PM Modi lays foundation stone Archives - Daily Post Punjabi

PM ਮੋਦੀ ਨੇ ਉੱਤਰ ਪ੍ਰਦੇਸ਼ ‘ਚ ਸ਼੍ਰੀ ਕਲਕੀ ਧਾਮ ਮੰਦਿਰ ਦਾ ਰੱਖਿਆ ਨੀਂਹ ਪੱਥਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੌਰੇ ‘ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸ਼੍ਰੀ ਕਲਕੀ ਧਾਮ ਮੰਦਿਰ ਦਾ ਉਦਘਾਟਨ ਕੀਤਾ। ਇਸਦੇ ਨਾਲ ਹੀ ਪੀਐੱਮ ਮੋਦੀ ਅੱਜ ਲਖਨਊ ਵੱਖ-ਵੱਖ ਯੋਜਨਾਵਾਂ ਦਾ ਵੀ ਉਦਘਾਟਨ ਕਰਨਗੇ। ਪੀਐੱਮ ਮੋਦੀ ਦੇ ਦੌਰੇ ਨੂੰ ਦੇਖਦੇ ਹੋਏ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦੱਸ ਦੇਈਏ ਕਿ ਕਲਕੀ ਧਾਮ ਦਾ ਨਿਰਮਾਣ ਸ਼੍ਰੀ ਕਲਕੀ ਧਾਮ ਨਿਰਮਾਣ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਜਿਸਦੇ ਪ੍ਰਧਾਨ ਆਚਾਰਿਆ ਪ੍ਰਮੋਦ ਕ੍ਰਿਸ਼ਨਮ ਹੈ। ਪ੍ਰੋਗਰਾਮ ਵਿੱਚ ਕਈ ਸੰਤ, ਧਾਰਮਿਕ ਨੇਤਾ ਤੇ ਹੋਰ ਕਈ ਲੋਕ ਸ਼ਾਮਿਲ ਹੋਏ।

PM Modi Lays Foundation Stone

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਰੇ ਚੰਗੇ ਕੰਮ ਮੇਰੇ ਲਈ ਹੀ ਬਚੇ ਰਹੇ ਹਨ। ਅੱਜ ਇੱਕ ਹੋਰ ਪਵਿੱਤਰ ਧਾਮ ਦੀ ਨੀਂਹ ਰੱਖੀ ਗਈ ਹੈ। ਉੱਤਰ ਪ੍ਰਦੇਸ਼ ਦੀ ਧਰਤੀ ਨਾਲ ਭਗਤੀ ਦੀ ਇੱਕ ਹੋਰ ਧਾਰਾ ਪ੍ਰਵਾਹਿਤ ਹੋਈ ਹੈ। ਅੱਜ ਜਿੰਨੀ ਖੁਸ਼ੀ ਮੈਨੂੰ ਹੈ ਉਨ੍ਹਾਂ ਹੀ ਆਨੰਦ ਆਚਾਰਿਆ ਪ੍ਰਮੋਦ ਕ੍ਰਿਸ਼ਨਮ ਨੂੰ ਹੋ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਸੰਤਾਂ ਦੀ ਭਗਤੀ ਤੇ ਜਨ-ਜਨ ਦੀ ਭਾਵਨਾ ਨਾਲ ਇੱਕ ਹੋਰ ਪਵਿੱਤਰ ਸਥਾਨ ਦਾ ਉਦਘਾਟਨ ਹੋ ਰਿਹਾ ਹੈ। ਮੈਨੂੰ ਆਚਾਰਿਆ ਤੇ ਸੰਤਾਂ ਦੀ ਮੌਜੂਦਗੀ ਵਿੱਚ ਕਲਕੀ ਧਾਮ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਕਲਕੀ ਧਾਮ ਭਾਰਤੀ ਆਸਥਾ ਦਾ ਇੱਕ ਹੋਰ ਵੱਡਾ ਕੇਂਦਰ ਬਣ ਕੇ ਉਭਰੇਗਾ।

