PM Modi congratulated nation Archives - Daily Post Punjabi

PM ਮੋਦੀ ਨੇ ਗੁਜਰਾਤੀ ਨਵੇਂ ਸਾਲ ਤੇ ਭਾਈ ਦੂਜ ਦੀ ਟਵੀਟ ਕਰ ਦਿੱਤੀ ਵਧਾਈ
PM Modi congratulated nation: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤੀ ਨਵੇਂ ਸਾਲ ਦੇ ਮੌਕੇ ‘ਤੇ ਗੁਜਰਾਤੀ ਲੋਕਾਂ ਨੂੰ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਵਧਾਈ ਦਿੰਦਿਆਂ ਇੱਕ ਟਵੀਟ ਵੀ ਕੀਤਾ ਹੈ। ਗੁਜਰਾਤੀ ਭਾਸ਼ਾ ਵਿੱਚ ਟਵੀਟ ਕਰਦਿਆਂ ਪੀਐੱਮ ਮੋਦੀ ਨੇ ਲਿਖਿਆ,”ਸਾਰੇ ਗੁਜਰਾਤੀ ਭਰਾਵਾਂ ਅਤੇ ਭੈਣਾਂ ਨੂੰ ਨਵਾਂ ਸਾਲ ਮੁਬਾਰਕ। ਨਵੇਂ ਸਾਲ ਵਿੱਚ ਤੁਹਾਨੂੰ ਸਾਰਿਆਂ ਨੂੰ ਸਿਹਤ, ਖੁਸ਼ਹਾਲੀ ਲਈ ਮੇਰੀ ਤਹਿ ਦਿਲੋਂ ਸ਼ੁਭਕਾਮਨਾਵਾਂ … ਆਓ, ਇਕੱਠੇ ਹੋਣ ਅਤੇ ਨਵਭਾਰਤ ਨਵ ਨਿਰਮਾਣ ਲਈ ਇੱਕ ਪ੍ਰਣ ਲਈਏ।

નૂતન વર્ષાભિનંદન…..
સૌ ગુજરાતી બહેનો-ભાઈઓને નવા વર્ષની હૃદયપૂર્વકની શુભકામનાઓ. આપ સર્વને નવા વર્ષે સ્વાસ્થ્ય, સમૃદ્ધિ અને સુખ પ્રાપ્ત હો એવી મારી અંતરની મનોકામનાઓ…આવો, સૌ સાથે મળી સંકલ્પ કરીએ, નૂતનવર્ષ હો નવપ્રયાણનું, નવપ્રયાસનું, નવભારતના નવનિર્માણનું….સાલમુબારક…..
— Narendra Modi (@narendramodi) November 16, 2020

ਇਸ ਟਵੀਟ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਭਾਈ ਦੂਜ ਲਈ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ । ਉਹਨਾਂ ਲਿਖਿਆ,” ਭਾਈ ਦੂਜ ਦੇ ਪਵਿੱਤਰ ਪੁਰਬ ਤੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ।

भाई दूज के पावन अवसर पर आप सभी को बहुत-बहुत शुभकामनाएं।
— Narendra Modi (@narendramodi) November 16, 2020

ਜ਼ਿਕਰਯੋਗ ਹੈ ਕਿ ਗੁਜਰਾਤੀ ਨਵਾਂ ਸਾਲ ਹਰ ਸਾਲ ਦੀਵਾਲੀ ਦੇ ਦੋ ਦਿਨਾਂ ਬਾਅਦ ਸ਼ੁਰੂ ਹੁੰਦਾ ਹੈ। ਗੁਜਰਾਤੀ ਕੈਲੰਡਰ ਦੇ ਅਨੁਸਾਰ, ਇਹ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਇਸ ਸਾਲ ਨੂੰ ਪ੍ਰਤਿਪਦਾ, ਪਾਡਵਾ ਜਾਂ ਫਿਰ ਬੇਸਤੁ ਸਾਲ ਵੀ ਕਿਹਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਨੇ ਬ੍ਰਜ ਵਿੱਚ ਭਾਰੀ ਬਾਰਿਸ਼ ਨੂੰ ਰੋਕਣ ਲਈ ਗੋਵਰਧਨ ਪਹਾੜ ਨੂੰ ਚੁੱਕਿਆ ਸੀ, ਗੋਵਰਧਨ ਦੀ ਪੂਜਾ ਦੇ ਨਾਲ ਹੀ ਨਵੇਂ ਸਾਲ ਦੀ ਸ਼ੁਰੂਆਤ ਮੰਨੀ ਜਾਂਦੀ ਹੈ।

PM Modi congratulated nation

ਉੱਥੇ ਹੀ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਵੀ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ । ਉਨ੍ਹਾਂ ਨੇ ਲਿਖਿਆ ਅੱਜ ਤੋਂ ਤੁਹਾਡੇ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ, ਨਵਾਂ ਸਾਲ ਤੁਹਾਨੂੰ ਸਾਰਿਆਂ ਨੂੰ ਚੰਗੀ ਸਿਹਤ ਦੇਵੇ … ਸਾਲ ਮੁਬਾਰਕ।

આજથી પ્રારંભ થતા નૂતનવર્ષની અંતઃકરણ પૂર્વક શુભેચ્છાઓ. નવું વર્ષ આપ સૌ માટે મંગલમય અને પ્રગતિકારક નીવડે, આપનું આરોગ્ય તંદુરસ્ત રહે એવી હાર્દિક શુભકામનાઓ…  સાલમુબારક

નૂતન વર્ષાભિનંદન !
— Vijay Rupani (@vijayrupanibjp) November 16, 2020

ਦੱਸ ਦੇਈਏ ਕਿ ਹਰ ਸਾਲ ਭਾਈ ਦੂਜ ਕਾਰਤਿਕ ਸ਼ੁਕਲ ਪੱਖ ਦੀ ਦੂਜੀ ਤਰੀਕ ਨੂੰ ਮਨਾਇਆ ਜਾਂਦਾ ਹੈ । ਇਸ ਸਾਲ ਭਾਈ ਦੂਜ 16 ਨਵੰਬਰ 2020 ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਭੈਣਾਂ ਆਪਣੇ ਭਰਾ ਦੀ ਲੰਬੀ ਉਮਰ ਲਈ ਵਰਤ, ਪੂਜਾ ਅਤੇ ਕਥਾ ਸੁਣਨ ਤੋਂ ਬਾਅਦ ਮੱਥੇ ‘ਤੇ ਤਿਲਕ ਲਗਾਉਂਦੇ ਹੋਏ ਭਰਾ ਦੀ ਲੰਬੀ ਉਮਰ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੀ ਹੈ।

ਇਹ ਵੀ ਦੇਖੋ:ਗ੍ਰੰਥੀ ਸਿੰਘ ਵੱਲੋਂ ਕੇਸਾਂ ਦੀ ਬੇਅਦਬੀ ਤੇ ਗੋਲੀਆਂ ਚਲਾਉਣ ਦੇ ਲਗਾਏ ਦੋਸ਼ਾਂ ‘ਤੇ ਸੁਣੋ ਕਹਿੰਦਾ ਕਾਂਗਰਸੀ ਕੌਂਸਲਰ.

The post PM ਮੋਦੀ ਨੇ ਗੁਜਰਾਤੀ ਨਵੇਂ ਸਾਲ ਤੇ ਭਾਈ ਦੂਜ ਦੀ ਟਵੀਟ ਕਰ ਦਿੱਤੀ ਵਧਾਈ appeared first on Daily Post Punjabi.