PM Modi announced Archives - Daily Post Punjabi

G20 ਹੁਣ ਬਣਿਆ G21, ਅਫਰੀਕਨ ਯੂਨੀਅਨ ਨੂੰ ਮਿਲੀ ਮੈਂਬਰਸ਼ਿਪ, PM ਮੋਦੀ ਨੇ ਕੀਤਾ ਐਲਾਨ
ਹੁਣ ਤੋਂ G20 ਨੂੰ G21 ਕਿਹਾ ਜਾਵੇਗਾ। ਅਫਰੀਕਨ ਯੂਨੀਅਨ ਨੂੰ ਸਥਾਈ ਮੈਂਬਰਸ਼ਿਪ ਮਿਲ ਗਈ ਹੈ। ਭਾਰਤ ਨੇ ਆਪਣੇ-ਆਪ ਨੂੰ ਗਲੋਬਲ ਸਾਊਥ ਦੇ ਲੀਡਰ ਵਜੋਂ ਸਥਾਪਿਤ ਕੀਤਾ। ਅਫਰੀਕਨ ਯੂਨੀਅਨ ‘ਚ 55 ਦੇਸ਼ ਸ਼ਾਮਲ ਹਨ। PM ਮੋਦੀ ਨੇ ਕਿਹਾ, ਅਸੀਂ ਪ੍ਰਸਤਾਵ ਦਿੱਤਾ ਸੀ ਕਿ ਅਫਰੀਕੀ ਸੰਘ ਨੂੰ ਜੀ-20 ਦੀ ਸਥਾਈ ਮੈਂਬਰਸ਼ਿਪ ਦਿੱਤੀ ਜਾਵੇ। ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਇਸ ਨਾਲ ਸਹਿਮਤ ਹੋ। ਤੁਹਾਡੇ ਸਾਰਿਆਂ ਦੀ ਸਹਿਮਤੀ ਨਾਲ ਅੱਗੇ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਇਕ ਮੈਂਬਰ ਵਜੋਂ ਅਫ਼ਰੀਕਨ ਯੂਨੀਅਨ ਨੂੰ ਸੱਦਾ ਦਿੰਦਾ ਹਾਂ।

ਇਹ ਵੀ ਪੜ੍ਹੋ : ਮੋਰੱਕੋ ‘ਚ ਭੂਚਾਲ ਕਾਰਨ 296 ਮੌ.ਤਾਂ, PM ਮੋਦੀ ਨੇ ਜਤਾਇਆ ਦੁੱਖ, ਕਿਹਾ- ਭਾਰਤ ਹਰ ਸੰਭਵ ਮਦਦ ਕਰੇਗਾ

ਦਿੱਲੀ ‘ਚ ਹੋ ਰਹੇ ਜੀ-20 ਸੰਮੇਲਨ ‘ਚ PM ਮੋਦੀ ਨੇ ਕਿਹਾ, ਕੋਵਿਡ-19 ਤੋਂ ਬਾਅਦ ਦੁਨੀਆ ‘ਚ ਵਿਸ਼ਵਾਸ ਦੀ ਕਮੀ ਕਾਰਨ ਵੱਡਾ ਸੰਕਟ ਆ ਗਿਆ ਹੈ। ਜੰਗ ਨੇ ਭਰੋਸੇ ਦੀ ਘਾਟ ਨੂੰ ਡੂੰਘਾ ਕੀਤਾ ਹੈ। ਜਦੋਂ ਅਸੀਂ ਕੋਵਿਡ ਨੂੰ ਹਰਾ ਸਕਦੇ ਹਾਂ, ਅਸੀਂ ਆਪਸੀ ਅਵਿਸ਼ਵਾਸ ਦੇ ਰੂਪ ‘ਚ ਆਏ ਸੰਕਟ ਨੂੰ ਵੀ ਹਰਾ ਸਕਦੇ ਹਾਂ। ਆਓ ਅਸੀਂ ਮਿਲ ਕੇ ਵਿਸ਼ਵ ਭਰ ‘ਚ ਭਰੋਸੇ ਦੀ ਘਾਟ ਨੂੰ ਇਕ ਵਿਸ਼ਵਾਸ ਤੇ ਭਰੋਸੇ ‘ਚ ਬਦਲ ਦੇਈਏ। ਇਹ ਸਮਾਂ ਸਾਰਿਆਂ ਲਈ ਮਿਲ ਕੇ ਚੱਲਣ ਦਾ ਹੈ। ਸਬਕਾ ਸਾਥ, ਸਬਕਾ ਵਿਕਾਸ, ਸਬਕਾ ਪ੍ਰਯਾਸ ਦਾ ਮੰਤਰ ਸਾਡੇ ਸਾਰਿਆਂ ਲਈ ਮਾਰਗ ਦਰਸ਼ਕ ਬਣ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post G20 ਹੁਣ ਬਣਿਆ G21, ਅਫਰੀਕਨ ਯੂਨੀਅਨ ਨੂੰ ਮਿਲੀ ਮੈਂਬਰਸ਼ਿਪ, PM ਮੋਦੀ ਨੇ ਕੀਤਾ ਐਲਾਨ appeared first on Daily Post Punjabi.