PM Modi Lays Foundation Stone

ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਅੱਜ ਯੂਪੀ ਦੀ ਧਰਤੀ ਤੋਂ ਭਗਤੀ, ਸ਼ਰਧਾ ਅਤੇ ਅਧਿਆਤਮਿਕਤਾ ਦੀ ਇੱਕ ਹੋਰ ਧਾਰਾ ਪ੍ਰਵਾਹਿਤ ਹੋਣ ਲਈ ਉਭਰੀ ਹੈ। ਅੱਜ ਸੰਤਾਂ ਦੀ ਸਾਧਨਾ ਨਾਲ ਇੱਕ ਹੋਰ ਪਵਿੱਤਰ ਧਾਮ ਦੀ ਨੀਂਹ ਰੱਖੀ ਜਾ ਰਹੀ ਹੈ। ਤੁਹਾਡੇ ਸਾਰਿਆਂ ਦੀ ਮੌਜੂਦਗੀ ਵਿੱਚ ਮੈਨੂੰ ਕਲਕੀ ਧਾਮ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਕਲਕੀ ਧਾਮ ਭਾਰਤੀ ਆਸਥਾ ਦੇ ਇੱਕ ਹੋਰ ਵਿਰਾਟ ਕੇਂਦਰ ਦੇ ਰੂਪ ਵਬੀਚ ਉੱਭਰ ਕੇ ਸਾਹਮਣੇ ਆਵੇਗਾ।

ਇਹ ਵੀ ਪੜ੍ਹੋ: ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈਕੇ ਵੱਡੀ ਖ਼ਬਰ! ਆਮ ਆਦਮੀ ਪਾਰਟੀ ਦੇ 3 ਕੌਂਸਲਰ ਭਾਜਪਾ ‘ਚ ਹੋਏ ਸ਼ਾਮਿਲ

ਇਸ ਤੋਂ ਅੱਗੇ ਉਨ੍ਹਾਂ ਨੇ ਕਿਹਾ ਕਿ ਅੱਜ ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਜਨਮ-ਜਯੰਤੀ ਵੀ ਹੈ। ਇਹ ਦਿਨ ਇਸ ਲਈ ਹੋਰ ਵੀ ਪਵਿੱਤਰ ਤੇ ਪ੍ਰੇਰਣਾਦਾਇਕ ਹੋ ਜਾਂਦਾ ਹੈ। ਅੱਜ ਅਸੀਂ ਦੇਸ਼ ਵਿੱਚ ਸੰਸਕ੍ਰਿਤਿਕ ਵਿਕਾਸ ਦੇਖ ਰਹੇ ਹਾਂ, ਆਪਣੀ ਪਹਿਚਾਣ ‘ਤੇ ਮਾਣ ਮਹਿਸੂਸ ਕਰ ਰਹੇ ਹਾਂ। ਇਹ ਪ੍ਰੇਰਣਾ ਸਾਨੂੰ ਸ਼ਿਵਾਜੀ ਮਹਾਰਾਜ ਤੋਂ ਹੀ ਮਿਲਦੀ ਹੈ। ਮੈਂ ਇਸ ਮੌਕੇ ‘ਤੇ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਚਰਨਾਂ ਵਿੱਚ ਸ਼ਰਧਾਪੂਰਵਕ ਨਮਨ ਕਰਦਾ ਹਾਂ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post PM ਮੋਦੀ ਨੇ ਉੱਤਰ ਪ੍ਰਦੇਸ਼ ‘ਚ ਸ਼੍ਰੀ ਕਲਕੀ ਧਾਮ ਮੰਦਿਰ ਦਾ ਰੱਖਿਆ ਨੀਂਹ ਪੱਥਰ appeared first on Daily Post Punjabi.

ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧੀ ਧਿਰ ‘ਤੇ ਵਰ੍ਹੇ PM ਮੋਦੀ, ਕਿਹਾ- ਹੁਣ ਕਿਸਾਨ ਹੀ ਖੋਲ੍ਹ ਰਹੇ ਇਨ੍ਹਾਂ ਦੀਆਂ ਪੋਲਾਂ
PM Modi lays foundation stone: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਸੰਤ ਪੰਚਮੀ ਦੇ ਦਿਨ ਸ਼ਰਾਵਸਤੀ ਦੇ ਮਹਾਨ ਯੋਧਾ ਰਾਜਾ ਸੁਹੇਲਦੇਵ ਦੀ 4.20 ਮੀਟਰ ਉੱਚੀ ਮੂਰਤੀ ਦੀ ਉਸਾਰੀ ਦਾ ਨੀਂਹ ਪੱਥਰ ਵੀਡੀਓ ਕਾਨਫਰੰਸਿੰਗ ਰਾਹੀਂ ਰੱਖਿਆ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਮੌਜੂਦ ਸਨ । ਪ੍ਰਧਾਨ ਮੰਤਰੀ ਨੇ ਬਹਰਾਇਚ ਵਿੱਚ ਚਿਤੌਰਾ ਝੀਲ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਵੀ ਰੱਖਿਆ।

PM Modi lays foundation stone

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਬਸੰਤ ਪੰਚਮੀ ਦਾ ਸ਼ੁਭ ਦਿਨ ਹੈ, ਅਜਿਹੀ ਸਥਿਤੀ ਵਿੱਚ ਮੇਰੀ ਅਰਦਾਸ ਹੈ ਕਿ ਹਰ ਦੇਸ਼ਵਾਸੀ ਨੂੰ ਮਾਂ ਸਰਸਵਤੀ ਦਾ ਅਸ਼ੀਰਵਾਦ ਮਿਲੇ । ਪੀਐਮ ਮੋਦੀ ਨੇ ਇੱਥੇ ਕਿਹਾ ਕਿ ਮਹਾਰਾਜਾ ਸੁਹੇਲਦੇਵ ਦੇ ਨਾਮ ‘ਤੇ ਬਣੇ ਮੈਡੀਕਲ ਕਾਲਜ ਦਾ ਲੋਕਾਂ ਨੂੰ ਫਾਇਦਾ ਹੋਵੇਗਾ । ਪੀਐਮ ਮੋਦੀ ਨੇ ਕਿਹਾ ਕਿ ਭਾਰਤ ਦਾ ਇਤਿਹਾਸ ਉਹ ਨਹੀਂ ਹੈ ਜੋ ਦੇਸ਼ ਨੂੰ ਗੁਲਾਮ ਬਣਾਉਣ ਵਾਲਿਆਂ ਅਤੇ ਗੁਲਾਮੀ ਦੀ ਮਾਨਸਿਕਤਾ ਨਾਲ ਲਿਖਣ ਵਾਲਿਆਂ ਨੇ ਲਿਖਿਆ, ਭਾਰਤ ਦਾ ਇਤਿਹਾਸ ਵੀ ਉਹੀ ਹੈ ਜੋ ਦੇਸ਼ ਦੇ ਆਮ ਲੋਕਾਂ ਨੇ ਲਿਖਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਦੇ ਬਹੁਤ ਸਾਰੇ ਨਾਇਕਾਂ ਨੂੰ ਇਤਿਹਾਸ ਵਿਚ ਕਦੇ ਵੀ ਕੋਈ ਸਥਾਨ ਨਹੀਂ ਦਿੱਤਾ ਗਿਆ, ਜਿਸ ਦਾ ਉਨ੍ਹਾਂ ਨੂੰ ਕਦੇ ਸਤਿਕਾਰ ਨਹੀਂ ਦਿੱਤਾ ਗਿਆ। ਅੱਜ ਦਾ ਭਾਰਤ ਸੁਧਰ ਰਿਹਾ ਹੈ।

