playing house Archives - Daily Post Punjabi

ਦਿਨ ਦਿਹਾੜੇ 2 ਸਾਲ ਦੀ ਬੱਚੀ ਅਗਵਾ, ਫੈਲੀ ਸਨਸਨੀ
kidnapped girl playing house: ਲੁਧਿਆਣਾ (ਤਰਸੇਮ ਭਾਰਦਵਾਜ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਕੈਲਾਸ਼ ਨਗਰ ‘ਚ ਦਿਨ ਦਿਹਾੜੇ ਇਕ ਸਾਈਕਲ ਸਵਾਰ ਨੌਜਵਾਨ ਵੱਲੋਂ 2 ਸਾਲ ਦੀ ਬੱਚੀ ਨੂੰ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਮਿਲਦਿਆਂ ਹੀ ਪੁਲਿਸ ਪਹੁੰਚੀ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹਾਲੇ ਤੱਕ ਬੱਚੀ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ। ਦੱਸ ਦੇਈਏ ਕਿ ਲਾਪਤਾ ਬੱਚੀ ਦਾ ਨਾਂ ਸਿੱਧੀ ਹੈ, ਜੋ ਕਾਕੋਵਾਲ ਰੋਡ ‘ਤੇ ਸਥਿਤ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ।

kidnapped girl playing house

ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਪਹੁੰਚੇ ਬੰਟੀ ਨਾਂ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਉਸ ਦੀ 2 ਸਾਲਾਂ ਧੀ ਘਰ ਦੇ ਬਾਹਰ ਖੇਡ ਰਗੀ ਸੀ, ਤਾਂ ਅਚਾਨਕ ਲਾਪਤਾ ਹੋ ਗਈ। ਥੋੜੀ ਦੇਰ ਬਾਅਦ ਜਦੋਂ ਘਰ ਦੇ ਬਾਹਰ ਬੱਚੀ ਨਹੀਂ ਮਿਲੀ ਤਾਂ ਉਨ੍ਹਾਂ ਨੇ ਆਸਪਾਸ ਦੇ ਇਲਾਕਿਆਂ ‘ਚ ਦੇਖਿਆ ਪਰ ਕੋਈ ਸੁਰਾਗ ਨਹੀਂ ਮਿਲਿਆ। ਇਲਾਕੇ ਦੇ ਇਕ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਸਿਧੀ ਨੂੰ ਸਾਈਕਲ ਸਵਾਰ ਅਣਪਛਾਤੇ ਵਿਅਕਤੀ ਨਾਲ ਜਾਂਦੇ ਹੋਏ ਦੇਖਿਆ ਹੈ। ਏ.ਐੱਸ.ਆਈ ਵਿਜੈ ਕੁਮਾਰ ਮੁਤਾਬਕ ਪਰਿਵਾਰ ਅਨੁਸਾਰ ਬੱਚੀ ਨੂੰ ਅਗਵਾ ਕਰ ਲਿਆ ਗਿਆ ਹੈ।

The post ਦਿਨ ਦਿਹਾੜੇ 2 ਸਾਲ ਦੀ ਬੱਚੀ ਅਗਵਾ, ਫੈਲੀ ਸਨਸਨੀ appeared first on Daily Post Punjabi.