pm modi instructions to ministers Archives - Daily Post Punjabi

‘ਭਾਰਤ Vs ਇੰਡੀਆ’ ਵਿਵਾਦ ‘ਤੇ ਨਾ ਬੋਲੋ, ਸਨਾਤਨ ‘ਤੇ ਸਹੀ ਤਰੀਕੇ ਨਾਲ ਦਿਓ ਜਵਾਬ’ : PM ਮੋਦੀ ਦੀ ਮੰਤਰੀਆਂ ਨੂੰ ਹਦਾਇਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀ ਪ੍ਰੀਸ਼ਦ ਦੀ ਬੈਠਕ ਵਿਚ ‘ਭਾਰਤ ਤੇ ਇੰਡੀਆ’ ਵਿਵਾਦ ‘ਤੇ ਮੰਤਰੀਆਂ ਨੂੰ ਨਾ ਬੋਲਣ ਦੀ ਹਦਾਇਤ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰੀ ਮੰਤਰੀਆਂ ਨੂੰ ਕਿਹਾ ਕਿ ਉਹ ਉਦੇਨਿਧੀ ਸਟਾਲਿਨ ਦੇ ਬਿਆਨ ‘ਤੇ ਵੀ ਸਹੀ ਤਰੀਕੇ ਨਾਲ ਜਵਾਬ ਦੇਣ ਅਤੇ ਸਨਾਤਨ ਧਰਮ ‘ਤੇ ਤੱਥਾਂ ਦੇ ਨਾਲ ਗੱਲ ਕਰਨ।

ਤਾਮਿਲਨਾਡੂ ਦੇ ਯੁਵਾ ਕਲਿਆਣ ਤੇ ਖੇਡ ਮੰਤਰੀ ਉਦੇਨਿਧੀ ਨੇ 2 ਸਤੰਬਰ ਨੂੰ ਚੇਨਈ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਸਨਾਤਨ ਧਰਮ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਸਨਾਤਨ ਧਰਮ ਦੀ ਤੁਲਨਾ ਕੋਰੋਨਾ ਵਾਇਰਸ ਸੰਕਰਮਣ, ਡੇਂਗੂ ਤੇ ਮਲੇਰੀਆ ਨਾਲ ਕਰਦੇ ਹੋਏ ਇਸ ਨੂੰ ਖਤਮ ਕੀਤੇ ਜਾਣਦੀ ਵਕਾਲਤ ਕੀਤੀ ਸੀ।

ਉਦੇਨਿਧੀ ਨੇ ਕਿਹਾ ਸੀ ਸਨਾਤਨ ਧਰਮ ਲੋਕਾਂ ਨੂੰ ਧਰਮ ਤੇ ਜਾਤੀ ਦੇ ਆਧਾਰ ‘ਤੇ ਵੰਡਦਾ ਹੈ। ਸਨਾਤਨ ਧਰਮ ਦਾ ਸਮੂਲ ਨਾਸ਼ ਦਰਅਸਲ ਮਾਨਵਤਾ ਤੇ ਸਮਾਨਤਾ ਨੂੰ ਬਣਾਏ ਰੱਖਣ ਦੇ ਹਿੱਤ ਵਿਚ ਹੋਵੇਗਾ। ਉਨ੍ਹਾਂ ਦੀ ਇਸ ਟਿੱਪਣੀ ਦੀ ਸਖਤ ਆਲੋਚਨਾ ਹੋਈ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਡੀਜ਼ਲ ਆਟੋ ‘ਤੇ ਕਾਰਵਾਈ ‘ਤੇ ਆਟੋ ਵਾਲੇ ਤੇ ਪੁਲਿਸ ਆਹਮੋ-ਸਾਹਮਣੇ, ਸੜਕਾਂ ਜਾਮ

ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੇ ਇਸ ਬਿਆਨ ਦੀ ਨਿੰਦਾ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਉਦੇਨਿਧੀ ਨੇ ਬਾਅਦ ਵਿਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਸਨਾਤਨ ਧਰਮ ਦੇ ਪੈਰੋਕਾਰਾਂ ਵਿਰੁੱਧ ਹਿੰਸਾ ਦਾ ਕੋਈ ਸੱਦਾ ਨਹੀਂ ਦਿੱਤਾ ਸੀ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ‘ਭਾਰਤ Vs ਇੰਡੀਆ’ ਵਿਵਾਦ ‘ਤੇ ਨਾ ਬੋਲੋ, ਸਨਾਤਨ ‘ਤੇ  ਸਹੀ ਤਰੀਕੇ ਨਾਲ ਦਿਓ ਜਵਾਬ’ : PM ਮੋਦੀ ਦੀ ਮੰਤਰੀਆਂ ਨੂੰ ਹਦਾਇਤ appeared first on Daily Post Punjabi.