PM Modi showers projects Archives - Daily Post Punjabi

ਚੋਣਾਂ ਤੋਂ ਪਹਿਲਾਂ ਬਿਹਾਰ ਨੂੰ ਪ੍ਰਾਜੈਕਟਾਂ ਦੀ ਸੌਗਾਤ, PM ਮੋਦੀ ਬੋਲੇ- ਘੋਟਾਲੇ ‘ਚ ਗਿਆ ਵਿਕਾਸ ਦਾ ਪੈਸਾ
PM Modi showers projects: ਨਵੀਂ ਦਿੱਲੀ: ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਨੂੰ ਕਈ ਨਵੀਆਂ ਸੌਗਾਤਾਂ ਦਿੱਤੀਆਂ ਹਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਬਿਹਾਰ ਵਿੱਚ ਨਮਾਮਿ ਗੰਗੇ ਨਾਲ ਜੁੜੇ ਕਈ ਪ੍ਰਾਜੈਕਟਸ ਦੀ ਸ਼ੁਰੂਆਤ ਕੀਤੀ । ਪ੍ਰਧਾਨ ਮੰਤਰੀ ਨੇ ਇਸ ਦੌਰਾਨ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਸ਼ਟਰ ਨਿਰਮਾਣ ਦੇ ਇਸ ਕੰਮ ਵਿੱਚ ਬਹੁਤ ਵੱਡਾ ਯੋਗਦਾਨ ਬਿਹਾਰ ਦਾ ਵੀ ਹੈ, ਬਿਹਾਰ ਤਾਂ ਦੇਸ਼ ਦੇ ਵਿਕਾਸ ਨੂੰ ਨਵੀਂ ਉੱਚਾਈ ਦੇਣ ਵਾਲੇ ਲੱਖਾਂ ਇੰਜੀਨੀਅਰ ਦਿੰਦਾ ਹੈ। ਆਪਣੇ ਸੰਬੋਧਨ ਵਿੱਚ ਪੀ.ਐੱਮ. ਮੋਦੀ ਨੇ ਵਿਰੋਧੀ ਧਿਰ ‘ਤੇ ਤੰਜ਼ ਵੀ ਕੱਸਿਆ । ਉਨ੍ਹਾਂ ਨੇ ਕਿਹਾ ਕਿ ਹੁਣ ਕੇਂਦਰ ਅਤੇ ਬਿਹਾਰ ਸਰਕਾਰ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਬਿਹਾਰ ਦੇ ਸ਼ਹਿਰਾਂ ਵਿੱਚ ਪੀਣ ਦਾ ਪਾਣੀ ਅਤੇ ਸੀਵਰ ਵਰਗੀਆਂ ਮੂਲ ਸਹੂਲਤਾਂ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ । ਮਿਸ਼ਨ ਅੰਮ੍ਰਿਤ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਦੇ ਅਧੀਨ ਬੀਤੇ 4-5 ਸਾਲਾਂ ਵਿੱਚ ਬਿਹਾਰ ਦੇ ਸ਼ਹਿਰੀ ਖੇਤਰ ਵਿੱਚ ਲੱਖਾਂ ਪਰਿਵਾਰਾਂ ਨੂੰ ਪਾਣੀ ਦੀ ਸਹੂਲਤ ਨਾਲ ਜੋੜਿਆ ਗਿਆ ਹੈ।

PM Modi showers projects

ਨਰਿੰਦਰ ਮੋਦੀ ਨੇ ਕਿਹਾ ਕਿ ਸੜਕਾਂ ਹੋਣ, ਗਲੀਆਂ ਹੋਣ, ਪੀਣ ਦਾ ਪਾਣੀ ਹੋਵੇ, ਅਜਿਹੀਆਂ ਕਈ ਮੂਲ ਸਮੱਸਿਆਵਾਂ ਨੂੰ ਜਾਂ ਤਾਂ ਟਾਲ ਦਿੱਤਾ ਗਿਆ ਜਾਂ ਫਿਰ ਜਦੋਂ ਵੀ ਇਨ੍ਹਾਂ ਨਾਲ ਜੁੜੇ ਕੰਮ ਹੋਏ, ਉਹ ਘਪਲਿਆਂ ਦੀ ਭੇਟ ਚੜ੍ਹ ਗਏ । ਪੀਐੱਮ ਨੇ ਕਿਹਾ ਕਿ ਜਦੋਂ ਸ਼ਾਸਨ ‘ਤੇ ਸਵਾਰਥ ਨੀਤੀ ਹਾਵੀ ਹੋ ਜਾਂਦੀ ਹੈ, ਵੋਟ ਬੈਂਕ ਦਾ ਤੰਤਰ ਸਿਸਟਮ ਨੂੰ ਦਬਾਉਣ ਲੱਗਦਾ ਹੈ ਤਾਂ ਸਭ ਤੋਂ ਵੱਧ ਅਸਰ ਸਮਾਜ ਦੇ ਉਸ ਵਰਗ ਨੂੰ ਪੈਂਦਾ ਹੈ, ਜੋ ਤੰਗ ਹਨ, ਵਾਂਝੇ ਹਨ, ਸ਼ੋਸ਼ਿਤ ਹਨ। ਬਿਹਾਰ ਦੇ ਲੋਕਾਂ ਨੇ ਇਸ ਦਰਦ ਨੂੰ ਦਹਾਕਿਆਂ ਤੱਕ ਸਹਿਣ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਇੱਕ ਸਾਲ ਵਿੱਚ ਜਲ ਜੀਵਨ ਮਿਸ਼ਨ ਦੇ ਅਧੀਨ ਪੂਰੇ ਦੇਸ਼ ਵਿੱਚ 2 ਕਰੋੜ ਤੋਂ ਵੱਧ ਪਾਣੀ ਦੇ ਕਨੈਕਸ਼ਨ ਦਿੱਤੇ ਜਾ ਚੁੱਕੇ ਹਨ। ਅੱਜ ਦੇਸ਼ ਵਿੱਚ ਹਰ ਦਿਨ 1 ਲੱਖ ਤੋਂ ਵੱਧ ਘਰਾਂ ਨੂੰ ਪਾਈਪ ਨਾਲ ਪਾਣੀ ਦੇ ਨਵੇਂ ਕਨੈਕਸ਼ਨ ਨਾਲ ਜੋੜਿਆ ਜਾ ਰਿਹਾ ਹੈ, ਸਵੱਛ ਪਾਣੀ, ਨਾ ਸਿਰਫ਼ ਜੀਵਨ ਬਿਹਤਰ ਬਣਾਉਂਦਾ ਹੈ, ਸਗੋਂ ਕਈ ਗੰਭੀਰ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।

