pm modi news about cyber crime Archives - Daily Post Punjabi

ਸਾਈਬਰ ਅਪਰਾਧ ਨੂੰ ਲੈ ਕੇ PM ਮੋਦੀ ਨੇ ਪ੍ਰਗਟਾਈ ਚਿੰਤਾ, ਕਿਹਾ-ਡਾਰਕ ਨੈੱਟ-ਮੈਟਾਵਰਸ ਦਾ ਫਾਇਦਾ ਚੁੱਕ ਰਹੇ ਅੱਤਵਾਦੀ ਸੰਗਠਨ’
PM ਮੋਦੀ ਨੇ ਲਗਾਤਾਰ ਵੱਧ ਰਹੇ ਸਾਈਬਰ ਅਪਰਾਧ ਨੂੰ ਲੈ ਕੇ ਚਿੰਤਾ ਪ੍ਰਗਟਾਈ। ਪੀਐੱਮ ਮੋਦੀ ਨੇ ਕਿਹਾ ਕਿ ਲਗਾਤਾਰ ਵੱਧ ਰਹੇ ਸਾਈਬਰ ਅਪਰਾਧ ਸਮਾਜਿਕ ਅਤੇ ਭੂ-ਰਾਜਨੀਤਿਕ ਤਣਾਅ ਪੈਦਾ ਕਰ ਸਕਦੇ ਹਨ। ਇੱਕ ਇੰਟਰਵਿਊ ਵਿੱਚ ਸਾਈਬਰ ਅਪਰਾਧ ਨਾਲ ਨਜਿੱਠਣ ਲਈ ਵਿਸ਼ਵਵਿਆਪੀ ਸਹਿਯੋਗ ਦੀ ਮੰਗ ਕਰਦੇ ਹੋਏ, ਉਨ੍ਹਾਂ ਕਿਹਾ ਕਿ ਅੱਤਵਾਦੀ ਸੰਗਠਨ ਕੱਟੜਪੰਥੀ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਨ ਅਤੇ ਉਭਰ ਰਹੇ ਡਿਜੀਟਲ ਤਰੀਕਿਆਂ ਜਿਵੇਂ ਕਿ ਡਾਰਕ ਨੈੱਟ, ਮੈਟਾਵਰਸ ਅਤੇ ਕ੍ਰਿਪਟੋਕਰੰਸੀ ਪਲੇਟਫਾਰਮਾਂ ਦਾ ਫਾਇਦਾ ਉਠਾ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਈਬਰ ਅਪਰਾਧਾਂ ਦੇ ਸਮਾਜਿਕ, ਭੂ-ਰਾਜਨੀਤਕ ਪ੍ਰਭਾਵ ਹੋ ਸਕਦੇ ਹਨ ਤੇ ਇਸ ਨਾਲ ਨਜਿੱਠਣ ਲਈ ਵਿਸ਼ਵ ਵਿਆਪੀਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਬੈਂਕ ਦਾ ਅਨੁਮਾਨ ਹੈ ਕਿ ਸਾਈਬਰ ਹਮਲਿਆਂ ਨਾਲ 2019-2023 ਦੌਰਾਨ ਦੁਨੀਆ ਨੂੰ ਲਗਭਗ 5.2 ਟ੍ਰਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੋ ਸਕਦਾ ਹੈ ਪਰ ਇਸ ਦਾ ਪ੍ਰਭਾਵ ਸਿਰਫ ਵਿੱਤ ਤੱਕ ਹੀ ਸੀਮਤ ਨਹੀਂ ਹੈ।ਇਸ ਦੇ ਸਮਾਜਿਕ ਤੇ ਭੂ-ਰਾਜਨੀਤਕ ਪ੍ਰਭਾਵ ਵੀ ਹੋ ਸਕਦੇ ਹਨ, ਜੋ ਬੇਹੱਦ ਚਿੰਤਾਜਨਤਕ ਹੈ।

