pm modi cabinet Archives - Daily Post Punjabi

PM ਮੋਦੀ ਦੀ ਨਵੀਂ ਕੈਬਨਿਟ ਦਾ ਅਹਿਮ ਫੈਸਲਾ, ਪੀਐੱਮ ਆਵਾਸ ਯੋਜਨਾ ਤਹਿਤ ਬਣਨਗੇ 3 ਕਰੋੜ ਨਵੇਂ ਘਰ
ਮੋਦੀ ਕੈਬਨਿਟ ਨੇ ਪਹਿਲੀ ਬੈਠਕ ਵਿਚ ਗਰੀਬਾਂ ਲਈ 3 ਕਰੋੜ ਨਵੇਂ ਘਰ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਿੰਡਾਂ ਤੇ ਸ਼ਹਿਰਾਂ ਵਿਚ ਬਣਨ ਵਾਲੇ ਇਨ੍ਹਾਂ ਗਰਾਂ ਵਿਚ ਟਾਇਲਟ, ਬਿਜਲੀ, ਪਾਣੀ ਤੇ ਗੈਸ ਕੁਨੈਕਸ਼ਨ ਹੋਵੇਗਾ।

ਇਸ ਸਕੀਮ ਤਹਿਤ ਪਿਛਲੇ 10 ਸਾਲ ਵਿਚ ਕੁੱਲ 4.21 ਕਰੋੜ ਘਰ ਪਹਿਲਾਂ ਹੀ ਬਣਾਏ ਜਾ ਚੁੱਕੇ ਹਨ। ਯੋਜਨਾ ਤਹਿਤ ਘਰ ਬਣਾਉਣ ਲਈ ਕੇਂਦਰ ਤੇ ਸੂਬਾ ਸਰਕਾਰ ਤੋਂ ਆਰਥਿਕ ਮਦਦ ਦਿੱਤੀ ਜਾਂਦੀ ਹੈ। ਮੋਦੀ 3.0 ਦੀ ਪਹਿਲੀ ਕੈਬਨਿਟ ਬੈਠਕ ਸੋਮਵਾਰ 10 ਜੂਨ ਨੂੰ ਪੀਐੱਮ ਰਿਹਾਇਸ਼ ‘ਤੇ ਹੋਈ। ਇਸ ਵਿਚ ਸਾਰੇ ਕੈਬਨਿਟ ਮੰਤਰੀ ਸ਼ਾਮਲ ਹੋਏ।

ਇਹ ਵੀ ਪੜ੍ਹੋ : ਮੋਦੀ ਸਰਕਾਰ ਬਣਨ ਦੇ ਬਾਅਦ ਵਿਭਾਗਾਂ ਦੀ ਹੋਈ ਵੰਡ, ਪੜ੍ਹੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ

ਪੀਐੱਮ ਮੋਦੀ ਨੇ ਅੱਜ PMO ਪਹੁੰਚ ਕੇ ਕਾਰਜਭਾਰ ਸੰਭਾਲਿਆ। ਉਨ੍ਹਾਂ ਨੇ ਸਭ ਤੋਂ ਪਹਿਲਾਂ ਕਿਸਾਨ ਸਨਮਾਨ ਨਿਧੀ ਦੀ ਫਾਈਲ ‘ਤੇ ਸਾਈਨ ਕੀਤੇ। ਕੇਂਦਰ ਦੀ ਕਿਸਾਨ ਕਲਿਆਣਾ ਯੋਜਨਾ ਤਹਿਤ 9.3 ਕਰੋੜ ਕਿਸਾਨਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਂਦੀ ਹੈ। ਇਸੇ ਨੂੰ ਹੀ ਕਿਸਾਨ ਸਨਮਾਨ ਨਿਧੀ ਕਿਹਾ ਜਾਂਦਾ ਹੈ। ਮੋਦੀ ਨੇ ਅੱਜ ਇਸ ਦੀ 17ਵੀਂ ਕਿਸ਼ਤ ਨੂੰ ਮਨਜ਼ੂਰੀ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post PM ਮੋਦੀ ਦੀ ਨਵੀਂ ਕੈਬਨਿਟ ਦਾ ਅਹਿਮ ਫੈਸਲਾ, ਪੀਐੱਮ ਆਵਾਸ ਯੋਜਨਾ ਤਹਿਤ ਬਣਨਗੇ 3 ਕਰੋੜ ਨਵੇਂ ਘਰ appeared first on Daily Post Punjabi.

