿਆਂ ਕਿਸੇ ਗਲ ਨੂੰ ਲੈਕੇ ਫਿਰ ਝਗੜਾ ਹੋ ਗਿਆ। ਲੜਾਈ ਇੰਨੀ ਵੱਧ ਗਈ ਕਿ ਵੇਖਦਿਆਂ-ਵੇਖਦਿਆਂ ਖੂਨੀ ਝੜਪ ਹੋ ਗਈ।

ਵੀਡੀਓ ਲਈ ਕਲਿੱਕ ਕਰੋ -:

“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ

ਦੋਸ਼ੀਆਂ ਨੇ ਤੇਜ ਧਾਰ ਹਥਿਆਰਾਂ ਨਾਲ ਸੋਹਣ ਸਿੰਘ ਪੁੱਤਰ ਸੰਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਵੱਲੋ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਉਸਦੀ ਉਮਰ ਕਰੀਬ 45 ਸਾਲ ਦੀ ਦੱਸੀ ਜਾ ਰਹੀ ਹੈ।

The post ਸ਼ਰਾਬ ਦੇ ਠੇਕੇ ‘ਤੇ ਖੂਨੀ ਝੜਪ, 45 ਸਾਲ ਵਿਅਕਤੀ ਨੂੰ ਉਤਾਰਿਆ ਮੌਤ ਦੇ ਘਾਟ appeared first on Daily Post Punjabi.