ਇਸ ਤੋਂ ਇਲਾਵਾ ਨਮਾਮਿ ਗੰਗੇ ਨੂੰ ਲੈ ਕੇ ਪੀਐੱਮ ਨੇ ਦੱਸਿਆ ਕਿ ਗੰਗਾ ਨਾਲ ਲੱਗਦੇ ਪਿੰਡਾਂ ਨੂੰ ਗੰਗਾ ਪਿੰਡ ਬਣਾਇਆ ਜਾਵੇਗਾ, ਨਾਲ ਹੀ ਨਾਲੇ ਰਾਹੀਂ ਜਾਣ ਵਾਲੇ ਗੰਦੇ ਪਾਣੀ ਨੂੰ ਰੋਕਿਆ ਜਾਵੇਗਾ। ਬਿਹਾਰ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਬਿਹਾਰ ਦੀ ਧਰਤੀ ਤਾਂ ਕਾਢ ਅਤੇ ਨਵੀਨਤਾ ਦੀ ਸਮਾਨਾਰਥੀ ਰਹੀ ਹੈ । ਸਾਡੇ ਭਾਰਤੀ ਇੰਜੀਨੀਅਰਾਂ ਨੇ ਸਾਡੇ ਦੇਸ਼ ਦੇ ਨਿਰਮਾਣ ਵਿੱਚ ਅਤੇ ਦੁਨੀਆ ਦੇ ਨਿਰਮਾਣ ਵਿੱਚ ਵੀ ਯੋਗਦਾਨ ਦਿੱਤਾ ਹੈ । ਭਾਵੇਂ ਕੰਮ ਨੂੰ ਲੈ ਕੇ ਸਮਰਪਣ ਹੋਵੇ ਜਾਂ ਉਨ੍ਹਾਂ ਦੀ ਬਾਰੀਕ ਨਜ਼ਰ, ਭਾਰਤੀਆਂ ਇੰਜੀਨੀਅਰਾਂ ਦੀ ਦੁਨੀਆ ਵਿੱਚ ਇੱਕ ਵੱਖ ਹੀ ਪਛਾਣ ਹੈ । ਆਪਣੇ ਸੰਬੋਧਨ ਵਿੱਚ ਪੀਐੱਮ ਮੋਦੀ ਨੇ ਕਿਹਾ ਕਿ ਅੱਜ ਜਿਨ੍ਹਾਂ ਚਾਰ ਪ੍ਰਾਜੈਕਟਾਂ ਦਾ ਉਦਘਾਟਨ ਹੋ ਰਿਹਾ ਹੈ, ਉਸ ਵਿੱਚ ਪਟਨਾ ਸ਼ਹਿਰ ਦੇ ਬੇਉਰ ਅਤੇ ਕਰਮਲੀਚਕ ਵਿੱਚ ਸੀਵਰ ਟ੍ਰੀਟਮੈਂਟ ਪਲਾਂਟ ਤੋਂ ਇਲਾਵਾ ਅੰਮ੍ਰਿਤ ਯੋਜਨਾ ਦੇ ਅਧੀਨ ਸੀਵਾਨ ਅਤੇ ਛਪਰਾ ਵਿੱਚ ਪਾਣੀ ਨਾਲ ਜੁੜੇ ਪ੍ਰਾਜੈਕਟਸ ਵੀ ਸ਼ਾਮਿਲ ਹਨ।

The post ਚੋਣਾਂ ਤੋਂ ਪਹਿਲਾਂ ਬਿਹਾਰ ਨੂੰ ਪ੍ਰਾਜੈਕਟਾਂ ਦੀ ਸੌਗਾਤ, PM ਮੋਦੀ ਬੋਲੇ- ਘੋਟਾਲੇ ‘ਚ ਗਿਆ ਵਿਕਾਸ ਦਾ ਪੈਸਾ appeared first on Daily Post Punjabi.