PM Modi speak on war Archives - Daily Post Punjabi

ਲੋਕ ਸਭਾ ‘ਚ ਬੋਲੇ PM ਮੋਦੀ-‘ਪੱਛਮੀ ਏਸ਼ੀਆ ਜੰਗ ‘ਚ ਭਾਰਤੀਆਂ ਦੀ ਸੁਰੱਖਿਆ ਸਾਡੀ ਵੱਡੀ ਤਰਜੀਹ”
ਪੱਛਮੀ ਏਸ਼ੀਆ ਵਿਚ ਜੰਗ ਦੇ ਹਾਲਾਤਾਂ ‘ਤੇ PM ਮੋਦੀ ਨੇ ਪਹਿਲੀ ਵਾਰ ਜਨਤਕ ਬਿਆਨ ਦਿੱਤਾ। ਲੋਕ ਸਭਾ ਵਿਚ 25 ਮਿੰਟ ਦੀ ਸਪੀਚ ਵਿਚ ਉਨ੍ਹਾਂ ਨੇ ਕਿਹਾ ਕਿ ਤਣਾਅ ਖਤਮ ਹੋਣਾ ਚਾਹੀਦਾ ਹੈ। ਗੱਲਬਾਤ ਹੀ ਸਮੱਸਿਆ ਦਾ ਹੱਲ ਹੈ। ਪੀਐੱਮ ਨੇ ਕਿਹਾ ਕਿ ਨਾਗਰਿਕਾਂ ਤੇ ਪਾਵਰ ਪਲਾਂਟ ‘ਤੇ ਹਮਲੇ ਮਨਜ਼ੂਰ ਨਹੀਂ ਹੈ। ਹੋਮੁਰਜ ਦਾ ਰਸਤਾ ਰੋਕਣਾ ਸਵੀਕਾਰ ਨਹੀਂ ਹੋਵੇਗਾ।

ਪੀਐੱਮ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਦੇਸ਼ ਵਿਚ ਤੇਲ ਗੈਸ ਦਾ ਸੰਕਟ ਨਾ ਹੋਵੇ। ਇਸ ਲਈ 27 ਦੀ ਜਗ੍ਹਾ ਹੁਣ 41 ਦੇਸ਼ਾਂ ਤੋਂ ਇੰਪੋਰਟ ਕਰ ਰਹੇ ਹਾਂ। ਪੱਛਮੀ ਏਸ਼ੀਆ ਵਿਚ 1 ਕਰੋੜ ਭਾਰਤੀ ਰਹਿੰਦੇ ਹਨ। ਉਨ੍ਹਾਂ ਦੀ ਸੁਰੱਖਿਆ ਸਾਡੀ ਪਹਿਲ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 3 ਲੱਖ 75 ਹਜ਼ਾਰ ਭਾਰਤੀ ਸੁਰੱਖਿਅਤ ਦੇਸ਼ ਪਰਤ ਚੁੱਕੇ ਹਨ। ਈਰਾਨ ਤੋਂ ਵੀ ਹਜ਼ਾਰ ਭਾਰਤੀ ਸੁਰੱਖਿਅਤ ਪਰਤੇ ਹਨ। 700 ਤੋਂ ਵੱਧ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਨੌਜਵਾਨ ਹਨ।

ਇਹ ਵੀ ਪੜ੍ਹੋ : Guru Randhawa ਨੂੰ ਹਾਈ ਕੋਰਟ ਤੋਂ ਮਿਲੀ ਰਾਹਤ, ਅਪਰਾਧਿਕ ਮਾਮਲੇ ‘ਚ ਕਾਰਵਾਈ ‘ਤੇ ਅਗਲੇ ਆਦੇਸ਼ਾਂ ਤੱਕ ਲੱਗੀ ਰੋਕ

PM ਮੋਦੀ ਨੇ ਕਿਹਾ ਕਿ ਮੌਜੂਦਾ ਸਮੇਂ ‘ਚ ਪੱਛਮੀ ਏਸ਼ੀਆ ਦੀ ਹਾਲਤ ਚਿੰਤਾਜਨਕ ਹਨ। ਜੰਗ ਦਾ ਆਮ ਲੋਕਾਂ ਦੇ ਜੀਵਨ ‘ਤੇ ਪਿਆ ਮਾੜਾ ਅਸਰ ਹੈ। ਜਿੱਥੇ ਜੰਗ ਹੋ ਰਹੀ ਹੈ, ਉਹ ਸਾਡੇ ਲਈ ਕਾਰੋਬਾਰ ਦਾ ਰਸਤਾ ਹਨ। ਅਸੀਂ ਪੱਛਮੀ ਦੇਸ਼ਾਂ ਨੂੰ ਜਲਦ ਤੋਂ ਜਲਦ ਜੰਗ ਦਾ ਹੱਲ ਕੱਢਣ ਦੀ ਅਪੀਲ ਕਰਦੇ ਹਾਂ ਤੇ ਅਸੀਂ ਪੱਛਮੀ ਦੇਸ਼ਾਂ ਨਾਲ ਦੋ ਵਾਰ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹੋਮੁਰਜ ਤੋਂ ਕਈ ਜਹਾਜ਼ ਭਾਰਤ ਆਏ। ਅਸੀਂ 41 ਦੇਸ਼ਾਂ ਤੋਂ ਊਰਜਾ ਉਤਪਾਦ ਨਿਰਯਾਤ ਕਰਦੇ ਹਾਂ। ਬੀਤੇ ਦਹਾਕੇ ਵਿਚ ਭਾਰਤ ਨੇ ਸੰਕਟ ਦੇ ਇਸੇ ਸਮੇਂ ਲਈ ਕੱਚੇ ਤੇਲ ਦੇ ਭੰਡਾਰ ਨੂੰ ਪਹਿਲ ਦਿੱਤੀ। ਸਾਡੇ ਕੋਲ 65 ਲੱਖ ਮੀਟਰਕ ਟਨ ਰਿਜ਼ਰਵ ਦੀ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਰ ਚੁਣੌਤੀ ਦਾ ਸਾਹਮਣਾ ਸਬਰ ਤੇ ਸ਼ਾਂਤ ਮਨ ਨਾਲ ਕਰਨਾ ਚਾਹੀਦਾ ਹੈ, ਇਹੀ ਸਾਡੀ ਪਹਿਚਾਣ ਤੇ ਤਾਕਤ ਹੈ। ਅਸੀਂ ਝੂਠ ਫੈਲਾਉਣ ਵਾਲਿਆਂ ਦੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਲੋਕ ਸਭਾ ‘ਚ ਬੋਲੇ PM ਮੋਦੀ-‘ਪੱਛਮੀ ਏਸ਼ੀਆ ਜੰਗ ‘ਚ ਭਾਰਤੀਆਂ ਦੀ ਸੁਰੱਖਿਆ ਸਾਡੀ ਵੱਡੀ ਤਰਜੀਹ” appeared first on Daily Post Punjabi.