PM Modi interacts Archives - Daily Post Punjabi

PM ਮੋਦੀ ਨੇ ‘Street Vendors’ ਨਾਲ ਕੀਤੀ ਗੱਲਬਾਤ, ਪੁੱਛਿਆ- ਕੀ ਗਵਾਲੀਅਰ ਆਉਣ ‘ਤੇ ਟਿੱਕੀ ਖਵਾਓਗੇ?
PM Modi interacts: ਕੋਰੋਨਾ ਵਾਇਰਸ ਸੰਕਟ ਵਿਚਾਲੇ ਲਾਕਡਾਊਨ ਕਾਰਨ ਛੋਟੇ ਕਾਰੋਬਾਰੀਆਂ ਅਤੇ ਦਿਹਾੜੀ ਮਜ਼ਦੂਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੌਰਾਨ, ਕੇਂਦਰ ਸਰਕਾਰ ਵੱਲੋਂ ਸਵੈ-ਨਿਰਭਰ ਵੈਂਡਰ ਯੋਜਨਾ ਵੀ ਲਾਗੂ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਸਟਰੀਟ ਵੈਂਡਰਸ ਨਾਲ ਗੱਲਬਾਤ ਕੀਤੀ।

Interacting with beneficiaries of PM-SVANidhi. Watch. #AatmaNirbharVendor https://t.co/96ZeYL3yw1
— Narendra Modi (@narendramodi) September 9, 2020

ਇਸ ਗੱਲਬਾਤ ਦੌਰਾਨ ਪੀਐਮ ਮੋਦੀ ਨੇ ਇੰਦੌਰ ਦੇ ਛਗਨਲਾਲ ਨਾਲ ਗੱਲਬਾਤ ਕੀਤੀ। ਝਾੜੂ ਬਣਾਉਣ ਦਾ ਕੰਮ ਕਰਨ ਵਾਲੇ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੇ ਕੰਮ ਬਾਰੇ ਪੁੱਛਿਆ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਤੁਹਾਨੂੰ ਸਿਲੰਡਰ ਅਤੇ ਹੋਰ ਯੋਜਨਾਵਾਂ ਦਾ ਲਾਭ ਸਰਕਾਰ ਤੋਂ ਮਿਲਿਆ ਹੈ, ਜਿਸ ‘ਤੇ ਝਾੜੂ ਵਾਲੇ ਨੇ ਕਿਹਾ ਕਿ ਸਰਕਾਰ ਵੱਲੋਂ ਉਸਨੂੰ ਮਕਾਨ ਮਿਲਿਆ ਅਤੇ ਚੁੱਲ੍ਹਾ ਮਿਲਿਆ ਹੈ ।

PM Modi interacts

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਇੱਕ ਹੋਰ ਗਲੀ ਵਿਕਰੇਤਾ ਨੂੰ ਪੁੱਛਿਆ ਕਿ ਜੇ ਉਹ ਗਵਾਲੀਅਰ ਆਉਂਦੇ ਹਨ, ਤਾਂ ਕੀ ਉਨ੍ਹਾਂ ਨੂੰ ਟਿੱਕੀ ਖਾਣ ਨੂੰ ਮਿਲੇਗੀ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੌਰਾਨ ਆਯੁਸ਼ਮਾਨ ਭਾਰਤ ਦਾ ਫਾਇਦਾ ਲੈਣ ਵਾਲੇ ਕੁਝ ਲੋਕਾਂ ਨਾਲ ਵੀ ਗੱਲਬਾਤ ਕੀਤੀ । ਇਸ ਪ੍ਰੋਗਰਾਮ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਹਿੱਸਾ ਲਿਆ। ਸ਼ਿਵਰਾਜ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਕੋਰੋਨਾ ਵਿਰੁੱਧ ਲੜਾਈ ਤੇਜ਼ ਕਰ ਦਿੱਤੀ ਹੈ ਅਤੇ ਇਸ ਸਮੇਂ ਦੌਰਾਨ ਗਰੀਬਾਂ ਲਈ ਬਹੁਤ ਸਾਰੀਆਂ ਵਧੀਆ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ ।

स्ट्रीट वेंडर्स के लिए यह योजना काफी लाभकारी साबित हो रही है।

इसे न केवल सहज-सुलभ बनाया गया है, बल्कि इसमें उनकी हर सुविधा का ध्यान भी रखा गया है। #AatmaNirbharVendor pic.twitter.com/MOBwRmaNGJ
— Narendra Modi (@narendramodi) September 9, 2020

ਦੱਸਸ ਦੇਈਏ ਕਿ ਗੱਲਬਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਵੀ ਇਸ ਯੋਜਨਾ ਬਾਰੇ ਜਾਣਕਾਰੀ ਦਿੱਤੀ । ਜਿਸਦੇ ਰਾਹੀਂ ਗਲੀ ਵਿਕਰੇਤਾ ਨੂੰ ਆਸਾਨੀ ਨਾਲ ਕਰਜ਼ੇ ਮਿਲ ਸਕਦੇ ਹਨ।

The post PM ਮੋਦੀ ਨੇ ‘Street Vendors’ ਨਾਲ ਕੀਤੀ ਗੱਲਬਾਤ, ਪੁੱਛਿਆ- ਕੀ ਗਵਾਲੀਅਰ ਆਉਣ ‘ਤੇ ਟਿੱਕੀ ਖਵਾਓਗੇ? appeared first on Daily Post Punjabi.