pm modi song garba release Archives - Daily Post Punjabi

PM ਮੋਦੀ ਨੇ ਰਿਲੀਜ਼ ਕੀਤਾ ਆਪਣਾ ਲਿਖਿਆ ‘ਗਰਬਾ’ ਗੀਤ, ਕੰਗਨਾ ਰਣੌਤ ਬੋਲੀ-‘ਦਿਲ ਨੂੰ ਛੂਹ ਲੈਣ ਵਾਲਾ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਵਰਾਤਿਆਂ ਦੀ ਸ਼ੁਰੂਆਤ ‘ਮਾਡੀ’ ਨਾਂ ਤੋਂ ਇਕ ਗਾਣਾ ਜਾਰੀ ਕਰਕੇ ਕੀਤੀ ਹੈ। ਪੀਐੱਮ ਮੋਦੀ ਨੇ ਐਕਸ ‘ਤੇ ਕੀਤੇ ਗਏ ਪੋਸਟ ਵਿਚ ਦੱਸਿਆ ਕਿ ਉਨ੍ਹਾਂ ਨੇ ਇਸ ਗੀਤ ਦੇ ਬੋਲ ਲਿਖੇ ਹਨ ਜਿਸ ਨੂੰ ਦਿਵਯ ਕੁਮਾਰ ਨੇ ਆਪਣੀ ਆਵਾਜ਼ ਦਿੱਤੀ ਹੈ। ਮੀਤ ਬ੍ਰਦਰਸ ਨੇ ਇਸ ਗਾਣੇ ਨੂੰ ਕੰਪੋਜ ਕੀਤਾ ਹੈ।ਇਹ ਗਾਣਾ ਗੁਜਰਾਤੀ ਵਿਚ ਗਾਇਆ ਗਿਆ ਹੈ ਤੇ ਜੋ 8 ਦਿਨਾ ਨਵਰਾਤਰੇ ਉਤਸਵ ਦੀ ਸ਼ੁਰੂਆਤ ਕਰਨ ਲਈ ਇਕਦਮ ਸਹੀ ਗਰਬਾ ਸੌਂਗ ਹੈ।

‘ਮਾਡੀ’ ਦੂਜਾ ਗਾਣਾ ਹੈ ਜਿਸ ਨੂੰ ਪੀਐੱਮ ਮੋਦੀ ਨੇ ਇਸ ਸਾਲ ਨਵਰਾਤਿਆਂ ਲਈ ਰੱਖਿਆ ਹੈ। ਉਨ੍ਹਾਂ ਕਿਹਾ ਕਿ ਗਰਬੋ ਨਾਂ ਤੋਂ ਇਕ ਹੋਰ ਗਾਣਾ ਉਨ੍ਹਾਂ ਨੇ ਲਿਖਿਆ ਹੈ। ਐਕਸ ‘ਤੇ ਗਾਣੇ ਦਾ ਲਿੰਕ ਸਾਂਝਾ ਕਰਦੇ ਹੋਏ ਪੀਐੱਮ ਮੋਦੀ ਨੇਕਿਹਾ ਕਿ ਜਿਵੇਂ ਕਿ ਸ਼ੁੱਭ ਨਵਰਾਤਰੇ ਸਾਡੇ ਸਾਹਮਣੇ ਆ ਰਹੇ ਹਨ, ਮੈਨੂੰ ਪਿਛਲੇ ਹਫਤੇ ਦੌਰਾਨ ਮੇਰੇ ਲਿਖੇ ਗਏ ਇਕ ਗਰਬਾ ਸੌਂਗ ਨੂੰ ਸਾਂਝਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਤਿਓਹਾਰ ਦੀ ਲੈਅ ਨੂੰ ਸਾਰਿਆਂ ਨੂੰ ਗਲੇ ਲਗਾਉਣ ਦਿਓ। ਮੈਂ ਦਿਵਯ ਕੁਮਾਰ ਦਾ ਇਸ ਗਰਬਾ ਨੂੰ ਆਵਾਜ਼ ਦੇਣ ਤੇ ਸੰਗੀਤ ਦੇਣ ਲਈ ਮੀਤ ਬ੍ਰਦਰਸ ਦਾ ਧੰਨਵਾਦ ਕਰਦਾ ਹਾਂ।