ਇਸ ਤੋਂ ਇਲਾਵਾ ਪੀਐਮ ਮੋਦੀ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਬੋਲਦਿਆਂ ਵਿਰੋਧੀ ਧਿਰ ‘ਤੇ ਵੀ ਨਿਸ਼ਾਨਾ ਸਾੜਿਆ।  ਉਨ੍ਹਾਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਰਾਹੀਂ ਛੋਟੇ ਕਿਸਾਨਾਂ ਨੂੰ ਲਾਭ ਮਿਲੇਗਾ, ਨਾਲ ਹੀ ਕਿਸਾਨਾਂ ਨੂੰ ਜਗ੍ਹਾ-ਜਗ੍ਹਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ। ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਗਿਆ, ਜਿਨ੍ਹਾਂ ਨੇ ਵਿਦੇਸ਼ੀ ਕੰਪਨੀਆਂ ਲਈ ਰਾਹ ਖੋਲ੍ਹਿਆ ਉਹ ਦੇਸ਼ੀ ਕੰਪਨੀਆਂ ਨੂੰ ਡਰਾ ਰਹੇ ਹਨ। ਹੁਣ ਕਿਸਾਨ ਵੀ ਉਨ੍ਹਾਂ ਦੀ ਪੋਲ ਖੋਲ੍ਹਣ ਵਿੱਚ ਲੱਗੇ ਹੋਏ ਹਨ । ਯੂਪੀ ਸਰਕਾਰ ਨੇ ਗੰਨੇ ਦੇ ਕਿਸਾਨਾਂ, ਖੰਡ ਮਿੱਲਾਂ ਨਾਲ ਜੁੜੀਆਂ ਸਮੱਸਿਆਵਾਂ ‘ਤੇ ਕਾਬੂ ਪਾਇਆ ਹੈ।

ਇਹ ਵੀ ਦੇਖੋ: ਨਿਹੰਗ ਸਿੰਘ ਨੇ ਸਿੰਘੂ ਸਟੇਜ ਤੋਂ ਸਰਕਾਰ ਨੂੰ ਲਲਕਾਰ ਕੇ ਕਿਹਾ ਅਸੀਂ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਨਾਲ

The post ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧੀ ਧਿਰ ‘ਤੇ ਵਰ੍ਹੇ PM ਮੋਦੀ, ਕਿਹਾ- ਹੁਣ ਕਿਸਾਨ ਹੀ ਖੋਲ੍ਹ ਰਹੇ ਇਨ੍ਹਾਂ ਦੀਆਂ ਪੋਲਾਂ appeared first on Daily Post Punjabi.

ਨਵੇਂ ਸਾਲ ਲਈ PM ਮੋਦੀ ਦਾ ਨਵਾਂ ਮੰਤਰ: ਦਵਾਈ ਵੀ ਤੇ ਕੜਾਈ ਵੀ, ਕਿਹਾ- ਵੈਕਸੀਨ ਬਸ ਆਉਣ ਵਾਲੀ ਹੈ
PM Modi Lays Foundation Stone: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਗੁਜਰਾਤ ਦੇ ਰਾਜਕੋਟ ਵਿੱਚ AIIMS ਦਾ ਨੀਂਹ ਪੱਥਰ ਰੱਖਿਆ । ਪੀਐਮ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ  ਹਿੱਸਾ ਲਿਆ । ਪੀਐਮ ਮੋਦੀ ਨੇ ਇੱਥੇ ਵਿਸ਼ਵਾਸ ਜ਼ਾਹਿਰ ਕੀਤਾ ਕਿ ਭਾਰਤ ਵਿੱਚ ਜਲਦ ਹੀ ਕੋਰੋਨਾ ਵੈਕਸੀਨ ਨੂੰ ਮੰਜ਼ੋੜ ਮਿਲੇਗੀ ਅਤੇ ਇੱਕ ਵੱਡੀ ਟੀਕਾਕਰਨ ਮੁਹਿੰਮ ਚਲਾਈ ਜਾਵੇਗੀ । ਇਸਦੇ ਨਾਲ ਹੀ ਪੀਐਮ ਮੋਦੀ ਨੇ ਇੱਕ ਨਵਾਂ ਮੰਤਰ ਵੀ ਦਿੱਤਾ।  ਨਵਾਂ ਮੰਤਰ ਦਿੰਦਿਆਂ ਉਨ੍ਹਾਂ ਕਿਹਾ ਕਿ ਵੈਕਸੀਨ ਆਉਣ ਦਾ ਮਤਲਬ ਇਹ ਨਹੀਂ ਕਿ ਲਾਪਰਵਾਹੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਹੁਣ ਦਵਾਈ ਵੀ ਤੇ ਕੜਾਈ ਵੀ ਦੇ ਮੰਤਰ ਨਾਲ ਅੱਗੇ ਵਧੋ।

