pm modi launch vishvkarma yojna Archives - Daily Post Punjabi

PM ਮੋਦੀ ਨੇ ਲਾਂਚ ਕੀਤੀ ‘ਵਿਸ਼ਵਕਰਮਾ ਯੋਜਨਾ’, ਕਿਹਾ-ਸ਼ਿਲਪਕਾਰਾਂ ਲਈ ਇਹ ਸਕੀਮ ਉਮੀਦ ਦੀ ਕਿਰਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵਕਰਮਾ ਜਯੰਤੀ ਦੇ ਮੌਕੇ ‘ਤੇ ਦੁਆਰਕਾ ਵਿਚ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ ਵਿਚ ਇਕ ਨਵੀਂ ਯੋਜਨਾ ‘ਪੀਐੱਮ ਵਿਸ਼ਵਕਰਮਾ’ ਲਾਂਚ ਕੀਤੀ। ਯੋਜਨਾ ਦੇ ਸ਼ੁੱਭ ਆਰੰਭ ਦੌਰਾਨ ਵੱਖ-ਵੱਖ ਕਲਾਕਾਰਾਂ ਤੇ ਸ਼ਿਲਪਕਾਰਾਂ ਨੂੰ ਪੀਐੱਮ ਵਿਸ਼ਵਕਰਮਾ ਪ੍ਰਮਾਣ ਪੱਤਰ ਵੰਡੇ ਗਏ।

ਇਸ ਮੌਕੇ ‘ਤੇ ਪੀਐੱਮ ਮੋਦੀ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੇ ਆਸ਼ੀਰਵਾਦ ਨਾਲ ਅੱਜ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੀ ਸ਼ੁਰੂਆਤ ਹੋ ਰਹੀ ਹੈ। ਹੱਥ ਦੇ ਹੁਨਰ ਨਾਲ, ਔਜ਼ਾਰਾਂ ਨਾਲ, ਰਸਮੀ ਤੌਰ ‘ਤੇ ਕੰਮ ਕਰਨ ਵਾਲੇ ਲੱਖਾਂ ਕਾਰੀਗਰਾਂ ਲਈ ਪੀਐੱਮ ਵਿਸ਼ਵਕਰਮਾ ਯੋਜਨਾ ਉਮੀਦ ਦੀ ਇਕ ਨਵੀਂ ਕਿਰਨ ਬਣ ਕੇ ਆ ਰਹੀ ਹੈ। ਇਸ ਦੇ ਨਾਲ ਹੀ ਦੇਸ਼ ਨੂੰ ਇੰਟਰਨੈਸ਼ਨਲ ਐਗਜ਼ੀਬਿਸ਼ਨ ਸੈਂਟਰ ‘ਯਸ਼ੋਭੂਮੀ’ ਵੀ ਮਿਲਿਆ ਹੈ।ਸਾਡੀ ਸਰਕਾਰ ਆਪਣੇ ਵਿਸ਼ਵਕਰਮਾ ਭੈਣ-ਭਰਾਵਾਂ ਦਾ ਸਨਮਾਨ ਵਧਾਉਣ, ਉਨ੍ਹਾਂ ਦਾ ਸਮਰੱਥ ਵਧਾਉਣ ਤੇ ਉਨ੍ਹਾਂ ਦੀ ਖੁਸ਼ਹਾਲੀ ਵਧਾਉਣ ਲਈ ਸਹਿਯੋਗੀ ਬਣ ਕੇ ਅੱਗੇ ਆਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਵੱਡੀਆਂ-ਵੱਡੀਆਂ ਕੰਪਨੀਆਂ ਵੀ ਆਪਣੇ ਪ੍ਰੋਡਕਟ ਬਣਾਉਣ ਲਈ ਆਪਣਾ ਕੰਮ ਦੂਜੀਆਂ ਛੋਟੀਆਂ-ਛੋਟੀਆਂ ਕੰਪਨੀਆਂ ਨੂੰ ਦਿੰਦੀਆਂ ਹਨ।ਇਹ ਵਿਸ਼ਵ ਵਿਚ ਇਕ ਬਹੁਤ ਵੱਡੀ ਇੰਡਸਟਰੀ ਹੈ। ਆਊਟਸੋਰਸਿੰਗ ਦਾ ਕੰਮ ਵੀ ਸਾਡੇ ਵਿਸ਼ਵਕਰਮਾ ਸਾਥੀਆਂ ਕੋਲ ਆਏ, ਤੁਸੀਂ ਵੱਡੀ ਸਪਲਾਈ ਚੇਨ ਦਾ ਹਿੱਸਾ ਬਣੋ।ਅਸੀਂ ਇਸ ਲਈ ਤੁਹਾਨੂੰ ਤਿਆਰ ਕਰਨ ਦੀ ਦਿਸ਼ਾ ਵਿਚ ਅੱਗੇ ਵਧ ਰਹੇ ਹੋ।

ਇਹ ਵੀ ਪੜ੍ਹੋ : ‘ਹੈਪੀ ਬਰਥਡੇ’ PM Modi, ਸਮੋਕ ਆਰਟਿਸ ਨੇ ਧੂਏਂ ਨਾਲ ਬਣਾਈ ਪ੍ਰਧਾਨ ਮੰਤਰੀ ਦੀ ਸ਼ਾਨਦਾਰ ਤਸਵੀਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਵਿੱਖ ਵਿੱਚ ਸਿਖਲਾਈ, ਤਕਨਾਲੋਜੀ ਅਤੇ ਉਪਕਰਨ ਬਹੁਤ ਜ਼ਰੂਰੀ ਹੋਣਗੇ। ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਤਹਿਤ, ਸਰਕਾਰ ਨੇ ਵਿਸ਼ਵਕਰਮਾ ਭਾਈਵਾਲਾਂ ਨੂੰ ਵਿਸ਼ੇਸ਼ ਸਿਖਲਾਈ ਦੇਣ ‘ਤੇ ਧਿਆਨ ਦਿੱਤਾ ਹੈ ਅਤੇ ਸਿਖਲਾਈ ਦੌਰਾਨ ਤੁਹਾਨੂੰ 500 ਰੁਪਏ ਦਿੱਤੇ ਜਾਣਗੇ। ਤੁਹਾਨੂੰ 15000 ਰੁਪਏ ਦਾ ਟੂਲਕਿੱਟ ਵਾਊਚਰ ਵੀ ਮਿਲੇਗਾ। ਸਰਕਾਰ ਤੁਹਾਡੇ ਦੁਆਰਾ ਬਣਾਏ ਉਤਪਾਦਾਂ ਦੀ ਬ੍ਰਾਂਡਿੰਗ, ਪੈਕੇਜਿੰਗ ਅਤੇ ਮਾਰਕੀਟਿੰਗ ਵਿੱਚ ਵੀ ਤੁਹਾਡੀ ਮਦਦ ਕਰੇਗੀ।

ਵੀਡੀਓ ਲਈ ਕਲਿੱਕ ਕਰੋ -:

“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…

The post PM ਮੋਦੀ ਨੇ ਲਾਂਚ ਕੀਤੀ ‘ਵਿਸ਼ਵਕਰਮਾ ਯੋਜਨਾ’, ਕਿਹਾ-ਸ਼ਿਲਪਕਾਰਾਂ ਲਈ ਇਹ ਸਕੀਮ ਉਮੀਦ ਦੀ ਕਿਰਨ appeared first on Daily Post Punjabi.