PM Modi congratulates all candidates Archives - Daily Post Punjabi

PM ਮੋਦੀ ਨੇ UPSC ਪ੍ਰੀਖਿਆ ਪਾਸ ਕਰਨ ਵਾਲਿਆਂ ਨੂੰ ਦਿੱਤੀ ਵਧਾਈ, ਨਾਲ ਹੀ ਅਸਫਲ ਵਿਦਿਆਰਥੀਆਂ ਨੂੰ ਕਿਹਾ-‘ਕੋਸ਼ਿਸ਼ ਰੱਖੋ ਜਾਰੀ’
ਪ੍ਰਧਾਨ ਮੰਤਰੀ ਮੋਦੀ ਨੇ ਸੰਘ ਲੋਕ ਸੇਵਾ ਆਯੋਗ (UPSC) ਵੱਲੋਂ ਆਯੋਜਿਤ ਸਿਵਿਲ ਸੇਵਾ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ਨੀਵਾਰ ਯਾਨੀ ਕਿ ਅੱਜ ਵਧਾਈ ਦਿੱਤੀ।

PM Modi congratulates all candidates

ਪ੍ਰਧਾਨ ਮੰਤਰੀ ਨੇ ਵਧਾਈ ਦਿੰਦਿਆਂ ਕਿਹਾ ਕਿ ਲੋਕ ਸੇਵਾ ਵਿੱਚ ਇੱਕ ਰੋਮਾਂਚਕ ਤੇ ਸੰਤੋਖਜਨਕ ਕਰੀਅਰ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਹੈ ਤੇ ਉਹ ਭਾਰਤ ਦੀ ਯਾਤਰਾ ਦੀ ਮਹੱਤਵਪੂਰਨ ਮਿਆਦ ਦੌਰਾਨ ਅਹਿਮ ਪ੍ਰਸ਼ਾਸਨਿਕ ਭੂਮਿਕਾ ਨਿਭਾਉਣਗੇ।

ਇਹ ਵੀ ਪੜ੍ਹੋ: PUNJAB CONGRESS : 72 ਘੰਟਿਆਂ ‘ਚ ਤੀਜੀ ਵਾਰ ਦਿੱਲੀ ਪਹੁੰਚੇ CM ਚੰਨੀ, ਪੰਜਾਬ ਕੈਬਨਿਟ ਨੂੰ ਲੈ ਕੇ ਕੰਫਿਊਜ਼ ਹੋਈ ਕਾਂਗਰਸ ਹਾਈਕਮਾਨ

ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰੀਖਿਆ ਪਾਸ ਨਾ ਕਰਨ ਵਾਲਿਆਂ ਦੀ ਵੀ ਹੌਂਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,” ਜਿਹੜੇ ਯੁਵਾ ਮਿੱਤਰ UPSC ਪ੍ਰੀਖਿਆ ਪਾਸ ਨਹੀਂ ਕਰ ਸਕੇ, ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀ ਬਹੁਤ ਪ੍ਰਤਿਭਾਸ਼ਾਲੀ ਹੋ।

PM Modi congratulates all candidates

ਹਾਲੇ ਹੋਰ ਮੌਕੇ ਵੀ ਆਉਣਗੇ। ਤੁਸੀ ਜੋ ਵੀ ਕਰਨ ਦਾ ਫੈਸਲਾ ਲਵੋ, ਉਸਦੇ ਲਈ ਤੁਹਾਨੂੰ ਬਹੁਤ ਸ਼ੁੱਭਕਾਮਨਾਵਾਂ।

ਦੱਸ ਦੇਈਏ ਕਿ ਇਸ ਵਾਰ UPSC ਦੀ ਪ੍ਰੀਖਿਆ ਵਿੱਚ 545 ਪੁਰਸ਼ਾਂ ਤੇ 216 ਮਹਿਲਾਵਾਂ ਸਣੇ ਕੁੱਲ 761 ਉਮੀਦਵਾਰ ਪਾਸ ਹੋਏ ਹਨ। ਬਿਹਾਰ ਦੇ ਸ਼ੁਭਮ ਕੁਮਾਰ ਤੇ ਮੱਧ ਪ੍ਰਦੇਸ਼ ਦੀ ਜਾਗ੍ਰਿਤੀ ਅਵਸਥੀ ਨੇ ਇਸ ਵਿੱਚ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਿਲ ਕੀਤਾ ਹੈ।

ਇਹ ਵੀ ਦੇਖੋ: ਨਵੀਂ ਕੈਬਿਨੇਟ ‘ਤੇ ਵੱਡੀ ਖ਼ਬਰ, ਦੇਖੋ ਕਿਹੜੇ ਨਾਮਾਂ ‘ਤੇ ਲੱਗੀ ਮੋਹਰ? ਕਿਹਨਾਂ ਮੰਤਰੀਆਂ ਦੇ ਲਿਖਤੀ ਆਰਡਰ ਜਾਰੀ !

The post PM ਮੋਦੀ ਨੇ UPSC ਪ੍ਰੀਖਿਆ ਪਾਸ ਕਰਨ ਵਾਲਿਆਂ ਨੂੰ ਦਿੱਤੀ ਵਧਾਈ, ਨਾਲ ਹੀ ਅਸਫਲ ਵਿਦਿਆਰਥੀਆਂ ਨੂੰ ਕਿਹਾ-‘ਕੋਸ਼ਿਸ਼ ਰੱਖੋ ਜਾਰੀ’ appeared first on Daily Post Punjabi.