PM Modi Lays Foundation Stone

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਨੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇੱਕ ਹੋਰ ਕਦਮ ਚੁੱਕਿਆ ਹੈ। 2020 ਨੂੰ ਇੱਕ ਨਵੀਂ ਨੈਸ਼ਨਲ ਹੈਲਥ ਫੈਸਿਲਿਟੀ ਨਾਲ ਵਿਦਾਈ ਦੇਣਾ ਆਉਣ ਵਾਲੀਆਂ ਪ੍ਰਾਥਮਿਕਤਾਵਾਂ ਨੂੰ ਸਪੱਸ਼ਟ ਕਰਦਾ ਹੈ। ਕੋਰੋਨਾ ਵੈਕਸੀਨ ਨੂੰ ਲੈ ਕੇ ਪੀਐਮ ਮੋਦੀ ਨੇ ਕਿਹਾ ਕਿ ਨਵਾਂ ਸਾਲ 2021 ਇਲਾਜ ਦੀ ਉਮੀਦ ਲੈ ਕੇ ਆ ਰਿਹਾ ਹੈ। ਭਾਰਤ ਵਿੱਚ ਵੈਕਸੀਨ ਨੂੰ ਲੈ ਕੇ ਹਰ ਲੋੜੀਂਦੀ ਤਿਆਰੀ ਚੱਲ ਰਹੀ ਹੈ । ਵੈਕਸੀਨ ਹਰ ਵਰਗ ਤੱਕ ਪਹੁੰਚੇ ਜਿਸਦੇ ਲਈ ਯਤਨ ਜਾਰੀ ਹਨ, ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਨੂੰ ਚਲਾਉਣ ਲਈ ਤਿਆਰੀਆਂ ਜ਼ੋਰਾਂ ‘ਤੇ ਹਨ । ਗੁਜਰਾਤ ਨੇ ਵੀ ਕੋਰੋਨਾ ਨਾਲ ਨਜਿੱਠਣ ਅਤੇ ਵੈਕਸੀਨ ਦੀ ਤਿਆਰੀ ਨੂੰ ਲੈ ਕੇ ਚੰਗੀ ਸਥਿਤੀ ਵਿੱਚ ਹੈ।

PM Modi Lays Foundation Stone

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਬਹੁਤ ਸਾਰੇ ਕੋਰੋਨਾ ਵਾਰੀਅਰਜ਼ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਸਾਲ ਦਾ ਆਖਰੀ ਦਿਨ ਉਨ੍ਹਾਂ ਨੂੰ ਮੱਥਾ ਟੇਕਣ ਦਾ ਹੈ । ਪੂਰੇ ਸਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਨੇ ਕਿਸੇ ਨੂੰ ਭੁੱਖੇ ਸੌਣ ਨਹੀਂ ਦਿੱਤਾ ਅਤੇ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਇਕਜੁੱਟ ਹੋ ਜਾਂਦਾ ਹੈ ਤਾਂ ਮੁਸ਼ਕਿਲ ਤੋਂ ਮੁਸ਼ਕਿਲ ਸੰਕਟ ਦਾ ਸਾਹਮਣਾ ਕਰ ਸਕਦਾ ਹੈ। ਭਾਰਤ ਨੇ ਨਿਰਧਾਰਤ ਸਮੇਂ ਵਿੱਚ ਚੰਗੇ ਫੈਸਲੇ ਲਏ ਜਿਸ ਕਾਰਨ ਅੱਜ ਸਾਡੀ ਸਥਿਤੀ ਬਿਹਤਰ ਹੈ। ਕੋਰੋਨਾ ਨੂੰ ਹਰਾਉਣ ਵਿੱਚ ਭਾਰਤ ਦਾ ਰਿਕਾਰਡ ਕਾਫ਼ੀ ਵਧੀਆ ਰਿਹਾ ਹੈ।

