Plasma donated Archives - Daily Post Punjabi

SHO ਸਮੇਤ 2 ਮਹਿਲਾ ਪੁਲਿਸ ਮੁਲਾਜ਼ਮਾਂ ਨੇ ਡੋਨੇਟ ਕੀਤਾ ਪਲਾਜ਼ਮਾ
Plasma donated female police officers: ਲੁਧਿਆਣਾ (ਤਰਸੇਮ ਭਾਰਦਵਾਜ)-ਕੋਰੋਨਾ ਖਿਲਾਫ ਫ੍ਰੰਟ ਲਾਈਨ ‘ਤੇ ਕੰਮ ਕਰ ਰਹੀ ਕਮਿਸ਼ਨਰੇਟ ਪੁਲਿਸ ਦੀ ਮਹਿਲਾ ਮੁਲਾਜ਼ਮ ਵੀ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆਈਆਂ ਹਨ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਇਕ ਐੱਸ.ਐੱਚ.ਓ ਸਮੇਤ 2 ਮਹਿਲਾ ਮੁਲਾਜ਼ਮਾਂ ਦੁਆਰਾ ਡੀ.ਐੱਮ.ਸੀ ਹਸਪਤਾਲ ‘ਚ ਪਲਾਜ਼ਮਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਫੇਸਬੁੱਕ ਪੇਜ ‘ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਐੱਸ.ਐੱਚ.ਓ ਬਸਤੀ ਜੋਧੇਵਾਲ ਐੱਸ.ਆਈ. ਹਰਸ਼ਪ੍ਰੀਤ ਕੌਰ ਗਰੇਵਾਲ ਅਤੇ ਕਾਂਸਟੇਬਲ ਸੁਸ਼ਮਾ ਦੁਆਰਾ ਪਲਾਜ਼ਮਾ ਦਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਪੁਲਿਸ ਕਮਿਸ਼ਨਰ ਦਫਤਰ ‘ਚ ਤਾਇਨਾਤ ਐਂਟੀ ਨਾਰਕੋਟਿਕਸ ਸੈੱਲ ਦੇ ਏ.ਸੀ.ਪੀ ਰਾਜ ਚੌਧਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Plasma donated female police officers

ਜ਼ਿਕਰਯੋਗ ਹੈ ਕਿ ਭਾਵੇ ਖਤਰਨਾਕ ਕੋਰੋਨਾਵਾਇਰਸ ਕਾਰਨ ਹੁਣ ਤੱਕ ਪੁਲਿਸ ਦੇ ਲਗਭਗ 400 ਪੁਲਿਸ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਜਾ ਚੁੱਕੇ ਹਨ। ਇਕ ਏ.ਸੀ.ਪੀ ਅਤੇ ਏ.ਐੱਸ.ਆਈ ਦੀ ਕੋਰੋਨਾ ਦੇ ਕਾਰਨ ਮੌਤ ਵੀ ਹੋ ਚੁੱਕੀ ਹੈ।ਦੂਜੇ ਪਾਸੇ ਪੁਲਿਸ ਦੇ ਪਾਜ਼ੀਟਿਵ ਤੋਂ ਸਿਹਤਯਾਬ ਹੋ ਚੁੱਕੇ ਪੁਲਿਸ ਮੁਲਾਜ਼ਮ ਗੰਭੀਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਲਈ ਪਲਾਜ਼ਮਾ ਡੋਨੇਟ ਕਰ ਰਹੇ ਹਨ। ਮਹਾਨਗਰ ‘ਚ ਹੁਣ ਤੱਕ 11477 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 486 ਲੋਕਾਂ ਨੇ ਦਮ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ 1235 ਤੱਕ ਪਹੁੰਚ ਗਈ ਹੈ ਜਿਨ੍ਹਾਂ ‘ਚੋਂ 117 ਲੋਕਾਂ ਦੀ ਮੌਤ ਹੋ ਗਈ ਹੈ। ਲੁਧਿਆਣਾ ਜ਼ਿਲ਼੍ਹੇ ‘ਚ ਇਸ ਸਮੇਂ 1751 ਸਰਗਰਮ ਮਾਮਲੇ ਹਨ।

The post SHO ਸਮੇਤ 2 ਮਹਿਲਾ ਪੁਲਿਸ ਮੁਲਾਜ਼ਮਾਂ ਨੇ ਡੋਨੇਟ ਕੀਤਾ ਪਲਾਜ਼ਮਾ appeared first on Daily Post Punjabi.

ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਨੇ ਡੋਨੇਟ ਕੀਤਾ ਪਲਾਜ਼ਮਾ
ludhiana Plasma donated police: ਹੁਣ ਕੋਰੋਨਾ ਨਾਲ ਨਜਿੱਠਣ ਲਈ ਪੁਲਿਸ ਵਿਭਾਗ ‘ਚ ਤਾਇਨਾਤ ਮੁਲਜ਼ਮਾਂ ਨੇ ਇਕ ਹੋਰ ਵੱਡੀ ਪਹਿਲ ਕੀਤੀ ਹੈ। ਜਾਣਕਾਰੀ ਮੁਤਾਬਕ ਹੁਣ ਇੱਥੇ ਬੁਰੇ ਦੌਰ ‘ਚ ਗੁਜ਼ਰ ਰਹੇ ਲੋਕਾਂ ਦੀ ਮਦਦ ਲਈ ਪੁਲਿਸ ਕਰਮਚਾਰੀਆਂ ਵੱਲੋਂ ਪਲਾਜ਼ਮਾ ਡੋਨੇਟ ਕਰਨਾ ਸ਼ੁਰੂ ਕੀਤਾ ਗਿਆ ਹੈ। ਬੁੱਧਵਾਰ ਨੂੰ ਹਵਾਲਦਾਰ, ਏ.ਐੱਸ.ਆਈ ਅਤੇ ਸਬ ਇੰਸਪੈਕਟਰ ਨੇ ਡੀ.ਐੱਮ.ਸੀ ‘ਚ ਪਲਾਜ਼ਮਾ ਡੋਨੇਟ ਕੀਤਾ। ਇਸ ਤੋਂ ਇਲਾਵਾ 53 ਹੋਰ ਮੁਲਾਜ਼ਮਾਂ ਨੇ ਵੀ ਪਲਾਜ਼ਮਾ ਡੋਨੇਟ ਕਰਨ ਦੀ ਇੱਛਾ ਜਤਾ ਚੁੱਕੇ ਹਨ। ਦੱਸ ਦੇਈਏ ਕਿ ਪੁਲਿਸ ਕਮਿਸ਼ਨਰੇਟ ਦੀ ਸਪੈਸ਼ਲ ਬ੍ਰਾਂਚ ‘ਚ ਤਾਇਨਾਤ ਏ.ਐੱਸ.ਆਈ ਦਿਨੇਸ਼ ਕੁਮਾਰ, ਥਾਣਾ ਸਦਰ ‘ਚ ਤਾਇਨਾਤ ਹਵਾਲਦਾਰ ਦਵਿੰਦਰ ਸਿੰਘ ਅਤੇ ਥਾਣਾ ਸ਼ਿਮਲਾਪੁਰੀ ‘ਚ ਤਾਇਨਾਤ ਜਤਿੰਦਰ ਸਿੰਘ ਪਲਾਜ਼ਮਾ ਡੋਨੇਟ ਕਰਨ ਵਾਲੇ ਸ਼ਹਿਰ ਦੇ ਪਹਿਲੇ ਪੁਲਿਸ ਕਰਮਚਾਰੀ ਬਣੇ ਹਨ। ਇਨ੍ਹਾਂ ਸਾਰਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਚੰਗਾ ਕੰਮ ਕਰਨ ਲਈ ਚੁਣਿਆ ਹੈ।

ludhiana Plasma donated police

ਸੀ.ਪੀ ਰਾਕੇਸ਼ ਅਗਰਵਾਲ ਨੇ ਦੱਸਿਆ ਹੈ ਕਿ ਕੋਰੋਨਾ ਦੀ ਜੰਗ ‘ਚ ਹੁਣ ਤੱਖ 298 ਪੁਲਿਸ ਮੁਲਾਜ਼ਮ ਪੀੜਤ ਹੋ ਚੁੱਕੇ ਹਨ। ਇਨ੍ਹਾਂ ‘ਚੋਂ 192 ਠੀਕ ਹੋ ਚੁੱਕੇ ਹਨ। ਪੁਲਿਸ ਨੇ ਏ.ਸੀ.ਪੀ ਅਨਿਲ ਕੋਹਲੀ ਅਤੇ ਏ.ਐੱਸ.ਆਈ ਜਸਵੰਤ ਸਿੰਘ ਵਰਗੇ ਕਰਮਚਾਰੀਆਂ ਨੂੰ ਗੁਆ ਵੀ ਚੁੱਕੇ ਹਨ ਪਰ ਇਸ ਦੇ ਬਾਵਜੂਦ ਕਦੀ ਵੀ ਹੌਸਲਾ ਨਹੀਂ ਛੱਡਿਆ। ਕਰਮਚਾਰੀ ਹੁਣ ਪਲਾਜ਼ਮਾ ਡੋਨੇਟ ਕਰਨ ਨੂੰ ਵੀ ਆਪਣੀ ਡਿਊਟੀ ਸਮਝਦੇ ਹੋਏ ਇਸ ਦੇ ਲਈ ਅੱਗੇ ਆ ਰਹੇ ਹਨ। ਕੋਵਿਡ ਨੋਡਲ ਅਫਸਰ ਏ.ਡੀ.ਸੀ.ਪੀ ਸਪੈਸ਼ਲ ਬ੍ਰਾਂਚ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ 53 ਮੁਲਾਜ਼ਮ ਪਲਾਜ਼ਮਾ ਡੋਨੇਟ ਕਰਨ ਲਈ ਤਿਆਰ ਹੋਏ ਹਨ। ਇਨ੍ਹਾਂ ਦੀ ਲਿਸਟ ਪੁਲਿਸ ਲਾਈਨ ਦੇ ਕੰਟਰੋਲ ਰੂਮ ‘ਚ ਮੌਜੂਦ ਹਨ। ਹੁਣ ਤੱਕ 6000 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ।

The post ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਨੇ ਡੋਨੇਟ ਕੀਤਾ ਪਲਾਜ਼ਮਾ appeared first on Daily Post Punjabi.