planets Archives - Daily Post Punjabi

ਅਸਮਾਨ ‘ਚ ਦਿਖੇਗਾ ਅਦਭੁੱਤ ਤੇ ਖੂਬਸੂਰਤ ਨਜ਼ਾਰਾ, ਚੰਦਰਮਾ ਨਾਲ ਸ਼ਨੀ ਤੇ ਬ੍ਰਹਿਸਪਤੀ ਸਿੱਧੀ ਲਾਈਨ ‘ਚ ਦੇਣਗੇ ਦਿਖਾਈ
Moon sweeps by Jupiter: ਅਸਮਾਨ ਵਿੱਚ 22 ਅਕਤੂਬਰ ਨੂੰ ਖੂਬਸੂਰਤ ਅਤੇ ਅਦਭੁੱਤ ਨਜ਼ਾਰਾ ਦਿਖਾਈ ਦੇਵੇਗਾ। ਸ਼ਾਮ ਹੁੰਦਿਆਂ ਹੀ ਚੰਦਰਮਾ, ਸ਼ਨੀ ਅਤੇ ਬ੍ਰਹਿਸਪਤੀ ਇੱਕ ਸਿੱਧੀ ਲਾਈਨ ਵਿੱਚ ਨਜ਼ਰ ਆਉਣਗੇ।  ਇਹ ਖੂਬਸੂਰਤ ਨਜ਼ਾਰਾ ਦੱਖਣ ਅਤੇ ਦੱਖਣ-ਪੱਛਮੀ ਦਿਸ਼ਾ ਦੇ ਵਿਚਕਾਰ ਨਜ਼ਰ ਆਵੇਗਾ। ਜਿਸ ਵਿੱਚ ਸਭ ਤੋਂ ਹਠਾਂ ਚੰਦਰਮਾ, ਉਸ ਤੋਂ ਉਪਰ ਬ੍ਰਹਿਸਪਤੀ ਅਤੇ ਉਸ ਦੇ ਉਪਰ ਸ਼ਨੀ ਗ੍ਰਹਿ ਇੱਕ ਲਾਈਨ ਵਿੱਚ ਹੋਣਗੇ। ਇਨ੍ਹਾਂ ਨੂੰ ਆਸਾਨੀ ਨਾਲ ਪਹਿਚਾਣਿਆ ਜਾ ਸਕੇਗਾ। ਇਹ ਨਜ਼ਾਰਾ ਸੂਰਜ ਡੁੱਬਣ ਤੋਂ ਬਾਅਦ ਰਾਤ ਲਗਭਗ 9 ਵਜੇ ਤੱਕ ਨਜ਼ਰ ਆਵੇਗਾ। ਜਦੋਂ ਤੱਕ ਚੰਦਰਮਾ ਨਹੀਂ ਡੁੱਬੇਗਾ। ਠੀਕ 9 ਵਜੇ ਮੰਗਲ ਗ੍ਰਹਿ ਦੱਖਣੀ ਦਿਸ਼ਾ ਵਿੱਚ ਕਾਫ਼ੀ ਉਚਾਈ ਲਈ ਚਮਕਦਾ ਹੋਇਆ ਨਜ਼ਰ ਆਵੇਗਾ।

