PM Modi greets Jharkhand Archives - Daily Post Punjabi

ਝਾਰਖੰਡ ਦੇ ਸਥਾਪਨਾ ਦਿਵਸ ‘ਤੇ PM ਮੋਦੀ ਨੇ ਦਿੱਤੀ ਵਧਾਈ, ਜਯੰਤੀ ਮੌਕੇ ਬਿਰਸਾ ਮੁੰਡਾ ਨੂੰ ਵੀ ਕੀਤਾ ਯਾਦ
PM Modi greets Jharkhand: ਅੱਜ ਹੀ ਦੇ ਦਿਨ ਸਾਲ 2000 ਵਿੱਚ ਬਿਹਾਰ ਤੋਂ ਵੱਖ ਹੋ ਕੇ ਇੱਕ ਵੱਖਰੇ ਰਾਜ ਦੇ ਰੂਪ ਵਿੱਚ ਝਾਰਖੰਡ ਦੀ ਸਥਾਪਨਾ ਕੀਤੀ ਗਈ ਸੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਹੇਮੰਤ ਸੋਰੇਨ ਨੇ ਰਾਜ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ । ਦੱਸ ਦੇਈਏ ਕਿ ਅੱਜ ਹੀ ਦੇ ਦਿਨ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਵੀ ਮਨਾਈ ਜਾਂਦੀ ਹੈ। ਇਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਟਵੀਟ ਕੀਤਾ।  ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, ‘ਝਾਰਖੰਡ ਦੇ ਸਥਾਪਨਾ ਦਿਵਸ ‘ਤੇ ਰਾਜ ਦੇ ਸਾਰੇ ਵਸਨੀਕਾਂ ਨੂੰ ਮੇਰੇ ਵੱਲੋਂ ਦਿਲੋਂ ਵਧਾਈ । ਇਸ ਮੌਕੇ ਮੈਂ ਇੱਥੇ ਸਾਰੇ ਲੋਕਾਂ ਦੇ ਸੁੱਖ, ਖੁਸ਼ਹਾਲੀ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।’

भगवान बिरसा मुंडा जी को उनकी जयंती पर शत-शत नमन। वे गरीबों के सच्चे मसीहा थे, जिन्होंने शोषित और वंचित वर्ग के कल्याण के लिए जीवनपर्यंत संघर्ष किया। स्वतंत्रता आंदोलन में उनका योगदान और सामाजिक सद्भावना के लिए किए गए उनके प्रयास देशवासियों को सदैव प्रेरित करते रहेंगे। pic.twitter.com/9trzSfygep
— Narendra Modi (@narendramodi) November 15, 2020

ਇਸਦੇ ਨਾਲ ਹੀ ਬਿਰਸਾ ਮੁੰਡਾ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, “ਭਗਵਾਨ ਬਿਰਸਾ ਮੁੰਡਾ ਜੀ ਨੂੰ ਉਨ੍ਹਾਂ ਦੇ ਜਨਮ ਦਿਵਸ ‘ਤੇ ਸ਼ਤ-ਸ਼ਤ ਨਮਨ । ਉਹ ਗਰੀਬਾਂ ਦੇ ਸਾਚੇ ਮਸੀਹੇ ਸੀ, ਜਿਨ੍ਹਾਂ ਨੇ ਸ਼ੋਸ਼ਣ ਅਤੇ ਵਾਂਝੇ ਲੋਕਾਂ ਦੀ ਭਲਾਈ ਲਈ ਸਾਰੀ ਉਮਰ ਸੰਘਰਸ਼ ਕੀਤਾ । ਸੁਤੰਤਰਤਾ ਅੰਦੋਲਨ ਵਿੱਚ ਉਨ੍ਹਾਂ ਦਾ ਯੋਗਦਾਨ ਅਤੇ ਸਮਾਜਿਕ ਸਦਭਾਵਨਾ ਲਈ ਕੀਤੇ ਗਏ ਉਨ੍ਹਾਂ ਦੇ ਉਪਰਾਲੇ ਸਦਾ ਦੇਸ਼ਵਾਸੀਆਂ ਨੂੰ ਪ੍ਰੇਰਿਤ ਕਰਨਗੇ।”

