PM modi rally in asansol Archives - Daily Post Punjabi

PM ਮੋਦੀ ਦਾ ਮਮਤਾ ਬੈਨਰਜੀ ‘ਤੇ ਨਿਸ਼ਾਨਾ, ਕਿਹਾ- ‘ਬੰਗਾਲ ਸਰਕਾਰ ਨੇ ਬਰਬਾਦ ਕੀਤਾ ‘ਮਿਨੀ ਇੰਡੀਆ’ ਤੇ ਕਿਸਾਨਾਂ…’
PM modi rally in asansol : ਅੱਜ ਸ਼ਨੀਵਾਰ ਨੂੰ ਪੱਛਮੀ ਬੰਗਾਲ ਵਿੱਚ ਪੰਜਵੇਂ ਪੜਾਅ ਵਿੱਚ ਵੋਟਿੰਗ ਚੱਲ ਰਹੀ ਹੈ ਅਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੇ ਦੌਰ ਦੀਆਂ ਚੋਣਾਂ ਲਈ ਰੈਲੀ ਕਰ ਰਹੇ ਹਨ। ਬੰਗਾਲ ਦੇ ਆਸਨਸੋਲ ਨੂੰ ਮਿੰਨੀ ਇੰਡੀਆ ਦੱਸਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਪੂਰੇ ਭਾਰਤ ਤੋਂ ਲੋਕ ਸਾਈਕਲ ਤੋਂ ਲੈ ਕੇ ਰੇਲ, ਕਾਗਜ਼ ਤੋਂ ਸਟੀਲ ਅਤੇ ਅਲਮੀਨੀਅਮ ਤੋਂ ਕੱਚ ਤੱਕ ਅਜਿਹੀਆਂ ਫੈਕਟਰੀਆਂ ਵਿੱਚ ਕੰਮ ਕਰਨ ਲਈ ਇੱਥੇ ਆਉਂਦੇ ਹਨ। ਇਸ ਦੌਰਾਨ ਪ੍ਰਧਾਨਮੰਤਰੀ ਨੇ ਕਿਹਾ ਕੇ ਬੰਗਾਲ ਸਰਕਾਰ ਨੇ ‘ਮਿਨੀ ਇੰਡੀਆ’ ਨੂੰ ਬਰਬਾਦ ਕਰ ਦਿੱਤਾ ਹੈ।

PM modi rally in asansol

ਪੀਐਮ ਮੋਦੀ ਨੇ ਅੱਗੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵਿਚੋਲਿਆਂ ਤੋਂ ਮੁਕਤ ਕਰਾਉਣ ਲਈ ਕਾਨੂੰਨ ਬਣਾਇਆ ਤਾਂ ਦੀਦੀ ਵਿਰੋਧ ਵਿੱਚ ਬਾਹਰ ਆ ਗਈ। ਜਦੋਂ ਕੇਂਦਰ ਸਰਕਾਰ ਨੇ ਸਿੱਧੇ ਤੌਰ ‘ਤੇ ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਪੈਸਾ ਟ੍ਰਾਂਸਫਰ ਕਰਨਾ ਸ਼ੁਰੂ ਕੀਤਾ ਤਾਂ ਦੀਦੀ ਨੇ ਇਸ ਤੋਂ ਵੀ ਕਿਸਾਨਾਂ ਨੂੰ ਵਾਂਝਾ ਕਰ ਦਿੱਤਾ। ਪੀਐਮ ਮੋਦੀ ਨੇ ਰੈਲੀ ਵਿੱਚ ਮਮਤਾ ਬੈਨਰਜੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਦੀਦੀ ਆਪਣੇ ਹੰਕਾਰ ਵਿੱਚ ਇੰਨੀ ਵੱਡੀ ਹੋ ਗਈ ਹੈ ਕਿ ਹਰ ਕੋਈ ਉਨ੍ਹਾਂ ਨੂੰ ਆਪਣੇ ਸਾਹਮਣੇ ਛੋਟਾ ਲੱਗਦਾ ਹੈ। ਕੇਂਦਰ ਸਰਕਾਰ ਨੇ ਕਈਂਂ ਵਾਰ ਕਈਂਂ ਵਿਸ਼ਿਆਂ ਤੇ ਗੱਲਬਾਤ ਕਰਨ ਲਈ ਮੀਟਿੰਗਾਂ ਬੁਲਾ ਲਈਆਂ ਹਨ, ਪਰ ਦੀਦੀ ਇਨ੍ਹਾਂ ਮੀਟਿੰਗਾਂ ਵਿੱਚ ਕਿਸੇ ਕਾਰਨ ਜਾਂ ਕਿਸੇ ਹੋਰ ਕਾਰਨ ਨਹੀਂ ਆਉਂਦੀ।

ਇਹ ਵੀ ਦੇਖੋ : ਬੇਅਦਬੀ ਮਾਮਲੇ ਤੇ ਅਸਤੀਫ਼ੇ ਨੂੰ ਲੈਕੇ Rajpal ਨੂੰ ਮਿਲਕੇ ਨਿਕਲੇ Kunwar Vijay Pratap Singh ਦਾ ਵੱਡਾ ਬਿਆਨ !

The post PM ਮੋਦੀ ਦਾ ਮਮਤਾ ਬੈਨਰਜੀ ‘ਤੇ ਨਿਸ਼ਾਨਾ, ਕਿਹਾ- ‘ਬੰਗਾਲ ਸਰਕਾਰ ਨੇ ਬਰਬਾਦ ਕੀਤਾ ‘ਮਿਨੀ ਇੰਡੀਆ’ ਤੇ ਕਿਸਾਨਾਂ…’ appeared first on Daily Post Punjabi.