PM Modi reaches Manali Archives - Daily Post Punjabi

ਮਨਾਲੀ ਪਹੁੰਚੇ PM ਮੋਦੀ, ਰੋਹਤਾਂਗ ‘ਚ ਕਰਨਗੇ ਅਟਲ ਸੁਰੰਗ ਦਾ ਉਦਘਾਟਨ
PM Modi reaches Manali: ਲਾਹੌਲ ਘਾਟੀ ਦੇ ਵਸਨੀਕਾਂ ਲਈ ਅੱਜ ਇੱਕ ਵੱਡਾ ਦਿਨ ਹੈ। ਰਣਨੀਤਕ ਦ੍ਰਿਸ਼ਟੀਕੋਣ ਤੋਂ ਬੇਹੱਦ ਮਹੱਤਵਪੂਰਨ ‘ਅਟਲ ਸੁਰੰਗ’ ਦਾ ਉਦਘਾਟਨ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ 3 ਅਕਤੂਬਰ ਸਵੇਰੇ 10 ਵਜੇ ਦੁਨੀਆ ਦੀ ਸਭ ਤੋਂ ਵੱਡੀ ‘ਅਟਲ ਸੁਰੰਗ’ ਦਾ ਉਦਘਾਟਨ ਕਰਨ ਜਾ ਰਹੇ ਹਨ।

PM Modi reaches Manali

ਦਰਅਸਲ, ਇਸ ਸੁਰੰਗ ਦੇ ਉਦਘਾਟਨ ਲਈ ਪੀਐਮ ਮੋਦੀ ਮਨਾਲੀ ਪਹੁੰਚ ਗਏ ਹਨ। ਉਹ ਸਵੇਰੇ 9:35 ‘ਤੇ ਸਾਊਥ ਪੋਰਟਲ ਤੋਂ ਰਵਾਨਾ ਹੋ ਚੁੱਕੇ ਹਨ।  ਜਿਸ ਤੋਂ ਬਾਅਦ ਉਦਘਾਟਨੀ ਸਮਾਰੋਹ ਸਵੇਰੇ 10 ਵਜੇ ਤੋਂ 11:45 ਵਜੇ ਤੱਕ ਚੱਲੇਗਾ। ਇਸ ਤੋਂ ਬਾਅਦ 11:50 ਵਜੇ ਪੀਐੱਮ ਮੋਦੀ ਸੁਰੰਗ ਦੇ ਰਸਤੇ ਤੋਂ ਹੋ ਕੇ ਨਾਰਥ ਪੋਰਟਲ ਪਹੁੰਚਣਗੇ। ਜਿੱਥੇ ਦੁਪਹਿਰ 12 ਤੋਂ 12: 45 ਵਜੇ ਤੱਕ ਸਿਸੂ ਵਿੱਚ ਜਨਤਕ ਮੀਟਿੰਗ ਕਰਨਗੇ, ਜਦੋਂ ਕਿ ਸੁਰੰਗ ਰਾਹੀਂ 12:50 ‘ਤੇ ਸਲੰਗਨਾਲਾ ਵਾਪਸ ਆਉਣਗੇ ਅਤੇ ਭਾਜਪਾ ਨੇਤਾਵਾਂ ਨੂੰ ਸੰਬੋਧਨ ਕਰਨਗੇ।

PM Modi reaches Manali

ਦੱਸ ਦੇਈਏ ਕਿ ‘ਅਟਲ ਸੁਰੰਗ’ ਦਾ ਨਿਰਮਾਣ ਅਤਿ ਆਧੁਨਿਕ ਤਕਨਾਲੋਜੀ ਦੀ ਸਹਾਇਤਾ ਨਾਲ ਪੀਰ ਪੰਜਾਲ ਦੀਆਂ ਪਹਾੜੀਆਂ ਵਿੱਚ ਕੀਤਾ ਗਿਆ ਹੈ। ਇਹ ਸਮੁੰਦਰ ਤੱਟ ਤੋਂ 10,000 ਫੁੱਟ ਦੀ ਉਚਾਈ ‘ਤੇ ਸਥਿਤ ਹੈ। ‘ਅਟਲ ਸੁਰੰਗ’ ਦੇ ਬਣਨ ਕਾਰਨ ਮਨਾਲੀ ਅਤੇ ਲੇਹ ਵਿਚਾਲੇ ਦੂਰੀ 46 ਕਿਲੋਮੀਟਰ ਘੱਟ ਹੋ ਗਈ ਹੈ ਅਤੇ ਦੋਵਾਂ ਥਾਵਾਂ ਦੇ ਵਿਚਕਾਰ ਯਾਤਰਾ ਦੇ ਸਮੇਂ ਵਿੱਚ 4 ਤੋਂ 5 ਘੰਟਿਆਂ ਤੱਕ ਦੀ ਕਮੀ ਆਵੇਗੀ ।

‘ਅਟਲ ਸੁਰੰਗ’ ਦਾ ਆਕਾਰ ਘੋੜੇ ਦੀ ਨਾਲ ਵਰਗਾ ਹੈ। ਇਸ ਦਾ ਦੱਖਣੀ ਕਿਨਾਰਾ ਮਨਾਲੀ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਸਮੁੰਦਰੀ ਤਲ ਤੋਂ 3060 ਮੀਟਰ ਦੀ ਉਚਾਈ ‘ਤੇ ਸਥਿਤ ਹੈ, ਜਦੋਂ ਕਿ ਉੱਤਰੀ ਕਿਨਾਰਾ ਲਾਹੌਲ ਘਾਟੀ ਵਿੱਚ ਤੇਲਿੰਗ ਅਤੇ ਸਿਸੂ ਪਿੰਡ ਦੇ ਨੇੜੇ ਸਮੁੰਦਰ ਦੇ ਪੱਧਰ ਤੋਂ 3071 ਮੀਟਰ ਦੀ ਉੱਚਾਈ ‘ਤੇ ਸਥਿਤ ਹੈ। 10.5 ਮੀਟਰ ਚੌੜੀ ਇਸ ਸੁਰੰਗ ‘ਤੇ 3.6 x 2.25 ਮੀਟਰ ਦਾ ਅੱਗ ਬੁਝਾਉਣ ਵਾਲਾ ਐਮਰਜੈਂਸੀ ਐਗਜ਼ਿਟ ਗੇਟ ਬਣਾਇਆ ਗਿਆ ਹੈ। ‘ਅਟਲ ਸੁਰੰਗ’ ਤੋਂ ਰੋਜ਼ਾਨਾ 3000 ਕਾਰਾਂ, ਅਤੇ 1500 ਟਰੱਕ 80 ਕਿਲੋਮੀਟਰ ਦੀ ਰਫਤਾਰ ਨਾਲ ਨਿਕਲ ਸਕਣਗੇ।

The post ਮਨਾਲੀ ਪਹੁੰਚੇ PM ਮੋਦੀ, ਰੋਹਤਾਂਗ ‘ਚ ਕਰਨਗੇ ਅਟਲ ਸੁਰੰਗ ਦਾ ਉਦਘਾਟਨ appeared first on Daily Post Punjabi.