ਹਿਊਸਟਨ ਯੂਨੀਵਰਸਿਟੀ ‘ਚ ਤਮਿਲ ਚੇਅਰ ਕੀਤੀ ਜਾਵੇਗੀ ਸਥਾਪਿਤ, PM ਮੋਦੀ ਨੇ ਕੀਤਾ ਐਲਾਨ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਮਰੀਕਾ ਵਿੱਚ ਸ਼ੁੱਕਰਵਾਰ ਨੂੰ ਭਾਰਤੀਆਂ ਦੇ ਸਾਹਮਣੇ ਇੱਕ ਵੱਡਾ ਐਲਨ ਕੀਤਾ ਹੈ। ਭਾਰਤ ਸਰਕਾਰ ਦੀ ਮਦਦ ਨਾਲ ਹਿਊਸਟਨ ਯੂਨੀਵਰਸਿਟੀ ਵਿੱਚ ਤਮਿਲ ਸਟੱਡੀਜ਼ ਚੇਅਰ ਦੀ ਸਥਾਪਨਾ ਕੀਤੀ ਜਾਵੇਗੀ। PM ਮੋਦੀ ਨੇ ਕਿਹਾ ਇਹ ਤਮਿਲ ਸੱਭਿਆਚਾਰ ਅਤੇ ਦੁਨੀਆ ਦੀ ਸਭ ਤੋਂ ਪੁਰਾਣੀ ਤਮਿਲ ਭਾਸ਼ਾ ਦੇ ਪ੍ਰਭਾਵ ਨੂੰ ਵਧਾਉਣ ਵਿੱਚ ਹੋਰ ਮਦਦ ਕਰੇਗਾ। ਨਾਲ ਹੀ ਉਹ ਭਾਰਤ ਦੇ ਇਤਿਹਾਸ ਅਤੇ ਸੱਭਿਆਚਾਰ ਦੀ ਖੋਜ ਅਤੇ ਅਧਿਆਪਨ ਨੂੰ ਅੱਗੇ ਵਧਾਉਣ ਲਈ ਸ਼ਿਕਾਗੋ ਯੂਨੀਵਰਸਿਟੀ ਵਿੱਚ ਵਿਵੇਕਾਨੰਦ ਚੇਅਰ ਦੀ ਮੁੜ ਸਥਾਪਨਾ ਕਰਨਗੇ।

Tamil chair will be established

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਅੱਜ ਮਿਸਰ ਲਈ ਰਵਾਨਾ ਹੋ ਗਏ ਹਨ। ਇਸ ਤੋਂ ਪਹਿਲਾਂ ਉਹ ਤਿੰਨ ਦਿਨਾਂ ਅਮਰੀਕਾ ਦੌਰੇ ‘ਤੇ ਸਨ। ਇਹ ਦੌਰਾ ਦੋਹਾਂ ਦੇਸ਼ਾਂ ਲਈ ਕਾਫੀ ਦਿਲਚਸਪ ਰਿਹਾ। ਇਸ ਦੌਰਾਨ PM ਮੋਦੀ ਨੂੰ ਵ੍ਹਾਈਟ ਹਾਊਸ ਵਿੱਚ ਪਰੇਡ ਕਰਵਾਈ ਗਈ। ਇਸ ਤੋਂ ਇਲਾਵਾ, ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਅਤੇ ਉਨ੍ਹਾਂ ਦੀ ਪਤਨੀ ਜਿਲ ਬਾਇਡਨ ਨਾਲ ਇੱਕ ਨਿਜੀ ਡਿਨਰ ਕੀਤਾ।