ਇਸ ਤੋਂ ਇਲਾਵਾ AIIMS ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਸਿਰਫ 6 AIIMS ਹੀ ਤਿਆਰ ਸਨ, ਅਸੀਂ 6 ਸਾਲਾਂ ਵਿੱਚ 10 AIIMS ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ AIIMS ਦੀ ਤਰਜ਼ ‘ਤੇ ਸੁਪਰਸਪੈਸ਼ਲਿਟੀ ਹਸਪਤਾਲ ਵੀ ਬਣਾਏ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਹਤ ਕੇਂਦਰ ਆਯੁਸ਼ਮਾਨ ਭਾਰਤ ਦੇ ਅਧੀਨ ਬਣ ਰਹੇ ਹਨ, ਹੁਣ ਤੱਕ 1.5 ਕਰੋੜ ਲੋਕਾਂ ਨੇ ਇਸ ਦਾ ਲਾਭ ਲਿਆ ਹੈ। ਆਯੁਸ਼ਮਾਨ ਭਾਰਤ ਯੋਜਨਾ ਨਾਲ ਗਰੀਬਾਂ ਦੇ 30 ਹਜ਼ਾਰ ਕਰੋੜ ਤੋਂ ਵੱਧ ਪੈਸੇ ਬਚਾਏ ਗਏ ਹਨ ।

ਇਹ ਵੀ ਦੇਖੋ: ਪੁਲਿਸ ਵਾਲੇ ਵੀ ਆ ਗਏ ਕਿਸਾਨੀ ਅੰਦੋਲਨ ਦੇ ਹੱਕ ‘ਚ, ਸੁਣੋ ਕਿਵੇਂ ਪਾਈਆਂ ਮੋਦੀ ਨੂੰ ਲਾਹਨਤਾਂ…

The post ਨਵੇਂ ਸਾਲ ਲਈ PM ਮੋਦੀ ਦਾ ਨਵਾਂ ਮੰਤਰ: ਦਵਾਈ ਵੀ ਤੇ ਕੜਾਈ ਵੀ, ਕਿਹਾ- ਵੈਕਸੀਨ ਬਸ ਆਉਣ ਵਾਲੀ ਹੈ appeared first on Daily Post Punjabi.

PM ਮੋਦੀ ਨੇ ਵਾਰਾਣਸੀ ਨੂੰ ਦਿੱਤੀ ਪ੍ਰਾਜੈਕਟਾਂ ਦੀ ਸੌਗਾਤ, ਕਿਹਾ- ਕੋਰੋਨਾ ਕਾਲ ‘ਚ ਵੀ ਨਹੀਂ ਰੁਕੀ ਕਾਸ਼ੀ….
PM Modi lays foundation stone: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਵਾਰਾਣਸੀ ਵਿੱਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ । ਇਨ੍ਹਾਂ ਪ੍ਰਾਜੈਕਟਾਂ ਦੀ ਕੁੱਲ ਲਾਗਤ ਤਕਰੀਬਨ 614 ਕਰੋੜ ਹੈ । ਪੀਐਮ ਮੋਦੀ ਨੇ ਇਸ ਦੌਰਾਨ ਕਿਹਾ ਕਿ ਬਨਾਰਸ ਵਿੱਚ ਜੋ ਵਿਕਾਸ ਕਾਰਜ ਹੋ ਰਹੇ ਹਨ, ਸਰਕਾਰ ਨੇ ਜੋ ਫੈਸਲੇ ਲਏ ਹਨ, ਉਨ੍ਹਾਂ ਦਾ ਲਾਭ ਬਨਾਰਸ ਦੇ ਲੋਕਾਂ ਨੂੰ ਮਿਲ ਰਿਹਾ ਹੈ । ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਮੁਸ਼ਕਿਲ ਸਮੇਂ ਵਿੱਚ ਵੀ ਕਾਸ਼ੀ ਕਦੇ ਨਹੀਂ ਰੁਕਿਆ । ਉਹ ਮਾਂ ਗੰਗਾ ਵਾਂਗ ਅੱਗੇ ਵੱਧਦੀ ਰਹਿੰਦੀ ਹੈ।

