pla soldier captured in demchok Archives - Daily Post Punjabi

ਲੱਦਾਖ ਦੇ ਡੈਮਚੋਕ ਨੇੜੇ ਹਿਰਾਸਤ ਵਿੱਚ ਲਿਆ ਗਿਆ ਚੀਨੀ ਫੌਜੀ, ਕਈ ਦਸਤਾਵੇਜ਼ ਹੋਏ ਬਰਾਮਦ
pla soldier captured in demchok: ਅਸਲ ਕੰਟਰੋਲ ਰੇਖਾ (ਐਲਏਸੀ) ‘ਤੇ ਚੱਲ ਰਹੇ ਤਣਾਅ ਦੇ ਵਿਚਕਾਰ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਇੱਕ ਸਿਪਾਹੀ ਨੂੰ ਲੱਦਾਖ ਦੇ ਡੈਮਚੋਕ ਤੋਂ ਭਾਰਤੀ ਫੌਜ ਨੇ ਹਿਰਾਸਤ ਵਿੱਚ ਲਿਆ ਹੈ। ਚੀਨੀ ਫੌਜੀ ਨੂੰ ਅੱਜ ਸਵੇਰੇ ਹਿਰਾਸਤ ਵਿੱਚ ਲਿਆ ਗਿਆ ਹੈ, ਜੋ ਕਾਰਪੋਰੇਲ ਰੈਂਕ ‘ਤੇ ਹੈ ਅਤੇ ਸ਼ਾਂਗਜੀ ਖੇਤਰ ਦਾ ਵਸਨੀਕ ਹੈ। ਉਸ ਕੋਲੋਂ ਸਿਵਲ ਅਤੇ ਮਿਲਟਰੀ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਭਾਰਤੀ ਫੌਜ ਦੇ ਜਵਾਨਾਂ ਨੇ ਚੀਨੀ ਸੈਨਿਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਤੋਂ ਪੁੱਛਿਆ ਜਾ ਰਿਹਾ ਹੈ ਕਿ ਉਹ ਭਾਰਤੀ ਸਰਹੱਦੀ ਖੇਤਰ ਵਿੱਚ ਕੀ ਕਰ ਰਿਹਾ ਸੀ। ਜਾਂਚ ਏਜੰਸੀਆਂ ਜਾਸੂਸੀ ਮਿਸ਼ਨ ਦੇ ਕੋਣ ਤੋਂ ਵੀ ਇਸ ਮੁੱਦੇ ਦੀ ਜਾਂਚ ਕਰ ਰਹੀਆਂ ਹਨ। ਬਾਅਦ ਵਿੱਚ ਚੀਨੀ ਫੌਜੀ ਨੂੰ ਸਾਰੀਆਂ ਰਸਮੀ ਲੋੜੀਂਦੀਆਂ ਕਾਰਵਾਈਆਂ ਕਰਕੇ ਚੀਨ ਵਾਪਿਸ ਭੇਜ ਦਿੱਤਾ ਜਾਵੇਗਾ।

The post ਲੱਦਾਖ ਦੇ ਡੈਮਚੋਕ ਨੇੜੇ ਹਿਰਾਸਤ ਵਿੱਚ ਲਿਆ ਗਿਆ ਚੀਨੀ ਫੌਜੀ, ਕਈ ਦਸਤਾਵੇਜ਼ ਹੋਏ ਬਰਾਮਦ appeared first on Daily Post Punjabi.