Pm modi promise if bjp Archives - Daily Post Punjabi

PM ਮੋਦੀ ਨੇ ਕਿਹਾ, ਜੇ ਬੰਗਾਲ ‘ਚ ਬਣੀ ਭਾਜਪਾ ਦੀ ਸਰਕਾਰ ਤਾਂ ਸਭ ਤੋਂ ਪਹਿਲਾਂ ਲਾਗੂ ਕਰਾਂਗੇ ਕਿਸਾਨ ਨਿਧੀ ਯੋਜਨਾ
Pm modi promise if bjp : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਚੋਣ ਪ੍ਰਚਾਰ ਲਈ ਅਸਾਮ ਅਤੇ ਬੰਗਾਲ ਪਹੁੰਚੇ ਹਨ। ਬੰਗਾਲ ਦੇ ਤਾਰਕੇਸ਼ਵਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਜਨਤਾ ਨਾਲ ਵਾਅਦਾ ਕੀਤਾ ਕਿ ਬੰਗਾਲ ਵਿੱਚ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਕੰਮ ਕਿਸਾਨਾਂ ਦੇ ਹਿੱਤ ਵਿੱਚ ਕੀਤਾ ਜਾਵੇਗਾ। ਪਹਿਲੇ ਮੰਤਰੀ ਮੰਡਲ ਵਿੱਚ ਹੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਨੂੰ ਬੰਗਾਲ ਵਿੱਚ ਲਾਗੂ ਕਰਨ ਦਾ ਫੈਸਲਾ ਲਿਆ ਜਾਵੇਗਾ। ਮਮਤਾ ‘ਤੇ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਦੀਦੀ ਨੇ ਬੰਗਾਲ ਦੇ ਕਿਸਾਨਾਂ ਨਾਲ ਆਪਣੀ ਵਿਸ਼ੇਸ਼ ਨਫਰਤ ਦਿਖਾਈ ਹੈ।

Pm modi promise if bjp

ਦੇਸ਼ ਭਰ ਦੇ 10 ਕਰੋੜ ਤੋਂ ਵੱਧ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦਾ ਲਾਭ ਮਿਲਿਆ ਹੈ। ਸਵਾ ਲੱਖ ਕਰੋੜ ਰੁਪਏ ਸਿੱਧੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਏ ਗਏ ਹਨ, ਨਾ ਕੋਈ ਕੱਟਮਨੀ, ਨਾ ਕੋਈ ਰਿਸ਼ਵਤ। ਪੀਐਮ ਮੋਦੀ ਨੇ ਕਿਹਾ ਕਿ ਬੀਜੇਪੀ ਦੀ ਸਰਕਾਰ ਬੰਗਾਲ ਵਿੱਚ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਕੰਮ ਕਿਸਾਨਾਂ ਦੇ ਹਿੱਤ ਵਿੱਚ ਫੈਸਲਾ ਲੈਣਾ ਹੋਵੇਗਾ। ਬੰਗਾਲ ਦੇ ਹਰ ਇੱਕ ਕਿਸਾਨ ਨੂੰ ਜੋ ਦੀਦੀ ਨੇ ਨਹੀਂ ਦਿੱਤਾ, ਜਿਹੜਾ ਕਿ ਬਕਾਇਆ ਪੈਸਾ ਹੈ, ਇਹ ਜੋੜ ਕੇ, ਹਰ ਕਿਸਾਨ ਦੇ ਬੈਂਕ ਖਾਤੇ ਵਿੱਚ 18,000 ਰੁਪਏ ਮਿਲਣਗੇ।

ਇਹ ਵੀ ਦੇਖੋ : Rajewalਨੇ LIVE ਹੋ ਕੀਤੇ ਵੱਡੇ ਐਲਾਨ, ਦੱਸਿਆ ਕਿਵੇਂ ਘੇਰਨੀ ਐ Parliament ਤੇ ਸਰਕਾਰ ਦੀ ਸਾਜਿਸ਼ ‘ਤੇ ਖੁਲਾਸਾ !

The post PM ਮੋਦੀ ਨੇ ਕਿਹਾ, ਜੇ ਬੰਗਾਲ ‘ਚ ਬਣੀ ਭਾਜਪਾ ਦੀ ਸਰਕਾਰ ਤਾਂ ਸਭ ਤੋਂ ਪਹਿਲਾਂ ਲਾਗੂ ਕਰਾਂਗੇ ਕਿਸਾਨ ਨਿਧੀ ਯੋਜਨਾ appeared first on Daily Post Punjabi.