PM ਮੋਦੀ ਨੇ ਕਿਹਾ ਕਿ ਅੱਤਵਾਦੀ ਸੰਗਠਨ ਕੱਟੜਪੰਥ ਲਈ ਤਕਨੀਕ ਦਾ ਇਸਤੇਮਾਲ ਕਰ ਰਹੇ ਹਨ। ਮਨੀ ਲਾਂਡਰਿੰਗ ਤੇ ਡਰਗਸ ਦੀ ਕਮਾਈ ਨੂੰ ਅੱਤਵਾਦੀ ਫੰਡਿੰਗ ਵਜੋਂ ਇਸਤੇਮਾਲ ਕਰ ਰਹੇ ਹਨ ਤੇ ਆਪਣੇ ਨਾਪਾਕ ਇਰਾਦਿਆਂ ਲਈ ਡਾਰਕ ਨੈੱਟ, ਮੈਟਾਵਰਸ ਤੇ ਕ੍ਰਿਪਟੋਕਰੰਸੀ ਪਲੇਟਫਾਰਮ ਵਰਗੇ ਉਭਰਦੇ ਡਿਜੀਟਲ ਤਰੀਕਿਾਂ ਦਾ ਇਸਤੇਮਾਲ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਈਬਰ ਅੱਤਵਾਦ, ਆਨਲਾਈਨ ਕੱਟੜਪੰਥ, ਮਨੀ ਲਾਂਡਰਿੰਗ ਤੋਂਲੈ ਕੇ ਡਰੱਗਸ ਤੇ ਅੱਤਵਾਦ ਤੱਕ ਪੈਸਾ ਪਹੁੰਚਾਉਣ ਲਈ ਨੈਟਵਰਕ ਪਲੇਟਫਾਰਮ ਦਾ ਇਸਤੇਮਾਲ ਕਰ ਰਹੇ ਹਨ। ਸਾਈਬਰ ਸਪੇਸ ਨੇ ਗੈਰ-ਕਾਨੂੰਨੀ ਵਿੱਤੀ ਗਤੀਵਿਧੀਆਂ ਤੇ ਅੱਤਵਾਦ ਖਿਲਾਫ ਲੜਾਈ ਵਿਚ ਬਿਲਕੁਲ ਪਹਿਲੂ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਈਬਰ ਹਮਲਿਆਂ ਦਾ ਦੇਸ਼ ਦੇ ਸਮਾਜਿਕ ਤਾਣੇ-ਬਾਣੇ ‘ਤੇ ਵੀ ਅਸਰ ਪੈ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਮਾਣਕ ਦੇ ਦੋਹਤੇ’ ਹਸਨ ਮਾਣਕ ਨੂੰ ਫਿਰ ਗਾਉਣ ਤੋਂ ਰੋਕੂ ਇੰਦੀ ਬਲਿੰਗ? ਕਚਿਹਰੀਆਂ ‘ਚ ਪਹੁੰਚਕੇ ਕਰ’ਤੇ ਵੱਡੇ ਖੁਲਾਸੇ, ਸੁਣੋ 25 ਲੱਖ ‘ਚ ਕੌਣ ਕਰਦਾ ਸੀ ਸਮਝੌਤਾ? “

ਉਨ੍ਹਾਂ ਕਿਹਾ ਕਿ ਡੀਪ ਫੇਕ ਦੇ ਪ੍ਰਸਾਰ ਨਾਲ ਅਰਾਜਕਤਾ ਫੈਲ ਸਕਦੀ ਹੈ ਤੇ ਸਮਾਚਾਰ ਸਰੋਤਾਂ ਦੀ ਗੋਪਨੀਅਤਾ ਨੂੰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਫਰਜ਼ੀ ਖਬਰਾਂ ਤੇ ‘ਡੀਪ ਫੇਕ’ ਤਕਨੀਕ ਦਾ ਇਸਤੇਮਾਲ ਸਮਾਜਿਕ ਅਸ਼ਾਂਤੀ ਨੂੰ ਵਧਾਉਣ ਲਈ ਕੀਤਾ ਜਾ ਸਕਦਾ ਹੈ।

The post ਸਾਈਬਰ ਅਪਰਾਧ ਨੂੰ ਲੈ ਕੇ PM ਮੋਦੀ ਨੇ ਪ੍ਰਗਟਾਈ ਚਿੰਤਾ, ਕਿਹਾ-ਡਾਰਕ ਨੈੱਟ-ਮੈਟਾਵਰਸ ਦਾ ਫਾਇਦਾ ਚੁੱਕ ਰਹੇ ਅੱਤਵਾਦੀ ਸੰਗਠਨ’ appeared first on Daily Post Punjabi.