PM Modi on 3 day Gujarat tour Archives - Daily Post Punjabi

PM ਮੋਦੀ ਅੱਜ ਤੋਂ ਗੁਜਰਾਤ ਦੇ ਤਿੰਨ ਦਿਨਾਂ ਦੌਰੇ ‘ਤੇ, WHO ਮੁਖੀ ਵੀ ਹੋਣਗੇ ਸ਼ਾਮਿਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਤਿੰਨ ਦਿਨਾਂ ਲਈ ਗੁਜਰਾਤ ਦੌਰੇ ‘ਤੇ ਹਨ। ਇਸ ਦੌਰਾਨ ਉਹ ਕਈ ਵਿਕਾਸ ਯੋਜਨਾਵਾਂ ਦਾ ਨੀਂਹ ਪੱਥਰ ਰੱਖਣਗੇ। ਉਸ ਦੌਰੇ ਦੌਰਾਨ ਪੀਐੱਮ ਮੋਦੀ ਗਾਂਧੀਨਗਰ, ਬਨਾਸਕਾਂਠਾ, ਜਾਮਨਗਰ ਅਤੇ ਦਾਹੋਦ ਵਿੱਚ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣਗੇ । ਉੱਥੇ ਹੀ ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਡਾ. ਟੈਡਰੋਸ ਘੇਬਰੇਯਸਸ ਵੀ ਤਿੰਨ ਦਿਨਾਂ ਯਾਤਰਾ ‘ਤੇ ਭਾਰਤ ਆ ਰਹੇ ਹਨ । ਉਹ ਪੀਐੱਮ ਮੋਦੀ ਨਾਲ ਕੁਝ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ ।

PM Modi on 3 day Gujarat tour

ਦੱਸ ਦੇਈਏ ਕਿ ਜਾਮਨਗਰ ਵਿੱਚ ਮੰਗਲਵਾਰ ਨੂੰ ਪੀਐੱਮ ਮੋਦੀ ਨੂੰ WHO ਗਲੋਬਲ ਸੈਂਟਰ ਫਾਰ ਟ੍ਰੇਡਿਸ਼ਨਲ ਮੇਡਿਸਿਨ ਦਾ ਨੀਂਹ ਪੱਥਰ ਰੱਖਣਗੇ । ਇਸ ਤੋਂ ਪਹਿਲਾਂ WHO ਦੇ ਮੁਖੀ ਡਾ. ਟੈਡਰੋਸ ਘੇਬਰੇਯਸਸ ਸੋਮਵਾਰ ਨੂੰ ਰਾਜਕੋਟ ਪਹੁੰਚਣਗੇ । ਇਸਦੇ ਨਾਲ ਹੀ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਨਾਥ ਵੀ ਸੋਮਵਾਰ ਨੂੰ ਰਾਜਕੋਟ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ: CM ਮਾਨ ਤੇ ਕਿਸਾਨਾਂ ਦੀ ਮੀਟਿੰਗ ‘ਚ ਵੱਡੇ ਫ਼ੈਸਲੇ, ਕਣਕ ‘ਤੇ ਬੋਨਸ ਸਣੇ ਮੱਕੀ, ਬਾਸਮਤੀ ‘ਤੇ ਮਿਲੇਗਾ MSP

ਸੋਮਵਾਰ ਨੂੰ ਗੁਜਰਾਤ ਪਹੁੰਚਣ ‘ਤੇ ਪੀਐਮ ਮੋਦੀ ਵਿੱਦਿਆ ਸਮੀਖਿਆ ਕੇਂਦਰ ਦਾ ਦੌਰਾ ਕਰਨਗੇ । ਪੀਐੱਮ ਮੋਦੀ ਨੇ ਕਿਹਾ ਕਿ ਮੈਂ ਇਸ ਦੌਰਾਨ ਉਨ੍ਹਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗਾ ਜੋ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਿਹਾ ਹੈ । ਇਸ ਦੇ ਬਾਅਦ ਪੀਐੱਮ ਮੋਦੀ ਬਨਾਸਕਾਂਠਾ ਵਿੱਚ ਮੰਗਲਵਾਰ ਨੂੰ ਬਨਾਸ ਡੇਅਰੀ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਂਗੇ । ਪੀਐੱਮ ਨੇ ਕਿਹਾ ਕਿ ਇਹ ਦੋਵੇਂ ਯੋਜਨਾਵਾਂ ਸਥਾਨਕ ਕਿਸਾਨਾਂ ਦੀ ਮਜ਼ਬੂਤ ਬਣਾਉਣਗੀਆਂ । ਇਸ ਦੇ ਨਾਲ ਹੀ ਖੇਤੀ-ਡੇਅਰੀ ਖੇਤਰ ਵਿੱਚ ਮੁੱਲ ਵਧਾਉਣ ਵਿੱਚ ਯੋਗਦਾਨ ਦੇਣਗੀਆਂ । ਇਸਦੇ ਬਾਅਦ ਪੀਐੱਮ ਮੋਦੀ ਬੁੱਧਵਾਰ ਨੂੰ ਗਾਂਧੀਨਗਰ ਦੇ ਮਹਾਤਮਾ ਮੰਦਰ ਵਿੱਚ ਵਿਸ਼ਵ ਆਯੋਜਨ ਨਿਵੇਸ਼ ਅਤੇ ਨਵਾਚਾਰ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ।

p>ਵੀਡੀਓ ਲਈ ਕਲਿੱਕ ਕਰੋ -:

“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”

The post PM ਮੋਦੀ ਅੱਜ ਤੋਂ ਗੁਜਰਾਤ ਦੇ ਤਿੰਨ ਦਿਨਾਂ ਦੌਰੇ ‘ਤੇ, WHO ਮੁਖੀ ਵੀ ਹੋਣਗੇ ਸ਼ਾਮਿਲ appeared first on Daily Post Punjabi.