Moon sweeps by Jupiter

ਦੱਸ ਦੇਈਏ ਕਿ 19 ਅਕਤੂਬਰ ਤੋਂ ਰਾਤ ਨੂੰ ਅਸਮਾਨ ਵਿੱਚ ਇਹ ਨਜ਼ਾਰਾ ਦਿਖਾਈ ਦੇਵੇਗਾ । ਪਰ ਚੰਦਰਮਾ ਅਤੇ ਬ੍ਰਹਿਸਪਤੀ ਅਤੇ ਸ਼ਨੀ ਗ੍ਰਹਿ ਵਿਚਕਾਰ ਦੀ ਦੂਰੀ ਨੰਗੀਆਂ ਅੱਖਾਂ ਨਾਲ ਦੇਖਣ ‘ਤੇ ਰੋਜ਼ਾਨਾ ਘੱਟਦੀ ਹੋਈ ਦਿਖਾਈ ਦੇਵੇਗੀ। 22 ਅਕਤੂਬਰ ਨੂੰ ਚੰਦਰਮਾ ਅਤੇ ਬ੍ਰਹਿਸਪਤੀ ਗ੍ਰਹਿ ਦੇ ਵਿਚਕਾਰ ਦੀ ਦੂਰੀ ਕਾਫੀ ਘੱਟ ਹੋ ਜਾਵੇਗੀ। ਇਹ ਦੋਨੋਂ ਸੰਜੋਗ ਦੀ ਸਥਿਤੀ ਵਿੱਚ ਆ ਜਾਣਗੇ। ਠੀਕ ਇਸੇ ਤਰ੍ਹਾਂ ਅਗਲੇ ਦਿਨ ਚੰਦਰਮਾ ਅਤੇ ਸ਼ਨੀ ਗ੍ਰਹਿ ਦੇ ਵਿਚਕਾਰ ਕੋਣੀ ਦੂਰੀ ਕਾਫ਼ੀ ਘੱਟ ਰਹਿ ਜਾਵੇਗੀ। ਦੋਨੋਂ ਰਾਤ ਵਿੱਚ ਅਸਮਾਨ ਵਿੱਚ ਕਾਫ਼ੀ ਨੇੜੇ ਨਜ਼ਰ ਆਉਣਗੇ।

ਉੱਥੇ ਹੀ 23 ਅਕਤੂਬਰ ਨੂੰ ਚੰਦਰਮਾ ਅਤੇ ਸ਼ਨੀ ਗ੍ਰਹਿ ਦੇ ਵਿਚਕਾਰ ਕੋਣੀ ਦੂਰੀ ਲਗਭਗ 2.5 ਹੀ ਰਹਿ ਜਾਵੇਗੀ। ਜਿਸ ਨਾਲ ਇਸ ਦਿਨ ਸ਼ਨੀ ਅਤੇ ਚੰਦਰਮਾ ਬਹੁਤ ਨੇੜੇ ਨਜ਼ਰ ਆਉਣਗੇ। ਖਗੋਲ ਪ੍ਰੇਮੀਆਂ ਲਈ ਇਹ ਕਾਫ਼ੀ ਵਧੀਆ ਮੌਕਾ ਹੈ। ਉਹ ਚੰਦਰਮਾ ਦੇ ਨੇੜੇ ਸਥਿਤ ਗ੍ਰਹਿ ਨੂੰ ਨੰਗੀਆਂ ਅੱਖਾਂ ਨਾਲ ਦੇਖ ਸਕਦੇ ਹਨ।

The post ਅਸਮਾਨ ‘ਚ ਦਿਖੇਗਾ ਅਦਭੁੱਤ ਤੇ ਖੂਬਸੂਰਤ ਨਜ਼ਾਰਾ, ਚੰਦਰਮਾ ਨਾਲ ਸ਼ਨੀ ਤੇ ਬ੍ਰਹਿਸਪਤੀ ਸਿੱਧੀ ਲਾਈਨ ‘ਚ ਦੇਣਗੇ ਦਿਖਾਈ appeared first on Daily Post Punjabi.