Tamil chair will be established

ਅਮਰੀਕਾ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵੱਖ-ਵੱਖ ਪ੍ਰੋਗਰਾਮਾਂ ‘ਚ ਹਿੱਸਾ ਲਿਆ। ਇਸ ਦੌਰਾਨ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਅਮਰੀਕਾ ‘ਚ ਜੋ ਪਿਆਰ ਮਿਲਿਆ ਹੈ ਉਹ ਲਾਜਵਾਬ ਹੈ। ਉਨ੍ਹਾਂ ਕਿਹਾ ਕਿ ਪਿਛਲੇ 3 ਦਿਨਾਂ ਤੋਂ ਲਗਾਤਾਰ ਇਕੱਠੇ ਰਹਿਣ ਲਈ ਮੈਂ ਰਾਸ਼ਟਰਪਤੀ ਬਾਇਡਨ ਦਾ ਧੰਨਵਾਦੀ ਹਾਂ। ਮੈਂ ਤਜਰਬੇ ਤੋਂ ਕਹਿੰਦਾ ਹਾਂ ਕਿ ਉਹ ਇੱਕ ਸੁਲਝੇ ਹੋਏ, ਤਜਰਬੇਕਾਰ ਨੇਤਾ ਹਨ।

ਇਹ ਵੀ ਪੜ੍ਹੋ : ਦਿ ਫ਼ਿਯੂਚਰ ਇਜ਼ AI…’, ਜੋਅ ਬਾਇਡਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗਿਫਟ ਕੀਤੀ AI ਲਿਖੀ ਹੋਈ ਟੀ-ਸ਼ਰਟ

ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਬਾਇਡਨ ਨੇ ਸੰਯੁਕਤ ਰਾਜ ਅਤੇ ਭਾਰਤ ਦਰਮਿਆਨ ਵਧ ਰਹੀ ਦੁਵੱਲੀ ਸਿੱਖਿਆ ਭਾਈਵਾਲੀ ਦੀ ਸ਼ਲਾਘਾ ਕੀਤੀ। PM ਮੋਦੀ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਆਰਥਿਕਤਾ ਇੰਨੀ ਤੇਜ਼ੀ ਨਾਲ ਵਧ ਰਹੀ ਹੈ ਕਿ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ‘ਤੇ ਟਿਕੀਆਂ ਹੋਈਆਂ ਹਨ। ਭਾਰਤ ਵਿੱਚ ਗੂਗਲ ਦਾ AI ਰਿਸਰਚ ਸੈਂਟਰ 100 ਤੋਂ ਵੱਧ ਭਾਰਤੀ ਭਾਸ਼ਾਵਾਂ ‘ਤੇ ਕੰਮ ਕਰੇਗਾ। ਇਸ ਨਾਲ ਭਾਰਤ ਦੇ ਉਨ੍ਹਾਂ ਬੱਚਿਆਂ ਲਈ ਆਸਾਨ ਹੋ ਜਾਵੇਗਾ ਜਿਨ੍ਹਾਂ ਦੀ ਮਾਤ ਭਾਸ਼ਾ ਅੰਗਰੇਜ਼ੀ ਨਹੀਂ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਹਿਊਸਟਨ ਯੂਨੀਵਰਸਿਟੀ ‘ਚ ਤਮਿਲ ਚੇਅਰ ਕੀਤੀ ਜਾਵੇਗੀ ਸਥਾਪਿਤ, PM ਮੋਦੀ ਨੇ ਕੀਤਾ ਐਲਾਨ appeared first on Daily Post Punjabi.