PM Modi greets Jharkhand

ਇਸ ਦੇ ਨਾਲ ਹੀ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਭਗਵਾਨ ਬਿਰਸਾ ਮੁੰਡਾ ਦੀ ਸਮਾਧੀ ‘ਤੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਜਨਮ ਦਿਵਸ ਦੇ ਮੌਕੇ ‘ਤੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਸੰਘਰਸ਼ ਅਤੇ ਹਿੰਮਤ ਦੀ ਪ੍ਰਤੀਕ ‘ਧਰਤੀ ਆਬਾ’ ਦੇ ਸਪਨਿਆਂ ਦਾ ਝਾਰਖੰਡ ਬਣਾਉਣਾ ਸਾਡਾ ਟੀਚਾ ਅਤੇ ਸੰਕਲਪ ਹੈ। ਉਨ੍ਹਾਂ ਨੇ ਰਾਜ ਸਥਾਪਨਾ ਦਿਵਸ ਦੇ ਮੌਕੇ ‘ਤੇ ਝਾਰਖੰਡ ਦੇ ਸਮੂਹ ਲੋਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।

भगवान बिरसा मुंडा जी के समाधि स्थल पर पुष्प अर्पित कर उनकी जयंती के अवसर पर श्रंद्धाजलि दी। संघर्ष और साहस की प्रतिमूर्ति 'धरती आबा' के सपनों का झारखण्ड बनाना हमारा लक्ष्य और संकल्प है।
आज राज्य स्थापना दिवस के अवसर पर भी सभी झारखण्डवासियों को मेरी अनेक-अनेक शुभकामनाएं और जोहार। pic.twitter.com/VzIXQzTV5r
— Hemant Soren (घर में रहें – सुरक्षित रहें) (@HemantSorenJMM) November 15, 2020

ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਭਗਵਾਨ ਬਿਰਸਾ ਮੁੰਡਾ ਜੀ ਦੇ ਸਮਾਧੀ ਵਾਲੀ ਥਾਂ ‘ਤੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਜਨਮ ਦਿਵਸ ਦੇ ਮੌਕੇ ‘ਤੇ ਸ਼ਰਧਾਂਜਲੀ ਦਿੱਤੀ। ਸੰਘਰਸ਼ ਅਤੇ ਹਿੰਮਤ ਦੀ ਪ੍ਰਤੀਕ ‘ਧਰਤੀ ਆਬਾ’ ਦੇ ਸਪਨਿਆਂ ਦਾ ਝਾਰਖੰਡ ਬਣਾਉਣਾ ਸਾਡਾ ਟੀਚਾ ਅਤੇ ਸੰਕਲਪ ਹੈ । ਅੱਜ, ਰਾਜ ਸਥਾਪਨਾ ਦਿਵਸ ਦੇ ਮੌਕੇ ਤੇ,] ਝਾਰਖੰਡ ਦੇ ਸਾਰੇ ਲੋਕਾਂ ਨੂੰ ਮੇਰੀਆਂ ਸ਼ੁੱਭਕਾਮਨਾਵਾਂ ਅਤੇ ਵਧਾਈਆਂ।’

ਇਹ ਵੀ ਦੇਖੋ: ਮੌਤ ਤੋਂ ਨਹੀਂ ਡਰਦਾ ਸੀ ਗਰੀਬੀ ਤੋਂ ਡਰ ਗਿਆ, ਇੱਕ ਸ਼ਾਮ ਗਰੀਬ ਜਦੋਂ ਖਾਲੀ ਹੱਥ ਘਰ ਗਿਆ

The post ਝਾਰਖੰਡ ਦੇ ਸਥਾਪਨਾ ਦਿਵਸ ‘ਤੇ PM ਮੋਦੀ ਨੇ ਦਿੱਤੀ ਵਧਾਈ, ਜਯੰਤੀ ਮੌਕੇ ਬਿਰਸਾ ਮੁੰਡਾ ਨੂੰ ਵੀ ਕੀਤਾ ਯਾਦ appeared first on Daily Post Punjabi.