ਪੀਐੱਮ ਮੋਦੀ ਨੇ ਗਰਬਾ ਗਾਣਾ ਜਾਰੀ ਕੀਤਾ ਤੇ ਖੁਲਾਸਾ ਕੀਤਾ ਕਿ ਇਹ ਉਹ ਟਰੈਕ ਹੋ ਜੋ ਉਨ੍ਹਾਂ ਨੇ ਸਾਲਾਂ ਪਹਿਲਾਂ ਲਿਖਿਆ ਸੀ। ਉਨ੍ਹਾਂ ਨੇ ਗਰਬੀ ਗੀਤ ਦੀ ਖੂਬਸੂਰਤ ਪੇਸ਼ਕਾਰੀ ਲਈ ਗਾਇਕਾ ਧਵਨੀ ਭਾਨੂਸ਼ਾਲੀ ਦਾ ਵੀ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਫਾਜ਼ਿਲਕਾ ਦੀ ਗੁਰਲੀਨ ਕੌਰ ਬਣੀ ਜੱਜ, PADB ਚੇਅਰਮੈਨ ਜੈਸਰਤ ਸੰਧੂ ਨੇ ਮੁਲਾਕਾਤ ਕਰਕੇ ਦਿੱਤੀ ਵਧਾਈ

ਕੰਗਨਾ ਰਣੌਤ ਨੇ ਗਾਣੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ‘ਕਿੰਨਾ ਖੂਬਸੂਰਤ ਹੈ, ਭਾਵੇਂ ਉਹ ਅਟਲ ਜੀ ਦੀਆਂ ਕਵਿਤਾਵਾਂ ਹੋਣ ਜਾਂ ਨਰਿੰਦਰ ਮੋਦੀ ਜੀ ਦੇ ਲਿਖੇ ਗੀਤ/ਕਵਿਤਾਵਾਂ ਤੇ ਕਹਾਣੀਆਂ, ਸਾਡੇ ਨੇਤਾਵਾਂ ਨੂੰ ਕਲਾ ਦੀ ਸੁੰਦਰਤਾ ਤੇ ਕੋਮਲਤਾ ਵਿਚ ਲਿਪਤ ਦੇਖਣਾ ਹਮੇਸ਼ਾ ਦਿਲ ਨੂੰ ਛੂਹ ਜਾਂਦਾ ਹੈ। ਸਾਰੇ ਕਲਾਕਾਰਾਂ ਲਈ ਬਹੁਤ ਹੀ ਪ੍ਰੇਰਣਾਦਾਇਕ। ਦੱਸ ਦੇਈਏ ਕਿ ਪੀਐੱਮ ਮੋਦੀ ਦੀ ਸਾਹਿਤ ਤੇ ਲੇਖਨ ਵਿਚ ਕਾਫੀ ਦਿਲਚਸਪੀ ਹੈ।ਉਹ ਕਵਿਤਾਵਾਂ ਲਿਖਦੇ ਹਨ। ਉਨ੍ਹਾਂ ਦੀਆਂ 14 ਕਿਤਾਬਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post PM  ਮੋਦੀ ਨੇ ਰਿਲੀਜ਼ ਕੀਤਾ ਆਪਣਾ ਲਿਖਿਆ ‘ਗਰਬਾ’ ਗੀਤ, ਕੰਗਨਾ ਰਣੌਤ ਬੋਲੀ-‘ਦਿਲ ਨੂੰ ਛੂਹ ਲੈਣ ਵਾਲਾ’ appeared first on Daily Post Punjabi.