ਕੀ ਖ਼ਤਰਨਾਕ ਹੋਵੋਗੇ ਧਰਤੀ ਨੇੜਿਓਂ 20,000 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਲੰਘਣ ਵਾਲਾ ਉਲਕਾ ਪਿੰਡ ?
Meteoroid passes from earth: ਅੱਜ ਇੱਕ ਵਿਸ਼ਾਲ ਉਲਕਾ ਪਿੰਡ ਧਰਤੀ ਕੋਲੋਂ ਨਿਕਲਣ ਵਾਲਾ ਹੈ। ਵਿਗਿਆਨੀਆਂ ਦੀ ਮੰਨੀਏ ਤਾਂ ਇਹ ਸਟੇਡੀਅਮ ਦੇ ਆਕਾਰ ਜਿੰਨਾ ਵੱਡਾ ਹੋਵੇਗਾ ਅਤੇ ਇੱਕ ਸੁਰਖਿਅਤ ਦੂਰੀ ਤੋਂ ਨਿਕਲੇਗਾ ਜਿਸ ਤੋਂ ਧਰਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। 2002 NN-4 ਨਾਮਕ ਇਹ ਉਲਕਾ ਦੀ ਚੌੜਾਈ 1,000 ਫੁੱਟ ਤੋਂ ਵੀ ਵੱਧ ਹੈ। ਜ਼ਿਕਰਯੋਗ ਹੈ ਕਿ ਨਾਸਾ ਨੇ ਇਸਨੂੰ ਨਿਅਰ ਅਰਥ ਆਬਜੈਕਟਸ‘ ਦੀ ਸੂਚੀ ‘ਚ ਸ਼ਾਮਲ ਕੀਤਾ ਹੈ। ਜਾਣਕਾਰੀ ਮੁਤਾਬਕ 20,000 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਇਹ ਧਰਤੀ ਕੋਲੋਂ ਗੁਜਰੇਗਾ। ਫਲੋਰਿਡਾ ਗਲਫ ਕੋਸਟ ਯੂਨੀਵਰਸਿਟੀ ‘ਚ ਭੌਤਕੀ ਦੇ ਪ੍ਰੋਫੈਸਰ ਡੈਰੇਕ ਬੁਜ਼ੈਸੀ ਦੀ ਮੰਨੀਏ ਤਾਂ ਇਹ ਐਸਟੇਰਾਇਡ ਬਾਕੀ ਗ੍ਰਹਿਆਂ ਤੋਂ 90 ਗੁਨਾਂ ਹੈ ਜੋ ਫੁੱਟਬਾਲ ਸਟੇਡੀਅਮ ਜਿਹਨਾਂ ਕਿਹਾ ਜਾ ਸਕਦਾ ਹੈ। ਧਰਤੀ ਦੇ ਕੋਲੋਂ ਮਹਿਜ਼ 125 ਮੀਲ ਦੀ ਦੂਰੀ ਤੋਂ ਨਿਕਲਣ ਦੀ ਸੰਭਾਵਨਾ ਕੀਤੀ ਜਾ ਰਹੀ ਹੈ।

ਨਾਸਾ ਦੀ ਮੰਨੀਏ ਤਾਂ, ‘NEO ਆਬਜ਼ਰਵੇਸ਼ਨ ਪ੍ਰੋਗਰਾਮ ਦਾ ਉਦੇਸ਼ NEO ਦੀ ਅਨੁਮਾਨਤ ਗਿਣਤੀ ਦਾ ਘੱਟੋ-ਘੱਟ 90 ਫ਼ੀਸਦੀ ਦਾ ਪਤਾ ਲਾਉਣਾ, ਟਰੈਕ ਕਰਨਾ ਤੇ ਉਨ੍ਹਾਂ ਦੀ ਵਿਸ਼ੇਸ਼ਤਾ ਬਾਰੇ ਜਾਣਕਾਰੀ ਇਕੱਤਰ ਕਰਨਾ ਹੈ ਤਾਂ ਜੋ ਕਿਸੇ ਵੀ ਖ਼ਤਰੇ ਤੋਂ ਬਚਾਇਆ ਜਾ ਸਕੇ। ਜਾਣਕਾਰੀ ਅਨੁਸਾਰ 140 ਮੀਟਰ ਤੋਂ ਵੱਡਾ ਕੋਈ ਗ੍ਰਹਿ ਨਹੀਂ ਹੈ। ਉਹਨਾਂ ਨੇ ਅਹਿਮ ਖੁਲਾਸਾ ਕਰਦਿਆਂ ਇੱਕ ਉਲਕਾ ਪਿੰਡ ਦੇ ਅਗਲੇ 100 ਸਾਲਾਂ ‘ਚ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਵੀ ਜਤਾਈ।

The post ਕੀ ਖ਼ਤਰਨਾਕ ਹੋਵੋਗੇ ਧਰਤੀ ਨੇੜਿਓਂ 20,000 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਲੰਘਣ ਵਾਲਾ ਉਲਕਾ ਪਿੰਡ ? appeared first on Daily Post Punjabi.