pm modi cm yogi Archives - Daily Post Punjabi

PM ਮੋਦੀ ਨੇ CM ਯੋਗੀ ਨੂੰ ਟਵਿੱਟਰ ‘ਤੇ ਨਹੀਂ ਦਿੱਤੀ ਜਨਮਦਿਨ ਦੀ ਵਧਾਈ, ਸ਼ੁਰੂ ਹੋਈ ਇਹ ਚਰਚਾ…
pm modi cm yogi happy birthday on twitter: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ 5 ਜੂਨ ਨੂੰ ਜਨਮਦਿਨ ਸੀ।ਕਈ ਸਿਆਸੀ ਅਤੇ ਹੋਰ ਖੇਤਰਾਂ ਨਾਲ ਜੁੜੀਆਂ ਹਸਤੀਆਂ ਨੇ ਸੀਐੱਮ ਯੋਗੀ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ, ਪਰ ਇਸ ਦੌਰਾਨ ਟਵਿੱਟਰ ‘ਤੇ ਵੱਖੋ ਵੱਖਰੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।

pm modi cm yogi happy birthday on twitter

ਕਿਹਾ ਜਾ ਰਿਹਾ ਹੈ ਕਿ ਸਭ ਕੁਝ ਠੀਕ ਨਹੀਂ ਹੈ। ਕੁਝ ਦਿਨ ਪਹਿਲਾਂ ਚਰਚਾ ਸੀ ਕਿ ਯੋਗੀ ਕੈਬਿਨੇਟ ‘ਚ ਵੱਡਾ ਫੇਰਬਦਲ ਹੋਣ ਵਾਲਾ ਹੈ।ਬੀਜੇਪੀ ਦੇ ਸੰਗਠਨ ਸਕੱਤਰ ਬੀਐੱਲ ਸੰਤੋਸ਼ ਨੇ ਲਖਨਊ ‘ਚ ਮੰਤਰੀਆਂ ਅਤੇ ਪਾਰਟੀ ਨੇਤਾਵਾਂ ਦੇ ਨਾਲ ਬੈਕ ਟੂ ਬੈਕ ਬੈਠਕਾਂ ਕੀਤੀਆਂ ਅਤੇ ਫਿਰ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕੀਤੀ ਸੀ।ਇਸ ਦੌਰੇ ਦਾ ਇੱਕ ਕਾਰਨ ਸੀ।ਪਿਛਲੇ ਕੁਝ ਮਹੀਨਿਆਂ ‘ਚ ਕਈ ਬੀਜੇਪੀ ਨੇਤਾਵਾਂ ਅਤੇ ਵਿਧਾਇਕਾਂ ਨੇ ਖੁੱਲੇ ਤੌਰ ‘ਤੇ ਸੂਬਾ ਸਰਕਾਰ ਦੀ ਪ੍ਰਤੀਕਿਰਿਆ ‘ਚ ਕਮੀਆਂ ਦਾ ਹਵਾਲਾ ਦਿੱਤਾ ਸੀ।

ਇਹ ਵੀ ਪੜੋ:ਬਲੈਕ ਫੰਗਸ ਇਫੈਕਸ਼ਨ ਤੋਂ ਬਾਅਦ ਨਵੀਂ ਬੀਮਾਰੀ ਗੈਂਗ੍ਰੀਨ, ਜਾਣੋ ਕੀ ਇਸਦਾ ਇਲਾਜ

ਦੂਜੇ ਪਾਸੇ, ਪੰਚਾਇਤ ਚੋਣਾਂ ‘ਚ ਪਾਰਟੀ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਵੀ ਕਿਰਕਿਰੀ ਹੋਈ ਕਿਉਂਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਚਾਇਤ ਚੋਣਾਂ ਨੂੰ ਸੈਮੀਫਾਈਨਲ ਮੰਨਿਆ ਗਿਆ ਸੀ।

ਇਹ ਵੀ ਪੜੋ:‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਗੂੰਜਿਆ ਅੰਮ੍ਰਿਤਸਰ ਦਰਬਾਰ ਸਾਹਿਬ LIVE, ਸ਼ਸਤਰ ਲੈ ਪਹੁੰਚੇ ਸਿੰਘ !

The post PM ਮੋਦੀ ਨੇ CM ਯੋਗੀ ਨੂੰ ਟਵਿੱਟਰ ‘ਤੇ ਨਹੀਂ ਦਿੱਤੀ ਜਨਮਦਿਨ ਦੀ ਵਧਾਈ, ਸ਼ੁਰੂ ਹੋਈ ਇਹ ਚਰਚਾ… appeared first on Daily Post Punjabi.