PM Modi lays foundation stone

ਪੀਐਮ ਮੋਦੀ ਨੇ ਕਿਹਾ, “ਕੋਰੋਨਾ ਖ਼ਿਲਾਫ਼ ਬਨਾਰਸ ਨੇ ਜੋ ਲੜਾਈ ਲੜੀ, ਇਸ ਮੁਸ਼ਕਿਲ ਸਮੇਂ ਵਿੱਚ ਜੋ ਸਮਾਜਿਕ ਏਕਤਾ ਦਿਖਾਈ ਹੈ, ਉਹ ਬਹੁਤ ਸ਼ਲਾਘਾਯੋਗ ਹੈ। ਇੱਥੇ ਅੱਜ ਵੀ, ਲਗਭਗ 220 ਕਰੋੜ ਰੁਪਏ ਦੀਆਂ 16 ਸਕੀਮਾਂ ਦੇ ਉਦਘਾਟਨ ਦੇ ਨਾਲ, ਲਗਭਗ 400 ਕਰੋੜ ਰੁਪਏ ਦੀਆਂ 14 ਸਕੀਮਾਂ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਹੌਲੀ-ਹੌਲੀ ਘਾਟਾਂ ਦੀ ਤਸਵੀਰ ਬਦਲ ਰਹੀ ਹੈ। ਗੰਗਾ ਘਾਟ ਦੀ ਸਵੱਛਤਾ ਅਤੇ ਸੁੰਦਰੀਕਰਨ ਦੇ ਨਾਲ-ਨਾਲ ਸਾਰਨਾਥ ਵੀ ਇੱਕ ਨਵੇਂ ਰੂਪ ਵਿੱਚ ਨਿਖਰ ਰਿਹਾ ਹੈ।”

PM Modi lays foundation stone

ਮੋਦੀ ਨੇ ਅੱਗੇ ਕਿਹਾ, “ਅੱਜ, ਗੰਗਾ ਐਕਸ਼ਨ ਪਲਾਨ ਪ੍ਰੋਜੈਕਟ ਦੇ ਤਹਿਤ ਕਾਸ਼ੀ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੰਮ ਪੂਰਾ ਹੋ ਗਿਆ ਹੈ । ਇਸਦੇ ਨਾਲ ਹੀ ਸਾਹੀ ਨਾਲਾ ਦੇ ਵਾਧੂ ਸੀਵਰੇਜ ਨੂੰ ਗੰਗਾ ਵਿੱਚ ਡਿੱਗਣ ਤੋਂ ਰੋਕਣ ਲਈ ਡਾਇਵਰਜਨ ਲਾਈਨ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ । ਅੱਜ ਜਿਸ ਲਾਈਟ ਐਂਡ ਸਾਊਂਡ ਪ੍ਰੋਗਰਾਮ ਦਾ ਉਦਘਾਟਨ ਹੋਇਆ ਹੈ, ਉਹ ਸਰਨਾਥ ਦੀ ਮਹਿਮਾ ਨੂੰ ਵਧਾਏਗਾ । ਕਾਸ਼ੀ ਦੀ ਇੱਕ ਵੱਡੀ ਸਮੱਸਿਆ ਬਿਜਲੀ ਦੀਆਂ ਲਟਕਦੀਆਂ ਤਾਰਾਂ ਦੇ ਜਾਲ ਦੀ ਰਹੀ ਹੈ। ਅੱਜ ਕਾਸ਼ੀ ਦਾ ਇੱਕ ਵੱਡਾ ਇਲਾਕਾ ਵੀ ਬਿਜਲੀ ਦੀਆਂ ਤਾਰਾਂ ਦੇ ਜਾਲ ਤੋਂ ਮੁਕਤ ਹੋ ਰਿਹਾ ਹੈ। ”