ਮੋਦੀ ਕੈਬਨਿਟ ‘ਚ 63 ਮੰਤਰੀ ਚੁੱਕ ਸਕਦੇ ਹਨ ਸਹੁੰ, ਸ਼ਿਵਰਾਜ, ਸਿੰਧਿਆ ਸਣੇ ਇਨ੍ਹਾਂ ਨੂੰ ਮਿਲ ਸਕਦੈ ਮੌਕਾ
ਨਰਿੰਦਰ ਮੋਦੀ ਅੱਜ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਪ੍ਰੋਗਰਾਮ ਰਾਸ਼ਟਰਪਤੀ ਭਵਨ ਵਿਚ ਸ਼ਾਮ 7.15 ਵਜੇ ਹੋਵੇਗਾ ਪਰ ਇਸ ਤੋਂ ਪਹਿਲਾਂ ਸੰਭਾਵਿਤ ਮੰਤਰੀ ਮੰਡਲ ਦੀ ਤਸਵੀਰ ਸਾਫ ਹੋ ਗਈ ਹੈ। ਕਿਆਸ ਹੈ ਕਿ ਮੋਦੀ ਦੇ ਨਾਲ ਲਗਭਗ 63 ਮੰਤਰੀ ਸਹੁੰ ਚੁੱਕ ਸਕਦੇ ਹਨ।

ਮੋਦੀ ਨੇ ਐਤਵਾਰ ਸਵੇਰੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਬਾਅਦ ਉਹ ਅਟਲ ਜੀ ਦੀ ਸਮਾਧੀ ਤੇ ਨੈਸ਼ਨਲ ਵਾਰ ਮੈਮੋਰੀਅਲ ਗਏ। ਸਵੇਰੇ ਮੋਦੀ ਨੇ ਆਪਣੀ ਰਿਹਾਇਸ਼ ‘ਤੇ ਸੰਭਾਵਿਤ ਮੰਤਰੀਆਂ ਨਾਲ ਮੀਟਿੰਗ ਕੀਤੀ। ਮੋਦੀ ਦੇ ਘਰ ਪਹੁੰਚੇ ਨੇਤਾਵਾਂ ਵਿਚ ਸ਼ਾਹ, ਰਾਜਨਾਥ, ਨਿਰਮਲਾ ਤੇ ਜੈਸ਼ੰਕਰ ਦੇ ਨਾਲ ਸ਼ਿਵਰਾਜ ਸਿੰਘ ਚੌਹਾਨ, ਮਨੋਹਰ ਲਾਲ ਖੱਟਰ ਤੇ ਕੁਮਾਰਸਵਾਮੀ ਵੀ ਪਹੁੰਚੇ। ਉਥੇ ਨਿਤਿਨ ਗਡਕਰੀ, ਪੀਯੂਸ਼ ਗੋਇਲ, ਜਯੋਤੀਰਾਦਿਤਿਆ ਸਿੰਧੀਆ ਤੇ ਅਰਜੁਨ ਰਾਮ ਮੇਘਵਾਰ ਵੀ ਨਜ਼ਰ ਆਏ।

