pm kisan samman nidhi Archives - Daily Post Punjabi

PM ਮੋਦੀ ਨੇ ਦੱਸਿਆ ਇਸ ਦਿਨ ਕਿਸਾਨਾਂ ਦੇ ਖਾਤਿਆਂ ‘ਚ ਟ੍ਰਾਂਸਫਰ ਹੋਣਗੇ ਪੈਸੇ……
pm kisan samman nidhi pm modi: ਪੀਐੱਮ ਕਿਸਾਨ ਦੀ 7ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਲੋਕਾਂ ਦਾ ਇੰਤਜਾਰ ਹੁਣ ਖਤਮ ਹੋਣ ਵਾਲਾ ਹੈ।ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ‘ਚ ਹੋ ਰਹੇ ਪ੍ਰਦਰਸ਼ਨ ਦੌਰਾਨ ਪੀਐੱਮ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਕਿਸਾਨਾਂ ਦੇ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਹੋਏ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਜਨਮਦਿਵਸ ਦੇ ਦਿਨ ਭਾਵ 25 ਦਸੰਬਰ ਨੂੰ ਪੀਐੱਮ ਕਿਸਾਨ ਯੋਜਨਾ ਦੀ 7ਵੀਂ ਕਿਸ਼ਤ ਟ੍ਰਾਂਸਫਰ ਕੀਤੀ ਜਾਵੇਗੀ।

pm kisan samman nidhi pm modi

ਭਾਵ ਪੀਐੱਮ ਕਿਸਾਨ ਸਨਮਾਨ ਨਿਧਿ ਦਾ ਪੈਸਾ 25 ਦਸੰਬਰ ਨੂੰ ਕਿਸਾਨਾਂ ਦੇ ਖਾਤੇ ‘ਚ ਆ ਜਾਵੇਗਾ।ਪ੍ਰਧਾਨ ਮੰਤਰੀ ਮੋਦੀ ਨੇ ਮੱਧ ਪ੍ਰਦੇਸ਼ ਦੇ ਕਿਸਾਨਾਂ ਦੇ ਸੰਮੇਲਨ ‘ਚ ਆਖੀਰ ‘ਚ ਕਿਹਾ ਪੀਐੱਮ ਕਿਸਾਨ ਯੋਜਨਾ ਦੇ ਤਹਿਤ ਅਟਲਜੀ ਦੇ ਜਨਮਦਿਨ ਦੇ ਦਿਨ 25 ਦਸੰਬਰ ਨੂ ਪੀਐੱਮ ਕਿਸਾਨ ਯੋਜਨਾ ਦੇ ਤਹਿਤ ਕਿਸਾਨਾਂ ਦੇ ਖਾਤੇ ‘ਚ ਪੈਸਾ ਟ੍ਰਾਂਸਫਰ ਕੀਤਾ ਜਾਵੇਗਾ।ਸੂਬਾ ਸਰਕਾਰ ਵਲੋਂ ਲਾਭਪਾਤਰੀ ਦੇ ਆਧਾਰ ਨੰਬਰ, ਬੈਂਕ ਖਾਤਾ ਸੰਖਿਆ ਅਤੇ ਬੈਂਕ ਦੇ ਆਈਐੱਫਐੱਸਸੀ ਕੋਡ ਸਮੇਤ ਹੋਰ ਜਾਣਕਾਰੀ ਸੁਨਿਸ਼ਚਿਤ ਕਰ ਲਈ ਹੈ।ਤੁਹਾਡੀ ਕਿਸ਼ਤ ਰਕਮ ਤਿਆਰ ਹੈ ਅਤੇ ਸਰਕਾਰ ਵਲੋਂ ਇਸ ਨੂੰ ਤੁਹਾਡੇ ਖਾਤੇ ‘ਚ ਭੇਜਣ ਦੇ ਆਦੇਸ਼ ਦੇ ਦਿੱਤੇ ਗਏ ਹਨ।

ਅਸੀਂ ਕਿਹੜਾ ਨਾਨਕੇ ਆਏ ਹਾਂ, ਕਾਨੂੰਨ ਰੱਦ ਕਰ ਦਿਓ ਚਲੇ ਜਾਵਾਂਗੇ

The post PM ਮੋਦੀ ਨੇ ਦੱਸਿਆ ਇਸ ਦਿਨ ਕਿਸਾਨਾਂ ਦੇ ਖਾਤਿਆਂ ‘ਚ ਟ੍ਰਾਂਸਫਰ ਹੋਣਗੇ ਪੈਸੇ…… appeared first on Daily Post Punjabi.