PM Modi lays foundation stone

ਪ੍ਰਧਾਨ ਮੰਤਰੀ ਨੇ ਕਿਹਾ, “ਬਨਾਰਸ ਦੀ ਕੁਨੈਕਟਿਵਿਟੀ ਹਮੇਸ਼ਾ ਸਾਡੀ ਸਰਕਾਰ ਦੀ ਤਰਜੀਹ ਰਹੀ ਹੈ । ਬਾਬਤਪੁਰ ਨੂੰ ਸ਼ਹਿਰ ਨਾਲ ਜੋੜਨ ਵਾਲੀ ਸੜਕ ਵੀ ਬਨਾਰਸ ਦੀ ਇੱਕ ਨਵੀਂ ਪਹਿਚਾਣ ਬਣ ਗਈ ਹੈ । ਛੇ ਸਾਲ ਪਹਿਲਾਂ ਜਿੱਥੇ ਬਨਾਰਸ ਤੋਂ ਹਰ ਦਿਨ 12 ਉਡਾਣਾਂ ਚਲਦੀਆਂ ਸਨ, ਅੱਜ ਇਹ 4 ਗੁਣਾ ਚੱਲਦੀਆਂ ਹਨ। ਪੀਐੱਮ ਮੋਦੀ ਨੇ ਕਿਹਾ,“ਪਿਛਲੇ ਛੇ ਸਾਲਾਂ ਵਿੱਚ ਬਨਾਰਸ ਵਿੱਚ ਸਿਹਤ ਦੇ ਬੁਨਿਆਦੀ ਢਾਂਚੇ ‘ਤੇ ਬੇਮਿਸਾਲ ਕੰਮ ਹੋਇਆ ਹੈ । ਅੱਜ ਨਾ ਸਿਰਫ ਯੂਪੀ, ਬਲਕਿ ਇੱਕ ਤਰ੍ਹਾਂ ਨਾਲ ਇਹ ਪੂਰੇ ਪੂਰਵਚਾਂਲ ਲਈ ਸਿਹਤ ਸਹੂਲਤਾਂ ਦਾ ਕੇਂਦਰ ਬਣ ਰਿਹਾ ਹੈ, ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਸ ਸਾਲ ਪਹਿਲੀ ਵਾਰ ਵਾਰਾਨਸੀ ਤੋਂ ਫਲ, ਸਬਜ਼ੀਆਂ ਅਤੇ ਝੋਨਾ ਵਿਦੇਸ਼ਾਂ ਵਿਚ ਨਿਰਯਾਤ ਕੀਤਾ ਗਿਆ ਹੈ।”

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈ, ਉਨ੍ਹਾਂ ਵਿੱਚ ਸਰਨਾਥ ਲਾਈਟ ਐਂਡ ਸਾਊਂਡ ਸ਼ੋਅ, ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਰਾਮਨਗਰ ਦਾ ਅਪਗ੍ਰੇਡੇਸ਼ਨ, ਸੀਵਰੇਜ ਨਾਲ ਸਬੰਧਤ ਕੰਮ ਅਤੇ ਸੰਭਾਲ ਲਈ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਦਾ ਪ੍ਰਬੰਧਨ, ਮਲਟੀਪਰਪਜ਼ ਸੀਡ ਸਟੋਰ , ਖੇਤੀਬਾੜੀ ਉਤਪਾਦਾਂ ਦੀ 100 ਮੀਟਰਕ ਟਨ ਸਮਰੱਥਾ ਵਾਲਾ ਗੋਦਾਮ, ਆਈਪੀਡੀਐਸ ਫੇਜ਼ -2, ਵਾਰਾਣਸੀ ਸ਼ਹਿਰ ਦੇ ਸਮਾਰਟ ਲਾਈਟ ਕੰਮ, 105 ਆਂਗਣਵਾੜੀ ਸੈਂਟਰ ਅਤੇ 102 ਗਊ ਸ਼ਰਨ ਕੇਂਦਰ ਸ਼ਾਮਿਲ ਹਨ।

The post PM ਮੋਦੀ ਨੇ ਵਾਰਾਣਸੀ ਨੂੰ ਦਿੱਤੀ ਪ੍ਰਾਜੈਕਟਾਂ ਦੀ ਸੌਗਾਤ, ਕਿਹਾ- ਕੋਰੋਨਾ ਕਾਲ ‘ਚ ਵੀ ਨਹੀਂ ਰੁਕੀ ਕਾਸ਼ੀ…. appeared first on Daily Post Punjabi.