Plasma Therapy Not Beneficial Archives - Daily Post Punjabi

ਪਲਾਜ਼ਮਾ ਥੈਰੇਪੀ Covid-19 ਮਰੀਜ਼ ਦੀ ਮੌਤ ਰੋਕਣ ‘ਚ ਕਾਰਗਰ ਨਹੀਂ: ICMR ਅਧਿਐਨ
Plasma Therapy Not Beneficial: ਨਵੀਂ ਦਿੱਲੀ: ਕੋਰੋਨਾ ਨਾਲ ਜੂਝ ਰਹੇ ਭਾਰਤ ਨੂੰ ਪਲਾਜ਼ਮਾ ਥੈਰੇਪੀ ਦੇ ਰੂਪ ਵਿੱਚ ਇੱਕ ਉਮੀਦ ਦੀ ਕਿਰਨ ਦਿਖਾਈ ਦਿੱਤੀ ਸੀ, ਪਰ ICMR ਦੀ ਤਾਜ਼ਾ ਖੋਜ ਨੇ ਨਿਰਾਸ਼ ਕੀਤਾ ਹੈ। ਪਲਾਜ਼ਮਾ ਥੈਰੇਪੀ ‘ਤੇ ICMR ਯਾਨੀ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਅਧਿਐਨ ਦੇ ਅਨੁਸਾਰ ਪਲਾਜ਼ਮਾ ਥੈਰੇਪੀ ਕਿਸੇ ਕੋਰੋਨਾ ਮਰੀਜ਼ ਦੀ ਮੌਤ ਨੂੰ ਰੋਕਣ ਲਈ ਕਾਰਗਰ ਨਹੀਂ ਹੈ ਅਤੇ ਨਾ ਹੀ ਜੇ ਕਿਸੇ ਕੋਰੋਨਾ ਮਰੀਜ਼ ਦੀ ਸਥਿਤੀ ਗੰਭੀਰ ਹੋ ਰਹੀ ਹੈ ਤਾਂ ਉਸਦੀ ਸਥਿਤੀ ਨੂੰ ਵਿਗੜਨ ਤੋਂ ਰੋਕਣ ਵਿੱਚ ਮਦਦ ਕਰਦੀ ਹੈ। 14 ਰਾਜਾਂ ਦੇ 39 ਹਸਪਤਾਲਾਂ ਵਿੱਚ 464 ਮਰੀਜ਼ਾਂ ‘ਤੇ ਪਲਾਜ਼ਮਾ ਥੈਰੇਪੀ ਦੀ ਕੋਸ਼ਿਸ਼ ਕੀਤੀ ਗਈ ਸੀ।

Plasma Therapy Not Beneficial

ਦਰਅਸਲ, ਇਸ ਟ੍ਰਾਇਲ ਲਈ ਦੋ ਸਮੂਹ ਇੰਟਰਵੇਸ਼ਨ ਅਤੇ ਕੰਟਰੋਲ ਸਮੂਹ ਬਣਾਏ ਗਏ ਸਨ। ਇੰਟਰਵੇਸ਼ਨ ਸਮੂਹ ਵਿੱਚ ਕੋਰੋਨਾ ਦੇ 235 ਮਰੀਜ਼ਾਂ ਨੂੰ ਪਲਾਜ਼ਮਾ ਦਿੱਤਾ ਗਿਆ ਸੀ। ਉੱਥੇ ਹੀ ਦੂਜੇ ਪਾਸੇ ਕੰਟਰੋਲ ਸਮੂਹ ਵਿੱਚ 229 ਵਿਅਕਤੀਆਂ ਨੂੰ ਪਲਾਜ਼ਮਾ ਦੀ ਬਜਾਏ ਮਿਆਰੀ ਇਲਾਜ ਦਿੱਤਾ ਗਿਆ। ਦੋਵਾਂ ਸਮੂਹਾਂ ਨੂੰ 28 ਦਿਨਾਂ ਲਈ ਮਾਨੀਟਰ ਕੀਤਾ ਗਿਆ। ਇਸਦੇ ਨਤੀਜਿਆਂ ਅਨੁਸਾਰ 34 ਮਰੀਜ਼ਾਂ ਜਾਂ 13.6 ਪ੍ਰਤੀਸ਼ਤ ਮਰੀਜ਼ਾਂ ਦੀ ਮੌਤ ਹੋ ਗਈ,ਜਿਨ੍ਹਾਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਗਈ ਸੀ। 31 ਮਰੀਜ਼ਾਂ ਜਾਂ 14.6% ਮਰੀਜ਼ਾਂ ਦੀ ਮੌਤ ਹੋ ਗਈ ਜਿਨ੍ਹਾਂ ਨੂੰ ਪਲਾਜ਼ਮਾ ਥੈਰੇਪੀ ਨਹੀਂ ਦਿੱਤੀ ਗਈ। ਦੋਵਾਂ ਸਮੂਹਾਂ ਵਿੱਚ ਜਿਨ੍ਹਾਂ ‘ਤੇ ਟ੍ਰਾਇਲ ਕੀਤਾ ਗਿਆ ਸੀ, ਉਨ੍ਹਾਂ ਵਿੱਚ 17-17 ਮਰੀਜ਼ਾਂ ਦੀ ਸਥਿਤੀ ਨਾਜ਼ੁਕ ਹੋਈ ਹੈ।

ਦੱਸ ਦੇਈਏ ਕਿ ਇਸ ਖੋਜ ਦੇ ਅਨੁਸਾਰ ਪਲਾਜ਼ਮਾ ਥੈਰੇਪੀ ਦਾ ਥੋੜ੍ਹਾ ਜਿਹਾ ਲਾਭ ਨਿਸ਼ਚਤ ਤੌਰ ‘ਤੇ ਦਿਖਾਈ ਦਿੱਤਾ ਹੈ ਕਿ ਸਾਹ ਲੈਣ ਦੀ ਸਮੱਸਿਆ ਵਿੱਚ ਕੁਝ ਕਮੀ ਆਈ ਹੈ ਅਤੇ ਥਕਾਵਟ ਵੀ ਘੱਟ ਗਈ ਹੈ। ਪਲਾਜ਼ਮਾ ਥੈਰੇਪੀ ਦਾ ਬੁਖਾਰ ਅਤੇ ਖੰਘ ਵਰਗੇ ਲੱਛਣਾਂ ‘ਤੇ ਕੋਈ ਅਸਰ ਨਹੀਂ ਹੋਇਆ ਹੈ।

The post ਪਲਾਜ਼ਮਾ ਥੈਰੇਪੀ Covid-19 ਮਰੀਜ਼ ਦੀ ਮੌਤ ਰੋਕਣ ‘ਚ ਕਾਰਗਰ ਨਹੀਂ: ICMR ਅਧਿਐਨ appeared first on Daily Post Punjabi.