ਮੋਦੀ 3.0 ਵਿਚ ਭਾਜਪਾ ਤੋਂ 38 ਸੰਭਾਵਿਤ ਮੰਤਰੀ ਹਨ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਰਮਲਾ ਸੀਤਾਰਮਨ, ਜੇਪੀ ਨੱਢਾ, ਨਿਤਿਨ ਗਡਕਰੀ, ਮਨੋਹਰ ਲਾਲ ਖੱਟਰ, ਸ਼ਿਵਰਾਜ ਸਿੰਘ ਚੌਹਾਨ, ਜਯੋਤੀਰਾਦਿਤਿਆ ਸਿੰਧੀਆ, ਧਰਮਿੰਦਰ ਪ੍ਰਧਾਨ, ਹਰਦੀਪ ਸਿੰਘ ਪੁਰੀ, ਡਾ. ਐੱਸ. ਜੈਸ਼ੰਕਰ, ਕਿਰਨ ਰਿਜਿਜੂ, ਰਵਨੀਤ ਸਿੰਘ ਬਿੱਟੂ, ਜਿਤਿਨ ਪ੍ਰਸਾਦ, ਪੰਕਜ ਚੌਧਰੀ, ਸੰਜੇ ਸੇਠ, ਸ਼ੋਭਾ ਕਰੰਦਲਾਜੇ, ਗਿਰੀਰਾਜ ਸਿੰਘ, ਨਿਤਿਆਨੰਦ ਰਾਏ, ਬੀ. ਐੱਲ. ਵਰਮਾ, ਅੰਨਪੂਰਨਾ ਦੇਵੀ, ਅਰਜੁਨ ਰਾਮ ਮੇਘਵਾਲ, ਪੀਯੂਸ਼ ਗੋਇਲ, ਰਾਵ ਇੰਦਰਜੀਤ ਸਿੰਘ, ਅਜੇ ਟਮਟਾ, ਸਰਬਾਨੰਦ ਸੋਨੋਵਾਲ, ਜੀ ਕਿਸ਼ਨ ਰੈੱਡੀ, ਬੰਦੀ ਸੰਜੇ, ਜੀਤੇਂਦਰ ਸਿੰਘ, ਅਸ਼ਵਨੀ ਵੈਸ਼ਣਵ, ਭੁਪਿੰਦਰ ਯਾਦਵ, ਪ੍ਰਹਿਲਾਦ ਜੋਸ਼ੀ, ਮਨਸੁਖ ਮੰਡਾਵੀਆ, ਜੁਏਲ ਔਰਾਵ, ਤੋਖਨ ਸਾਹੂ, ਰਕਸ਼ਾ ਖਡਸੇ, ਐੱਸਪੀ ਸਿੰਘ ਬਘੇਰ, ਕਮਲੇਸ਼ ਪਾਸਵਾਨ। ਟੀਡੀਪੀ ਤੋਂ 2 ਤੇ 7 ਪਾਰਟੀਆਂ ਵਿਚੋਂ 1-1 ਸੰਭਾਵਿਤ ਮੰਤਰੀ ਚੁਣੇ ਜਾ ਸਕਦੇ ਹਨ। ਰਾਮ ਮੋਹਨ ਨਾਇਡੂ, ਪੀ. ਚੰਦਰਸ਼ੇਖਰ ਪੇਮਾਸਾਨੀ, ਐੱਚਡੀ ਕੁਮਾਰਸਵਾਮੀ, ਜਯੰਤ ਚੌਧਰੀ, ਅਨੁਪ੍ਰਿਆ ਪਟੇਲ, ਰਾਜੀਵ ਸਿੰਘ, ਰਾਮਦਾਸ ਅਠਾਵਲੇ, ਜੀਤਨ ਰਾਮ ਮਾਂਝੀ, ਚਿਰਾਗ ਪਾਸਵਾਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਭਲਕੇ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ

ਮੋਦੀ ਸਰਕਾਰ ਵਿਚ ਮੰਤਰੀ ਅਹੁਦੇ ਨੂੰ ਲੈ ਕੇ ਅਜੀਤ ਪਵਾਰ ਨਾਰਾਜ਼ ਹਨ। ਮਹਾਰਾਸ਼ਟਰ ਦੇ ਡਿਪਟੀ ਸੀਐੱਮ ਦੇਵੇਂਦਰ ਫੜਨਵੀਸ ਨੇ ਦੱਸਿਆ ਕਿ ਅਸੀਂ ਅਜੀਤ ਪਵਾਰ ਨੂੰ ਰਾਜ ਮੰਤਰੀ ਅਹੁਦੇ ਦਾ ਆਫਰ ਦਿੱਤਾ ਸੀ, ਉਹ ਕੇਂਦਰੀ ਮੰਤਰੀ ਦੀ ਇੱਛਾ ਕਰ ਰਹੇ ਹਨ। ਉਨ੍ਹਾਂ ਨੂੰ ਰਾਜ ਮੰਤਰੀ ਦਾ ਅਹੁਦਾ ਮਨਜ਼ੂਰ ਨਹੀਂ ਸੀ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਮੋਦੀ ਕੈਬਨਿਟ ‘ਚ 63 ਮੰਤਰੀ ਚੁੱਕ ਸਕਦੇ ਹਨ ਸਹੁੰ, ਸ਼ਿਵਰਾਜ, ਸਿੰਧਿਆ ਸਣੇ ਇਨ੍ਹਾਂ ਨੂੰ ਮਿਲ ਸਕਦੈ ਮੌਕਾ appeared first on Daily Post Punjabi.