pm modi at fitness gym Archives - Daily Post Punjabi

PM ਮੋਦੀ ਨੇ ਜਿੰਮ ‘ਚ ਅਜ਼ਮਾਇਆ ਹੱਥ, ਮੇਰਠ ‘ਚ ਖੇਡ ਯੂਨੀਵਰਸਿਟੀ ਦਾ ਰੱਖਿਆ ਨੀਂਹ ਪੱਥਰ, ਦੇਖੋ ਵੀਡੀਓ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਹਨ। ਇੱਥੇ ਪੀਐਮ ਮੋਦੀ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਇੱਥੇ ਸਥਿਤ ਸਪੋਰਟਸ ਕੰਪਲੈਕਸ ਪਹੁੰਚੇ। ਪ੍ਰਧਾਨ ਮੰਤਰੀ ਨੇ ਇੱਥੇ ਮੌਜੂਦ ਜਿਮ ਦਾ ਦੌਰਾ ਕੀਤਾ ਅਤੇ ਖੁਦ ਵੀ ਜਿਮ ਵਿੱਚ ਕਸਰਤ (exercise) ਕੀਤੀ।

सशक्त, समृद्ध एवं स्वस्थ भारत की नींव हमारे यशस्वी प्रधानमंत्री श्री @NarendraModi जी।

Hon'ble PM Shri @NarendraModi Ji using fitness equipment at the venue of Sports University. #खेलेगा_यूपी_बढ़ेगा_यूपी pic.twitter.com/cxbMYgx5gR
— Sambit Patra (@sambitswaraj) January 2, 2022

ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਸਭ ਤੋਂ ਪਹਿਲਾਂ ਇੱਥੇ ਮੌਜੂਦ ਜਿਮ ਪਹੁੰਚੇ ਅਤੇ ਮਸ਼ੀਨਾਂ ਦਾ ਜਾਇਜ਼ਾ ਲਿਆ। ਇੱਥੇ ਉਨ੍ਹਾਂ ਨੇ ਫਿਟਨੈਸ ਉਪਕਰਨ ਬਾਡੀ ਵੇਟ ਲੈਟਪੁਲ ਮਸ਼ੀਨ (Body Wait latpull machine) ‘ਤੇ ਕਸਰਤ ਕੀਤੀ। ਦੱਸ ਦੇਈਏ ਕਿ ਇਸ ਕਸਰਤ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ​​ਹੁੰਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਹਮੇਸ਼ਾ ਦੇਸ਼ ਵਾਸੀਆਂ ਨੂੰ ਫਿਟਨੈੱਸ ਨੂੰ ਲੈ ਕੇ ਅਪੀਲ ਕਰਦੇ ਰਹੇ ਹਨ। ਪੀਐਮ ਮੋਦੀ ਨੇ ਸਾਲ 2019 ਵਿੱਚ 29 ਅਗਸਤ ਨੂੰ ਫਿਟ ਇੰਡੀਆ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਰਾਹੀਂ ਪੀਐਮ ਮੋਦੀ ਨੇ ਦੇਸ਼ ਦੇ ਨਾਗਰਿਕਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਫਿਟਨੈਸ ਨੂੰ ਸ਼ਾਮਿਲ ਕਰਨ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ :  ਕੇਰਨ ‘ਚ ਸੁਰੱਖਿਆ ਬਲਾਂ ਨੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ, ਏਕੇ-47 ਰਾਈਫਲ ਤੇ 7 ਗ੍ਰਨੇਡ ਬਰਾਮਦ

ਇਸ ਤੋਂ ਬਾਅਦ ਪੀਐਮ ਮੋਦੀ ਨੇ ਜਿਮ ਵਿੱਚ ਮੌਜੂਦ ਸਾਰੀਆਂ ਮਸ਼ੀਨਾਂ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੰਮ ਵਾਲੀ ਇਹ ਵੀਡੀਓ ਭਾਜਪਾ ਆਗੂ ਸੰਬਿਤ ਪਾਤਰਾਂ ਨੇ ਸਾਂਝੀ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post PM ਮੋਦੀ ਨੇ ਜਿੰਮ ‘ਚ ਅਜ਼ਮਾਇਆ ਹੱਥ, ਮੇਰਠ ‘ਚ ਖੇਡ ਯੂਨੀਵਰਸਿਟੀ ਦਾ ਰੱਖਿਆ ਨੀਂਹ ਪੱਥਰ, ਦੇਖੋ ਵੀਡੀਓ appeared first on Daily Post Punjabi.