PM Modi attacks Congress Govt Archives - Daily Post Punjabi

PM ਮੋਦੀ ਦਾ ਤੰਜ, ਕਿਹਾ- ‘ਹਰ ਥਾਂ ਖਤਮ ਹੋ ਰਹੀ ਕਾਂਗਰਸ, ਪਰ ਉਸ ਨੂੰ ਖੁਦ ਤੋਂ ਜ਼ਿਆਦਾ ਸਾਡੀ ਚਿੰਤਾ’
ਅੱਜ ਸੰਸਦ ਦੇ ਮਾਨਸੂਨ ਸੈਸ਼ਨ ਦਾ ਦੂਜਾ ਦਿਨ ਹੈ। ਜਾਸੂਸੀ ਕਾਂਡ ’ਤੇ ਹੰਗਾਮੇ ਤੋਂ ਬਾਅਦ ਲੋਕ ਸਭਾ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਭਾਜਪਾ ਸੰਸਦੀ ਦਲ ਵੱਲੋਂ ਇੱਕ ਮੀਟਿੰਗ ਕੀਤੀ ਗਈ ।

PM Modi attacks Congress Govt

ਇਸ ਮੀਟਿੰਗ ਵਿੱਚ ਪੀਐਮ ਮੋਦੀ ਨੇ ਪਾਰਟੀ ਨੇਤਾਵਾਂ ਨੂੰ ਕਿਹਾ ਕਿ ਉਹ ਸੱਚ ਨੂੰ ਵਾਰ-ਵਾਰ ਜਨਤਾ ਤੱਕ ਪਹੁੰਚਾਉਣ ਅਤੇ ਸਰਕਾਰ ਦੇ ਕੰਮ ਬਾਰੇ ਦੱਸਣ। ਕਾਂਗਰਸ ਸਭ ਜਗ੍ਹਾ ਖਤਮ ਹੋ ਰਹੀ ਹੈ, ਪਰ ਉਨ੍ਹਾਂ ਨੂੰ ਆਪਣੀ ਬਜਾਏ ਸਾਡੀ ਚਿੰਤਾ ਜ਼ਿਆਦਾ ਹੈ।

ਇਹ ਵੀ ਪੜ੍ਹੋ: ਨਾਰਾਜ਼ ਕੈਪਟਨ ਨੇ ਸਿੱਧੂ ਨੂੰ ਪ੍ਰਧਾਨ ਬਣਨ ਦੀ ਨਹੀਂ ਦਿੱਤੀ ਵਧਾਈ, ਮੁਲਾਕਾਤ ‘ਤੇ ਉਲਝਣ ਅਜੇ ਵੀ ਬਰਕਰਾਰ, ਕਿਵੇਂ ਸੁਲਝੇਗਾ ਮਸਲਾ?

ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਸਾਡੇ ਲਈ ਰਾਜਨੀਤੀ ਨਹੀਂ, ਮਨੁੱਖਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮਹਾਂਮਾਰੀ ਦੌਰਾਨ ਮਹਾਂਮਾਰੀ ਨਾਲ ਘੱਟ ਅਤੇ ਭੁੱਖ ਨਾਲ ਜ਼ਿਆਦਾ ਲੋਕ ਮਰਦੇ ਸੀ । ਅਸੀਂ ਅਜਿਹਾ ਨਹੀਂ ਹੋਣ ਦਿੱਤਾ।

PM Modi attacks Congress Govt

ਉੱਥੇ ਹੀ ਦੂਜੇ ਪਾਸੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਪਾਰਟੀ ਨੇਤਾਵਾਂ ਨੂੰ ਕਿਹਾ ਕਿ ਵੈਕੀਨੇਸ਼ਨ ਸੈਂਟਰ ’ਤੇ ਜਾਓ, ਪੀਐਮ ਦੇ ‘ਮਨ ਕੀ ਬਾਤ’ ਬੂਥ ’ਤੇ ਜਾ ਕੇ ਲੋਕਾਂ ਨੂੰ ਸੁਣਾਓ । ਗਰੀਬ ਭਲਾਈ ਯੋਜਨਾ ਦੀ ਜਾਣਕਾਰੀ ਸਭ ਤੱਕ ਪਹੁੰਚਾਓ।

ਇਹ ਵੀ ਪੜ੍ਹੋ: ਹੁਣ ਮੁਆਫੀ ‘ਤੇ ਸ਼ੁਰੂ ਹੋਇਆ ਕਾਟੋ ਕਲੇਸ਼, CM ਕੈਪਟਨ ਦੀ ਸ਼ਰਤ ‘ਤੇ ਸਿੱਧੂ ਸਮਰਥਕਾਂ ਨੇ ਕਿਹਾ – ‘ਮੁੱਖ ਮੰਤਰੀ ਮੰਗਣ ਮੁਆਫੀ…!’

ਦੱਸ ਦੇਈਏ ਕਿ ਕੇਂਦਰ ਸਰਕਾਰ ਦੇ ਤਿੰਨੋ ਖੇਤੀ ਕਾਨੂੰਨ ਸਣੇ ਹੋਰ ਵੱਖ-ਵੱਖ ਮੁੱਦਿਆਂ ‘ਤੇ ਵਿਰੋਧੀ ਧਿਰਾਂ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਸੋਮਵਾਰ ਨੂੰ ਸੈਸ਼ਨ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਇਥੋਂ ਤੱਕ ਕਿ ਇਸ ਹੰਗਾਮੇ ਕਾਰਨ ਪ੍ਰਧਾਨਮੰਤਰੀ ਮੰਤਰੀ ਮੰਡਲ ਦੇ ਮੈਂਬਰਾਂ ਤੋਂ ਜਾਣੂ ਵੀ ਨਹੀਂ ਕਰਵਾ ਸਕੇ।

ਇਹ ਵੀ ਦੇਖੋ: ‘‘Canada ਦੀ ਧਰਤੀ ‘ਤੇ ਜਾਣ ਲਈ ਭਾਈ-ਭੈਣ ਵੀ ਵਿਆਹ ਕਰਵਾ ਰਹੇ, ਜੇ ਜ਼ਮੀਰ ਹੀ ਮਰ ਗਏ ਤਾਂ ਖੱਟ ਕੀ ਲਿਆ?’’

The post PM ਮੋਦੀ ਦਾ ਤੰਜ, ਕਿਹਾ- ‘ਹਰ ਥਾਂ ਖਤਮ ਹੋ ਰਹੀ ਕਾਂਗਰਸ, ਪਰ ਉਸ ਨੂੰ ਖੁਦ ਤੋਂ ਜ਼ਿਆਦਾ ਸਾਡੀ ਚਿੰਤਾ’ appeared first on Daily Post Punjabi.